ਦਸਮ ਗਰੰਥ । दसम ग्रंथ ।

Page 190

ਸਾਰਸੁਤੀ ਛੰਦ ॥

सारसुती छंद ॥

ਦੇਸ ਦੇਸਨ ਕੀ ਕ੍ਰਿਆ; ਸਿਖਵੰਤ ਹੈਂ ਦਿਜ ਏਕ ॥

देस देसन की क्रिआ; सिखवंत हैं दिज एक ॥

ਬਾਨ ਅਉਰ ਕਮਾਨ ਕੀ; ਬਿਧ ਦੇਤ ਆਨਿ ਅਨੇਕ ॥

बान अउर कमान की; बिध देत आनि अनेक ॥

ਭਾਂਤ ਭਾਂਤਨ ਸੋਂ ਪੜਾਵਤ; ਬਾਰ ਨਾਰਿ ਸਿੰਗਾਰ ॥

भांत भांतन सों पड़ावत; बार नारि सिंगार ॥

ਕੋਕ ਕਾਬਯ ਪੜੈ ਕਹੂੰ; ਬਯਾਕਰਨ ਬੇਦ ਬਿਚਾਰ ॥੧੯੫॥

कोक काबय पड़ै कहूं; बयाकरन बेद बिचार ॥१९५॥

ਰਾਮ ਪਰਮ ਪਵਿਤ੍ਰ ਹੈ; ਰਘੁਬੰਸ ਕੇ ਅਵਤਾਰ ॥

राम परम पवित्र है; रघुबंस के अवतार ॥

ਦੁਸਟ ਦੈਤਨ ਕੇ ਸੰਘਾਰਕ; ਸੰਤ ਪ੍ਰਾਨ ਅਧਾਰ ॥

दुसट दैतन के संघारक; संत प्रान अधार ॥

ਦੇਸਿ ਦੇਸਿ ਨਰੇਸ ਜੀਤ; ਅਸੇਸ ਕੀਨ ਗੁਲਾਮ ॥

देसि देसि नरेस जीत; असेस कीन गुलाम ॥

ਜੱਤ੍ਰ ਤੱਤ੍ਰ ਧੁਜਾ ਬਧੀ; ਜੈ ਪੱਤ੍ਰ ਕੀ ਸਭ ਧਾਮ ॥੧੯੬॥

जत्र तत्र धुजा बधी; जै पत्र की सभ धाम ॥१९६॥

ਬਾਟਿ ਤੀਨ ਦਿਸਾ ਤਿਹੂੰ ਸੁਤ; ਰਾਜਧਾਨੀ ਰਾਮ ॥

बाटि तीन दिसा तिहूं सुत; राजधानी राम ॥

ਬੋਲ ਰਾਜ ਬਿਸਿਸਟ ਕੀਨ; ਬਿਚਾਰ ਕੇਤਕ ਜਾਮ ॥

बोल राज बिसिसट कीन; बिचार केतक जाम ॥

ਸਾਜ ਰਾਘਵ ਰਾਜ ਕੇ; ਘਟ ਪੂਰਿ ਰਾਖਸਿ ਏਕ ॥

साज राघव राज के; घट पूरि राखसि एक ॥

ਆਂਬ੍ਰ ਮਉਲਨ ਦੀਸੁ ਉਦਕੰ; ਅਉਰ ਪੁਹਪ ਅਨੇਕ ॥੧੯੭॥

आंब्र मउलन दीसु उदकं; अउर पुहप अनेक ॥१९७॥

ਥਾਰ ਚਾਰ ਅਪਾਰ ਕੁੰਕਮ; ਚੰਦਨਾਦਿ ਅਨੰਤ ॥

थार चार अपार कुंकम; चंदनादि अनंत ॥

ਰਾਜ ਸਾਜ ਧਰੇ ਸਭੈ ਤਹ; ਆਨ ਆਨ ਦੁਰੰਤ ॥

राज साज धरे सभै तह; आन आन दुरंत ॥

ਮੰਥਰਾ ਇਕ ਗਾਂਧ੍ਰਬੀ; ਬ੍ਰਹਮਾ ਪਠੀ ਤਿਹ ਕਾਲ ॥

मंथरा इक गांध्रबी; ब्रहमा पठी तिह काल ॥

ਬਾਜ ਸਾਜ ਸਣੈ ਚੜੀ; ਸਭ ਸੁਭ੍ਰ ਧਉਲ ਉਤਾਲ ॥੧੯੮॥

बाज साज सणै चड़ी; सभ सुभ्र धउल उताल ॥१९८॥

ਬੇਣ ਬੀਣ ਮ੍ਰਦੰਗ ਬਾਦ; ਸੁਣੇ ਰਹੀ ਚਕ ਬਾਲ ॥

बेण बीण म्रदंग बाद; सुणे रही चक बाल ॥

ਰਾਮਰਾਜ ਉਠੀ ਜਯਤ ਧੁਨਿ; ਭੂਮਿ ਭੂਰ ਬਿਸਾਲ ॥

रामराज उठी जयत धुनि; भूमि भूर बिसाल ॥

ਜਾਤ ਹੀ ਸੰਗਿ ਕੇਕਈ; ਇਹ ਭਾਂਤਿ ਬੋਲੀ ਬਾਤਿ ॥

जात ही संगि केकई; इह भांति बोली बाति ॥

ਹਾਥ ਬਾਤ ਛੁਟੀ ਚਲੀ; ਬਰ ਮਾਂਗ ਹੈਂ ਕਿਹ ਰਾਤਿ? ॥੧੯੯॥

हाथ बात छुटी चली; बर मांग हैं किह राति? ॥१९९॥

ਕੇਕਈ ਇਮ ਜਉ ਸੁਨੀ; ਭਈ ਦੁੱਖਤਾ ਸਰਬੰਗ ॥

केकई इम जउ सुनी; भई दुखता सरबंग ॥

ਝੂਮ ਭੂਮ ਗਿਰੀ ਮ੍ਰਿਗੀ ਜਿਮ; ਲਾਗ ਬਣ ਸੁਰੰਗ ॥

झूम भूम गिरी म्रिगी जिम; लाग बण सुरंग ॥

ਜਾਤ ਹੀ ਅਵਧੇਸ ਕੱਉ; ਇਹ ਭਾਂਤਿ ਬੋਲੀ ਬੈਨ ॥

जात ही अवधेस कउ; इह भांति बोली बैन ॥

ਦੀਜੀਏ ਬਰ ਭੂਪ ! ਮੋ ਕਉ; ਜੋ ਕਹੇ ਦੁਇ ਦੈਨ ॥੨੦੦॥

दीजीए बर भूप ! मो कउ; जो कहे दुइ दैन ॥२००॥

ਰਾਮ ਕੋ ਬਨ ਦੀਜੀਐ; ਮਮ ਪੂਤ ਕਉ ਨਿਜ ਰਾਜ ॥

राम को बन दीजीऐ; मम पूत कउ निज राज ॥

ਰਾਜ ਸਾਜ ਸੁ ਸੰਪਦਾ ਦੋਊ; ਚਉਰ ਛੱਤ੍ਰ ਸਮਾਜ ॥

राज साज सु स्मपदा दोऊ; चउर छत्र समाज ॥

ਦੇਸ ਅਉਰਿ ਬਿਦੇਸ ਕੀ; ਠਕੁਰਾਇ ਦੈ ਸਭ ਮੋਹਿ ॥

देस अउरि बिदेस की; ठकुराइ दै सभ मोहि ॥

ਸੱਤ ਸੀਲ ਸਤੀ ਜਤ ਬ੍ਰਤ; ਤਉ ਪਛਾਨੋ ਤੋਹਿ ॥੨੦੧॥

सत सील सती जत ब्रत; तउ पछानो तोहि ॥२०१॥

ਪਾਪਨੀ ! ਬਨ ਰਾਮ ਕੋ; ਪੈ ਹੈਂ ਕਹਾ ਜਸ? ਕਾਢ ॥

पापनी ! बन राम को; पै हैं कहा जस? काढ ॥

ਭਸਮ ਆਨਨ ਤੇ ਗਈ; ਕਹਿ ਕੈ ਸਕੇ ਅਸਿ ਬਾਢ? ॥

भसम आनन ते गई; कहि कै सके असि बाढ? ॥

ਕੋਪ ਭੂਪ ਕੁਅੰਡ ਲੈ; ਤੁਹਿ ਕਾਟੀਐ ਇਹ ਕਾਲ ॥

कोप भूप कुअंड लै; तुहि काटीऐ इह काल ॥

ਨਾਸ ਤੋਰਨ ਕੀਜੀਐ; ਤਕ ਛਾਡੀਐ ਤੁਹਿ ਬਾਲ ॥੨੦੨॥

नास तोरन कीजीऐ; तक छाडीऐ तुहि बाल ॥२०२॥

ਨਗ ਸਰੂਪੀ ਛੰਦ ॥

नग सरूपी छंद ॥

ਨਰ ਦੇਵ ਦੇਵ ਰਾਮ ਹੈ ॥

नर देव देव राम है ॥

ਅਭੇਵ ਧਰਮ ਧਾਮ ਹੈ ॥

अभेव धरम धाम है ॥

ਅਬੁੱਧ ਨਾਰਿ ! ਤੈ ਮਨੈ ॥

अबुध नारि ! तै मनै ॥

ਬਿਸੁੱਧ ਬਾਤ ਕੋ ਭਨੈ? ॥੨੦੩॥

बिसुध बात को भनै? ॥२०३॥

ਅਗਾਧਿ ਦੇਵ ਅਨੰਤ ਹੈ ॥

अगाधि देव अनंत है ॥

ਅਭੂਤ ਸੋਭਵੰਤ ਹੈ ॥

अभूत सोभवंत है ॥

ਕ੍ਰਿਪਾਲ ਕਰਮ ਕਾਰਣੰ ॥

क्रिपाल करम कारणं ॥

ਬਿਹਾਲ ਦਿਆਲ ਤਾਰਣੰ ॥੨੦੪॥

बिहाल दिआल तारणं ॥२०४॥

ਅਨੇਕ ਸੰਤ ਤਾਰਣੰ ॥

अनेक संत तारणं ॥

ਅਦੇਵ ਦੇਵ ਕਾਰਣੰ ॥

अदेव देव कारणं ॥

ਸੁਰੇਸ ਭਾਇ ਰੂਪਣੰ ॥

सुरेस भाइ रूपणं ॥

ਸਮਿੱਧ੍ਰ ਸਿੱਧ ਕੂਪਣੰ ॥੨੦੫॥

समिध्र सिध कूपणं ॥२०५॥

ਬਰੰ ਨਰੇਸ ਦੀਜੀਐ ॥

बरं नरेस दीजीऐ ॥

ਕਹੇ ਸੁ ਪੂਰ ਕੀਜੀਐ ॥

कहे सु पूर कीजीऐ ॥

ਨ ਸੰਕ ਰਾਜ ਧਾਰੀਐ ॥

न संक राज धारीऐ ॥

ਨ ਬੋਲ ਬੋਲ ਹਾਰੀਐ ॥੨੦੬॥

न बोल बोल हारीऐ ॥२०६॥

TOP OF PAGE

Dasam Granth