ਦਸਮ ਗਰੰਥ । दसम ग्रंथ ।

Page 189

ਦਾਜ ਸੁਮਾਰ ਸਕੈ ਕਰ ਕਉਨੈ ॥

दाज सुमार सकै कर कउनै ॥

ਬੀਨ ਸਕੈ ਬਿਧਨਾ ਨਹੀ ਤਉਨੈ ॥

बीन सकै बिधना नही तउनै ॥

ਬੇਸਨ ਬੇਸਨ ਬਾਜ ਮਹਾ ਮਤ ॥

बेसन बेसन बाज महा मत ॥

ਭੇਸਨ ਭੇਸ ਚਲੇ ਗਜ ਗੱਜਤ ॥੧੭੮॥

भेसन भेस चले गज गज्जत ॥१७८॥

ਬਾਜਤ ਨਾਦ ਨਫੀਰਨ ਕੇ ਗਨ ॥

बाजत नाद नफीरन के गन ॥

ਗਾਜਤ ਸੂਰ ਪ੍ਰਮਾਥ ਮਹਾ ਮਨ ॥

गाजत सूर प्रमाथ महा मन ॥

ਅਉਧ ਪੁਰੀ ਨੀਅਰਾਨ ਰਹੀ ਜਬ ॥

अउध पुरी नीअरान रही जब ॥

ਪ੍ਰਾਪਤ ਭਏ ਰਘੁਨੰਦ ਤਹੀ ਤਬ ॥੧੭੯॥

प्रापत भए रघुनंद तही तब ॥१७९॥

ਮਾਤਨ ਵਾਰਿ ਪੀਯੋ ਜਲ ਪਾਨੰ ॥

मातन वारि पीयो जल पानं ॥

ਦੇਖ ਨਰੇਸ ਰਹੇ ਛਬਿ ਮਾਨੰ ॥

देख नरेस रहे छबि मानं ॥

ਭੂਪ ਬਿਲੋਕਤ ਲਾਇ ਲਏ ਉਰ ॥

भूप बिलोकत लाइ लए उर ॥

ਨਾਚਤ ਗਾਵਤ ਗੀਤ ਭਏ ਪੁਰਿ ॥੧੮੦॥

नाचत गावत गीत भए पुरि ॥१८०॥

ਭੂਪਜ ਬਯਾਹ ਜਬੈ ਗ੍ਰਹ ਆਏ ॥

भूपज बयाह जबै ग्रह आए ॥

ਬਾਜਤ ਭਾਂਤਿ ਅਨੇਕ ਬਧਾਏ ॥

बाजत भांति अनेक बधाए ॥

ਤਾਤ ਬਸਿਸਟ ਸੁਮਿਤ੍ਰ ਬੁਲਾਏ ॥

तात बसिसट सुमित्र बुलाए ॥

ਅਉਰ ਅਨੇਕ ਤਹਾਂ ਰਿਖਿ ਆਏ ॥੧੮੧॥

अउर अनेक तहां रिखि आए ॥१८१॥

ਘੋਰ ਉਠੀ ਘਹਰਾਇ ਘਟਾ ਤਬ ॥

घोर उठी घहराइ घटा तब ॥

ਚਾਰੋ ਦਿਸ ਦਿਗ ਦਾਹ ਲਖਿਯੋ ਸਭ ॥

चारो दिस दिग दाह लखियो सभ ॥

ਮੰਤ੍ਰੀ ਮਿਤ੍ਰ ਸਭੈ ਅਕੁਲਾਨੇ ॥

मंत्री मित्र सभै अकुलाने ॥

ਭੂਪਤਿ ਸੋ ਇਹ ਭਾਂਤ ਬਖਾਨੇ ॥੧੮੨॥

भूपति सो इह भांत बखाने ॥१८२॥

ਹੋਤ ਉਤਪਾਤ ਬਡੇ, ਸੁਣ ਰਾਜਨ ! ॥

होत उतपात बडे, सुण राजन ! ॥

ਮੰਤ੍ਰ ਕਰੋ ਰਿਖ ਜੋਰ ਸਮਾਜਨ ॥

मंत्र करो रिख जोर समाजन ॥

ਬੋਲਹੁ ਬਿੱਪ ਬਿਲੰਬ ਨ ਕੀਜੈ ॥

बोलहु बिप्प बिल्मब न कीजै ॥

ਹੈ ਕ੍ਰਿਤ ਜੱਗ ਅਰੰਭਨ ਕੀਜੈ ॥੧੮੩॥

है क्रित जग अर्मभन कीजै ॥१८३॥

ਆਇਸ ਰਾਜ ਦਯੋ ਤਤਕਾਲਹ ॥

आइस राज दयो ततकालह ॥

ਮੰਤ੍ਰ ਸੁ ਮਿੱਤ੍ਰਹ ਬੁੱਧ ਬਿਸਾਲਹ ॥

मंत्र सु मित्रह बुध बिसालह ॥

ਹੈ ਕ੍ਰਿਤ ਜੱਗ ਅਰੰਭਨ ਕੀਜੈ ॥

है क्रित जग अर्मभन कीजै ॥

ਆਇਸ ਬੇਗ ਨਰੇਸ ਕਰੀਜੈ ॥੧੮੪॥

आइस बेग नरेस करीजै ॥१८४॥

ਬੋਲਿ ਬਡੇ ਰਿਖ ਲੀਨ ਮਹਾਂ ਦਿਜ ॥

बोलि बडे रिख लीन महां दिज ॥

ਹੈ ਤਿਨ ਬੋਲ ਲਯੋ ਜੁਤ ਰਿਤਜ ॥

है तिन बोल लयो जुत रितज ॥

ਪਾਵਕ ਕੁੰਡ ਖੁਦਿਯੋ ਤਿਹ ਅਉਸਰ ॥

पावक कुंड खुदियो तिह अउसर ॥

ਗਾਡਿਯ ਖੰਭ ਤਹਾਂ ਧਰਮੰ ਧਰ ॥੧੮੫॥

गाडिय ख्मभ तहां धरमं धर ॥१८५॥

ਛੋਰਿ ਲਯੋ ਹਯਸਾਰਹ ਤੇ ਹਯ ॥

छोरि लयो हयसारह ते हय ॥

ਅਸਿਤ ਕਰਨ ਪ੍ਰਭਾਸਤ ਕੇਕਯ ॥

असित करन प्रभासत केकय ॥

ਦੇਸਨ ਦੇਸ ਨਰੇਸ ਦਏ ਸੰਗਿ ॥

देसन देस नरेस दए संगि ॥

ਸੁੰਦਰ ਸੂਰ ਸੁਰੰਗ ਸੁਭੈ ਅੰਗ ॥੧੮੬॥

सुंदर सूर सुरंग सुभै अंग ॥१८६॥

ਸਮਾਨਕਾ ਛੰਦ ॥

समानका छंद ॥

ਨਰੇਸ ਸੰਗਿ ਕੈ ਦਏ ॥

नरेस संगि कै दए ॥

ਪ੍ਰਬੀਨ ਬੀਨ ਕੈ ਲਏ ॥

प्रबीन बीन कै लए ॥

ਸਨੱਧਬੱਧ ਹੁਇ ਚਲੇ ॥

सनधबध हुइ चले ॥

ਸੁ ਬੀਰ ਬੀਰ ਹਾ ਭਲੇ ॥੧੮੭॥

सु बीर बीर हा भले ॥१८७॥

ਬਿਦੇਸ ਦੇਸ ਗਾਹ ਕੈ ॥

बिदेस देस गाह कै ॥

ਅਦਾਹ ਠਉਰ ਦਾਹ ਕੈ ॥

अदाह ठउर दाह कै ॥

ਫਿਰਾਇ ਬਾਜ ਰਾਜ ਕੱਉ ॥

फिराइ बाज राज कउ ॥

ਸੁਧਾਰ ਰਾਜ ਕਾਜ ਕੱਉ ॥੧੮੮॥

सुधार राज काज कउ ॥१८८॥

ਨਰੇਸ ਪਾਇ ਲਾਗੀਯੰ ॥

नरेस पाइ लागीयं ॥

ਦੁਰੰਤ ਦੋਖ ਭਾਗੀਯੰ ॥

दुरंत दोख भागीयं ॥

ਸੁ ਪੂਰ ਜੱਗ ਕੋ ਕਰਯੋ ॥

सु पूर जग को करयो ॥

ਨਰੇਸ ਤ੍ਰਾਸ ਕਉ ਹਰਿਯੋ ॥੧੮੯॥

नरेस त्रास कउ हरियो ॥१८९॥

ਅਨੰਤ ਦਾਨ ਪਾਇ ਕੈ ॥

अनंत दान पाइ कै ॥

ਚਲੇ ਦਿਜੰ ਅਘਾਇ ਕੈ ॥

चले दिजं अघाइ कै ॥

ਦੁਰੰਤ ਆਸਿਖੈਂ ਰੜੈਂ ॥

दुरंत आसिखैं रड़ैं ॥

ਰਿਚਾ ਸੁ ਬੇਦ ਕੀ ਪੜੈਂ ॥੧੯੦॥

रिचा सु बेद की पड़ैं ॥१९०॥

ਨਰੇਸ ਦੇਸ ਦੇਸ ਕੇ ॥

नरेस देस देस के ॥

ਸੁਭੰਤ ਬੇਸ ਬੇਸ ਕੇ ॥

सुभंत बेस बेस के ॥

ਬਿਸੇਖ ਸੂਰ ਸੋਭਹੀਂ ॥

बिसेख सूर सोभहीं ॥

ਸੁਸੀਲ ਨਾਰਿ ਲੋਭਹੀਂ ॥੧੯੧॥

सुसील नारि लोभहीं ॥१९१॥

ਬਜੰਤ੍ਰ ਕੋਟ ਬਾਜਹੀਂ ॥

बजंत्र कोट बाजहीं ॥

ਸਨਾਇ ਭੇਰ ਸਾਜਹੀਂ ॥

सनाइ भेर साजहीं ॥

ਬਨਾਇ ਦੇਵਤਾ ਧਰੈਂ ॥

बनाइ देवता धरैं ॥

ਸਮਾਨ ਜਾਇ ਪਾ ਪਰੈਂ ॥੧੯੨॥

समान जाइ पा परैं ॥१९२॥

ਕਰੈ ਡੰਡਉਤ ਪਾ ਪਰੈਂ ॥

करै डंडउत पा परैं ॥

ਬਿਸੇਖ ਭਾਵਨਾ ਧਰੈਂ ॥

बिसेख भावना धरैं ॥

ਸੁ ਮੰਤ੍ਰ ਜੰਤ੍ਰ ਜਾਪੀਐ ॥

सु मंत्र जंत्र जापीऐ ॥

ਦੁਰੰਤ ਥਾਪ ਥਾਪੀਐ ॥੧੯੩॥

दुरंत थाप थापीऐ ॥१९३॥

ਨਚਾਤ ਚਾਰੁ ਮੰਗਨਾ ॥

नचात चारु मंगना ॥

ਸੁ ਜਾਨ ਦੇਵ ਅੰਗਨਾ ॥

सु जान देव अंगना ॥

ਕਮੀ ਨ ਕਉਨ ਕਾਜ ਕੀ ॥

कमी न कउन काज की ॥

ਪ੍ਰਭਾਵ ਰਾਮਰਾਜ ਕੀ ॥੧੯੪॥

प्रभाव रामराज की ॥१९४॥

TOP OF PAGE

Dasam Granth