ਦਸਮ ਗਰੰਥ । दसम ग्रंथ ।

Page 181

ਐਸਿ ਬਾਤ ਭਈ ਇਤੈ; ਉਹ ਓਰ ਬਿਸ੍ਵਾਮਿਤ੍ਰ ॥

ऐसि बात भई इतै; उह ओर बिस्वामित्र ॥

ਜੱਗ ਕੋ ਸੁ ਕਰਿਯੋ ਅਰੰਭਨ; ਤੋਖਨਾਰਥ ਪਿਤ੍ਰ ॥

जग को सु करियो अर्मभन; तोखनारथ पित्र ॥

ਹੋਮ ਕੀ ਲੈ ਬਾਸਨਾ; ਉਠ ਧਾਤ ਦੈਤ ਦੁਰੰਤ ॥

होम की लै बासना; उठ धात दैत दुरंत ॥

ਲੂਟ ਖਾਤ ਸਬੈ ਸਮਗਰੀ; ਮਾਰ ਕੂਟਿ ਮਹੰਤ ॥੬੨॥

लूट खात सबै समगरी; मार कूटि महंत ॥६२॥

ਲੂਟ ਖਾਤਹ ਵਿਖਯ ਜੇ; ਤਿਨ ਪੈ ਕਛੂ ਨ ਬਸਾਇ ॥

लूट खातह विखय जे; तिन पै कछू न बसाइ ॥

ਤਾਕ ਅਉਧਹ ਆਇਯੋ ਤਬ; ਰੋਸ ਕੈ ਮੁਨਿ ਰਾਇ ॥

ताक अउधह आइयो तब; रोस कै मुनि राइ ॥

ਆਇ ਭੂਪਤ ਕੱਉ ਕਹਾ; ਸੁਤ ਦੇਹੁ ਮੋ ਕਉ ਰਾਮ ॥

आइ भूपत कउ कहा; सुत देहु मो कउ राम ॥

ਨਾਤ੍ਰ ਤੋ ਕੱਉ ਭਸਮ ਕਰਿ ਹੱਉ; ਆਜ ਹੀ ਇਹ ਠਾਮ ॥੬੩॥

नात्र तो कउ भसम करि हउ; आज ही इह ठाम ॥६३॥

ਕੋਪ ਦੇਖਿ ਮੁਨੀਸ ਕੱਉ; ਨ੍ਰਿਪ ਪੂਤ ਤਾ ਸੰਗ ਦੀਨ ॥

कोप देखि मुनीस कउ; न्रिप पूत ता संग दीन ॥

ਜੱਗ ਮੰਡਲ ਕੱਉ ਚਲਯੋ; ਲੈ ਤਾਹਿ ਸੰਗਿ ਪ੍ਰਬੀਨ ॥

जग मंडल कउ चलयो; लै ताहि संगि प्रबीन ॥

ਏਕ ਮਾਰਗ ਦੂਰ ਹੈ; ਇਕ ਨੀਅਰ ਹੈ ਸੁਨਿ, ਰਾਮ ! ॥

एक मारग दूर है; इक नीअर है सुनि, राम ! ॥

ਰਾਹ ਮਾਰਤ ਰਾਛਸੀ; ਜਿਹ ਤਾਰਕਾ ਗਨਿ ਨਾਮ ॥੬੪॥

राह मारत राछसी; जिह तारका गनि नाम ॥६४॥

ਜਉਨ ਮਾਰਗ ਤੀਰ ਹੈ; ਤਿਹ ਰਾਹ ਚਾਲਹੁ ਆਜ ॥

जउन मारग तीर है; तिह राह चालहु आज ॥

ਚਿੱਤ ਚਿੰਤ ਨ ਕੀਜੀਐ; ਦਿਵ ਦੇਵ ਕੇ ਹੈਂ ਕਾਜ ॥

चित्त चिंत न कीजीऐ; दिव देव के हैं काज ॥

ਬਾਟਿ ਚਾਪੈ ਜਾਤ ਹੈਂ; ਤਬ ਲਉ ਨਿਸਾਚਰ ਆਨ ॥

बाटि चापै जात हैं; तब लउ निसाचर आन ॥

ਜਾਹੁਗੇ ਕਤ? ਰਾਮ ! ਕਹਿ; ਮਗਿ ਰੋਕਿਯੋ ਤਜਿ ਕਾਨ ॥੬੫॥

जाहुगे कत? राम ! कहि; मगि रोकियो तजि कान ॥६५॥

ਦੇਖਿ ਰਾਮ ਨਿਸਾਚਰੀ; ਗਹਿ ਲੀਨ ਬਾਨ ਕਮਾਨ ॥

देखि राम निसाचरी; गहि लीन बान कमान ॥

ਭਾਲ ਮਧ ਪ੍ਰਹਾਰਿਯੋ; ਸੁਰ ਤਾਨਿ ਕਾਨ ਪ੍ਰਮਾਨ ॥

भाल मध प्रहारियो; सुर तानि कान प्रमान ॥

ਬਾਨ ਲਾਗਤ ਹੀ ਗਿਰੀ; ਬਿਸੰਭਾਰੁ ਦੇਹਿ ਬਿਸਾਲ ॥

बान लागत ही गिरी; बिस्मभारु देहि बिसाल ॥

ਹਾਥਿ ਸ੍ਰੀ ਰਘੁਨਾਥ ਕੇ; ਭਯੋ ਪਾਪਨੀ ਕੋ ਕਾਲ ॥੬੬॥

हाथि स्री रघुनाथ के; भयो पापनी को काल ॥६६॥

ਐਸ ਤਾਹਿ ਸੰਘਾਰ ਕੈ; ਕਰ ਜੱਗ ਮੰਡਲ ਮੰਡ ॥

ऐस ताहि संघार कै; कर जग मंडल मंड ॥

ਆਇਗੇ ਤਬ ਲਉ ਨਿਸਾਚਰ; ਦੀਹ ਦੇਇ ਪ੍ਰਚੰਡ ॥

आइगे तब लउ निसाचर; दीह देइ प्रचंड ॥

ਭਾਜਿ ਭਾਜਿ ਚਲੇ ਸਭੈ ਰਿਖ; ਠਾਂਢ ਭੇ ਹਠਿ ਰਾਮ ॥

भाजि भाजि चले सभै रिख; ठांढ भे हठि राम ॥

ਜੁੱਧ ਕ੍ਰੁੱਧ ਕਰਿਯੋ ਤਿਹੂੰ; ਤਿਹ ਠਉਰ ਸੋਰਹ ਜਾਮ ॥੬੭॥

जुध क्रुध करियो तिहूं; तिह ठउर सोरह जाम ॥६७॥

ਮਾਰ ਮਾਰ ਪੁਕਾਰ ਦਾਨਵ; ਸਸਤ੍ਰ ਅਸਤ੍ਰ ਸੰਭਾਰਿ ॥

मार मार पुकार दानव; ससत्र असत्र स्मभारि ॥

ਬਾਨ ਪਾਨ ਕਮਾਨ ਕੱਉ ਧਰਿ; ਤਬਰ ਤਿੱਛ ਕੁਠਾਰਿ ॥

बान पान कमान कउ धरि; तबर तिच्छ कुठारि ॥

ਘੋਰਿ ਘੋਰਿ ਦਸੋ ਦਿਸਾ; ਨਹਿ ਸੂਰਬੀਰ ਪ੍ਰਮਾਥ ॥

घोरि घोरि दसो दिसा; नहि सूरबीर प्रमाथ ॥

ਆਇ ਕੈ ਜੂਝੇ ਸਬੈ ਰਣ; ਰਾਮ ਏਕਲ ਸਾਥ ॥੬੮॥

आइ कै जूझे सबै रण; राम एकल साथ ॥६८॥

ਰਸਾਵਲ ਛੰਦ ॥

रसावल छंद ॥

ਰਣੰ ਪੇਖਿ ਰਾਮੰ ॥

रणं पेखि रामं ॥

ਧੁਜੰ ਧਰਮ ਧਾਮੰ ॥

धुजं धरम धामं ॥

ਚਹੂੰ ਓਰ ਢੂਕੇ ॥

चहूं ओर ढूके ॥

ਮੁਖੰ ਮਾਰ ਕੂਕੇ ॥੬੯॥

मुखं मार कूके ॥६९॥

ਬਜੇ ਘੋਰ ਬਾਜੇ ॥

बजे घोर बाजे ॥

ਧੁਣੰ ਮੇਘ ਲਾਜੇ ॥

धुणं मेघ लाजे ॥

ਝੰਡਾ ਗੱਡ ਗਾੜੇ ॥

झंडा गड गाड़े ॥

ਮੰਡੇ ਬੈਰ ਬਾੜੇ ॥੭੦॥

मंडे बैर बाड़े ॥७०॥

ਕੜੱਕੇ ਕਮਾਣੰ ॥

कड़के कमाणं ॥

ਝੜੱਕੇ ਕ੍ਰਿਪਾਣੰ ॥

झड़के क्रिपाणं ॥

ਢਲਾ ਢੁੱਕ ਢਾਲੈ ॥

ढला ढुक ढालै ॥

ਚਲੀ ਪੀਤ ਪਾਲੈ ॥੭੧॥

चली पीत पालै ॥७१॥

ਰਣੰ ਰੰਗ ਰੱਤੇ ॥

रणं रंग रत्ते ॥

ਮਨੋ ਮੱਲ ਮੱਤੇ ॥

मनो मल मत्ते ॥

ਸਰੰ ਧਾਰ ਬਰਖੇ ॥

सरं धार बरखे ॥

ਮਹਿਖੁਆਸ ਕਰਖੈ ॥੭੨॥

महिखुआस करखै ॥७२॥

ਕਰੀ ਬਾਨ ਬਰਖਾ ॥

करी बान बरखा ॥

ਸੁਣੇ ਜੀਤ ਕਰਖਾ ॥

सुणे जीत करखा ॥

ਸੁਬਾਹੰ ਮਰੀਚੰ ॥

सुबाहं मरीचं ॥

ਚਲੇ ਬਾਛ ਮੀਚੰ ॥੭੩॥

चले बाछ मीचं ॥७३॥

ਇਕੈ ਬਾਰ ਟੂਟੇ ॥

इकै बार टूटे ॥

ਮਨੋ ਬਾਜ ਛੂਟੇ ॥

मनो बाज छूटे ॥

ਲਯੋ ਘੋਰਿ ਰਾਮੰ ॥

लयो घोरि रामं ॥

ਸਸੰ ਜੇਮ ਕਾਮੰ ॥੭੪॥

ससं जेम कामं ॥७४॥

ਘਿਰਯੋ ਦੈਤ ਸੈਣੰ ॥

घिरयो दैत सैणं ॥

ਜਿਮੰ ਰੁਦ੍ਰ ਮੈਣੰ ॥

जिमं रुद्र मैणं ॥

ਰੁਕੇ ਰਾਮ ਜੰਗੰ ॥

रुके राम जंगं ॥

ਮਨੋ ਸਿੰਧ ਗੰਗੰ ॥੭੫॥

मनो सिंध गंगं ॥७५॥

ਰਣੰ ਰਾਮ ਬੱਜੇ ॥

रणं राम बज्जे ॥

ਧੁਣੰ ਮੇਘ ਲੱਜੇ ॥

धुणं मेघ लज्जे ॥

ਰੁਲੇ ਤੱਛ ਮੁੱਛੰ ॥

रुले तच्छ मुच्छं ॥

ਗਿਰੇ ਸੂਰ ਸ੍ਵੱਛੰ ॥੭੬॥

गिरे सूर स्वच्छं ॥७६॥

TOP OF PAGE

Dasam Granth