ਦਸਮ ਗਰੰਥ । दसम ग्रंथ । |
Page 180 ਚਤ੍ਰ ਭਾਗ ਕਰਯੋ ਤਿਸੈ; ਨਿਜ ਪਾਨ ਲੈ ਨ੍ਰਿਪਰਾਇ ॥ चत्र भाग करयो तिसै; निज पान लै न्रिपराइ ॥ ਏਕ ਏਕ ਦਯੋ ਦੁਹੂ ਤ੍ਰੀਅ ਏਕ ਕੋ ਦੁਇ ਭਾਇ ॥੫੧॥ एक एक दयो दुहू त्रीअ एक को दुइ भाइ ॥५१॥ ਗਰਭਵੰਤ ਭਈ ਤ੍ਰਿਯੋ ਤ੍ਰਿਯ; ਛੀਰ ਕੋ ਕਰਿ ਪਾਨ ॥ गरभवंत भई त्रियो त्रिय; छीर को करि पान ॥ ਤਾਹਿ ਰਾਖਤ ਭੀ ਭਲੋ; ਦਸ ਦੋਇ ਮਾਸ ਪ੍ਰਮਾਨ ॥ ताहि राखत भी भलो; दस दोइ मास प्रमान ॥ ਮਾਸ ਤ੍ਰਿਉਦਸਮੋ ਚਢਯੋ ਤਬ; ਸੰਤਨ ਹੇਤ ਉਧਾਰ ॥ मास त्रिउदसमो चढयो तब; संतन हेत उधार ॥ ਰਾਵਣਾਰਿ ਪ੍ਰਗਟ ਭਏ ਜਗ; ਆਨ ਰਾਮ ਅਵਤਾਰ ॥੫੨॥ रावणारि प्रगट भए जग; आन राम अवतार ॥५२॥ ਭਰਥ ਲਛਮਨ ਸਤ੍ਰੁਘਨ; ਪੁਨਿ ਭਏ ਤੀਨ ਕੁਮਾਰ ॥ भरथ लछमन सत्रुघन; पुनि भए तीन कुमार ॥ ਭਾਂਤਿ ਭਾਂਤਿਨ ਬਾਜੀਯੰ; ਨ੍ਰਿਪ ਰਾਜ ਬਾਜਨ ਦੁਆਰ ॥ भांति भांतिन बाजीयं; न्रिप राज बाजन दुआर ॥ ਪਾਇ ਲਾਗ ਬੁਲਾਇ ਬਿੱਪਨ; ਦੀਨ ਦਾਨ ਦੁਰੰਤਿ ॥ पाइ लाग बुलाइ बिपन; दीन दान दुरंति ॥ ਸੱਤ੍ਰੁ ਨਾਸਤ ਹੋਹਿਗੇ; ਸੁਖ ਪਾਇ ਹੈਂ ਸਭ ਸੰਤ ॥੫੩॥ सत्रु नासत होहिगे; सुख पाइ हैं सभ संत ॥५३॥ ਲਾਲ ਜਾਲ ਪ੍ਰਵੇਸਟ ਰਿਖਬਰ; ਬਾਜ ਰਾਜ ਸਮਾਜ ॥ लाल जाल प्रवेसट रिखबर; बाज राज समाज ॥ ਭਾਂਤਿ ਭਾਂਤਿਨ ਦੇਤ ਭਯੋ; ਦਿਜ ਪਤਨ ਕੋ ਨ੍ਰਿਪਰਾਜ ॥ भांति भांतिन देत भयो; दिज पतन को न्रिपराज ॥ ਦੇਸ ਅਉਰ ਬਿਦੇਸ ਭੀਤਰ; ਠਉਰ ਠਉਰ ਮਹੰਤ ॥ देस अउर बिदेस भीतर; ठउर ठउर महंत ॥ ਨਾਚ ਨਾਚ ਉਠੇ ਸਭੈ ਜਨੁ; ਆਜ ਲਾਗ ਬਸੰਤ ॥੫੪॥ नाच नाच उठे सभै जनु; आज लाग बसंत ॥५४॥ ਕਿੰਕਣੀਨ ਕੇ ਜਾਲ ਭੂਖਤਿ; ਬਾਜ ਅਉ ਗਜਰਾਜ ॥ किंकणीन के जाल भूखति; बाज अउ गजराज ॥ ਸਾਜ ਸਾਜ ਦਏ ਦਿਜੇਸਨ; ਆਜ ਕਉਸਲ ਰਾਜ ॥ साज साज दए दिजेसन; आज कउसल राज ॥ ਰੰਕ ਰਾਜ ਭਏ ਘਨੇ ਤਹ; ਰੰਕ ਰਾਜਨ ਜੈਸ ॥ रंक राज भए घने तह; रंक राजन जैस ॥ ਰਾਮ ਜਨਮਤ ਭਯੋ ਉਤਸਵ; ਅਉਧ ਪੁਰ ਮੈ ਐਸ ॥੫੫॥ राम जनमत भयो उतसव; अउध पुर मै ऐस ॥५५॥ ਦੁੰਦਭ ਅਉਰ ਮ੍ਰਿਦੰਗ ਤੂਰ; ਤੁਰੰਗ ਤਾਨ ਅਨੇਕ ॥ दुंदभ अउर म्रिदंग तूर; तुरंग तान अनेक ॥ ਬੀਨ ਬੀਨ ਬਜੰਤ ਛੀਨ; ਪ੍ਰਬੀਨ ਬੀਨ ਬਿਸੇਖ ॥ बीन बीन बजंत छीन; प्रबीन बीन बिसेख ॥ ਝਾਂਝ ਬਾਰ ਤਰੰਗ ਤੁਰਹੀ; ਭੇਰਨਾਦਿ ਨਿਯਾਨ ॥ झांझ बार तरंग तुरही; भेरनादि नियान ॥ ਮੋਹਿ ਮੋਹਿ ਗਿਰੇ ਧਰਾ ਪਰ; ਸਰਬ ਬਯੋਮ ਬਿਵਾਨ ॥੫੬॥ मोहि मोहि गिरे धरा पर; सरब बयोम बिवान ॥५६॥ ਜੱਤ੍ਰ ਤੱਤ੍ਰ ਬਿਦੇਸ ਦੇਸਨ; ਹੋਤ ਮੰਗਲਚਾਰ ॥ जत्र तत्र बिदेस देसन; होत मंगलचार ॥ ਬੈਠਿ ਬੈਠਿ ਕਰੈ ਲਗੇ ਸਬ; ਬਿਪ੍ਰ ਬੇਦ ਬਿਚਾਰ ॥ बैठि बैठि करै लगे सब; बिप्र बेद बिचार ॥ ਧੂਪ ਦੀਪ ਮਹੀਪ ਗ੍ਰੇਹ; ਸਨੇਹ ਦੇਤ ਬਨਾਇ ॥ धूप दीप महीप ग्रेह; सनेह देत बनाइ ॥ ਫੂਲਿ ਫੂਲਿ ਫਿਰੈ ਸਭੈ ਗਣ; ਦੇਵ ਦੇਵਨ ਰਾਇ ॥੫੭॥ फूलि फूलि फिरै सभै गण; देव देवन राइ ॥५७॥ ਆਜ ਕਾਜ ਭਏ ਸਬੈ ਇਹ; ਭਾਂਤਿ ਬੋਲਤ ਬੈਨ ॥ आज काज भए सबै इह; भांति बोलत बैन ॥ ਭੂੰਮ ਭੂਰ ਉਠੀ ਜਯਤ ਧੁਨ; ਬਾਜ ਬਾਜਤ ਗੈਨ ॥ भूम भूर उठी जयत धुन; बाज बाजत गैन ॥ ਐਨ ਐਨ ਧੁਜਾ ਬਧੀ; ਸਭ ਬਾਟ ਬੰਦਨਵਾਰ ॥ ऐन ऐन धुजा बधी; सभ बाट बंदनवार ॥ ਲੀਪ ਲੀਪ ਧਰੇ ਮੱਲਯਾਗਰ; ਹਾਟ ਪਾਟ ਬਜਾਰ ॥੫੮॥ लीप लीप धरे मलयागर; हाट पाट बजार ॥५८॥ ਸਾਜਿ ਸਾਜਿ ਤੁਰੰਗ ਕੰਚਨ; ਦੇਤ ਦੀਨਨ ਦਾਨ ॥ साजि साजि तुरंग कंचन; देत दीनन दान ॥ ਮਸਤ ਹਸਤਿ ਦਏ ਅਨੇਕਨ; ਇੰਦ੍ਰ ਦੁਰਦ ਸਮਾਨ ॥ मसत हसति दए अनेकन; इंद्र दुरद समान ॥ ਕਿੰਕਣੀ ਕੇ ਜਾਲ ਭੂਖਤ; ਦਏ ਸਯੰਦਨ ਸੁੱਧ ॥ किंकणी के जाल भूखत; दए सयंदन सुध ॥ ਗਾਇਨਨ ਕੇ ਪੁਰ ਮਨੋ; ਇਹ ਭਾਂਤਿ ਆਵਤ ਬੁੱਧ ॥੫੯॥ गाइनन के पुर मनो; इह भांति आवत बुध ॥५९॥ ਬਾਜ ਸਾਜ ਦਏ ਇਤੇ; ਜਿਹ ਪਾਈਐ ਨਹੀ ਪਾਰ ॥ बाज साज दए इते; जिह पाईऐ नही पार ॥ ਦਯੋਸ ਦਯੋਸ ਬਢੈ ਲਗਯੋ; ਰਨਧੀਰ ਰਾਮਵਤਾਰ ॥ दयोस दयोस बढै लगयो; रनधीर रामवतार ॥ ਸਸਤ੍ਰ ਸਾਸਤ੍ਰਨ ਕੀ ਸਭੈ ਬਿਧ; ਦੀਨ ਤਾਹਿ ਸੁਧਾਰ ॥ ससत्र सासत्रन की सभै बिध; दीन ताहि सुधार ॥ ਅਸਟ ਦਯੋਸਨ ਮੋ ਗਏ; ਲੈ ਸਰਬ ਰਾਮਕੁਮਾਰ ॥੬੦॥ असट दयोसन मो गए; लै सरब रामकुमार ॥६०॥ ਬਾਨ ਪਾਨ ਕਮਾਨ ਲੈ; ਬਿਹਰੰਤ ਸਰਜੂ ਤੀਰ ॥ बान पान कमान लै; बिहरंत सरजू तीर ॥ ਪੀਤ ਪੀਤ ਪਿਛੋਰ ਕਾਰਨ; ਧੀਰ ਚਾਰਹੁੰ ਬੀਰ ॥ पीत पीत पिछोर कारन; धीर चारहुं बीर ॥ ਬੇਖ ਬੇਖ ਨ੍ਰਿਪਾਨ ਕੇ; ਬਿਹਰੰਤ ਬਾਲਕ ਸੰਗ ॥ बेख बेख न्रिपान के; बिहरंत बालक संग ॥ ਭਾਂਤਿ ਭਾਂਤਨ ਕੇ ਧਰੇ; ਤਨ ਚੀਰ ਰੰਗ ਤਰੰਗ ॥੬੧॥ भांति भांतन के धरे; तन चीर रंग तरंग ॥६१॥ |
Dasam Granth |