ਦਸਮ ਗਰੰਥ । दसम ग्रंथ ।

Page 177

ਤਿਹ ਬਯਾਹਤ ਮਾਂਗ ਲਏ ਦੁ ਬਰੰ ॥

तिह बयाहत मांग लए दु बरं ॥

ਜਿਹ ਤੇ ਅਵਧੇਸ ਕੇ ਪ੍ਰਾਣ ਹਰੰ ॥

जिह ते अवधेस के प्राण हरं ॥

ਸਮਝੀ ਨ ਨਰੇਸਰ ਬਾਤ ਹੀਏ ॥

समझी न नरेसर बात हीए ॥

ਤਬ ਹੀ ਤਹ ਕੋ ਬਰ ਦੋਇ ਦੀਏ ॥੧੫॥

तब ही तह को बर दोइ दीए ॥१५॥

ਪੁਨ ਦੇਵ ਅਦੇਵਨ ਜੁੱਧ ਪਰੋ ॥

पुन देव अदेवन जुध परो ॥

ਜਹ ਜੁੱਧ ਘਣੋ ਨ੍ਰਿਪ ਆਪ ਕਰੋ ॥

जह जुध घणो न्रिप आप करो ॥

ਹਤ ਸਾਰਥੀ ਸਯੰਦਨ ਨਾਰ ਹਕਿਯੋ ॥

हत सारथी सयंदन नार हकियो ॥

ਯਹ ਕੌਤਕ ਦੇਖ ਨਰੇਸ ਚਕਿਯੋ ॥੧੬॥

यह कौतक देख नरेस चकियो ॥१६॥

ਪੁਨ ਰੀਝ ਦਏ ਦੋਊ ਤੀਅ ਬਰੰ ॥

पुन रीझ दए दोऊ तीअ बरं ॥

ਚਿਤ ਮੋ ਸੁ ਬਿਚਾਰ ਕਛੂ ਨ ਕਰੰ ॥

चित मो सु बिचार कछू न करं ॥

ਕਹੀ ਨਾਟਕ ਮੱਧ ਚਰਿਤ੍ਰ ਕਥਾ ॥

कही नाटक मध चरित्र कथा ॥

ਜਯ ਦੀਨ ਸੁਰੇਸ ਨਰੇਸ ਜਥਾ ॥੧੭॥

जय दीन सुरेस नरेस जथा ॥१७॥

ਅਰਿ ਜੀਤਿ ਅਨੇਕ ਅਨੇਕ ਬਿਧੰ ॥

अरि जीति अनेक अनेक बिधं ॥

ਸਭ ਕਾਜ ਨਰੇਸ੍ਵਰ ਕੀਨ ਸਿਧੰ ॥

सभ काज नरेस्वर कीन सिधं ॥

ਦਿਨ ਰੈਣ ਬਿਹਾਰਤ ਮੱਧਿ ਬਣੰ ॥

दिन रैण बिहारत मधि बणं ॥

ਜਲ ਲੈਨ ਦਿਜਾਇ ਤਹਾਂ ਸ੍ਰਵਣੰ ॥੧੮॥

जल लैन दिजाइ तहां स्रवणं ॥१८॥

ਪਿਤ ਮਾਤ ਤਜੇ ਦੋਊ ਅੰਧ ਭੂਯੰ ॥

पित मात तजे दोऊ अंध भूयं ॥

ਗਹਿ ਪਾਤ੍ਰ ਚਲਿਯੋ ਜਲੁ ਲੈਨ ਸੁਯੰ ॥

गहि पात्र चलियो जलु लैन सुयं ॥

ਮੁਨਿ ਨੋ ਦਿਤ ਕਾਲ ਸਿਧਾਰ ਤਹਾਂ ॥

मुनि नो दित काल सिधार तहां ॥

ਨ੍ਰਿਪ ਬੈਠ ਪਤਊਵਨ ਬਾਂਧ ਜਹਾਂ ॥੧੯॥

न्रिप बैठ पतऊवन बांध जहां ॥१९॥

ਭਭਕੰਤ ਘਟੰ ਅਤਿ ਨਾਦਿ ਹੁਅੰ ॥

भभकंत घटं अति नादि हुअं ॥

ਧੁਨਿ ਕਾਨ ਪਰੀ ਅਜ ਰਾਜ ਸੁਅੰ ॥

धुनि कान परी अज राज सुअं ॥

ਗਹਿ ਪਾਣ ਸੁ ਬਾਣਹਿ ਤਾਨ ਧਨੰ ॥

गहि पाण सु बाणहि तान धनं ॥

ਮ੍ਰਿਗ ਜਾਣ ਦਿਜੰ ਸਰ ਸੁੱਧ ਹਨੰ ॥੨੦॥

म्रिग जाण दिजं सर सुध हनं ॥२०॥

ਗਿਰ ਗਯੋ ਸੁ ਲਗੇ ਸਰ ਸੁੱਧ ਮੁਨੰ ॥

गिर गयो सु लगे सर सुध मुनं ॥

ਨਿਸਰੀ ਮੁਖ ਤੇ ਹਹਕਾਰ ਧੁਨੰ ॥

निसरी मुख ते हहकार धुनं ॥

ਮ੍ਰਿਗਨਾਤ ਕਹਾ, ਨ੍ਰਿਪ ਜਾਇ ਲਹੈ ॥

म्रिगनात कहा, न्रिप जाइ लहै ॥

ਦਿਜ ਦੇਖ ਦੋਊ ਕਰ ਦਾਂਤ ਗਹੈ ॥੨੧॥

दिज देख दोऊ कर दांत गहै ॥२१॥

ਸਰਵਣ ਬਾਚਿ ॥

सरवण बाचि ॥

ਕਛੁ ਪ੍ਰਾਨ ਰਹੇ ਤਿਹ ਮੱਧ ਤਨੰ ॥

कछु प्रान रहे तिह मध तनं ॥

ਨਿਕਰੰਤ ਕਹਾ ਜੀਅ ਬਿੱਪ੍ਰ ਨ੍ਰਿਪੰ ॥

निकरंत कहा जीअ बिप्र न्रिपं ॥

ਮੁਰ ਤਾਤ ਰੁ ਮਾਤ ਨ੍ਰਿਚੱਛ ਪਰੇ ॥

मुर तात रु मात न्रिच्छ परे ॥

ਤਿਹ ਪਾਨ ਪਿਆਇ, ਨ੍ਰਿਪਾਧ ਮਰੇ ॥੨੨॥

तिह पान पिआइ, न्रिपाध मरे ॥२२॥

ਪਾਧੜੀ ਛੰਦ ॥

पाधड़ी छंद ॥

ਬਿਨ ਚੱਛ ਭੂਪ ! ਦੋਊ ਤਾਤ ਮਾਤ ॥

बिन च्छ भूप ! दोऊ तात मात ॥

ਤਿਨ ਦੇਹ ਪਾਨ, ਤੁਹ ਕਹੌਂ ਬਾਤ ॥

तिन देह पान, तुह कहौं बात ॥

ਮਮ ਕਥਾ ਨ ਤਿਨ ਕਹੀਯੋ ਪ੍ਰਬੀਨ ! ॥

मम कथा न तिन कहीयो प्रबीन ! ॥

ਸੁਨਿ ਮਰਯੋ ਪੁਤ੍ਰ, ਤੇਊ ਹੋਹਿ ਛੀਨ ॥੨੩॥

सुनि मरयो पुत्र, तेऊ होहि छीन ॥२३॥

ਇਹ ਭਾਂਤ ਜਬੈ ਦਿਜ ਕਹੈ ਬੈਨ ॥

इह भांत जबै दिज कहै बैन ॥

ਜਲ ਸੁਨਤ ਭੂਪ ਚੁਐ ਚਲੇ ਨੈਨ ॥

जल सुनत भूप चुऐ चले नैन ॥

ਧ੍ਰਿਗ ਮੋਹ, ਜਿਨ ਸੁ ਕੀਨੋ ਕੁਕਰਮ ॥

ध्रिग मोह, जिन सु कीनो कुकरम ॥

ਹਤਿ ਭਯੋ ਰਾਜ, ਅਰੁ ਗਯੋ ਧਰਮ ॥੨੪॥

हति भयो राज, अरु गयो धरम ॥२४॥

ਜਬ ਲਯੋ ਭੂਪ ਤਿਹ ਸਰ ਨਿਕਾਰ ॥

जब लयो भूप तिह सर निकार ॥

ਤਬ ਤਜੇ ਪ੍ਰਾਣ ਮੁਨ ਬਰ ਉਦਾਰ ॥

तब तजे प्राण मुन बर उदार ॥

ਪੁਨ ਭਯੋ ਰਾਵ ਮਨ ਮੈ ਉਦਾਸ ॥

पुन भयो राव मन मै उदास ॥

ਗ੍ਰਿਹ ਪਲਟ ਜਾਨ ਕੀ ਤਜੀ ਆਸ ॥੨੫॥

ग्रिह पलट जान की तजी आस ॥२५॥

ਜੀਅ ਠਟੀ ਕਿ ਧਾਰੋ ਜੋਗ ਭੇਸ ॥

जीअ ठटी कि धारो जोग भेस ॥

ਕਹੂੰ ਬਸੌ ਜਾਇ ਬਨਿ ਤਿਆਗਿ ਦੇਸ ॥

कहूं बसौ जाइ बनि तिआगि देस ॥

ਕਿਹ ਕਾਜ ਮੋਰ? ਯਹ ਰਾਜ ਸਾਜ ॥

किह काज मोर? यह राज साज ॥

ਦਿਜ ਮਾਰਿ ਕੀਯੋ ਜਿਨ ਅਸ ਕੁਕਾਜ ॥੨੬॥

दिज मारि कीयो जिन अस कुकाज ॥२६॥

ਇਹ ਭਾਂਤ ਕਹੀ ਪੁਨਿ ਨ੍ਰਿਪ ਪ੍ਰਬੀਨ ॥

इह भांत कही पुनि न्रिप प्रबीन ॥

ਸਭ ਜਗਤਿ ਕਾਲ ਕਰਮੈ ਅਧੀਨ ॥

सभ जगति काल करमै अधीन ॥

ਅਬ ਕਰੋ ਕਛੂ ਐਸੋ ਉਪਾਇ ॥

अब करो कछू ऐसो उपाइ ॥

ਜਾ ਤੇ ਸੁ ਬਚੈ ਤਿਹ ਤਾਤ ਮਾਇ ॥੨੭॥

जा ते सु बचै तिह तात माइ ॥२७॥

ਭਰਿ ਲਯੋ ਕੁੰਭ ਸਿਰ ਪੈ ਉਠਾਇ ॥

भरि लयो कु्मभ सिर पै उठाइ ॥

ਤੱਹ ਗਯੋ, ਜਹਾਂ ਦਿਜ ਤਾਤ ਮਾਇ ॥

तह गयो, जहां दिज तात माइ ॥

ਜਬ ਗਯੋ ਨਿਕਟ ਤਿਨ ਕੇ ਸੁ ਧਾਰ ॥

जब गयो निकट तिन के सु धार ॥

ਤਬ ਲਖੀ ਦੁਹੂੰ ਤਿਹ ਪਾਵ ਚਾਰ ॥੨੮॥

तब लखी दुहूं तिह पाव चार ॥२८॥

TOP OF PAGE

Dasam Granth