ਦਸਮ ਗਰੰਥ । दसम ग्रंथ । |
Page 176 ੴ ਵਾਹਿਗੁਰੂ ਜੀ ਕੀ ਫਤਹ ॥ ੴ वाहिगुरू जी की फतह ॥ ਅਥ ਬੀਸਵਾਂ ਰਾਮ ਅਵਤਾਰ ਕਥਨੰ ॥ अथ बीसवां राम अवतार कथनं ॥ ਚੌਪਈ ॥ चौपई ॥ ਅਬ ਮੈ ਕਹੋ ਰਾਮ ਅਵਤਾਰਾ ॥ अब मै कहो राम अवतारा ॥ ਜੈਸ ਜਗਤ ਮੋ ਕਰਾ ਪਸਾਰਾ ॥ जैस जगत मो करा पसारा ॥ ਬਹੁਤੁ ਕਾਲ ਬੀਤਤ ਭਯੋ ਜਬੈ ॥ बहुतु काल बीतत भयो जबै ॥ ਅਸੁਰਨ ਬੰਸ ਪ੍ਰਗਟ ਭਯੋ ਤਬੈ ॥੧॥ असुरन बंस प्रगट भयो तबै ॥१॥ ਅਸੁਰ ਲਗੇ ਬਹੁ ਕਰੈ ਬਿਖਾਧਾ ॥ असुर लगे बहु करै बिखाधा ॥ ਕਿਨਹੂੰ ਨ ਤਿਨੈ ਤਨਕ ਮੈ ਸਾਧਾ ॥ किनहूं न तिनै तनक मै साधा ॥ ਸਕਲ ਦੇਵ ਇਕਠੇ ਤਬ ਭਏ ॥ सकल देव इकठे तब भए ॥ ਛੀਰ ਸਮੁੰਦ੍ਰ ਜਹ ਥੋ ਤਿਹ ਗਏ ॥੨॥ छीर समुंद्र जह थो तिह गए ॥२॥ ਬਹੁ ਚਿਰ ਬਸਤ ਭਏ ਤਿਹ ਠਾਮਾ ॥ बहु चिर बसत भए तिह ठामा ॥ ਬਿਸਨ ਸਹਿਤ ਬ੍ਰਹਮਾ ਜਿਹ ਨਾਮਾ ॥ बिसन सहित ब्रहमा जिह नामा ॥ ਬਾਰ ਬਾਰ ਹੀ ਦੁਖਤ ਪੁਕਾਰਤ ॥ बार बार ही दुखत पुकारत ॥ ਕਾਨ ਪਰੀ ਕਲ ਕੇ ਧੁਨਿ ਆਰਤ ॥੩॥ कान परी कल के धुनि आरत ॥३॥ ਤੋਟਕ ਛੰਦ ॥ तोटक छंद ॥ ਬਿਸਨਾਦਕ ਦੇਵ ਲੇਖ ਬਿਮਨੰ ॥ बिसनादक देव लेख बिमनं ॥ ਮ੍ਰਿਦ ਹਾਸ ਕਰੀ ਕਰ ਕਾਲ ਧੁਨੰ ॥ म्रिद हास करी कर काल धुनं ॥ ਅਵਤਾਰ ਧਰੋ ਰਘੁਨਾਥ ਹਰੰ ॥ अवतार धरो रघुनाथ हरं ॥ ਚਿਰ ਰਾਜ ਕਰੋ ਸੁਖ ਸੋ ਅਵਧੰ ॥੪॥ चिर राज करो सुख सो अवधं ॥४॥ ਬਿਸਨੇਸ ਧੁਣੰ ਸੁਣ ਬ੍ਰਹਮ ਮੁਖੰ ॥ बिसनेस धुणं सुण ब्रहम मुखं ॥ ਅਬ ਸੁੱਧ ਚਲੀ ਰਘੁਬੰਸ ਕਥੰ ॥ अब सुध चली रघुबंस कथं ॥ ਜੁ ਪੈ ਛੋਰ ਕਥਾ ਕਵਿ ਯਾਹ ਰਢੈ ॥ जु पै छोर कथा कवि याह रढै ॥ ਇਨ ਬਾਤਨ ਕੋ ਇਕ ਗ੍ਰੰਥ ਬਢੈ ॥੫॥ इन बातन को इक ग्रंथ बढै ॥५॥ ਤਿਹ ਤੇ ਕਹੀ ਥੋਰੀਐ ਬੀਨ ਕਥਾ ॥ तिह ते कही थोरीऐ बीन कथा ॥ ਬਲਿ ਤ੍ਵੈ ਉਪਜੀ ਬੁਧ ਮੱਧਿ ਜਥਾ ॥ बलि त्वै उपजी बुध मधि जथा ॥ ਜਹ ਭੂਲਿ ਭਈ ਹਮ ਤੇ ਲਹੀਯੋ ॥ जह भूलि भई हम ते लहीयो ॥ ਸੁ ਕਬੋ ! ਤਹ ਅੱਛ੍ਰ ਬਨਾ ਕਹੀਯੋ ॥੬॥ सु कबो ! तह अच्छ्र बना कहीयो ॥६॥ ਰਘੁ ਰਾਜ ਭਯੋ ਰਘੁ ਬੰਸ ਮਣੰ ॥ रघु राज भयो रघु बंस मणं ॥ ਜਿਹ ਰਾਜ ਕਰਯੋ ਪੁਰ ਅਉਧ ਘਣੰ ॥ जिह राज करयो पुर अउध घणं ॥ ਸੋਊ ਕਾਲ ਜਿਣਯੋ ਨ੍ਰਿਪਰਾਜ ਜਬੰ ॥ सोऊ काल जिणयो न्रिपराज जबं ॥ ਭੂਅ ਰਾਜ ਕਰਯੋ ਅਜ ਰਾਜ ਤਬੰ ॥੭॥ भूअ राज करयो अज राज तबं ॥७॥ ਅਜ ਰਾਜ ਹਣਯੋ ਜਬ ਕਾਲ ਬਲੀ ॥ अज राज हणयो जब काल बली ॥ ਸੁ ਨ੍ਰਿਪਤ ਕਥਾ ਦਸਰਥ ਚਲੀ ॥ सु न्रिपत कथा दसरथ चली ॥ ਚਿਰ ਰਾਜ ਕਰੋ ਸੁਖ ਸੋਂ ਅਵਧੰ ॥ चिर राज करो सुख सों अवधं ॥ ਮ੍ਰਿਗ ਮਾਰ ਬਿਹਾਰ ਬਣੰ ਸੁ ਪ੍ਰਭੰ ॥੮॥ म्रिग मार बिहार बणं सु प्रभं ॥८॥ ਜਗ ਧਰਮ ਕਥਾ ਪ੍ਰਚੁਰੀ ਤਬ ਤੇ ॥ जग धरम कथा प्रचुरी तब ते ॥ ਸੁਮਿਤ੍ਰੇਸ ਮਹੀਪ ਭਯੋ ਜਬ ਤੇ ॥ सुमित्रेस महीप भयो जब ते ॥ ਦਿਨ ਰੈਣ ਬਨੈਸਨ ਬੀਚ ਫਿਰੈ ॥ दिन रैण बनैसन बीच फिरै ॥ ਮ੍ਰਿਗ ਰਾਜ ਕਰੀ ਮ੍ਰਿਗ ਨੇਤ ਹਰੈ ॥੯॥ म्रिग राज करी म्रिग नेत हरै ॥९॥ ਇਹ ਭਾਂਤਿ ਕਥਾ ਉਹ ਠੌਰ ਭਈ ॥ इह भांति कथा उह ठौर भई ॥ ਅਬ ਰਾਮ ਜਯਾ ਪਰ ਬਾਤ ਗਈ ॥ अब राम जया पर बात गई ॥ ਕੁਹੜਾਮ ਜਹਾਂ ਸੁਨੀਐ ਸਹਰੰ ॥ कुहड़ाम जहां सुनीऐ सहरं ॥ ਤਹ ਕੌਸਲ ਰਾਜ ਨ੍ਰਿਪੇਸ ਬਰੰ ॥੧੦॥ तह कौसल राज न्रिपेस बरं ॥१०॥ ਉਪਜੀ ਤਹ ਧਾਮ ਸੁਤਾ ਕੁਸਲੰ ॥ उपजी तह धाम सुता कुसलं ॥ ਜਿਹ ਜੀਤ ਲਈ ਸਸਿ ਅੰਗ ਕਲੰ ॥ जिह जीत लई ससि अंग कलं ॥ ਜਬ ਹੀ ਸੁਧਿ ਪਾਇ ਸੁਯੰਬ੍ਰ ਕਰਿਓ ॥ जब ही सुधि पाइ सुय्मब्र करिओ ॥ ਅਵਧੇਸ ਨਰੇਸਹਿ ਚੀਨ ਬਰਿਓ ॥੧੧॥ अवधेस नरेसहि चीन बरिओ ॥११॥ ਪੁਨਿ ਸੈਨ ਸਮਿੱਤ੍ਰ ਨਰੇਸ ਬਰੰ ॥ पुनि सैन समित्र नरेस बरं ॥ ਜਿਹ ਜੁਧ ਲਯੋ ਮੱਦ੍ਰ ਦੇਸ ਹਰੰ ॥ जिह जुध लयो मद्र देस हरं ॥ ਸੁਮਿਤ੍ਰਾ ਤਿਹ ਧਾਮ ਭਈ ਦੁਹਿਤਾ ॥ सुमित्रा तिह धाम भई दुहिता ॥ ਜਿਹ ਜੀਤ ਲਈ ਸਸ ਸੂਰ ਪ੍ਰਭਾ ॥੧੨॥ जिह जीत लई सस सूर प्रभा ॥१२॥ ਸੋਊ ਬਾਰਿ ਸਬੁੱਧ ਭਈ ਜਬ ਹੀ ॥ सोऊ बारि सबुध भई जब ही ॥ ਅਵਧੇਸਹ ਚੀਨ ਬਰਿਓ ਤਬ ਹੀ ॥ अवधेसह चीन बरिओ तब ही ॥ ਗਨ ਯਾਹ ਭਯੋ ਕਸਟੁਆਰ ਨ੍ਰਿਪੰ ॥ गन याह भयो कसटुआर न्रिपं ॥ ਜਿਹ ਕੇਕਈ ਧਾਮ ਸੁ ਤਾਸੁ ਪ੍ਰਭੰ ॥੧੩॥ जिह केकई धाम सु तासु प्रभं ॥१३॥ ਇਨ ਤੇ ਗ੍ਰਹ ਮੋ ਸੁਤ ਜਉਨ ਥੀਓ ॥ इन ते ग्रह मो सुत जउन थीओ ॥ ਤਬ ਬੈਠ ਨਰੇਸ ਬਿਚਾਰ ਕੀਓ ॥ तब बैठ नरेस बिचार कीओ ॥ ਤਬ ਕੇਕਈ ਨਾਰ ਬਿਚਾਰ ਕਰੀ ॥ तब केकई नार बिचार करी ॥ ਜਿਹ ਤੇ ਸਸਿ ਸੂਰਜ ਸੋਭ ਧਰੀ ॥੧੪॥ जिह ते ससि सूरज सोभ धरी ॥१४॥ |
Dasam Granth |