ਦਸਮ ਗਰੰਥ । दसम ग्रंथ । |
Page 174 ਅੜਿਲ ॥ अड़िल ॥ ਹਟਕ ਚਲਤ ਰਥੁ ਭਯੋ; ਭਾਨ ਕੋਪਿਯੋ ਤਬੈ ॥ हटक चलत रथु भयो; भान कोपियो तबै ॥ ਅਸਤ੍ਰ ਸਸਤ੍ਰ ਲੈ ਚਲਿਯੋ; ਸੰਗ ਲੈ ਦਲ ਸਭੈ ॥ असत्र ससत्र लै चलियो; संग लै दल सभै ॥ ਮੰਡਯੋ ਬਿਬਿਧ ਪ੍ਰਕਾਰ; ਤਹਾਂ ਰਣ ਜਾਇ ਕੈ ॥ मंडयो बिबिध प्रकार; तहां रण जाइ कै ॥ ਹੋ ਨਿਰਖ ਦੇਵ ਅਰੁ ਦੈਤ; ਰਹੇ ਉਰਝਾਇ ਕੈ ॥੯॥ हो निरख देव अरु दैत; रहे उरझाइ कै ॥९॥ ਗਹਿ ਗਹਿ ਪਾਣ ਕ੍ਰਿਪਾਣ; ਦੁਬਹੀਯਾ ਰਣ ਭਿਰੇ ॥ गहि गहि पाण क्रिपाण; दुबहीया रण भिरे ॥ ਟੂਕ ਟੂਕ ਹੁਐ ਗਿਰੇ; ਨ ਪਗ ਪਾਛੇ ਫਿਰੇ ॥ टूक टूक हुऐ गिरे; न पग पाछे फिरे ॥ ਅੰਗਨਿ ਸੋਭੇ ਘਾਇ; ਪ੍ਰਭਾ ਅਤਿ ਹੀ ਬਢੇ ॥ अंगनि सोभे घाइ; प्रभा अति ही बढे ॥ ਹੋ ਬਸਤ੍ਰ ਮਨੋ ਛਿਟਕਾਇ; ਜਨੇਤੀ ਸੇ ਚਢੇ ॥੧੦॥ हो बसत्र मनो छिटकाइ; जनेती से चढे ॥१०॥ ਅਨੁਭਵ ਛੰਦ ॥ अनुभव छंद ॥ ਅਨਹਦ ਬੱਜੇ ॥ अनहद बज्जे ॥ ਧੁਣ ਘਣ ਲੱਜੇ ॥ धुण घण लज्जे ॥ ਘਣ ਹਣ ਘੋਰੰ ॥ घण हण घोरं ॥ ਜਣ ਬਣ ਮੋਰੰ ॥੧੧॥ जण बण मोरं ॥११॥ ਮਧੁਰ ਧੁਨਿ ਛੰਦ ॥ मधुर धुनि छंद ॥ ਢਲ ਹਲ ਢਾਲੰ ॥ ढल हल ढालं ॥ ਜਿਮ ਗੁਲ ਲਾਲੰ ॥ जिम गुल लालं ॥ ਖੜ ਭੜ ਬੀਰੰ ॥ खड़ भड़ बीरं ॥ ਤੜ ਸੜ ਤੀਰੰ ॥੧੨॥ तड़ सड़ तीरं ॥१२॥ ਰੁਣ ਝੁਣ ਬਾਜੇ ॥ रुण झुण बाजे ॥ ਜਣ ਘਣ ਗਾਜੇ ॥ जण घण गाजे ॥ ਢੰਮਕ ਢੋਲੰ ॥ ढमक ढोलं ॥ ਖੜ ਰੜ ਖੋਲੰ ॥੧੩॥ खड़ रड़ खोलं ॥१३॥ ਥਰ ਹਰ ਕੰਪੈ ॥ थर हर क्मपै ॥ ਹਰਿ ਹਰਿ ਜੰਪੈ ॥ हरि हरि ज्मपै ॥ ਰਣ ਰੰਗ ਰੱਤੇ ॥ रण रंग रत्ते ॥ ਜਣ ਗਣ ਮਤੇ ॥੧੪॥ जण गण मते ॥१४॥ ਥਰਕਤ ਸੂਰੰ ॥ थरकत सूरं ॥ ਨਿਰਖਤ ਹੂਰੰ ॥ निरखत हूरं ॥ ਸਰਬਰ ਛੁੱਟੇ ॥ सरबर छुट्टे ॥ ਕਟ ਭਟ ਲੁਟੇ ॥੧੫॥ कट भट लुटे ॥१५॥ ਚਮਕਤ ਬਾਣੰ ॥ चमकत बाणं ॥ ਫੁਰਹ ਨਿਸਾਣੰ ॥ फुरह निसाणं ॥ ਚਟ ਪਟ ਜੂਟੇ ॥ चट पट जूटे ॥ ਅਰ ਉਰ ਫੂਟੇ ॥੧੬॥ अर उर फूटे ॥१६॥ ਨਰ ਬਰ ਗੱਜੇ ॥ नर बर गज्जे ॥ ਸਰ ਬਰ ਸੱਜੇ ॥ सर बर सज्जे ॥ ਸਿਲਹ ਸੰਜੋਯੰ ॥ सिलह संजोयं ॥ ਸੁਰ ਪੁਰ ਪੋਯੰ ॥੧੭॥ सुर पुर पोयं ॥१७॥ ਸਰਬਰ ਛੂਟੇ ॥ सरबर छूटे ॥ ਅਰ ਉਰ ਫੂਟੇ ॥ अर उर फूटे ॥ ਚਟ ਪਟ ਚਰਮੰ ॥ चट पट चरमं ॥ ਫਟ ਫੁਟ ਬਰਮੰ ॥੧੮॥ फट फुट बरमं ॥१८॥ ਨਰਾਜ ਛੰਦ ॥ नराज छंद ॥ ਦਿਨੇਸ ਬਾਣ ਪਾਣ ਲੈ; ਰਿਪੇਸ ਤਾਕ ਧਾਈਯੰ ॥ दिनेस बाण पाण लै; रिपेस ताक धाईयं ॥ ਅਨੰਤ ਜੁੱਧ ਕ੍ਰੁੱਧ ਸੁੱਧੁ; ਭੂਮ ਮੈ ਮਚਾਈਯੰ ॥ अनंत जुध क्रुध सुधु; भूम मै मचाईयं ॥ ਕਿਤੇਕ ਭਾਜ ਚਾਲੀਯੰ; ਸੁਰੇਸ ਲੋਗ ਕੋ ਗਏ ॥ कितेक भाज चालीयं; सुरेस लोग को गए ॥ ਨਿਸੰਤ ਜੀਤ ਜੀਤ ਕੈ; ਅਨੰਤ ਸੂਰਮਾ ਲਏ ॥੧੯॥ निसंत जीत जीत कै; अनंत सूरमा लए ॥१९॥ ਸਮੱਟ ਸੇਲ ਸਾਮੁਹੇ; ਸਰੱਕ ਸੂਰ ਝਾੜਹੀਂ ॥ समट्ट सेल सामुहे; सरक सूर झाड़हीं ॥ ਬਬੱਕ ਬਾਘ ਜਯੋਂ ਬਲੀ; ਹਲੱਕ ਹਾਕ ਮਾਰਹੀਂ ॥ बब्क बाघ जयों बली; हल्क हाक मारहीं ॥ ਅਭੰਗ ਅੰਗ ਭੰਗ ਹ੍ਵੈ; ਉਤੰਗ ਜੰਗ ਮੋ ਗਿਰੇ ॥ अभंग अंग भंग ह्वै; उतंग जंग मो गिरे ॥ ਸੁਰੰਗ ਸੂਰਮਾ ਸਭੈ; ਨਿਸੰਗ ਜਾਨ ਕੈ ਅਰੈ ॥੨੦॥ सुरंग सूरमा सभै; निसंग जान कै अरै ॥२०॥ ਅਰਧ ਨਰਾਜ ਛੰਦ ॥ अरध नराज छंद ॥ ਨਵੰ ਨਿਸਾਣ ਬਾਜੀਯੰ ॥ नवं निसाण बाजीयं ॥ ਘਟਾ ਘਮੰਡ ਲਾਜੀਯੰ ॥ घटा घमंड लाजीयं ॥ ਤਬੱਲ ਤੁੰਦਰੰ ਬਜੇ ॥ तब्ल तुंदरं बजे ॥ ਸੁਣੰਤ ਸੂਰਮਾ ਗਜੇ ॥੨੧॥ सुणंत सूरमा गजे ॥२१॥ ਸੁ ਜੂਝਿ ਜੂਝਿ ਕੈ ਪਰੈਂ ॥ सु जूझि जूझि कै परैं ॥ ਸੁਰੇਸ ਲੋਗ ਬਿਚਰੈਂ ॥ सुरेस लोग बिचरैं ॥ ਚੜੈ ਬਿਵਾਨ ਸੋਭਹੀ ॥ चड़ै बिवान सोभही ॥ ਅਦੇਵ ਦੇਵ ਲੋਭਹੀ ॥੨੨॥ अदेव देव लोभही ॥२२॥ ਬੇਲੀ ਬਿੰਦ੍ਰਮ ਛੰਦ ॥ बेली बिंद्रम छंद ॥ ਡਹ ਡਹ ਸੁ ਡਾਮਰ ਡੰਕਣੀ ॥ डह डह सु डामर डंकणी ॥ ਕਹ ਕਹ ਸੁ ਕੂਕਤ ਜੋਗਣੀ ॥ कह कह सु कूकत जोगणी ॥ ਝਮ ਝਮਕ ਸਾਂਗ ਝਮੱਕੀਯੰ ॥ झम झमक सांग झमक्कीयं ॥ ਰਣ ਗਾਜ ਬਾਜ ਉਥੱਕੀਯੰ ॥੨੩॥ रण गाज बाज उथक्कीयं ॥२३॥ ਢਮ ਢਮਕ ਢੋਲ ਢਮੱਕੀਯੰ ॥ ढम ढमक ढोल ढमक्कीयं ॥ ਝਲ ਝਲਕ ਤੇਗ ਝਲੱਕੀਯੰ ॥ झल झलक तेग झलक्कीयं ॥ ਜਟ ਛੋਰ ਰੁਦ੍ਰ ਤਹ ਨੱਚੀਯੰ ॥ जट छोर रुद्र तह नच्चीयं ॥ ਬਿਕ੍ਰਾਰ ਮਾਰ ਤਹ ਮੱਚੀਯੰ ॥੨੪॥ बिक्रार मार तह मच्चीयं ॥२४॥ ਤੋਟਕ ਛੰਦ ॥ तोटक छंद ॥ ਉਥਕੇ ਰਣ ਬੀਰਣ ਬਾਜ ਬਰੰ ॥ उथके रण बीरण बाज बरं ॥ ਝਮਕੀ ਘਣ ਬਿੱਜੁ ਕ੍ਰਿਪਾਣ ਕਰੰ ॥ झमकी घण बिज्जु क्रिपाण करं ॥ ਲਹਕੇ ਰਣ ਧੀਰਣ ਬਾਣ ਉਰੰ ॥ लहके रण धीरण बाण उरं ॥ ਰੰਗ ਸ੍ਰੋਣਤ ਰੱਤ ਕਢੇ ਦੁਸਰੰ ॥੨੫॥ रंग स्रोणत रत्त कढे दुसरं ॥२५॥ ਫਹਰੰਤ ਧੁਜਾ ਥਹਰੰਤ ਭਟੰ ॥ फहरंत धुजा थहरंत भटं ॥ ਨਿਰਖੰਤ ਲਜੀ ਛਬਿ ਸਯਾਮ ਘਟੰ ॥ निरखंत लजी छबि सयाम घटं ॥ ਚਮਕੰਤ ਸੁ ਬਾਣ ਕ੍ਰਿਪਾਣ ਰਣੰ ॥ चमकंत सु बाण क्रिपाण रणं ॥ ਜਿਮ ਕਉਂਧਿਤ ਸਾਵਣ ਬਿੱਜੁ ਘਣੰ ॥੨੬॥ जिम कउंधित सावण बिज्जु घणं ॥२६॥ |
Dasam Granth |