ਦਸਮ ਗਰੰਥ । दसम ग्रंथ । |
Page 159 ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਜਯੋ ਜਾਮਦਗਨੰ ਦਿਜੰ ਆਵਤਾਰੀ ॥ जयो जामदगनं दिजं आवतारी ॥ ਭਯੋ ਰੇਣੁਕਾ ਤੇ ਕਵਾਚੀ ਕੁਠਾਰੀ ॥ भयो रेणुका ते कवाची कुठारी ॥ ਧਰਿਯੋ ਛਤ੍ਰੀਯਾ ਪਾਤ ਕੋ ਕਾਲ ਰੂਪੰ ॥ धरियो छत्रीया पात को काल रूपं ॥ ਹਨ੍ਯੋ ਜਾਇ ਜਉਨੈ ਸਹੰਸਾਸਤ੍ਰ ਭੂਪੰ ॥੫॥ हन्यो जाइ जउनै सहंसासत्र भूपं ॥५॥ ਕਹਾ ਗੰਮ ਏਤੀ? ਕਥਾ ਸਰਬ ਭਾਖਉ ॥ कहा गम एती? कथा सरब भाखउ ॥ ਕਥਾ ਬ੍ਰਿਧ ਤੇ ਥੋਰੀਐ ਬਾਤ ਰਾਖਉ ॥ कथा ब्रिध ते थोरीऐ बात राखउ ॥ ਭਰੇ ਗਰਬ ਛਤ੍ਰੀ ਨਰੇਸੰ ਅਪਾਰੰ ॥ भरे गरब छत्री नरेसं अपारं ॥ ਤਿਨੈ ਨਾਸ ਕੋ ਪਾਣਿ ਧਾਰਿਯੋ ਕੁਠਾਰੰ ॥੬॥ तिनै नास को पाणि धारियो कुठारं ॥६॥ ਹੁਤੀ ਨੰਦਨੀ ਸਿੰਧ ਜਾ ਕੀ ਸੁਪੁਤ੍ਰੀ ॥ हुती नंदनी सिंध जा की सुपुत्री ॥ ਤਿਸੈ ਮਾਂਗ ਹਾਰਿਯੋ ਸਹੰਸਾਸਤ੍ਰ ਛਤ੍ਰੀ ॥ तिसै मांग हारियो सहंसासत्र छत्री ॥ ਲੀਯੋ ਛੀਨ ਗਾਯੰ ਹਤਿਯੋ ਰਾਮ ਤਾਤੰ ॥ लीयो छीन गायं हतियो राम तातं ॥ ਤਿਸੀ ਬੈਰ ਕੀਨੇ ਸਬੈ ਭੂਪ ਪਾਤੰ ॥੭॥ तिसी बैर कीने सबै भूप पातं ॥७॥ ਗਈ ਬਾਲ ਤਾ ਤੇ ਲੀਯੋ ਸੋਧ ਤਾ ਕੋ ॥ गई बाल ता ते लीयो सोध ता को ॥ ਹਨਿਯੋ ਤਾਤ ਮੇਰੋ ਕਹੋ ਨਾਮੁ ਵਾ ਕੋ ॥ हनियो तात मेरो कहो नामु वा को ॥ ਸਹੰਸਾਸਤ੍ਰ ਭੂਪੰ ਸੁਣਿਯੋ ਸ੍ਰਉਣ ਨਾਮੰ ॥ सहंसासत्र भूपं सुणियो स्रउण नामं ॥ ਗਹੇ ਸਸਤ੍ਰ ਅਸਤ੍ਰੰ ਚਲਿਯੋ ਤਉਨ ਠਾਮੰ ॥੮॥ गहे ससत्र असत्रं चलियो तउन ठामं ॥८॥ ਕਹੋ ਰਾਜ ! ਮੇਰੋ ਹਨਿਯੋ ਤਾਤ ਕੈਸੇ? ॥ कहो राज ! मेरो हनियो तात कैसे? ॥ ਅਬੈ ਜੁਧ ਜੀਤੋ ਹਨੋ ਤੋਹਿ ਤੈਸੇ ॥ अबै जुध जीतो हनो तोहि तैसे ॥ ਕਹਾ ਮੂੜ ! ਬੈਠੋ ਸੁ ਅਸਤ੍ਰੰ ਸੰਭਾਰੋ ॥ कहा मूड़ ! बैठो सु असत्रं स्मभारो ॥ ਚਲੋ ਭਾਜ ਨਾ ਤੋ ਸਬੈ ਸਸਤ੍ਰ ਡਾਰੋ ॥੯॥ चलो भाज ना तो सबै ससत्र डारो ॥९॥ ਸੁਣੇ ਬੋਲ ਬੰਕੇ ਭਰਿਯੋ ਭੂਪ ਕੋਪੰ ॥ सुणे बोल बंके भरियो भूप कोपं ॥ ਉਠਿਯੋ ਰਾਜ ਸਰਦੂਲ ਲੈ ਪਾਣਿ ਧੋਪੰ ॥ उठियो राज सरदूल लै पाणि धोपं ॥ ਹਠਿਯੋ ਖੇਤਿ ਖੂਨੀ ਦਿਜੰ ਖੇਤ੍ਰ ਹਾਯੋ ॥ हठियो खेति खूनी दिजं खेत्र हायो ॥ ਚਹੇ ਆਜ ਹੀ ਜੁਧ ਮੋ ਸੋ ਮਚਾਯੋ ॥੧੦॥ चहे आज ही जुध मो सो मचायो ॥१०॥ ਧਏ ਸੂਰ ਸਰਬੰ ਸੁਨੇ ਬੈਨ ਰਾਜੰ ॥ धए सूर सरबं सुने बैन राजं ॥ ਚੜਿਯੋ ਕ੍ਰੁਧ ਜੁਧੰ ਸ੍ਰਜੇ ਸਰਬ ਸਾਜੰ ॥ चड़ियो क्रुध जुधं स्रजे सरब साजं ॥ ਗਦਾ ਸੈਹਥੀ ਸੂਲ ਸੇਲੰ ਸੰਭਾਰੀ ॥ गदा सैहथी सूल सेलं स्मभारी ॥ ਚਲੇ ਜੁਧ ਕਾਜੰ ਬਡੇ ਛਤ੍ਰਧਾਰੀ ॥੧੧॥ चले जुध काजं बडे छत्रधारी ॥११॥ ਨਰਾਜ ਛੰਦ ॥ नराज छंद ॥ ਕ੍ਰਿਪਾਣ ਪਾਣ ਧਾਰਿ ਕੈ ॥ क्रिपाण पाण धारि कै ॥ ਚਲੇ ਬਲੀ ਪੁਕਾਰਿ ਕੈ ॥ चले बली पुकारि कै ॥ ਸੁ ਮਾਰਿ ਮਾਰਿ ਭਾਖਹੀ ॥ सु मारि मारि भाखही ॥ ਸਰੋਘ ਸ੍ਰੋਣ ਚਾਖਹੀ ॥੧੨॥ सरोघ स्रोण चाखही ॥१२॥ ਸੰਜੋਇ ਸੈਹਥੀਨ ਲੈ ॥ संजोइ सैहथीन लै ॥ ਚੜੇ ਸੁ ਬੀਰ ਰੋਸ ਕੈ ॥ चड़े सु बीर रोस कै ॥ ਚਟਾਕ ਚਾਬਕੰ ਉਠੇ ॥ चटाक चाबकं उठे ॥ ਸਹੰਸ੍ਰ ਸਾਇਕੰ ਬੁਠੈ ॥੧੩॥ सहंस्र साइकं बुठै ॥१३॥ ਰਸਾਵਲ ਛੰਦ ॥ रसावल छंद ॥ ਭਏ ਏਕ ਠਉਰੇ ॥ भए एक ठउरे ॥ ਸਬੈ ਸੂਰ ਦਉਰੇ ॥ सबै सूर दउरे ॥ ਲਯੋ ਘੇਰਿ ਰਾਮੰ ॥ लयो घेरि रामं ॥ ਘਟਾ ਸੂਰ ਸ੍ਯਾਮੰ ॥੧੪॥ घटा सूर स्यामं ॥१४॥ ਕਮਾਣੰ ਕੜੰਕੇ ॥ कमाणं कड़ंके ॥ ਭਏ ਨਾਦ ਬੰਕੇ ॥ भए नाद बंके ॥ ਘਟਾ ਜਾਣਿ ਸਿਆਹੰ ॥ घटा जाणि सिआहं ॥ ਚੜਿਓ ਤਿਉ ਸਿਪਾਹੰ ॥੧੫॥ चड़िओ तिउ सिपाहं ॥१५॥ ਭਏ ਨਾਦ ਬੰਕੇ ॥ भए नाद बंके ॥ ਸੁ ਸੇਲੰ ਧਮੰਕੇ ॥ सु सेलं धमंके ॥ ਗਜਾ ਜੂਹ ਗਜੇ ॥ गजा जूह गजे ॥ ਸੁਭੰ ਸੰਜ ਸਜੇ ॥੧੬॥ सुभं संज सजे ॥१६॥ ਚਹੂੰ ਓਰ ਢੂਕੇ ॥ चहूं ओर ढूके ॥ ਗਜੰ ਜੂਹ ਝੂਕੇ ॥ गजं जूह झूके ॥ ਸਰੰ ਬ੍ਯੂਹ ਛੂਟੇ ॥ सरं ब्यूह छूटे ॥ ਰਿਪੰ ਸੀਸ ਫੂਟੇ ॥੧੭॥ रिपं सीस फूटे ॥१७॥ ਉਠੇ ਨਾਦ ਭਾਰੀ ॥ उठे नाद भारी ॥ ਰਿਸੇ ਛਤ੍ਰਧਾਰੀ ॥ रिसे छत्रधारी ॥ ਘਿਰਿਯੋ ਰਾਮ ਸੈਨੰ ॥ घिरियो राम सैनं ॥ ਸਿਵੰ ਜੇਮ ਮੈਨੰ ॥੧੮॥ सिवं जेम मैनं ॥१८॥ ਰਣੰ ਰੰਗ ਰਤੇ ॥ रणं रंग रते ॥ ਤ੍ਰਸੇ ਤੇਜ ਤਤੇ ॥ त्रसे तेज तते ॥ ਉਠੀ ਸੈਣ ਧੂਰੰ ॥ उठी सैण धूरं ॥ ਰਹਿਯੋ ਗੈਣ ਪੂਰੰ ॥੧੯॥ रहियो गैण पूरं ॥१९॥ ਘਣੇ ਢੋਲ ਬਜੇ ॥ घणे ढोल बजे ॥ ਮਹਾ ਬੀਰ ਗਜੇ ॥ महा बीर गजे ॥ ਮਨੋ ਸਿੰਘ ਛੁਟੇ ॥ मनो सिंघ छुटे ॥ ਹਿਮੰ ਬੀਰ ਜੁਟੇ ॥੨੦॥ हिमं बीर जुटे ॥२०॥ ਕਰੈ ਮਾਰਿ ਮਾਰੰ ॥ करै मारि मारं ॥ ਬਕੈ ਬਿਕਰਾਰੰ ॥ बकै बिकरारं ॥ ਗਿਰੈ ਅੰਗ ਭੰਗੰ ॥ गिरै अंग भंगं ॥ ਦਵੰ ਜਾਨ ਦੰਗੰ ॥੨੧॥ दवं जान दंगं ॥२१॥ ਗਏ ਛੂਟ ਅਸਤ੍ਰੰ ॥ गए छूट असत्रं ॥ ਭਜੈ ਹ੍ਵੈ ਨ੍ਰਿਅਸਤ੍ਰੰ ॥ भजै ह्वै न्रिअसत्रं ॥ ਖਿਲੈ ਸਾਰ ਬਾਜੀ ॥ खिलै सार बाजी ॥ ਤੁਰੇ ਤੁੰਦ ਤਾਜੀ ॥੨੨॥ तुरे तुंद ताजी ॥२२॥ ਭੁਜਾ ਠੋਕਿ ਬੀਰੰ ॥ भुजा ठोकि बीरं ॥ ਕਰੇ ਘਾਇ ਤੀਰੰ ॥ करे घाइ तीरं ॥ ਨੇਜੇ ਗਡ ਗਾਢੇ ॥ नेजे गड गाढे ॥ ਮਚੇ ਬੈਰ ਬਾਢੇ ॥੨੩॥ मचे बैर बाढे ॥२३॥ |
Dasam Granth |