ਦਸਮ ਗਰੰਥ । दसम ग्रंथ । |
Page 158 ਨੇਤ੍ਰ ਤੇ ਜੁ ਗਿਰਿਯੋ ਨੀਰ ॥ नेत्र ते जु गिरियो नीर ॥ ਸੋਈ ਲੀਯੋ ਕਰਿ ਦਿਜ ਬੀਰ ॥ सोई लीयो करि दिज बीर ॥ ਕਰਿ ਨੀਰ ਚੁਵਨ ਨ ਦੀਨ ॥ करि नीर चुवन न दीन ॥ ਇਮ ਸੁਆਮਿ ਕਾਰਜ ਕੀਨ ॥੧੯॥ इम सुआमि कारज कीन ॥१९॥ ਚੌਪਈ ॥ चौपई ॥ ਚਛ ਨੀਰ ਕਰ ਭੀਤਰ ਪਰਾ ॥ चछ नीर कर भीतर परा ॥ ਵਹੈ ਸੰਕਲਪ ਦਿਜਹ ਕਰਿ ਧਰਾ ॥ वहै संकलप दिजह करि धरा ॥ ਐਸ ਤਬੈ ਨਿਜ ਦੇਹ ਬਢਾਯੋ ॥ ऐस तबै निज देह बढायो ॥ ਲੋਕ ਛੇਦਿ ਪਰਲੋਕਿ ਸਿਧਾਯੋ ॥੨੦॥ लोक छेदि परलोकि सिधायो ॥२०॥ ਨਿਰਖ ਲੋਗ ਅਦਭੁਤ ਬਿਸਮਏ ॥ निरख लोग अदभुत बिसमए ॥ ਦਾਨਵ ਪੇਖਿ ਮੂਰਛਨ ਭਏ ॥ दानव पेखि मूरछन भए ॥ ਪਾਵ ਪਤਾਰ ਛੁਯੋ ਸਿਰ ਕਾਸਾ ॥ पाव पतार छुयो सिर कासा ॥ ਚਕ੍ਰਿਤ ਭਏ ਲਖਿ ਲੋਕ ਤਮਾਸਾ ॥੨੧॥ चक्रित भए लखि लोक तमासा ॥२१॥ ਏਕੈ ਪਾਵ ਪਤਾਰਹਿ ਛੂਆ ॥ एकै पाव पतारहि छूआ ॥ ਦੂਸਰ ਪਾਵ ਗਗਨ ਲਉ ਹੂਆ ॥ दूसर पाव गगन लउ हूआ ॥ ਭਿਦਿਯੋ ਅੰਡ ਬ੍ਰਹਮੰਡ ਅਪਾਰਾ ॥ भिदियो अंड ब्रहमंड अपारा ॥ ਤਿਹ ਤੇ ਗਿਰੀ ਗੰਗ ਕੀ ਧਾਰਾ ॥੨੨॥ तिह ते गिरी गंग की धारा ॥२२॥ ਇਹ ਬਿਧਿ ਭੂਪ ਅਚੰਭਵ ਲਹਾ ॥ इह बिधि भूप अच्मभव लहा ॥ ਮਨ ਕ੍ਰਮ ਬਚਨ ਚਕ੍ਰਿਤ ਹੁਐ ਰਹਾ ॥ मन क्रम बचन चक्रित हुऐ रहा ॥ ਸੁ ਕੁਛ ਭਯੋ ਜੋਊ ਸੁਕ੍ਰਿ ਉਚਾਰਾ ॥ सु कुछ भयो जोऊ सुक्रि उचारा ॥ ਸੋਈ ਅਖੀਯਨ ਹਮ ਆਜ ਨਿਹਾਰਾ ॥੨੩॥ सोई अखीयन हम आज निहारा ॥२३॥ ਅਰਧਿ ਦੇਹਿ ਅਪਨੋ ਮਿਨਿ ਦੀਨਾ ॥ अरधि देहि अपनो मिनि दीना ॥ ਇਹ ਬਿਧਿ ਕੈ ਭੂਪਤਿ ਜਸੁ ਲੀਨਾ ॥ इह बिधि कै भूपति जसु लीना ॥ ਜਬ ਲਉ ਗੰਗ ਜਮੁਨ ਕੋ ਨੀਰਾ ॥ जब लउ गंग जमुन को नीरा ॥ ਤਬ ਲਉ ਚਲੀ ਕਥਾ ਜਗਿ ਧੀਰਾ ॥੨੪॥ तब लउ चली कथा जगि धीरा ॥२४॥ ਬਿਸਨ ਪ੍ਰਸੰਨਿ ਪ੍ਰਤਛ ਹੁਐ ਕਹਾ ॥ बिसन प्रसंनि प्रतछ हुऐ कहा ॥ ਚੋਬਦਾਰੁ ਦੁਆਰੇ ਹੁਐ ਰਹਾ ॥ चोबदारु दुआरे हुऐ रहा ॥ ਕਹਿਯੋ ਚਲੇ ਤਬ ਲਗੈ ਕਹਾਨੀ ॥ कहियो चले तब लगै कहानी ॥ ਜਬ ਲਗ ਗੰਗ ਜਮੁਨ ਕੋ ਪਾਨੀ ॥੨੫॥ जब लग गंग जमुन को पानी ॥२५॥ ਦੋਹਰਾ ॥ दोहरा ॥ ਜਹ ਸਾਧਨ ਸੰਕਟ ਪਰੈ; ਤਹ ਤਹ ਭਏ ਸਹਾਇ ॥ जह साधन संकट परै; तह तह भए सहाइ ॥ ਦੁਆਰਪਾਲ ਹੁਐ ਦਰਿ ਬਸੇ; ਭਗਤ ਹੇਤ ਹਰਿਰਾਇ ॥੨੬॥ दुआरपाल हुऐ दरि बसे; भगत हेत हरिराइ ॥२६॥ ਚੌਪਈ ॥ चौपई ॥ ਅਸਟਮ ਅਵਤਾਰ ਬਿਸਨ ਅਸ ਧਰਾ ॥ असटम अवतार बिसन अस धरा ॥ ਸਾਧਨ ਸਬੈ ਕ੍ਰਿਤਾਰਥ ਕਰਾ ॥ साधन सबै क्रितारथ करा ॥ ਅਬ ਨਵਮੋ ਬਰਨੋ ਅਵਤਾਰਾ ॥ अब नवमो बरनो अवतारा ॥ ਸੁਨਹੁ ਸੰਤ ! ਚਿਤ ਲਾਇ ਸੁ ਧਾਰਾ ॥੨੭॥ सुनहु संत ! चित लाइ सु धारा ॥२७॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਾਵਨ ਅਸਟਮੋ ਅਵਤਾਰ ਬਲਿ ਛਲਨ ਸਮਾਪਤਮ ਸਤੁ ਸੁਭਮ ਸਤੁ ॥੮॥ इति स्री बचित्र नाटक ग्रंथे बावन असटमो अवतार बलि छलन समापतम सतु सुभम सतु ॥८॥ ਅਥ ਪਰਸਰਾਮ ਅਵਤਾਰ ਕਥਨੰ ॥ अथ परसराम अवतार कथनं ॥ ਸ੍ਰੀ ਭਗਉਤੀ ਜੀ ਸਹਾਇ ॥ स्री भगउती जी सहाइ ॥ ਚੌਪਈ ॥ चौपई ॥ ਪੁਨਿ ਕੇਤਿਕ ਦਿਨ ਭਏ ਬਿਤੀਤਾ ॥ पुनि केतिक दिन भए बितीता ॥ ਛਤ੍ਰਨਿ ਸਕਲ ਧਰਾ ਕਹੁ ਜੀਤਾ ॥ छत्रनि सकल धरा कहु जीता ॥ ਅਧਿਕ ਜਗਤ ਮਹਿ ਊਚ ਜਨਾਯੋ ॥ अधिक जगत महि ऊच जनायो ॥ ਬਾਸਵ ਬਲਿ ਕਹੂੰ ਲੈਨ ਨ ਪਾਯੋ ॥੧॥ बासव बलि कहूं लैन न पायो ॥१॥ ਬਿਆਕੁਲ ਸਕਲ ਦੇਵਤਾ ਭਏ ॥ बिआकुल सकल देवता भए ॥ ਮਿਲਿ ਕਰਿ ਸਭੁ ਬਾਸਵ ਪੈ ਗਏ ॥ मिलि करि सभु बासव पै गए ॥ ਛਤ੍ਰੀ ਰੂਪ ਧਰੇ ਸਭੁ ਅਸੁਰਨ ॥ छत्री रूप धरे सभु असुरन ॥ ਆਵਤ ਕਹਾ? ਭੂਪ ! ਤੁਮਰੇ ਮਨਿ ॥੨॥ आवत कहा? भूप ! तुमरे मनि ॥२॥ ਸਬ ਦੇਵਨ ਮਿਲਿ ਕਰਿਯੋ ਬਿਚਾਰਾ ॥ सब देवन मिलि करियो बिचारा ॥ ਛੀਰਸਮੁਦ੍ਰ ਕਹੁ ਚਲੇ ਸੁਧਾਰਾ ॥ छीरसमुद्र कहु चले सुधारा ॥ ਕਾਲ ਪੁਰਖੁ ਕੀ ਕਰੀ ਬਡਾਈ ॥ काल पुरखु की करी बडाई ॥ ਇਮ ਆਗਿਆ ਤਹ ਤੈ ਤਿਨਿ ਆਈ ॥੩॥ इम आगिआ तह तै तिनि आई ॥३॥ ਦਿਜ ਜਮਦਗਨਿ ਜਗਤ ਮੋ ਸੋਹਤ ॥ दिज जमदगनि जगत मो सोहत ॥ ਨਿਤ ਉਠਿ ਕਰਤ ਅਘਨ ਓਘਨ ਹਤ ॥ नित उठि करत अघन ओघन हत ॥ ਤਹ ਤੁਮ ਧਰੋ ਬਿਸਨ ਅਵਤਾਰਾ ॥ तह तुम धरो बिसन अवतारा ॥ ਹਨਹੁ ਸਕ੍ਰ ਕੇ ਸਤ੍ਰ ਸੁਧਾਰਾ ॥੪॥ हनहु सक्र के सत्र सुधारा ॥४॥ |
Dasam Granth |