ਦਸਮ ਗਰੰਥ । दसम ग्रंथ । |
Page 157 ਦੀਯੋ ਆਇਸੰ ਕਾਲਪੁਰਖੰ ਅਪਾਰੰ ॥ दीयो आइसं कालपुरखं अपारं ॥ ਧਰੋ ਬਾਵਨਾ ਬਿਸਨੁ ਅਸਟਮ ਵਤਾਰੰ ॥ धरो बावना बिसनु असटम वतारं ॥ ਲਈ ਬਿਸਨੁ ਆਗਿਆ ਚਲਿਯੋ ਧਾਇ ਐਸੇ ॥ लई बिसनु आगिआ चलियो धाइ ऐसे ॥ ਲਹਿਯੋ ਦਾਰਦੀ ਭੂਪ ਭੰਡਾਰ ਜੈਸੇ ॥੩॥ लहियो दारदी भूप भंडार जैसे ॥३॥ ਨਰਾਜ ਛੰਦ ॥ नराज छंद ॥ ਸਰੂਪ ਛੋਟ ਧਾਰਿ ਕੈ ॥ सरूप छोट धारि कै ॥ ਚਲਿਯੋ ਤਹਾ ਬਿਚਾਰਿ ਕੈ ॥ चलियो तहा बिचारि कै ॥ ਸਭਾ ਨਰੇਸ ਜਾਨ੍ਯੋ ॥ सभा नरेस जान्यो ॥ ਤਹੀ ਸੁ ਪਾਵ ਠਾਨ੍ਯੋ ॥੪॥ तही सु पाव ठान्यो ॥४॥ ਸੁ ਬੇਦ ਚਾਰ ਉਚਾਰ ਕੈ ॥ सु बेद चार उचार कै ॥ ਸੁਣ੍ਯੋ ਨ੍ਰਿਪੰ ਸੁਧਾਰ ਕੈ ॥ सुण्यो न्रिपं सुधार कै ॥ ਬੁਲਾਇ ਬਿਪੁ ਕੋ ਲਯੋ ॥ बुलाइ बिपु को लयो ॥ ਮਲਯਾਗਰ ਮੂੜਕਾ ਦਯੋ ॥੫॥ मलयागर मूड़का दयो ॥५॥ ਪਦਾਰਘ ਦੀਪ ਦਾਨ ਦੈ ॥ पदारघ दीप दान दै ॥ ਪ੍ਰਦਛਨਾ ਅਨੇਕ ਕੈ ॥ प्रदछना अनेक कै ॥ ਕਰੋਰਿ ਦਛਨਾ ਦਈ ॥ करोरि दछना दई ॥ ਨ ਹਾਥਿ ਬਿਪ ਨੈ ਲਈ ॥੬॥ न हाथि बिप नै लई ॥६॥ ਕਹਿਯੋ ਨ ਮੋਰ ਕਾਜ ਹੈ ॥ कहियो न मोर काज है ॥ ਮਿਥ੍ਯਾ ਇਹ ਤੋਰ ਸਾਜ ਹੈ ॥ मिथ्या इह तोर साज है ॥ ਅਢਾਇ ਪਾਵ ਭੂਮਿ ਦੈ ॥ अढाइ पाव भूमि दै ॥ ਬਸੇਖ ਪੂਰ ਕੀਰਤਿ ਲੈ ॥੭॥ बसेख पूर कीरति लै ॥७॥ ਚੌਪਈ ॥ चौपई ॥ ਜਬ ਦਿਜ ਐਸ ਬਖਾਨੀ ਬਾਨੀ ॥ जब दिज ऐस बखानी बानी ॥ ਭੂਪਤਿ ਸਹਤ ਨ ਜਾਨ੍ਯੋ ਰਾਨੀ ॥ भूपति सहत न जान्यो रानी ॥ ਪੈਰ ਅਢਾਇ ਭੂੰਮਿ ਦੇ ਕਹੀ ॥ पैर अढाइ भूमि दे कही ॥ ਦ੍ਰਿੜ ਕਰਿ ਬਾਤ ਦਿਜੋਤਮ ਗਹੀ ॥੮॥ द्रिड़ करि बात दिजोतम गही ॥८॥ ਦਿਜਬਰ ਸੁਕ੍ਰ ਹੁਤੋ ਨ੍ਰਿਪ ਤੀਰਾ ॥ दिजबर सुक्र हुतो न्रिप तीरा ॥ ਜਾਨ ਗਯੋ ਸਭ ਭੇਦੁ ਵਜੀਰਾ ॥ जान गयो सभ भेदु वजीरा ॥ ਜਿਯੋ ਜਿਯੋ ਦੇਨ ਪ੍ਰਿਥਵੀ ਨ੍ਰਿਪ ਕਹੈ ॥ जियो जियो देन प्रिथवी न्रिप कहै ॥ ਤਿਮੁ ਤਿਮੁ ਨਾਹਿ ਪੁਰੋਹਿਤ ਗਹੈ ॥੯॥ तिमु तिमु नाहि पुरोहित गहै ॥९॥ ਜਬ ਨ੍ਰਿਪ ਦੇਨ ਧਰਾ ਮਨੁ ਕੀਨਾ ॥ जब न्रिप देन धरा मनु कीना ॥ ਤਬ ਹੀ ਉਤਰ ਸੁਕ੍ਰ ਇਮ ਦੀਨਾ ॥ तब ही उतर सुक्र इम दीना ॥ ਲਘੁ ਦਿਜ ਯਾਹਿ ਨ ਭੂਪ ਪਛਾਨੋ ॥ लघु दिज याहि न भूप पछानो ॥ ਬਿਸਨੁ ਅਵਤਾਰ ਇਸੀ ਕਰਿ ਮਾਨੋ ॥੧੦॥ बिसनु अवतार इसी करि मानो ॥१०॥ ਸੁਨਤ ਬਚਨ ਦਾਨਵ ਸਭ ਹਸੇ ॥ सुनत बचन दानव सभ हसे ॥ ਉਚਰਤ ਸੁਕ੍ਰ ਕਹਾ ਘਰਿ ਬਸੇ ॥ उचरत सुक्र कहा घरि बसे ॥ ਸਸਿਕ ਸਮਾਨ ਨ ਦਿਜ ਮਹਿ ਮਾਸਾ ॥ ससिक समान न दिज महि मासा ॥ ਕਸ ਕਰਹੈ ਇਹ ਜਗ ਬਿਨਾਸਾ ॥੧੧॥ कस करहै इह जग बिनासा ॥११॥ ਦੋਹਰਾ ॥ दोहरा ॥ ਸੁਕ੍ਰੋਬਾਚ ॥ सुक्रोबाच ॥ ਜਿਮ ਚਿਨਗਾਰੀ ਅਗਨਿ ਕੀ; ਗਿਰਤ ਸਘਨ ਬਨ ਮਾਹਿ ॥ जिम चिनगारी अगनि की; गिरत सघन बन माहि ॥ ਅਧਿਕ ਤਨਿਕ ਤੇ ਹੋਤ ਹੈ; ਤਿਮ ਦਿਜਬਰ ਨਰ ਨਾਹਿ ॥੧੨॥ अधिक तनिक ते होत है; तिम दिजबर नर नाहि ॥१२॥ ਚੌਪਈ ॥ चौपई ॥ ਹਸਿ ਭੂਪਤਿ ਇਹ ਬਾਤ ਬਖਾਨੀ ॥ हसि भूपति इह बात बखानी ॥ ਸੁਨਹੋ ਸੁਕ੍ਰ ! ਤੁਮ ਬਾਤ ਨ ਜਾਨੀ ॥ सुनहो सुक्र ! तुम बात न जानी ॥ ਫੁਨਿ ਇਹ ਸਮੋ ਸਭੋ ਛਲ ਜੈ ਹੈ ॥ फुनि इह समो सभो छल जै है ॥ ਹਰਿ ਸੋ ਫੇਰਿ ਨ ਭਿਛਕ ਐ ਹੈ ॥੧੩॥ हरि सो फेरि न भिछक ऐ है ॥१३॥ ਮਨ ਮਹਿ ਬਾਤ ਇਹੈ ਠਹਰਾਈ ॥ मन महि बात इहै ठहराई ॥ ਮਨ ਮੋ ਧਰੀ ਨ ਕਿਸੂ ਬਤਾਈ ॥ मन मो धरी न किसू बताई ॥ ਭ੍ਰਿਤ ਤੇ ਮਾਂਗ ਕਮੰਡਲ ਏਸਾ ॥ भ्रित ते मांग कमंडल एसा ॥ ਲਗ੍ਯੋ ਦਾਨ ਤਿਹ ਦੇਨ ਨਰੇਸਾ ॥੧੪॥ लग्यो दान तिह देन नरेसा ॥१४॥ ਸੁਕ੍ਰ ਬਾਤ ਮਨ ਮੋ ਪਹਿਚਾਨੀ ॥ सुक्र बात मन मो पहिचानी ॥ ਭੇਦ ਨ ਲਹਤ ਭੂਪ ਅਗਿਆਨੀ ॥ भेद न लहत भूप अगिआनी ॥ ਧਾਰਿ ਮਕਰਿ ਕੇ ਜਾਰ ਸਰੂਪਾ ॥ धारि मकरि के जार सरूपा ॥ ਪੈਠਿਯੋ ਮਧ ਕਮੰਡਲ ਭੂਪਾ ॥੧੫॥ पैठियो मध कमंडल भूपा ॥१५॥ ਨ੍ਰਿਪ ਬਰ ਪਾਨਿ ਸੁਰਾਹੀ ਲਈ ॥ न्रिप बर पानि सुराही लई ॥ ਦਾਨ ਸਮੈ ਦਿਜਬਰ ਕੀ ਭਈ ॥ दान समै दिजबर की भई ॥ ਦਾਨ ਹੇਤ ਜਬ ਹਾਥ ਚਲਾਯੋ ॥ दान हेत जब हाथ चलायो ॥ ਨਿਕਸ ਨੀਰ ਕਰਿ ਤਾਹਿ ਨ ਆਯੋ ॥੧੬॥ निकस नीर करि ताहि न आयो ॥१६॥ ਤੋਮਰ ਛੰਦ ॥ तोमर छंद ॥ ਚਮਕ੍ਯੋ ਤਬੈ ਦਿਜਰਾਜ ॥ चमक्यो तबै दिजराज ॥ ਕਰੀਐ ਨ੍ਰਿਪੇਸੁ ! ਇਲਾਜ ॥ करीऐ न्रिपेसु ! इलाज ॥ ਤਿਨਕਾ ਮਿਲੈ ਇਹ ਬੀਚਿ ॥ तिनका मिलै इह बीचि ॥ ਇਕ ਚਛ ਹੁਐ ਹੈ ਨੀਚ ॥੧੭॥ इक चछ हुऐ है नीच ॥१७॥ ਤਿਨੁਕਾ ਨ੍ਰਿਪਤ ਕਰਿ ਲੀਨ ॥ तिनुका न्रिपत करि लीन ॥ ਭੀਤਰ ਕਮੰਡਲ ਦੀਨ ॥ भीतर कमंडल दीन ॥ ਸੁਕ੍ਰ ਆਖਿ ਲਗੀਆ ਜਾਇ ॥ सुक्र आखि लगीआ जाइ ॥ ਇਕ ਚਛ ਭਯੋ ਦਿਜ ਰਾਇ ॥੧੮॥ इक चछ भयो दिज राइ ॥१८॥ |
Dasam Granth |