ਦਸਮ ਗਰੰਥ । दसम ग्रंथ । |
Page 144 ਇਤਿ ਅਜੈ ਸਿੰਘ ਕਾ ਰਾਜ ਸੰਪੂਰਨ ਭਇਆ ॥ इति अजै सिंघ का राज स्मपूरन भइआ ॥ ਜਗਰਾਜ ॥ ਤੋਮਰ ਛੰਦ ॥ ਤ੍ਵਪ੍ਰਸਾਦਿ ॥ जगराज ॥ तोमर छंद ॥ त्वप्रसादि ॥ ਬਿਆਸੀ ਬਰਖ ਪਰਮਾਨ ॥ बिआसी बरख परमान ॥ ਦਿਨ ਦੋਇ ਮਾਸ ਅਸਟਾਨ ॥ दिन दोइ मास असटान ॥ ਬਹੁ ਰਾਜੁ ਭਾਗ ਕਮਾਇ ॥ बहु राजु भाग कमाइ ॥ ਪੁਨਿ ਨ੍ਰਿਪ ਕੋ ਨ੍ਰਿਪਰਾਇ ॥੧॥੩੧੨॥ पुनि न्रिप को न्रिपराइ ॥१॥३१२॥ ਸੁਨ ਰਾਜ ਰਾਜ ਮਹਾਨ ॥ सुन राज राज महान ॥ ਦਸ ਚਾਰਿ ਚਾਰਿ ਨਿਧਾਨ ॥ दस चारि चारि निधान ॥ ਦਸ ਦੋਇ ਦੁਆਦਸ ਮੰਤ ॥ दस दोइ दुआदस मंत ॥ ਧਰਨੀ ਧਰਾਨ ਮਹੰਤਿ ॥੨॥੩੧੩॥ धरनी धरान महंति ॥२॥३१३॥ ਪੁਨਿ ਭਯੋ ਉਦੋਤ ਨ੍ਰਿਪਾਲ ॥ पुनि भयो उदोत न्रिपाल ॥ ਰਸ ਰਤਿ ਰੂਪ ਰਸਾਲ ॥ रस रति रूप रसाल ॥ ਅਤਿ ਭਾਨ ਤੇਜ ਪ੍ਰਚੰਡ ॥ अति भान तेज प्रचंड ॥ ਅਨਖੰਡ ਤੇਜ ਪ੍ਰਚੰਡ ॥੩॥੩੧੪॥ अनखंड तेज प्रचंड ॥३॥३१४॥ ਤਿਨਿ ਬੋਲਿ ਬਿਪ੍ਰ ਮਹਾਨ ॥ तिनि बोलि बिप्र महान ॥ ਪਸੁ ਮੇਧ ਜਗ ਰਚਾਨ ॥ पसु मेध जग रचान ॥ ਦਿਜ ਪ੍ਰਾਗ ਜੋਤ ਬੁਲਾਇ ॥ दिज प्राग जोत बुलाइ ॥ ਅਪਿ ਕਾਮਰੂਪ ਕਹਾਇ ॥੪॥੩੧੫॥ अपि कामरूप कहाइ ॥४॥३१५॥ ਦਿਜ ਕਾਮਰੂਪ ਅਨੇਕ ॥ दिज कामरूप अनेक ॥ ਨ੍ਰਿਪ ਬੋਲਿ ਲੀਨ ਬਿਸੇਖ ॥ न्रिप बोलि लीन बिसेख ॥ ਸਭ ਜੀਅ ਜਗ ਅਪਾਰ ॥ सभ जीअ जग अपार ॥ ਮਖ ਹੋਮ ਕੀਨ ਅਬਿਚਾਰ ॥੫॥੩੧੬॥ मख होम कीन अबिचार ॥५॥३१६॥ ਪਸੁ ਏਕ ਪੈ ਦਸ ਬਾਰ ॥ पसु एक पै दस बार ॥ ਪੜਿ ਬੇਦ ਮੰਤ੍ਰ ਅਬਿਚਾਰ ॥ पड़ि बेद मंत्र अबिचार ॥ ਅਬਿ ਮਧਿ ਹੋਮ ਕਰਾਇ ॥ अबि मधि होम कराइ ॥ ਧਨੁ ਭੂਪ ਤੇ ਬਹੁ ਪਾਇ ॥੬॥੩੧੭॥ धनु भूप ते बहु पाइ ॥६॥३१७॥ ਪਸੁ ਮੇਘ ਜਗ ਕਰਾਇ ॥ पसु मेघ जग कराइ ॥ ਬਹੁ ਭਾਤ ਰਾਜੁ ਸੁਹਾਇ ॥ बहु भात राजु सुहाइ ॥ ਬਰਖ ਅਸੀਹ ਅਸਟ ਪ੍ਰਮਾਨ ॥ बरख असीह असट प्रमान ॥ ਦੁਇ ਮਾਸ ਰਾਜੁ ਕਮਾਨ ॥੭॥੩੧੮॥ दुइ मास राजु कमान ॥७॥३१८॥ ਪੁਨ ਕਠਨ ਕਾਲ ਕਰਵਾਲ ॥ पुन कठन काल करवाल ॥ ਜਗ ਜਾਰੀਆ ਜਿਹ ਜੁਵਾਲ ॥ जग जारीआ जिह जुवाल ॥ ਵਹਿ ਖੰਡੀਆ ਅਨਖੰਡ ॥ वहि खंडीआ अनखंड ॥ ਅਨਖੰਡ ਰਾਜ ਪ੍ਰਚੰਡ ॥੮॥੩੧੯॥ अनखंड राज प्रचंड ॥८॥३१९॥ ਇਤਿ ਪੰਚਮੋ ਰਾਜ ਸਮਾਪਤਮ ਸਤੁ ਸੁਭਮ ਸਤੁ ॥ इति पंचमो राज समापतम सतु सुभम सतु ॥ ਤੋਮਰ ਛੰਦ ॥ ਤ੍ਵਪ੍ਰਸਾਦਿ ॥ तोमर छंद ॥ त्वप्रसादि ॥ ਪੁਨ ਭਏ ਮੁਨੀ ਛਿਤ ਰਾਇ ॥ पुन भए मुनी छित राइ ॥ ਇਹ ਲੋਕ ਕੇਹਰਿ ਰਾਇ ॥ इह लोक केहरि राइ ॥ ਅਰਿ ਜੀਤਿ ਜੀਤਿ ਅਖੰਡ ॥ अरि जीति जीति अखंड ॥ ਮਹਿ ਕੀਨ ਰਾਜੁ ਪ੍ਰਚੰਡ ॥੧॥੩੨੦॥ महि कीन राजु प्रचंड ॥१॥३२०॥ ਅਰਿ ਘਾਇ ਘਾਇ ਅਨੇਕ ॥ अरि घाइ घाइ अनेक ॥ ਰਿਪੁ ਛਾਡੀਯੋ ਨਹੀਂ ਏਕ ॥ रिपु छाडीयो नहीं एक ॥ ਅਨਖੰਡ ਰਾਜੁ ਕਮਾਇ ॥ अनखंड राजु कमाइ ॥ ਛਿਤ ਛੀਨ ਛਤ੍ਰ ਫਿਰਾਇ ॥੨॥੩੨੧॥ छित छीन छत्र फिराइ ॥२॥३२१॥ ਅਨਖੰਡ ਰੂਪ ਅਪਾਰ ॥ अनखंड रूप अपार ॥ ਅਨਮੰਡ ਰਾਜ ਜੁਝਾਰ ॥ अनमंड राज जुझार ॥ ਅਬਿਕਾਰ ਰੂਪ ਪ੍ਰਚੰਡ ॥ अबिकार रूप प्रचंड ॥ ਅਨਖੰਡ ਰਾਜ ਅਮੰਡ ॥੩॥੩੨੨॥ अनखंड राज अमंड ॥३॥३२२॥ ਬਹੁ ਜੀਤਿ ਜੀਤਿ ਨ੍ਰਿਪਾਲ ॥ बहु जीति जीति न्रिपाल ॥ ਬਹੁ ਛਾਡਿ ਕੈ ਸਰ ਜਾਲ ॥ बहु छाडि कै सर जाल ॥ ਅਰਿ ਮਾਰਿ ਮਾਰਿ ਅਨੰਤ ॥ अरि मारि मारि अनंत ॥ ਛਿਤ ਕੀਨ ਰਾਜ ਦੁਰੰਤ ॥੪॥੩੨੩॥ छित कीन राज दुरंत ॥४॥३२३॥ ਬਹੁ ਰਾਜ ਭਾਗ ਕਮਾਇ ॥ बहु राज भाग कमाइ ॥ ਇਮ ਬੋਲੀਓ ਨ੍ਰਿਪਰਾਇ ॥ इम बोलीओ न्रिपराइ ॥ ਇਕ ਕੀਜੀਐ ਮਖਸਾਲ ॥ इक कीजीऐ मखसाल ॥ ਦਿਜ ਬੋਲਿ ਲੇਹੁ ਉਤਾਲ ॥੫॥੩੨੪॥ दिज बोलि लेहु उताल ॥५॥३२४॥ ਦਿਜ ਬੋਲਿ ਲੀਨ ਅਨੇਕ ॥ दिज बोलि लीन अनेक ॥ ਗ੍ਰਿਹ ਛਾਡੀਓ ਨਹੀ ਏਕ ॥ ग्रिह छाडीओ नही एक ॥ ਮਿਲਿ ਮੰਤ੍ਰ ਕੀਨ ਬਿਚਾਰ ॥ मिलि मंत्र कीन बिचार ॥ ਮਤਿ ਮਿਤ੍ਰ ਮੰਤ੍ਰ ਉਚਾਰ ॥੬॥੩੨੫॥ मति मित्र मंत्र उचार ॥६॥३२५॥ ਤਬ ਬੋਲਿਓ ਨ੍ਰਿਪ ਰਾਇ ॥ तब बोलिओ न्रिप राइ ॥ ਕਰਿ ਜਗ ਕੋ ਚਿਤ ਚਾਇ ॥ करि जग को चित चाइ ॥ ਕਿਵ ਕੀਜੀਐ ਮਖਸਾਲ ॥ किव कीजीऐ मखसाल ॥ ਕਹੁ ਮੰਤ੍ਰ ਮਿਤ੍ਰ ! ਉਤਾਲ ॥੭॥੩੨੬॥ कहु मंत्र मित्र ! उताल ॥७॥३२६॥ ਤਬ ਮੰਤ੍ਰ ਮਿਤ੍ਰਨ ਕੀਨ ॥ तब मंत्र मित्रन कीन ॥ ਨ੍ਰਿਪ ਸੰਗ ਯਉ ਕਹਿ ਦੀਨ ॥ न्रिप संग यउ कहि दीन ॥ ਸੁਨਿ ਰਾਜ ਰਾਜ ਉਦਾਰ ॥ सुनि राज राज उदार ॥ ਦਸ ਚਾਰਿ ਚਾਰਿ ਅਪਾਰ ॥੮॥੩੨੭॥ दस चारि चारि अपार ॥८॥३२७॥ |
Dasam Granth |