ਦਸਮ ਗਰੰਥ । दसम ग्रंथ । |
Page 143 ਮਿਲ ਖਾਇ ਤਉ ਖੋਵੈ ਜਨਮ ਜਗੰ ॥ मिल खाइ तउ खोवै जनम जगं ॥ ਨਹਿ ਖਾਤ ਤੁ ਜਾਤ ਹੈ ਕਾਲ ਮਗੰ ॥ नहि खात तु जात है काल मगं ॥ ਮਿਲ ਮਿਤ੍ਰ ! ਸੁ ਕੀਜੈ ਕਉਨ ਮਤੰ? ॥ मिल मित्र ! सु कीजै कउन मतं? ॥ ਜਿਹ ਭਾਤ ਰਹੇ ਜਗ ਆਜ ਪਤੰ ॥੮॥੨੯੮॥ जिह भात रहे जग आज पतं ॥८॥२९८॥ ਸੁਨ ਰਾਜਨ ਰਾਜ ! ਮਹਾਨ ਮਤੰ ! ॥ सुन राजन राज ! महान मतं ! ॥ ਅਨਭੀਤ ਅਜੀਤ ਸਮਸਤ ਛਿਤੰ ॥ अनभीत अजीत समसत छितं ॥ ਅਨਗਾਹ ਅਥਾਹ ਅਨੰਤ ਦਲੰ ॥ अनगाह अथाह अनंत दलं ॥ ਅਨਭੰਗ ਅਗੰਜ ਮਹਾ ਪ੍ਰਬਲੰ ॥੯॥੨੯੯॥ अनभंग अगंज महा प्रबलं ॥९॥२९९॥ ਇਹ ਠਉਰ ਨ ਛਤ੍ਰੀ ਏਕ ਨਰੰ ॥ इह ठउर न छत्री एक नरं ॥ ਸੁਨ ਸਾਚੁ ਮਹਾ ਨ੍ਰਿਪਰਾਜ ਬਰੰ ॥ सुन साचु महा न्रिपराज बरं ॥ ਕਹਿਕੈ ਦਿਜ ਸਉ ਉਠਿ ਜਾਤ ਭਏ ॥ कहिकै दिज सउ उठि जात भए ॥ ਵੇਹ ਆਨਿ ਜਸੂਸ ਬਤਾਇ ਦਏ ॥੧੦॥੩੦੦॥ वेह आनि जसूस बताइ दए ॥१०॥३००॥ ਤਹਾ ਸਿੰਘ ਅਜੈ ਮਨਿ ਰੋਸ ਬਢੀ ॥ तहा सिंघ अजै मनि रोस बढी ॥ ਕਰਿ ਕੋਪ ਚਮੂੰ ਚਤੁਰੰਗ ਚਢੀ ॥ करि कोप चमूं चतुरंग चढी ॥ ਤਹ ਜਾਇ ਪਰੀ ਜਹ ਖਤ੍ਰ ਬਰੰ ॥ तह जाइ परी जह खत्र बरं ॥ ਬਹੁ ਕੂਦਿ ਪਰੇ ਦਿਜ ਸਾਮ ਘਰੰ ॥੧੧॥੩੦੧॥ बहु कूदि परे दिज साम घरं ॥११॥३०१॥ ਦਿਜ ਮੰਡਲ ਬੈਠਿ ਬਿਚਾਰੁ ਕੀਯੋ ॥ दिज मंडल बैठि बिचारु कीयो ॥ ਸਬ ਹੀ ਦਿਜ ਮੰਡਲ ਗੋਦ ਲੀਯੋ ॥ सब ही दिज मंडल गोद लीयो ॥ ਕਹੁ ਕਉਨ ਸੁ ਬੈਠਿ ਬਿਚਾਰ ਕਰੈ ॥ कहु कउन सु बैठि बिचार करै ॥ ਨ੍ਰਿਪ ਸਾਥ ਰਹੈ ਨਹੀ ਏਊ ਮਰੈ ॥੧੨॥੩੦੨॥ न्रिप साथ रहै नही एऊ मरै ॥१२॥३०२॥ ਇਹ ਭਾਂਤਿ ਕਹੀ ਤਿਹ ਤਾਹਿ ਸਭੈ ॥ इह भांति कही तिह ताहि सभै ॥ ਤੁਮ ਤੋਰ ਜਨੇਵਨ ਦੇਹੁ ਅਬੈ ॥ तुम तोर जनेवन देहु अबै ॥ ਜੋਊ ਮਾਨਿ ਕਹਿਯੋ ਸੋਈ ਲੇਤ ਭਏ ॥ जोऊ मानि कहियो सोई लेत भए ॥ ਤੇਊ ਬੈਸ ਹੁਇ ਬਾਣਜ ਕਰਤ ਭਏ ॥੧੩॥੩੦੩॥ तेऊ बैस हुइ बाणज करत भए ॥१३॥३०३॥ ਜਿਹ ਤੋਰ ਜਨੇਊ ਨ ਕੀਨ ਹਠੰ ॥ जिह तोर जनेऊ न कीन हठं ॥ ਤਿਨ ਸਿਉ ਉਨ ਭੋਜੁ ਕੀਓ ਇਕਠੰ ॥ तिन सिउ उन भोजु कीओ इकठं ॥ ਫਿਰ ਜਾਇ ਜਸੂਸਹਿ ਐਸ ਕਹਿਓ ॥ फिर जाइ जसूसहि ऐस कहिओ ॥ ਇਨ ਮੈ ਉਨ ਮੈ ਇਕ ਭੇਦੁ ਰਹਿਓ ॥੧੪॥੩੦੪॥ इन मै उन मै इक भेदु रहिओ ॥१४॥३०४॥ ਪੁਨਿ ਬੋਲਿ ਉਠਿਯੋ ਨ੍ਰਿਪ ਸਰਬ ਦਿਜੰ ॥ पुनि बोलि उठियो न्रिप सरब दिजं ॥ ਨਹਿ ਛਤ੍ਰਤੁ ਦੇਹੁ ਸੁਤਾਹਿ ਤੁਅੰ ॥ नहि छत्रतु देहु सुताहि तुअं ॥ ਮਰਿਗੇ ਸੁਨਿ ਬਾਤ ਮਨੋ ਸਬ ਹੀ ॥ मरिगे सुनि बात मनो सब ही ॥ ਉਠਿ ਕੈ ਗ੍ਰਿਹਿ ਜਾਤ ਭਏ ਤਬ ਹੀ ॥੧੫॥੩੦੫॥ उठि कै ग्रिहि जात भए तब ही ॥१५॥३०५॥ ਸਭ ਬੈਠਿ ਬਿਚਾਰਨ ਮੰਤ੍ਰ ਲਗੇ ॥ सभ बैठि बिचारन मंत्र लगे ॥ ਸਭ ਸੋਕ ਕੇ ਸਾਗਰ ਬੀਚ ਡੁਬੇ ॥ सभ सोक के सागर बीच डुबे ॥ ਵਹਿ ਬਾਧ ਬਹਿਠ ਅਤਿ ਤੇਊ ਹਠੰ ॥ वहि बाध बहिठ अति तेऊ हठं ॥ ਹਮ ਏ ਦੋਊ ਭ੍ਰਾਤ ਚਲੈ ਇਕਠੰ ॥੧੬॥੩੦੬॥ हम ए दोऊ भ्रात चलै इकठं ॥१६॥३०६॥ ਹਠ ਕੀਨ ਦਿਜੈ ਤਿਨ ਲੀਨ ਸੁਤਾ ॥ हठ कीन दिजै तिन लीन सुता ॥ ਅਤਿ ਰੂਪ ਮਹਾ ਛਬਿ ਪਰਮ ਪ੍ਰਭਾ ॥ अति रूप महा छबि परम प्रभा ॥ ਤ੍ਰਿਯੋ ਪੇਟ ਸਨੌਢ ਤੇ ਪੂਤ ਭਏ ॥ त्रियो पेट सनौढ ते पूत भए ॥ ਵਹਿ ਜਾਤਿ ਸਨੌਢ ਕਹਾਤ ਭਏ ॥੧੭॥੩੦੭॥ वहि जाति सनौढ कहात भए ॥१७॥३०७॥ ਸੁਤ ਅਉਰਨ ਕੇ ਉਹ ਠਾਂ ਜੁ ਅਹੈ ॥ सुत अउरन के उह ठां जु अहै ॥ ਉਤ ਛਤ੍ਰੀਅ ਜਾਤਿ ਅਨੇਕ ਭਏ ॥ उत छत्रीअ जाति अनेक भए ॥ ਨ੍ਰਿਪ ਕੇ ਸੰਗਿ ਜੋ ਮਿਲਿ ਜਾਤੁ ਭਏ ॥ न्रिप के संगि जो मिलि जातु भए ॥ ਨਰ ਸੋ ਰਜਪੂਤ ਕਹਾਤ ਭਏ ॥੧੮॥੩੦੮॥ नर सो रजपूत कहात भए ॥१८॥३०८॥ ਤਿਨ ਜੀਤ ਬਿਜੈ ਕਹੁ ਰਾਉ ਚੜ੍ਯੋ ॥ तिन जीत बिजै कहु राउ चड़्यो ॥ ਅਤਿ ਤੇਜੁ ਪ੍ਰਚੰਡ ਪ੍ਰਤਾਪੁ ਬਢ੍ਯੋ ॥ अति तेजु प्रचंड प्रतापु बढ्यो ॥ ਜੋਊ ਆਨਿ ਮਿਲੇ ਅਰੁ ਸਾਕ ਦਏ ॥ जोऊ आनि मिले अरु साक दए ॥ ਨਰ ਤੇ ਰਜਪੂਤ ਕਹਾਤ ਭਏ ॥੧੯॥੩੦੯॥ नर ते रजपूत कहात भए ॥१९॥३०९॥ ਜਿਨ ਸਾਕ ਦਏ ਨਹਿ ਰਾਰਿ ਬਢੀ ॥ जिन साक दए नहि रारि बढी ॥ ਤਿਨ ਕੀ ਇਨ ਲੈ ਜੜ ਮੂਲ ਕਢੀ ॥ तिन की इन लै जड़ मूल कढी ॥ ਦਲ ਤੇ ਬਲ ਤੇ ਧਨ ਟੂਟਿ ਗਏ ॥ दल ते बल ते धन टूटि गए ॥ ਵਹਿ ਲਾਗਤ ਬਾਨਜ ਕਰਮ ਭਏ ॥੨੦॥੩੧੦॥ वहि लागत बानज करम भए ॥२०॥३१०॥ ਜੋਊ ਆਨਿ ਮਿਲੇ ਨਹਿ ਜੋਰਿ ਲਰੇ ॥ जोऊ आनि मिले नहि जोरि लरे ॥ ਵਹਿ ਬਾਧ ਮਹਾਗਨਿ ਹੋਮ ਕਰੇ ॥ वहि बाध महागनि होम करे ॥ ਅਨਗੰਧ ਜਰੇ ਮਹਾ ਕੁੰਡ ਅਨਲੰ ॥ अनगंध जरे महा कुंड अनलं ॥ ਭਇਓ ਛਤ੍ਰੀਅ ਮੇਧੁ ਮਹਾ ਪ੍ਰਬਲੰ ॥੨੧॥੩੧੧॥ भइओ छत्रीअ मेधु महा प्रबलं ॥२१॥३११॥ |
Dasam Granth |