ਦਸਮ ਗਰੰਥ । दसम ग्रंथ । |
Page 141 ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਕਹੂੰ ਬ੍ਰਹਮ ਬਾਨੀ ਕਰਹਿ ਬੇਦ ਚਰਚਾ ॥ कहूं ब्रहम बानी करहि बेद चरचा ॥ ਕਹੂੰ ਬਿਪ੍ਰ ਬੈਠੇ ਕਰਹਿ ਬ੍ਰਹਮ ਅਰਚਾ ॥ कहूं बिप्र बैठे करहि ब्रहम अरचा ॥ ਤਹਾ ਬਿਪ੍ਰ ਸਨੌਢ ਤੇ ਏਕ ਲਛਨ ॥ तहा बिप्र सनौढ ते एक लछन ॥ ਕਰੈ ਬਕਲ ਬਸਤ੍ਰੰ ਫਿਰੈ ਬਾਇ ਭਛਨ ॥੧॥੨੭੨॥ करै बकल बसत्रं फिरै बाइ भछन ॥१॥२७२॥ ਕਹੂੰ ਬੇਦ ਸਿਯਾਮੰ ਸੁਰੰ ਸਾਥ ਗਾਵੈ ॥ कहूं बेद सियामं सुरं साथ गावै ॥ ਕਹੂੰ ਜੁਜਰ ਬੇਦੰ ਪੜੇ ਮਾਨ ਪਾਵੈ ॥ कहूं जुजर बेदं पड़े मान पावै ॥ ਕਹੂੰ ਰਿਗੰ ਬਾਚੈ ਮਹਾ ਅਰਥ ਬੇਦੰ ॥ कहूं रिगं बाचै महा अरथ बेदं ॥ ਕਹੂੰ ਬ੍ਰਹਮ ਸਿਛਾ ਕਹੂੰ ਬਿਸਨ ਭੇਦੰ ॥੨॥੨੭੩॥ कहूं ब्रहम सिछा कहूं बिसन भेदं ॥२॥२७३॥ ਕਹੂੰ ਅਸਟ ਦ੍ਵੈ ਅਵਤਾਰ ਕਥੈ ਕਥਾਣੰ ॥ कहूं असट द्वै अवतार कथै कथाणं ॥ ਦਸੰ ਚਾਰ ਚਉਦਾਹ ਬਿਦਿਆ ਨਿਧਾਨੰ ॥ दसं चार चउदाह बिदिआ निधानं ॥ ਤਹਾ ਪੰਡਤੰ ਬਿਪ੍ਰ ਪਰਮੰ ਪ੍ਰਬੀਨੰ ॥ तहा पंडतं बिप्र परमं प्रबीनं ॥ ਰਹੇ ਏਕ ਆਸੰ ਨਿਰਾਸੰ ਬਿਹੀਨੰ ॥੩॥੨੭੪॥ रहे एक आसं निरासं बिहीनं ॥३॥२७४॥ ਕਹੂੰ ਕੋਕਸਾਰੰ ਪੜੈ ਨੀਤ ਧਰਮੰ ॥ कहूं कोकसारं पड़ै नीत धरमं ॥ ਕਹੂੰ ਨ੍ਯਾਇ ਸਾਸਤ੍ਰ ਪੜੈ ਛਤ੍ਰ ਕਰਮੰ ॥ कहूं न्याइ सासत्र पड़ै छत्र करमं ॥ ਕਹੂੰ ਬ੍ਰਹਮ ਬਿਦਿਆ ਪੜੈ ਬ੍ਯੋਮ ਬਾਨੀ ॥ कहूं ब्रहम बिदिआ पड़ै ब्योम बानी ॥ ਕਹੂੰ ਪ੍ਰੇਮ ਸਿਉ ਪਾਠਿ ਪਠਿਐ ਪਿੜਾਨੀ ॥੪॥੨੭੫॥ कहूं प्रेम सिउ पाठि पठिऐ पिड़ानी ॥४॥२७५॥ ਕਹੂੰ ਪ੍ਰਾਕ੍ਰਿਤੰ ਨਾਗ ਭਾਖਾ ਉਚਾਰਹਿ ॥ कहूं प्राक्रितं नाग भाखा उचारहि ॥ ਕਹੂੰ ਸਹਸਕ੍ਰਿਤ ਬ੍ਯੋਮ ਬਾਨੀ ਬਿਚਾਰਹਿ ॥ कहूं सहसक्रित ब्योम बानी बिचारहि ॥ ਕਹੂੰ ਸਾਸਤ੍ਰ ਸੰਗੀਤ ਮੈ ਗੀਤ ਗਾਵੈ ॥ कहूं सासत्र संगीत मै गीत गावै ॥ ਕਹੂੰ ਜਛ ਗੰਧ੍ਰਬ ਬਿਦਿਆ ਬਤਾਵੈ ॥੫॥੨੭੬॥ कहूं जछ गंध्रब बिदिआ बतावै ॥५॥२७६॥ ਕਹੂੰ ਨਿਆਇ ਮੀਮਾਸਕਾ ਤਰਕ ਸਾਸਤ੍ਰੰ ॥ कहूं निआइ मीमासका तरक सासत्रं ॥ ਕਹੂੰ ਅਗਨਿ ਬਾਣੀ ਪੜੈ ਬ੍ਰਹਮ ਅਸਤ੍ਰੰ ॥ कहूं अगनि बाणी पड़ै ब्रहम असत्रं ॥ ਕਹੂੰ ਬੇਦ ਪਾਤੰਜਲੈ ਸੇਖ ਕਾਨੰ ॥ कहूं बेद पातंजलै सेख कानं ॥ ਪੜੈ ਚਕ੍ਰ ਚਵਦਾਹ ਬਿਦਿਆ ਨਿਧਾਨੰ ॥੬॥੨੭੭॥ पड़ै चक्र चवदाह बिदिआ निधानं ॥६॥२७७॥ ਕਹੂੰ ਭਾਖ ਬਾਚੈ ਕਹੂੰ ਕੋਮਦੀਅੰ ॥ कहूं भाख बाचै कहूं कोमदीअं ॥ ਕਹੂੰ ਸਿਧਕਾ ਚੰਦ੍ਰਕਾ ਸਾਰਸੁਤੀਯੰ ॥ कहूं सिधका चंद्रका सारसुतीयं ॥ ਕਹੂੰ ਬ੍ਯਾਕਰਣ ਬੈਸਿਕਾਲਾਪ ਕਥੇ ॥ कहूं ब्याकरण बैसिकालाप कथे ॥ ਕਹੂੰ ਪ੍ਰਾਕ੍ਰਿਆ ਕਾਸਕਾ ਸਰਬ ਮਥੇ ॥੭॥੨੭੮॥ कहूं प्राक्रिआ कासका सरब मथे ॥७॥२७८॥ ਕਹੂੰ ਬੈਠ ਮਾਨੋਰਮਾ ਗ੍ਰੰਥ ਬਾਚੈ ॥ कहूं बैठ मानोरमा ग्रंथ बाचै ॥ ਕਹੂੰ ਗਾਇ ਸੰਗੀਤ ਮੈ ਗੀਤ ਨਾਚੇ ॥ कहूं गाइ संगीत मै गीत नाचे ॥ ਕਹੂੰ ਸਸਤ੍ਰ ਕੀ ਸਰਬ ਬਿਦਿਆ ਬਿਚਾਰੈ ॥ कहूं ससत्र की सरब बिदिआ बिचारै ॥ ਕਹੂੰ ਅਸਤ੍ਰ ਬਿਦਿਆ ਬਾਚੈ ਸੋਕ ਟਾਰੈ ॥੮॥੨੭੯॥ कहूं असत्र बिदिआ बाचै सोक टारै ॥८॥२७९॥ ਕਹੂ ਗਦਾ ਕੋ ਜੁਧ ਕੈ ਕੈ ਦਿਖਾਵੈ ॥ कहू गदा को जुध कै कै दिखावै ॥ ਕਹੂੰ ਖੜਗ ਬਿਦਿਆ ਜੁਝੈ ਮਾਨ ਪਾਵੈ ॥ कहूं खड़ग बिदिआ जुझै मान पावै ॥ ਕਹੂੰ ਬਾਕ ਬਿਦਿਆਹਿ ਛੋਰੰ ਪ੍ਰਬਾਨੰ ॥ कहूं बाक बिदिआहि छोरं प्रबानं ॥ ਕਹੂੰ ਜਲਤੁਰੰ ਬਾਕ ਬਿਦਿਆ ਬਖਾਨੰ ॥੯॥੨੮੦॥ कहूं जलतुरं बाक बिदिआ बखानं ॥९॥२८०॥ ਕਹੂੰ ਬੈਠ ਕੇ ਗਾਰੜੀ ਗ੍ਰੰਥ ਬਾਚੈ ॥ कहूं बैठ के गारड़ी ग्रंथ बाचै ॥ ਕਹੂੰ ਸਾਭਵੀ ਰਾਸ ਭਾਖਾ ਸੁ ਰਾਚੈ ॥ कहूं साभवी रास भाखा सु राचै ॥ ਕਹੂੰ ਜਾਮਨੀ ਤੋਰਕੀ ਬੀਰ ਬਿਦਿਆ ॥ कहूं जामनी तोरकी बीर बिदिआ ॥ ਕਹੂੰ ਪਾਰਸੀ ਕੌਚ ਬਿਦਿਆ ਅਭਿਦਿਆ ॥੧੦॥੨੮੧॥ कहूं पारसी कौच बिदिआ अभिदिआ ॥१०॥२८१॥ ਕਹੂੰ ਸਸਤ੍ਰ ਕੀ ਘਾਉ ਬਿਦਿਆ ਬਤੈਗੋ ॥ कहूं ससत्र की घाउ बिदिआ बतैगो ॥ ਕਹੂੰ ਅਸਤ੍ਰ ਕੋ ਪਾਤਕਾ ਪੈ ਚਲੈਗੋ ॥ कहूं असत्र को पातका पै चलैगो ॥ ਕਹੂੰ ਚਰਮ ਕੀ ਚਾਰ ਬਿਦਿਆ ਬਤਾਵੈ ॥ कहूं चरम की चार बिदिआ बतावै ॥ ਕਹੂੰ ਬ੍ਰਹਮ ਬਿਦਿਆ ਕਰੈ ਦਰਬ ਪਾਵੈ ॥੧੧॥੨੮੨॥ कहूं ब्रहम बिदिआ करै दरब पावै ॥११॥२८२॥ ਕਹੂੰ ਨ੍ਰਿਤ ਬਿਦਿਆ ਕਹੂੰ ਨਾਦ ਭੇਦੰ ॥ कहूं न्रित बिदिआ कहूं नाद भेदं ॥ ਕਹੂੰ ਪਰਮ ਪੌਰਾਨ ਕਥੈ ਕਤੇਬੰ ॥ कहूं परम पौरान कथै कतेबं ॥ ਸਭੈ ਅਛਰ ਬਿਦਿਆ ਸਭੈ ਦੇਸ ਬਾਨੀ ॥ सभै अछर बिदिआ सभै देस बानी ॥ ਸਭੈ ਦੇਸ ਪੂਜਾ ਸਮਸਤੋ ਪ੍ਰਧਾਨੀ ॥੧੨॥੨੮੩॥ सभै देस पूजा समसतो प्रधानी ॥१२॥२८३॥ |
Dasam Granth |