ਦਸਮ ਗਰੰਥ । दसम ग्रंथ । |
Page 140 ਦੁਹੂੰਅਨ ਬੀਚ ਸੁਪਰਧਾ ਬਾਢਾ ॥ दुहूंअन बीच सुपरधा बाढा ॥ ਦੁਹ ਦਿਸ ਉਠੇ ਸੁਭਟ ਅਸ ਕਾਢਾ ॥ दुह दिस उठे सुभट अस काढा ॥ ਚਮਕਹਿ ਕਹੂੰ ਅਸਨ ਕੀ ਧਾਰਾ ॥ चमकहि कहूं असन की धारा ॥ ਬਿਛ ਗਈ ਲੋਥ ਅਨੇਕ ਅਪਾਰਾ ॥੫॥੨੫੮॥ बिछ गई लोथ अनेक अपारा ॥५॥२५८॥ ਜੁਗਨ ਦੈਤ ਫਿਰਹਿ ਹਰਿਖਾਨੇ ॥ जुगन दैत फिरहि हरिखाने ॥ ਗੀਧ ਸਿਵਾ ਬੋਲਹਿ ਅਭਿਮਾਨੇ ॥ गीध सिवा बोलहि अभिमाने ॥ ਭੂਤ ਪ੍ਰੇਤ ਨਾਚਹਿ ਅਰੁ ਗਾਵਹਿ ॥ भूत प्रेत नाचहि अरु गावहि ॥ ਕਹੂੰ ਕਹੂੰ ਸਬਦ ਬੈਤਾਲ ਸੁਨਾਵਹਿ ॥੬॥੨੫੯॥ कहूं कहूं सबद बैताल सुनावहि ॥६॥२५९॥ ਚਮਕਤ ਕਹੂੰ ਖਗਨ ਕੀ ਧਾਰਾ ॥ चमकत कहूं खगन की धारा ॥ ਬਿਥ ਗਏ ਰੁੰਡ ਭਸੁੰਡ ਅਪਾਰਾ ॥ बिथ गए रुंड भसुंड अपारा ॥ ਚਿੰਸਤ ਕਹੂੰ ਗਿਰੇ ਗਜ ਮਾਤੇ ॥ चिंसत कहूं गिरे गज माते ॥ ਸੋਵਤ ਕਹੂੰ ਸੁਭਟ ਰਣ ਤਾਤੇ ॥੭॥੨੬੦॥ सोवत कहूं सुभट रण ताते ॥७॥२६०॥ ਹਿੰਸਤ ਕਹੂੰ ਗਿਰੇ ਹੈ ਘਾਏ ॥ हिंसत कहूं गिरे है घाए ॥ ਸੋਵਤ ਕ੍ਰੂਰ ਸਲੋਕ ਪਠਾਏ ॥ सोवत क्रूर सलोक पठाए ॥ ਕਟਿ ਗਏ ਕਹੂੰ ਕਉਚ ਅਰੁ ਚਰਮਾ ॥ कटि गए कहूं कउच अरु चरमा ॥ ਕਟਿ ਗਏ ਗਜ ਬਾਜਨ ਕੇ ਬਰਮਾ ॥੮॥੨੬੧॥ कटि गए गज बाजन के बरमा ॥८॥२६१॥ ਜੁਗਨ ਦੇਤ ਕਹੂੰ ਕਿਲਕਾਰੀ ॥ जुगन देत कहूं किलकारी ॥ ਨਾਚਤ ਭੂਤ ਬਜਾਵਤ ਤਾਰੀ ॥ नाचत भूत बजावत तारी ॥ ਬਾਵਨ ਬੀਰ ਫਿਰੈ ਚਹੂੰ ਓਰਾ ॥ बावन बीर फिरै चहूं ओरा ॥ ਬਾਜਤ ਮਾਰੂ ਰਾਗ ਸਿਦਉਰਾ ॥੯॥੨੬੨॥ बाजत मारू राग सिदउरा ॥९॥२६२॥ ਰਣ ਅਸ ਕਾਲ ਜਲਧ ਜਿਮ ਗਾਜਾ ॥ रण अस काल जलध जिम गाजा ॥ ਭੂਤ ਪਿਸਾਚ ਭੀਰ ਭੈ ਭਾਜਾ ॥ भूत पिसाच भीर भै भाजा ॥ ਰਣ ਮਾਰੂ ਇਹ ਦਿਸ ਤੇ ਬਾਜ੍ਯੋ ॥ रण मारू इह दिस ते बाज्यो ॥ ਕਾਇਰੁ ਹੁਤੋ ਸੋ ਭੀ ਨਹਿ ਭਾਜ੍ਯੋ ॥੧੦॥੨੬੩॥ काइरु हुतो सो भी नहि भाज्यो ॥१०॥२६३॥ ਰਹਿ ਗਈ ਸੂਰਨ ਖਗ ਕੀ ਟੇਕਾ ॥ रहि गई सूरन खग की टेका ॥ ਕਟਿ ਗਏ ਸੁੰਡ ਭਸੁੰਡ ਅਨੇਕਾ ॥ कटि गए सुंड भसुंड अनेका ॥ ਨਾਚਤ ਜੋਗਨ ਕਹੂੰ ਬਿਤਾਰਾ ॥ नाचत जोगन कहूं बितारा ॥ ਧਾਵਤ ਭੂਤ ਪ੍ਰੇਤ ਬਿਕਰਾਰਾ ॥੧੧॥੨੬੪॥ धावत भूत प्रेत बिकरारा ॥११॥२६४॥ ਧਾਵਤ ਅਧ ਕਮਧ ਅਨੇਕਾ ॥ धावत अध कमध अनेका ॥ ਮੰਡਿ ਰਹੇ ਰਾਵਤ ਗਡਿ ਟੇਕਾ ॥ मंडि रहे रावत गडि टेका ॥ ਅਨਹਦ ਰਾਗ ਅਨਾਹਦ ਬਾਜਾ ॥ अनहद राग अनाहद बाजा ॥ ਕਾਇਰੁ ਹੁਤਾ ਵਹੈ ਨਹੀ ਭਾਜਾ ॥੧੨॥੨੬੫॥ काइरु हुता वहै नही भाजा ॥१२॥२६५॥ ਮੰਦਰ ਤੂਰ ਕਰੂਰ ਕਰੋਰਾ ॥ मंदर तूर करूर करोरा ॥ ਗਾਜ ਸਰਾਵਤ ਰਾਗ ਸੰਦੋਰਾ ॥ गाज सरावत राग संदोरा ॥ ਝਮਕਸਿ ਦਾਮਨ ਜਿਮ ਕਰਵਾਰਾ ॥ झमकसि दामन जिम करवारा ॥ ਬਰਸਤ ਬਾਨਨ ਮੇਘ ਅਪਾਰਾ ॥੧੩॥੨੬੬॥ बरसत बानन मेघ अपारा ॥१३॥२६६॥ ਘੂਮਹਿ ਘਾਇਲ ਲੋਹ ਚੁਚਾਤੇ ॥ घूमहि घाइल लोह चुचाते ॥ ਖੇਲ ਬਸੰਤ ਮਨੋ ਮਦ ਮਾਤੇ ॥ खेल बसंत मनो मद माते ॥ ਗਿਰ ਗਏ ਕਹੂੰ ਜਿਰਹ ਅਰੁ ਜੁਆਨਾ ॥ गिर गए कहूं जिरह अरु जुआना ॥ ਗਰਜਨ ਗਿਧ ਪੁਕਾਰਤ ਸੁਆਨਾ ॥੧੪॥੨੬੭॥ गरजन गिध पुकारत सुआना ॥१४॥२६७॥ ਉਨ ਦਲ ਦੁਹੂੰ ਭਾਇਨ ਕੋ ਭਾਜਾ ॥ उन दल दुहूं भाइन को भाजा ॥ ਠਾਂਢ ਨ ਸਕਿਯੋ ਰੰਕੁ ਅਰੁ ਰਾਜਾ ॥ ठांढ न सकियो रंकु अरु राजा ॥ ਤਕਿਓ ਓਡਛਾ ਦੇਸੁ ਬਿਚਛਨ ॥ तकिओ ओडछा देसु बिचछन ॥ ਰਾਜਾ ਨ੍ਰਿਪਤਿ ਤਿਲਕ ਸੁਭ ਲਛਨ ॥੧੫॥੨੬੮॥ राजा न्रिपति तिलक सुभ लछन ॥१५॥२६८॥ ਮਦ ਕਰਿ ਮਤ ਭਏ ਜੇ ਰਾਜਾ ॥ मद करि मत भए जे राजा ॥ ਤਿਨ ਕੇ ਗਏ ਐਸ ਹੀ ਕਾਜਾ ॥ तिन के गए ऐस ही काजा ॥ ਛੀਨ ਛਾਨ ਛਿਤ ਛਤ੍ਰ ਫਿਰਾਯੋ ॥ छीन छान छित छत्र फिरायो ॥ ਮਹਾਰਾਜ ਆਪਹੀ ਕਹਾਯੋ ॥੧੬॥੨੬੯॥ महाराज आपही कहायो ॥१६॥२६९॥ ਆਗੇ ਚਲੇ ਅਸ੍ਵਮੇਧ ਹਾਰਾ ॥ आगे चले अस्वमेध हारा ॥ ਧਵਹਿ ਪਾਛੇ ਫਉਜ ਅਪਾਰਾ ॥ धवहि पाछे फउज अपारा ॥ ਗੇ ਜਹਿ ਨ੍ਰਿਪਤ ਤਿਲਕ ਮਹਾਰਾਜਾ ॥ गे जहि न्रिपत तिलक महाराजा ॥ ਰਾਜ ਪਾਟ ਵਾਹੂ ਕਉ ਛਾਜਾ ॥੧੭॥੨੭੦॥ राज पाट वाहू कउ छाजा ॥१७॥२७०॥ ਤਹਾ ਇਕ ਆਹਿ ਸਨਉਢੀ ਬ੍ਰਹਮਨ ॥ तहा इक आहि सनउढी ब्रहमन ॥ ਪੰਡਤ ਬਡੇ ਮਹਾ ਬਡ ਗੁਨ ਜਨ ॥ पंडत बडे महा बड गुन जन ॥ ਭੂਪਹਿ ਕੋ ਗੁਰ ਸਭਹੁ ਕੀ ਪੂਜਾ ॥ भूपहि को गुर सभहु की पूजा ॥ ਤਿਹ ਬਿਨੁ ਅਵਰੁ ਨ ਮਾਨਹਿ ਦੂਜਾ ॥੧੮॥੨੭੧॥ तिह बिनु अवरु न मानहि दूजा ॥१८॥२७१॥ |
Dasam Granth |