ਦਸਮ ਗਰੰਥ । दसम ग्रंथ । |
Page 139 ਇਨ ਮਹਿ ਰਾਜ ਕਵਨ ਕਉ ਦੀਜੈ ॥ इन महि राज कवन कउ दीजै ॥ ਕਉਨ ਨ੍ਰਿਪਤ ਸੁਤ ਕਉ ਨ੍ਰਿਪੁ ਕੀਜੈ ॥ कउन न्रिपत सुत कउ न्रिपु कीजै ॥ ਰਜੀਆ ਪੂਤ ਨ ਰਾਜ ਕੀ ਜੋਗਾ ॥ रजीआ पूत न राज की जोगा ॥ ਯਾਹਿ ਕੇ ਜੋਗ ਨ ਰਾਜ ਕੇ ਭੋਗਾ ॥੬॥੨੪੩॥ याहि के जोग न राज के भोगा ॥६॥२४३॥ ਅਸ੍ਵਮੇਦ ਕਹੁ ਦੀਨੋ ਰਾਜਾ ॥ अस्वमेद कहु दीनो राजा ॥ ਜੈ ਪਤਿ ਭਾਖ੍ਯੋ ਸਕਲ ਸਮਾਜਾ ॥ जै पति भाख्यो सकल समाजा ॥ ਜਨਮੇਜਾ ਕੀ ਸੁਗਤਿ ਕਰਾਈ ॥ जनमेजा की सुगति कराई ॥ ਅਸ੍ਵਮੇਦ ਕੈ ਵਜੀ ਵਧਾਈ ॥੭॥੨੪੪॥ अस्वमेद कै वजी वधाई ॥७॥२४४॥ ਦੂਸਰ ਭਾਇ ਹੁਤੋ ਜੋ ਏਕਾ ॥ दूसर भाइ हुतो जो एका ॥ ਰਤਨ ਦੀਏ ਤਿਹ ਦਰਬ ਅਨੇਕਾ ॥ रतन दीए तिह दरब अनेका ॥ ਮੰਤ੍ਰੀ ਕੈ ਅਪਨਾ ਠਹਰਾਇਓ ॥ मंत्री कै अपना ठहराइओ ॥ ਦੂਸਰ ਠਉਰ ਤਿਸਹਿ ਬੈਠਾਇਓ ॥੮॥੨੪੫॥ दूसर ठउर तिसहि बैठाइओ ॥८॥२४५॥ ਤੀਸਰ ਜੋ ਰਜੀਆ ਸੁਤ ਰਹਾ ॥ तीसर जो रजीआ सुत रहा ॥ ਸੈਨਪਾਲ ਤਾ ਕੋ ਪੁਨ ਕਹਾ ॥ सैनपाल ता को पुन कहा ॥ ਬਖਸੀ ਕਰਿ ਤਾਕੌ ਠਹਰਾਇਓ ॥ बखसी करि ताकौ ठहराइओ ॥ ਸਬ ਦਲ ਕੋ ਤਿਹ ਕਾਮੁ ਚਲਾਇਓ ॥੯॥੨੪੬॥ सब दल को तिह कामु चलाइओ ॥९॥२४६॥ ਰਾਜੁ ਪਾਇ ਸਭਹੂ ਸੁਖ ਪਾਇਓ ॥ राजु पाइ सभहू सुख पाइओ ॥ ਭੂਪਤ ਕਉ ਨਾਚਬ ਸੁਖ ਆਇਓ ॥ भूपत कउ नाचब सुख आइओ ॥ ਤੇਰਹ ਸੈ ਚੌਸਠ ਮਰਦੰਗਾ ॥ तेरह सै चौसठ मरदंगा ॥ ਬਾਜਤ ਹੈ ਕਈ ਕੋਟ ਉਪੰਗਾ ॥੧੦॥੨੪੭॥ बाजत है कई कोट उपंगा ॥१०॥२४७॥ ਦੂਸਰ ਭਾਇ ਭਏ ਮਦ ਅੰਧਾ ॥ दूसर भाइ भए मद अंधा ॥ ਦੇਖਤ ਨਾਚਤ ਲਾਇ ਸੁਗੰਧਾ ॥ देखत नाचत लाइ सुगंधा ॥ ਰਾਜ ਸਾਜ ਦੁਹਹੂੰ ਤੇ ਭੂਲਾ ॥ राज साज दुहहूं ते भूला ॥ ਵਾਹੀ ਕੈ ਜਾਇ ਛਤ੍ਰ ਸਿਰ ਝੂਲਾ ॥੧੧॥੨੪੮॥ वाही कै जाइ छत्र सिर झूला ॥११॥२४८॥ ਕਰਤ ਕਰਤ ਬਹੁ ਦਿਨ ਅਸ ਰਾਜਾ ॥ करत करत बहु दिन अस राजा ॥ ਉਨ ਦੁਹੂੰ ਭੂਲਿਓ ਰਾਜ ਸਮਾਜਾ ॥ उन दुहूं भूलिओ राज समाजा ॥ ਮਦ ਕਰਿ ਅੰਧ ਭਏ ਦੋਊ ਭ੍ਰਾਤਾ ॥ मद करि अंध भए दोऊ भ्राता ॥ ਰਾਜ ਕਰਨ ਕੀ ਬਿਸਰੀ ਬਾਤਾ ॥੧੨॥੨੪੯॥ राज करन की बिसरी बाता ॥१२॥२४९॥ ਦੋਹਰਾ ॥ दोहरा ॥ ਜਿਹ ਚਾਹੇ, ਤਾ ਕੋ ਹਨੇ; ਜੋ ਬਾਛੈ ਸੋ ਲੇਇ ॥ जिह चाहे, ता को हने; जो बाछै सो लेइ ॥ ਜਿਹ ਰਾਖੈ, ਸੋਈ ਰਹੈ; ਜਿਹ ਜਾਨੈ ਤਿਹ ਦੇਇ ॥੧੩॥੨੫੦॥ जिह राखै, सोई रहै; जिह जानै तिह देइ ॥१३॥२५०॥ ਚੌਪਈ ॥ चौपई ॥ ਐਸੀ ਭਾਤ ਕੀਨੋ ਇਹ ਜਬ ਹੀ ॥ ऐसी भात कीनो इह जब ही ॥ ਪ੍ਰਜਾ ਲੋਕ ਸਭ ਬਸ ਭਏ ਤਬ ਹੀ ॥ प्रजा लोक सभ बस भए तब ही ॥ ਅਉ ਬਸਿ ਹੋਇ ਗਏ ਨੇਬ ਖਵਾਸਾ ॥ अउ बसि होइ गए नेब खवासा ॥ ਜੋ ਰਾਖਤ ਥੇ ਨ੍ਰਿਪ ਕੀ ਆਸਾ ॥੧॥੨੫੧॥ जो राखत थे न्रिप की आसा ॥१॥२५१॥ ਏਕ ਦਿਵਸ ਤਿਹੂੰ ਭ੍ਰਾਤ ਸੁਜਾਨਾ ॥ एक दिवस तिहूं भ्रात सुजाना ॥ ਮੰਡਸ ਚੌਪਰ ਖੇਲ ਖਿਲਾਨਾ ॥ मंडस चौपर खेल खिलाना ॥ ਦਾਉ ਸਮੈ ਕਛੁ ਰਿਸਕ ਬਿਚਾਰਿਓ ॥ दाउ समै कछु रिसक बिचारिओ ॥ ਅਜੈ ਸੁਨਤ ਇਹ ਭਾਤ ਉਚਾਰਿਓ ॥੨॥੨੫੨॥ अजै सुनत इह भात उचारिओ ॥२॥२५२॥ ਦੋਹਰਾ ॥ दोहरा ॥ ਕਹਾ ਕਰੈ, ਦਾ ਕਹ ਪਰੈ; ਕਹ ਯਹ ਬਾਧੈ ਸੂਤ ॥ कहा करै, दा कह परै; कह यह बाधै सूत ॥ ਕਹਾ ਸਤ੍ਰੁ ਯਾ ਤੇ ਮਰੈ; ਜੋ ਰਜੀਆ ਕਾ ਪੂਤ ॥੩॥੨੫੩॥ कहा सत्रु या ते मरै; जो रजीआ का पूत ॥३॥२५३॥ ਚੌਪਈ ॥ चौपई ॥ ਯਹੈ ਆਜ ਹਮ ਖੇਲ ਬਿਚਾਰੀ ॥ यहै आज हम खेल बिचारी ॥ ਸੋ ਭਾਖਤ ਹੈ ਪ੍ਰਗਟ ਪੁਕਾਰੀ ॥ सो भाखत है प्रगट पुकारी ॥ ਏਕਹਿ ਰਤਨ ਰਾਜ ਧਨੁ ਲੀਨਾ ॥ एकहि रतन राज धनु लीना ॥ ਦੁਤੀਐ ਅਸ੍ਵ ਉਸਟ ਗਜ ਲੀਨਾ ॥੧॥੨੫੪॥ दुतीऐ अस्व उसट गज लीना ॥१॥२५४॥ ਕੁਅਰੈ ਬਾਟ ਸੈਨ ਸਭ ਲੀਆ ॥ कुअरै बाट सैन सभ लीआ ॥ ਤੀਨਹੁ ਬਾਟ ਤੀਨ ਕਰ ਕੀਆ ॥ तीनहु बाट तीन कर कीआ ॥ ਪਾਸਾ ਢਾਰ ਧਰੈ ਕਸ ਦਾਵਾ ॥ पासा ढार धरै कस दावा ॥ ਕਹਾ ਖੇਲ ਧੌ ਕਰੈ ਕਰਾਵਾ ॥੨॥੨੫੫॥ कहा खेल धौ करै करावा ॥२॥२५५॥ ਚਉਪਰ ਖੇਲ ਪਰੀ ਤਿਹ ਮਾਹਾ ॥ चउपर खेल परी तिह माहा ॥ ਦੇਖਤ ਊਚ ਨੀਚ ਨਰ ਨਾਹਾ ॥ देखत ऊच नीच नर नाहा ॥ ਜ੍ਵਾਲਾ ਰੂਪ ਸੁਪਰਧਾ ਬਾਢੀ ॥ ज्वाला रूप सुपरधा बाढी ॥ ਭੂਪਨ ਫਿਰਤ ਸੰਘਾਰਤ ਕਾਢੀ ॥੩॥੨੫੬॥ भूपन फिरत संघारत काढी ॥३॥२५६॥ ਤਿਨ ਕੈ ਬੀਚ ਪਰੀ ਅਸ ਖੇਲਾ ॥ तिन कै बीच परी अस खेला ॥ ਕਟਨ ਸੁ ਹਿਤ ਭਇਉ ਮਿਟਨ ਦੁਹੇਲਾ ॥ कटन सु हित भइउ मिटन दुहेला ॥ ਪ੍ਰਿਥਮੈ ਰਤਨ ਦ੍ਰਿਬ ਬਹੁ ਲਾਯੋ ॥ प्रिथमै रतन द्रिब बहु लायो ॥ ਬਸਤ੍ਰ ਬਾਜ ਗਜ ਬਹੁਤ ਹਰਾਯੋ ॥੪॥੨੫੭॥ बसत्र बाज गज बहुत हरायो ॥४॥२५७॥ |
Dasam Granth |