ਦਸਮ ਗਰੰਥ । दसम ग्रंथ । |
Page 138 ਦੋਊ ਪਰਮ ਜੋਧੇ ਦੋਊ ਕ੍ਰੁਧਵਾਨੰ ॥ दोऊ परम जोधे दोऊ क्रुधवानं ॥ ਦੋਊ ਸਸਤ੍ਰ ਬੇਤਾ ਦੋਊ ਰੂਪ ਖਾਨੰ ॥ दोऊ ससत्र बेता दोऊ रूप खानं ॥ ਦੋਊ ਛਤ੍ਰਪਾਲੰ ਦੋਊ ਛਤ੍ਰ ਧਰਮੰ ॥ दोऊ छत्रपालं दोऊ छत्र धरमं ॥ ਦੋਊ ਜੁਧ ਜੋਧਾ ਦੋਊ ਕ੍ਰੂਰ ਕਰਮੰ ॥੧੨॥੨੩੦॥ दोऊ जुध जोधा दोऊ क्रूर करमं ॥१२॥२३०॥ ਦੋਊ ਮੰਡਲਾਕਾਰ ਜੂਝੇ ਬਿਰਾਜੈ ॥ दोऊ मंडलाकार जूझे बिराजै ॥ ਹਥੈ ਹਰ ਦੁ ਠੋਕੈ ਭੁਜਾ ਪਾਇ ਗਾਜੈ ॥ हथै हर दु ठोकै भुजा पाइ गाजै ॥ ਦੋਊ ਖਤ੍ਰਹਾਣੰ ਦੋਊ ਖਤ੍ਰ ਖੰਡੰ ॥ दोऊ खत्रहाणं दोऊ खत्र खंडं ॥ ਦੋਊ ਖਗ ਪਾਣੰ ਦੋਊ ਛੇਤ੍ਰ ਮੰਡੰ ॥੧੩॥੨੩੧॥ दोऊ खग पाणं दोऊ छेत्र मंडं ॥१३॥२३१॥ ਦੋਊ ਚਿਤ੍ਰਜੋਤੀ ਦੋਊ ਚਾਰ ਬਿਚਾਰੰ ॥ दोऊ चित्रजोती दोऊ चार बिचारं ॥ ਦੋਊ ਮੰਡਲਾਕਾਰ ਖੰਡਾ ਅਬਾਰੰ ॥ दोऊ मंडलाकार खंडा अबारं ॥ ਦੋਊ ਖਗ ਖੂਨੀ ਦੋਊ ਖਤ੍ਰਹਾਣੰ ॥ दोऊ खग खूनी दोऊ खत्रहाणं ॥ ਦੋਊ ਖਤ੍ਰਖੇਤਾ ਦੋਊ ਛਤ੍ਰਪਾਣੰ ॥੧੪॥੨੩੨॥ दोऊ खत्रखेता दोऊ छत्रपाणं ॥१४॥२३२॥ ਦੋਊ ਬੀਰ ਬਿਬ ਆਸਤ ਧਾਰੇ ਨਿਹਾਰੇ ॥ दोऊ बीर बिब आसत धारे निहारे ॥ ਰਹੇ ਬ੍ਯੋਮ ਮੈ ਭੂਪ ਗਉਨੈ ਹਕਾਰੇ ॥ रहे ब्योम मै भूप गउनै हकारे ॥ ਹਕਾ ਹਕ ਲਾਗੀ ਧਨੰ ਧੰਨ ਜੰਪ੍ਯੋ ॥ हका हक लागी धनं धंन ज्मप्यो ॥ ਚਕ੍ਯੋ ਜਛ ਰਾਜੰ ਪ੍ਰਿਥੀ ਲੋਕ ਕੰਪ੍ਯੋ ॥੧੫॥੨੩੩॥ चक्यो जछ राजं प्रिथी लोक क्मप्यो ॥१५॥२३३॥ ਹਨਿਓ ਰਾਜ ਦੁਰਜੋਧਨੰ ਜੁਧ ਭੂਮੰ ॥ हनिओ राज दुरजोधनं जुध भूमं ॥ ਭਜੇ ਸਭੈ ਜੋਧਾ ਚਲੀ ਧਾਮ ਧੂਮੰ ॥ भजे सभै जोधा चली धाम धूमं ॥ ਕਰਿਯੋ ਰਾਜ ਨਿਹਕੰਟਕੰ ਕਉਰਪਾਲੰ ॥ करियो राज निहकंटकं कउरपालं ॥ ਪੁਨਰ ਜਾਇ ਕੈ ਮਝਿ ਸਿਝੈ ਹਿਵਾਲੰ ॥੧੬॥੨੩੪॥ पुनर जाइ कै मझि सिझै हिवालं ॥१६॥२३४॥ ਤਹਾ ਏਕ ਗੰਧ੍ਰਬ ਸਿਉ ਜੁਧ ਮਚ੍ਯੋ ॥ तहा एक गंध्रब सिउ जुध मच्यो ॥ ਤਹਾ ਭੂਰਪਾਲੰ ਧੂਰਾ ਰੰਗੁ ਰਚ੍ਯੋ ॥ तहा भूरपालं धूरा रंगु रच्यो ॥ ਤਹਾ ਸਤ੍ਰੁ ਕੇ ਭੀਮ ਹਸਤੀ ਚਲਾਏ ॥ तहा सत्रु के भीम हसती चलाए ॥ ਫਿਰੇ ਮਧਿ ਗੈਣੰ ਅਜਉ ਲਉ ਨ ਆਏ ॥੧੭॥੨੩੫॥ फिरे मधि गैणं अजउ लउ न आए ॥१७॥२३५॥ ਸੁਨੈ ਬੈਨ ਕਉ ਭੂਪ ਇਉ ਐਠ ਨਾਕੰ ॥ सुनै बैन कउ भूप इउ ऐठ नाकं ॥ ਕਰਿਯੋ ਹਾਸ ਮੰਦੈ ਬੁਲ੍ਯੋ ਏਮ ਬਾਕੰ ॥ करियो हास मंदै बुल्यो एम बाकं ॥ ਰਹਿਯੋ ਨਾਕ ਮੈ ਕੁਸਟ ਛਤ੍ਰੀ ਸਵਾਨੰ ॥ रहियो नाक मै कुसट छत्री सवानं ॥ ਭਈ ਤਉਨ ਹੀ ਰੋਗ ਤੇ ਭੂਪ ਹਾਨੰ ॥੧੮॥੨੩੬॥ भई तउन ही रोग ते भूप हानं ॥१८॥२३६॥ ਚੌਪਈ ॥ चौपई ॥ ਇਮ ਚਉਰਾਸੀ ਬਰਖ ਪ੍ਰਮਾਨੰ ॥ इम चउरासी बरख प्रमानं ॥ ਸਪਤ ਮਾਹ ਚਉਬੀਸ ਦਿਨਾਨੰ ॥ सपत माह चउबीस दिनानं ॥ ਰਾਜ ਕੀਓ ਜਨਮੇਜਾ ਰਾਜਾ ॥ राज कीओ जनमेजा राजा ॥ ਕਾਲ ਨੀਸਾਨੁ ਬਹੁਰਿ ਸਿਰਿ ਗਾਜਾ ॥੧੯॥੨੩੭॥ काल नीसानु बहुरि सिरि गाजा ॥१९॥२३७॥ ਇਤਿ ਜਨਮੇਜਾ ਸਮਾਪਤ ਭਇਆ ॥ इति जनमेजा समापत भइआ ॥ ਚੌਪਈ ॥ चौपई ॥ ਅਸੁਮੇਧ ਅਰੁ ਅਸਮੇਦਹਾਰਾ ॥ असुमेध अरु असमेदहारा ॥ ਮਹਾ ਸੂਰ ਸਤਵਾਨ ਅਪਾਰਾ ॥ महा सूर सतवान अपारा ॥ ਮਹਾ ਬੀਰ ਬਰਿਆਰ ਧਨੁਖ ਧਰ ॥ महा बीर बरिआर धनुख धर ॥ ਗਾਵਤ ਕੀਰਤ ਦੇਸ ਸਭ ਘਰ ਘਰ ॥੧॥੨੩੮॥ गावत कीरत देस सभ घर घर ॥१॥२३८॥ ਮਹਾ ਬੀਰ ਅਰੁ ਮਹਾ ਧਨੁਖ ਧਰ ॥ महा बीर अरु महा धनुख धर ॥ ਕਾਪਤ ਤੀਨ ਲੋਕ ਜਾ ਕੇ ਡਰ ॥ कापत तीन लोक जा के डर ॥ ਬਡ ਮਹੀਪ ਅਰੁ ਅਖੰਡ ਪ੍ਰਤਾਪਾ ॥ बड महीप अरु अखंड प्रतापा ॥ ਅਮਿਤ ਤੇਜ ਜਾਪਤ ਜਗ ਜਾਪਾ ॥੨॥੨੩੯॥ अमित तेज जापत जग जापा ॥२॥२३९॥ ਅਜੈ ਸਿੰਘ ਉਤ ਸੂਰ ਮਹਾਨਾ ॥ अजै सिंघ उत सूर महाना ॥ ਬਡ ਮਹੀਪ ਦਸ ਚਾਰ ਨਿਧਾਨਾ ॥ बड महीप दस चार निधाना ॥ ਅਨਬਿਕਾਰ ਅਨਤੋਲ ਅਤੁਲ ਬਲ ॥ अनबिकार अनतोल अतुल बल ॥ ਅਰ ਅਨੇਕ ਜੀਤੇ ਜਿਨ ਦਲਮਲ ॥੩॥੨੪੦॥ अर अनेक जीते जिन दलमल ॥३॥२४०॥ ਜਿਨ ਜੀਤੇ ਸੰਗ੍ਰਾਮ ਅਨੇਕਾ ॥ जिन जीते संग्राम अनेका ॥ ਸਸਤ੍ਰ ਅਸਤ੍ਰ ਧਰਿ ਛਾਡਨ ਏਕਾ ॥ ससत्र असत्र धरि छाडन एका ॥ ਮਹਾ ਸੂਰ ਗੁਨਵਾਨ ਮਹਾਨਾ ॥ महा सूर गुनवान महाना ॥ ਮਾਨਤ ਲੋਕ ਸਗਲ ਜਿਹ ਆਨਾ ॥੪॥੨੪੧॥ मानत लोक सगल जिह आना ॥४॥२४१॥ ਮਰਨ ਕਾਲ ਜਨਮੇਜੇ ਰਾਜਾ ॥ मरन काल जनमेजे राजा ॥ ਮੰਤ੍ਰ ਕੀਓ ਮੰਤ੍ਰੀਨ ਸਮਾਜਾ ॥ मंत्र कीओ मंत्रीन समाजा ॥ ਰਾਜ ਤਿਲਕ ਭੂਪਤ ਅਭਖੇਖਾ ॥ राज तिलक भूपत अभखेखा ॥ ਨਿਰਖਤ ਭਏ ਨ੍ਰਿਪਤ ਕੀ ਰੇਖਾ ॥੫॥੨੪੨॥ निरखत भए न्रिपत की रेखा ॥५॥२४२॥ |
Dasam Granth |