ਦਸਮ ਗਰੰਥ । दसम ग्रंथ ।

Page 132

ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ ॥

स्री गिआन प्रबोध पोथी दुतीआ जग समापतं ॥

ਅਥ ਰਾਜਾ ਪ੍ਰੀਛਤ ਕੋ ਰਾਜ ਕਥਨੰ ॥

अथ राजा प्रीछत को राज कथनं ॥

ਰੁਆਲ ਛੰਦ ॥

रुआल छंद ॥

ਏਕ ਦਿਵਸ ਪਰੀਛਤਹਿ; ਮਿਲਿ ਕੀਯੋ ਮੰਤ੍ਰ ਮਹਾਨ ॥

एक दिवस परीछतहि; मिलि कीयो मंत्र महान ॥

ਗਜਾਮੇਧ ਸੁ ਜਗ ਕੋ; ਕਿਉ ਕੀਜੀਐ ਸਵਧਾਨ ॥

गजामेध सु जग को; किउ कीजीऐ सवधान ॥

ਬੋਲਿ ਬੋਲਿ ਸੁ ਮਿਤ੍ਰ ਮੰਤ੍ਰਨ; ਮੰਤ੍ਰ ਕੀਓ ਬਿਚਾਰ ॥

बोलि बोलि सु मित्र मंत्रन; मंत्र कीओ बिचार ॥

ਸੇਤ ਦੰਤ ਮੰਗਾਇ ਕੈ ਬਹੁ; ਜੁਗਤ ਸੌ ਅਬਿਚਾਰ ॥੧॥੧੫੭॥

सेत दंत मंगाइ कै बहु; जुगत सौ अबिचार ॥१॥१५७॥

ਜਗ ਮੰਡਲ ਕੋ ਰਚਿਯੋ ਤਹਿ; ਕੋਟ ਅਸਟ ਪ੍ਰਮਾਨ ॥

जग मंडल को रचियो तहि; कोट असट प्रमान ॥

ਅਸਟ ਸਹੰਸ੍ਰ ਬੁਲਾਇ ਰਿਤੁਜੁ; ਅਸਟ ਲਛ ਦਿਜਾਨ ॥

असट सहंस्र बुलाइ रितुजु; असट लछ दिजान ॥

ਭਾਤ ਭਾਤ ਬਨਾਇ ਕੈ ਤਹਾ; ਅਸਟ ਸਹੰਸ੍ਰ ਪ੍ਰਨਾਰ ॥

भात भात बनाइ कै तहा; असट सहंस्र प्रनार ॥

ਹਸਤ ਸੁੰਡ ਪ੍ਰਮਾਨ ਤਾ ਮਹਿ; ਹੋਮੀਐ ਘ੍ਰਿਤ ਧਾਰ ॥੨॥੧੫੮॥

हसत सुंड प्रमान ता महि; होमीऐ घ्रित धार ॥२॥१५८॥

ਦੇਸ ਦੇਸ ਬੁਲਾਇ ਕੈ; ਬਹੁ ਭਾਤ ਭਾਤ ਨ੍ਰਿਪਾਲ ॥

देस देस बुलाइ कै; बहु भात भात न्रिपाल ॥

ਭਾਂਤ ਭਾਤਨ ਕੇ ਦੀਏ; ਬਹੁ ਦਾਨ ਮਾਨ ਰਸਾਲ ॥

भांत भातन के दीए; बहु दान मान रसाल ॥

ਹੀਰ ਚੀਰ ਪਟੰਬਰਾਦਿਕ; ਬਾਜ ਅਉ ਗਜਰਾਜ ॥

हीर चीर पट्मबरादिक; बाज अउ गजराज ॥

ਸਾਜ ਸਾਜ ਸਬੈ ਦੀਏ; ਬਹੁ ਰਾਜ ਕੌ ਨ੍ਰਿਪਰਾਜ ॥੩॥੧੫੯॥

साज साज सबै दीए; बहु राज कौ न्रिपराज ॥३॥१५९॥

ਐਸਿ ਭਾਂਤਿ ਕੀਓ ਤਹਾ; ਬਹੁ ਬਰਖ ਲਉ ਤਿਹ ਰਾਜ ॥

ऐसि भांति कीओ तहा; बहु बरख लउ तिह राज ॥

ਕਰਨ ਦੇਵ ਪ੍ਰਮਾਨ ਲਉ; ਅਰ ਜੀਤ ਕੈ ਬਹੁ ਸਾਜ ॥

करन देव प्रमान लउ; अर जीत कै बहु साज ॥

ਏਕ ਦਿਵਸ ਚੜਿਓ ਨ੍ਰਿਪ ਬਰ; ਸੈਲ ਕਾਜ ਅਖੇਟ ॥

एक दिवस चड़िओ न्रिप बर; सैल काज अखेट ॥

ਦੇਖ ਮ੍ਰਿਗ ਭਇਓ ਤਹਾ; ਮੁਨਰਾਜ ਸਿਉ ਭਈ ਭੇਟ ॥੪॥੧੬੦॥

देख म्रिग भइओ तहा; मुनराज सिउ भई भेट ॥४॥१६०॥

ਪੈਡ ਯਾਹਿ ਗਯੋ ਨਹੀ ਮ੍ਰਿਗ? ਰੇ ਰਖੀਸਰ ! ਬੋਲ ॥

पैड याहि गयो नही म्रिग? रे रखीसर ! बोल ॥

ਉਤ੍ਰ ਭੂਪਹਿ ਨ ਦੀਓ ਮੁਨਿ; ਆਖਿ ਭੀ ਇਕ ਖੋਲ ॥

उत्र भूपहि न दीओ मुनि; आखि भी इक खोल ॥

ਮ੍ਰਿਤਕ ਸਰਪ ਨਿਹਾਰ ਕੈ; ਜਿਹ ਅਗ੍ਰ ਤਾਹ ਉਠਾਇ ॥

म्रितक सरप निहार कै; जिह अग्र ताह उठाइ ॥

ਤਉਨ ਕੇ ਗਰ ਡਾਰ ਕੈ; ਨ੍ਰਿਪ ਜਾਤ ਭਯੋ ਨ੍ਰਿਪਰਾਇ ॥੫॥੧੬੧॥

तउन के गर डार कै; न्रिप जात भयो न्रिपराइ ॥५॥१६१॥

ਆਖ ਉਘਾਰ ਲਖੈ ਕਹਾ ਮੁਨ; ਸਰਪ ਦੇਖ ਡਰਾਨ ॥

आख उघार लखै कहा मुन; सरप देख डरान ॥

ਕ੍ਰੋਧ ਕਰਤ ਭਯੋ ਤਹਾ ਦਿਜ; ਰਕਤ ਨੇਤ੍ਰ ਚੁਚਾਨ ॥

क्रोध करत भयो तहा दिज; रकत नेत्र चुचान ॥

ਜਉਨ ਮੋ ਗਰਿ ਡਾਰਿ ਗਿਓ; ਤਿਹ ਕਾਟਿ ਹੈ ਅਹਿਰਾਇ ॥

जउन मो गरि डारि गिओ; तिह काटि है अहिराइ ॥

ਸਪਤ ਦਿਵਸਨ ਮੈ ਮਰੈ; ਯਹਿ ਸਤਿ ਸ੍ਰਾਪ ਸਦਾਇ ॥੬॥੧੬੨॥

सपत दिवसन मै मरै; यहि सति स्राप सदाइ ॥६॥१६२॥

ਸ੍ਰਾਪ ਕੋ ਸੁਨਿ ਕੈ ਡਰਿਯੋ ਨ੍ਰਿਪ; ਮੰਦ੍ਰ ਏਕ ਉਸਾਰ ॥

स्राप को सुनि कै डरियो न्रिप; मंद्र एक उसार ॥

ਮਧਿ ਗੰਗ ਰਚਿਯੋ ਧਉਲਹਰਿ; ਛੁਇ ਸਕੈ ਨ ਬਿਆਰ ॥

मधि गंग रचियो धउलहरि; छुइ सकै न बिआर ॥

ਸਰਪ ਕੀ ਤਹ ਗੰਮਤਾ ਕੋ? ਕਾਟਿ ਹੈ ਤਿਹ ਜਾਇ ॥

सरप की तह गमता को? काटि है तिह जाइ ॥

ਕਾਲ ਪਾਇ ਕਟ੍ਯੋ ਤਬੈ ਤਹਿ; ਆਨ ਕੈ ਅਹਿਰਾਇ ॥੭॥੧੬੩॥

काल पाइ कट्यो तबै तहि; आन कै अहिराइ ॥७॥१६३॥

ਸਾਠ ਬਰਖ ਪ੍ਰਮਾਨ ਲਉ; ਦੁਇ ਮਾਸ ਯੌ ਦਿਨ ਚਾਰ ॥

साठ बरख प्रमान लउ; दुइ मास यौ दिन चार ॥

ਜੋਤਿ ਜੋਤਿ ਬਿਖੈ ਰਲੀ; ਨ੍ਰਿਪ ਰਾਜ ਕੀ ਕਰਤਾਰ ॥

जोति जोति बिखै रली; न्रिप राज की करतार ॥

ਭੂਮ ਭਰਥ ਭਏ ਤਬੈ; ਜਨਮੇਜ ਰਾਜ ਮਹਾਨ ॥

भूम भरथ भए तबै; जनमेज राज महान ॥

ਸੂਰਬੀਰ ਹਠੀ ਤਪੀ; ਦਸ ਚਾਰ ਚਾਰ ਨਿਧਾਨ ॥੮॥੧੬੪॥

सूरबीर हठी तपी; दस चार चार निधान ॥८॥१६४॥

ਇਤਿ ਰਾਜਾ ਪ੍ਰੀਛਤ ਸਮਾਪਤੰ ਭਏ ਰਾਜਾ ਜਨਮੇਜਾ ਰਾਜ ਪਾਵਤ ਭਏ ॥

इति राजा प्रीछत समापतं भए राजा जनमेजा राज पावत भए ॥

ਰੂਆਲ ਛੰਦ ॥

रूआल छंद ॥

ਰਾਜ ਕੋ ਗ੍ਰਿਹ ਪਾਇ ਕੈ; ਜਨਮੇਜ ਰਾਜ ਮਹਾਨ ॥

राज को ग्रिह पाइ कै; जनमेज राज महान ॥

ਸੂਰਬੀਰ ਹਠੀ ਤਪੀ; ਦਸ ਚਾਰ ਚਾਰ ਨਿਧਾਨ ॥

सूरबीर हठी तपी; दस चार चार निधान ॥

ਪਿਤਰ ਕੇ ਬਧ ਕੋਪ ਤੇ; ਸਬ ਬਿਪ੍ਰ ਲੀਨ ਬੁਲਾਇ ॥

पितर के बध कोप ते; सब बिप्र लीन बुलाइ ॥

ਸਰਪ ਮੇਧ ਕਰਿਯੋ ਲਗੇ ਮਖ; ਧਰਮ ਕੇ ਚਿਤ ਚਾਇ ॥੧॥੧੬੫॥

सरप मेध करियो लगे मख; धरम के चित चाइ ॥१॥१६५॥

TOP OF PAGE

Dasam Granth