ਦਸਮ ਗਰੰਥ । दसम ग्रंथ । |
Page 131 ਭਾਤ ਭਾਤ ਅਨੇਕ ਬਿਜੰਨ; ਹੋਮੀਐ ਤਿਹ ਆਨ ॥ भात भात अनेक बिजंन; होमीऐ तिह आन ॥ ਚਤੁਰ ਬੇਦ ਪੜੈ ਚਤ੍ਰ ਸਭ; ਬਿਪ ਬ੍ਯਾਸ ਸਮਾਨ ॥ चतुर बेद पड़ै चत्र सभ; बिप ब्यास समान ॥ ਭਾਤ ਭਾਤ ਅਨੇਕ ਭੂਪਤ; ਦੇਤ ਦਾਨ ਅਨੰਤ ॥ भात भात अनेक भूपत; देत दान अनंत ॥ ਭੂਮ ਭੂਰ ਉਠੀ ਜਯਤ ਧੁਨ; ਜਤ੍ਰ ਤਤ੍ਰ ਦੁਰੰਤ ॥੬॥੧੪੭॥ भूम भूर उठी जयत धुन; जत्र तत्र दुरंत ॥६॥१४७॥ ਜੀਤ ਜੀਤ ਮਵਾਸ ਆਸਨ; ਅਰਬ ਖਰਬ ਛਿਨਾਇ ॥ जीत जीत मवास आसन; अरब खरब छिनाइ ॥ ਆਨਿ ਆਨਿ ਦੀਏ ਦਿਜਾਨਨ; ਜਗ ਮੈ ਕੁਰ ਰਾਇ ॥ आनि आनि दीए दिजानन; जग मै कुर राइ ॥ ਭਾਤ ਭਾਤ ਅਨੇਕ ਧੂਪ; ਸੁ ਧੂਪੀਐ ਤਿਹ ਆਨ ॥ भात भात अनेक धूप; सु धूपीऐ तिह आन ॥ ਭਾਤ ਭਾਤ ਉਠੀ ਜਯ ਧੁਨਿ; ਜਤ੍ਰ ਤਤ੍ਰ ਦਿਸਾਨ ॥੭॥੧੪੮॥ भात भात उठी जय धुनि; जत्र तत्र दिसान ॥७॥१४८॥ ਜਰਾਸੰਧਹ ਮਾਰ ਕੈ ਪੁਨਿ; ਕੈਰਵਾ ਹਥਿ ਪਾਇ ॥ जरासंधह मार कै पुनि; कैरवा हथि पाइ ॥ ਰਾਜਸੂਇ ਕੀਓ ਬਡੋ ਮਖਿ; ਕਿਸਨ ਕੇ ਮਤਿ ਭਾਇ ॥ राजसूइ कीओ बडो मखि; किसन के मति भाइ ॥ ਰਾਜਸੂਇ ਸੁ ਕੈ ਕਿਤੇ ਦਿਨ; ਜੀਤ ਸਤ੍ਰੁ ਅਨੰਤ ॥ राजसूइ सु कै किते दिन; जीत सत्रु अनंत ॥ ਬਾਜਮੇਧ ਅਰੰਭ ਕੀਨੋ; ਬੇਦ ਬ੍ਯਾਸ ਮਤੰਤ ॥੮॥੧੪੯॥ बाजमेध अर्मभ कीनो; बेद ब्यास मतंत ॥८॥१४९॥ ਪ੍ਰਿਥਮ ਜਗ ਸਮਾਪਤਿਹ ॥ प्रिथम जग समापतिह ॥ ਸ੍ਰੀ ਬਰਣ ਬਧਹ ॥ स्री बरण बधह ॥ ਚੰਦ੍ਰ ਬਰਣੇ ਸੁਕਰਨਿ ਸਿਯਾਮ; ਸੁਵਰਨ ਪੂਛ ਸਮਾਨ ॥ चंद्र बरणे सुकरनि सियाम; सुवरन पूछ समान ॥ ਰਤਨ ਤੁੰਗ ਉਤੰਗ ਬਾਜਤ; ਉਚ ਸ੍ਰਵਾਹ ਸਮਾਨ ॥ रतन तुंग उतंग बाजत; उच स्रवाह समान ॥ ਨਿਰਤ ਕਰਤ ਚਲੈ ਧਰਾ ਪਰਿ; ਕਾਮ ਰੂਪ ਪ੍ਰਭਾਇ ॥ निरत करत चलै धरा परि; काम रूप प्रभाइ ॥ ਦੇਖਿ ਦੇਖਿ ਛਕੈ ਸਭੈ ਨ੍ਰਿਪ; ਰੀਝਿ ਇਉ ਨ੍ਰਿਪਰਾਇ ॥੯॥੧੫੦॥ देखि देखि छकै सभै न्रिप; रीझि इउ न्रिपराइ ॥९॥१५०॥ ਬੀਣ ਬੇਣ ਮ੍ਰਿਦੰਗ ਬਾਜਤ; ਬਾਸੁਰੀ ਸੁਰਨਾਇ ॥ बीण बेण म्रिदंग बाजत; बासुरी सुरनाइ ॥ ਮੁਰਜ ਤੂਰ ਮੁਚੰਗ ਮੰਦਲ; ਚੰਗ ਬੰਗ ਸਨਾਇ ॥ मुरज तूर मुचंग मंदल; चंग बंग सनाइ ॥ ਢੋਲ ਢੋਲਕ ਖੰਜਕਾ ਡਫ; ਝਾਂਝ ਕੋਟ ਬਜੰਤ ॥ ढोल ढोलक खंजका डफ; झांझ कोट बजंत ॥ ਜੰਗ ਘੁੰਘਰੂ ਟਲਕਾ; ਉਪਜੰਤ ਰਾਗ ਅਨੰਤ ॥੧੦॥੧੫੧॥ जंग घुंघरू टलका; उपजंत राग अनंत ॥१०॥१५१॥ ਅਮਿਤ ਸਬਦ ਬਜੰਤ੍ਰ ਭੇਰਿ; ਹਰੰਤ ਬਾਜ ਅਪਾਰ ॥ अमित सबद बजंत्र भेरि; हरंत बाज अपार ॥ ਜਾਤ ਜਉਨ ਦਿਸਾਨ ਕੇ ਪਛ; ਲਾਗ ਹੀ ਸਿਰਦਾਰ ॥ जात जउन दिसान के पछ; लाग ही सिरदार ॥ ਜਉਨ ਬਾਧ ਤੁਰੰਗ ਜੂਝਤ; ਜੀਤੀਐ ਕਰਿ ਜੁਧ ॥ जउन बाध तुरंग जूझत; जीतीऐ करि जुध ॥ ਆਨ ਜੌਨ ਮਿਲੈ ਬਚੈ ਨਹਿ; ਮਾਰੀਐ ਕਰਿ ਕ੍ਰੁਧ ॥੧੧॥੧੫੨॥ आन जौन मिलै बचै नहि; मारीऐ करि क्रुध ॥११॥१५२॥ ਹੈਯ ਫੇਰ ਚਾਰ ਦਿਸਾਨ ਮੈ; ਸਭ ਜੀਤ ਕੈ ਛਿਤਪਾਲ ॥ हैय फेर चार दिसान मै; सभ जीत कै छितपाल ॥ ਬਾਜਮੇਧ ਕਰਿਯੋ ਸਪੂਰਨ; ਅਮਿਤ ਜਗ ਰਿਸਾਲ ॥ बाजमेध करियो सपूरन; अमित जग रिसाल ॥ ਭਾਤ ਭਾਤ ਅਨੇਕ ਦਾਨ; ਸੁ ਦੀਜੀਅਹਿ ਦਿਜਰਾਜ ॥ भात भात अनेक दान; सु दीजीअहि दिजराज ॥ ਭਾਤ ਭਾਤ ਪਟੰਬਰਾਦਿਕ; ਬਾਜਿਯੋ ਗਜਰਾਜ ॥੧੨॥੧੫੩॥ भात भात पट्मबरादिक; बाजियो गजराज ॥१२॥१५३॥ ਅਨੇਕ ਦਾਨ ਦੀਏ ਦਿਜਾਨਨ; ਅਮਿਤ ਦਰਬ ਅਪਾਰ ॥ अनेक दान दीए दिजानन; अमित दरब अपार ॥ ਹੀਰ ਚੀਰ ਪਟੰਬਰਾਦਿ; ਸੁਵਰਨ ਕੇ ਬਹੁ ਭਾਰ ॥ हीर चीर पट्मबरादि; सुवरन के बहु भार ॥ ਦੁਸਟ ਪੁਸਟ ਤ੍ਰਸੇ ਸਬੈ; ਥਰਹਰਿਓ ਸੁਨਿ ਗਿਰਰਾਇ ॥ दुसट पुसट त्रसे सबै; थरहरिओ सुनि गिरराइ ॥ ਕਾਟਿ ਕਾਟਿ ਨ ਦੈ ਦ੍ਵਿਜੈ; ਨ੍ਰਿਪ ਬਾਟ ਬਾਟ ਲੁਟਾਇ ॥੧੩॥੧੫੪॥ काटि काटि न दै द्विजै; न्रिप बाट बाट लुटाइ ॥१३॥१५४॥ ਫੇਰ ਕੈ ਸਭ ਦੇਸ ਮੈ ਹਯ; ਮਾਰਿਓ ਮਖ ਜਾਇ ॥ फेर कै सभ देस मै हय; मारिओ मख जाइ ॥ ਕਾਟਿ ਕੈ ਤਿਹ ਕੋ ਤਬੈ; ਪਲ ਕੈ ਕਰੈ ਚਤੁ ਭਾਇ ॥ काटि कै तिह को तबै; पल कै करै चतु भाइ ॥ ਏਕ ਬਿਪ੍ਰਨ ਏਕ ਛਤ੍ਰਨ; ਏਕ ਇਸਤ੍ਰਿਨ ਦੀਨ ॥ एक बिप्रन एक छत्रन; एक इसत्रिन दीन ॥ ਚਤ੍ਰ ਅੰਸ ਬਚਿਯੋ ਜੁ ਤਾ ਤੇ; ਹੋਮ ਮੈ ਵਹਿ ਕੀਨ ॥੧੪॥੧੫੫॥ चत्र अंस बचियो जु ता ते; होम मै वहि कीन ॥१४॥१५५॥ ਪੰਚ ਸੈ ਬਰਖ ਪ੍ਰਮਾਨ; ਸੁ ਰਾਜ ਕੈ ਇਹ ਦੀਪ ॥ पंच सै बरख प्रमान; सु राज कै इह दीप ॥ ਅੰਤ ਜਾਇ ਗਿਰੇ ਰਸਾਤਲ; ਪੰਡ ਪੁਤ੍ਰ ਮਹੀਪ ॥ अंत जाइ गिरे रसातल; पंड पुत्र महीप ॥ ਭੂਮ ਭਰਤ ਭਏ ਪਰੀਛਤ; ਪਰਮ ਰੂਪ ਮਹਾਨ ॥ भूम भरत भए परीछत; परम रूप महान ॥ ਅਮਿਤ ਰੂਪ ਉਦਾਰ ਦਾਨ; ਅਛਿਜ ਤੇਜ ਨਿਧਾਨ ॥੧੫॥੧੫੬॥ अमित रूप उदार दान; अछिज तेज निधान ॥१५॥१५६॥ |
Dasam Granth |