ਦਸਮ ਗਰੰਥ । दसम ग्रंथ । |
Page 129 ਅਪਕਤੁਆ ਅਪਾਨੰ ॥ अपकतुआ अपानं ॥ ਫਲਕਤੁਆ ਫਲਾਨੰ ॥ फलकतुआ फलानं ॥ ਬਦਕਤੁਆ ਬਿਸੇਖੰ ॥ बदकतुआ बिसेखं ॥ ਭਜਸਤੁਆ ਅਭੇਖੰ ॥੧੨॥੧੨੦॥ भजसतुआ अभेखं ॥१२॥१२०॥ ਮਤਸਤੁਆ ਫਲਾਨੰ ॥ मतसतुआ फलानं ॥ ਹਰਿਕਤੁਆ ਹਿਰਦਾਨੰ ॥ हरिकतुआ हिरदानं ॥ ਅੜਕਤੁਆ ਅੜੰਗੰ ॥ अड़कतुआ अड़ंगं ॥ ਤ੍ਰਿਕਸਤੁਆ ਤ੍ਰਿਭੰਗੰ ॥੧੩॥੧੨੧॥ त्रिकसतुआ त्रिभंगं ॥१३॥१२१॥ ਰੰਗਸਤੁਆ ਅਰੰਗੰ ॥ रंगसतुआ अरंगं ॥ ਲਵਸਤੁਆ ਅਲੰਗੰ ॥ लवसतुआ अलंगं ॥ ਯਕਸਤੁਆ ਯਕਾਪੰ ॥ यकसतुआ यकापं ॥ ਇਕਸਤੁਆ ਇਕਾਪੰ ॥੧੪॥੧੨੨॥ इकसतुआ इकापं ॥१४॥१२२॥ ਵਦਿਸਤੁਆ ਵਰਦਾਨੰ ॥ वदिसतुआ वरदानं ॥ ਯਕਸਤੁਆ ਇਕਾਨੰ ॥ यकसतुआ इकानं ॥ ਲਵਸਤੁਆ ਅਲੇਖੰ ॥ लवसतुआ अलेखं ॥ ਰਰਿਸਤੁਆ ਅਰੇਖੰ ॥੧੫॥੧੨੩॥ ररिसतुआ अरेखं ॥१५॥१२३॥ ਤ੍ਰਿਅਸਤੁਆ ਤ੍ਰਿਭੰਗੇ ॥ त्रिअसतुआ त्रिभंगे ॥ ਹਰਿਸਤੁਆ ਹਰੰਗੇ ॥ हरिसतुआ हरंगे ॥ ਮਹਿਸਤੁਆ ਮਹੇਸੰ ॥ महिसतुआ महेसं ॥ ਭਜਸਤੁਆ ਅਭੇਸੰ ॥੧੬॥੧੨੪॥ भजसतुआ अभेसं ॥१६॥१२४॥ ਬਰਸਤੁਆ ਬਰਾਨੰ ॥ बरसतुआ बरानं ॥ ਪਲਸਤੁਆ ਫਲਾਨੰ ॥ पलसतुआ फलानं ॥ ਨਰਸਤੁਆ ਨਰੇਸੰ ॥ नरसतुआ नरेसं ॥ ਦਲਸਤੁਸਾ ਦਲੇਸੰ ॥੧੭॥੧੨੫॥ दलसतुसा दलेसं ॥१७॥१२५॥ ਪਾਧੜੀ ਛੰਦ ॥ ਤ੍ਵਪ੍ਰਸਾਦਿ ॥ पाधड़ी छंद ॥ त्वप्रसादि ॥ ਦਿਨ ਅਜਬ ਏਕ ਆਤਮਾ ਰਾਮ ॥ दिन अजब एक आतमा राम ॥ ਅਨਭਉ ਸਰੂਪ ਅਨਹਦ ਅਕਾਮ ॥ अनभउ सरूप अनहद अकाम ॥ ਅਨਛਿਜ ਤੇਜ ਆਜਾਨ ਬਾਹੁ ॥ अनछिज तेज आजान बाहु ॥ ਰਾਜਾਨ ਰਾਜ ਸਾਹਾਨ ਸਾਹੁ ॥੧॥੧੨੬॥ राजान राज साहान साहु ॥१॥१२६॥ ਉਚਰਿਓ ਆਤਮਾ ਪਰਮਾਤਮਾ ਸੰਗ ॥ उचरिओ आतमा परमातमा संग ॥ ਉਤਭੁਜ ਸਰੂਪ ਅਬਿਗਤ ਅਭੰਗ ॥ उतभुज सरूप अबिगत अभंग ॥ ਇਹ ਕਉਨ ਆਹਿ ਆਤਮਾ ਸਰੂਪ? ॥ इह कउन आहि आतमा सरूप? ॥ ਜਿਹ ਅਮਿਤ ਤੇਜਿ ਅਤਿਭੁਤਿ ਬਿਭੂਤਿ ॥੨॥੧੨੭॥ जिह अमित तेजि अतिभुति बिभूति ॥२॥१२७॥ ਪਰਾਤਮਾ ਬਾਚ ॥ परातमा बाच ॥ ਯਹਿ ਬ੍ਰਹਮ ਆਹਿ ਆਤਮਾ ਰਾਮ ॥ यहि ब्रहम आहि आतमा राम ॥ ਜਿਹ ਅਮਿਤ ਤੇਜਿ ਅਬਿਗਤ ਅਕਾਮ ॥ जिह अमित तेजि अबिगत अकाम ॥ ਜਿਹ ਭੇਦ ਭਰਮ ਨਹੀ ਕਰਮ ਕਾਲ ॥ जिह भेद भरम नही करम काल ॥ ਜਿਹ ਸਤ੍ਰ ਮਿਤ੍ਰ ਸਰਬਾ ਦਿਆਲ ॥੩॥੧੨੮॥ जिह सत्र मित्र सरबा दिआल ॥३॥१२८॥ ਡੋਬਿਯੋ ਨ ਡੁਬੈ ਸੋਖਿਯੋ ਨ ਜਾਇ ॥ डोबियो न डुबै सोखियो न जाइ ॥ ਕਟਿਯੋ ਨ ਕਟੈ ਨ ਬਾਰਿਯੋ ਬਰਾਇ ॥ कटियो न कटै न बारियो बराइ ॥ ਛਿਜੈ ਨ ਨੈਕ ਸਤ ਸਸਤ੍ਰ ਪਾਤ ॥ छिजै न नैक सत ससत्र पात ॥ ਜਿਹ ਸਤ੍ਰ ਮਿਤ੍ਰ ਨਹੀ ਜਾਤ ਪਾਤ ॥੪॥੧੨੯॥ जिह सत्र मित्र नही जात पात ॥४॥१२९॥ ਸਤ੍ਰ ਸਹੰਸ ਸਤਿ ਸਤਿ ਪ੍ਰਘਾਇ ॥ सत्र सहंस सति सति प्रघाइ ॥ ਛਿਜੈ ਨ ਨੈਕ ਖੰਡਿਓ ਨ ਜਾਇ ॥ छिजै न नैक खंडिओ न जाइ ॥ ਨਹੀ ਜਰੈ ਨੈਕ ਪਾਵਕ ਮੰਝਾਰ ॥ नही जरै नैक पावक मंझार ॥ ਬੋਰੈ ਨ ਸਿੰਧ ਸੋਖੈ ਨ ਬ੍ਯਾਰ ॥੫॥੧੩੦॥ बोरै न सिंध सोखै न ब्यार ॥५॥१३०॥ ਇਕ ਕਰ੍ਯੋ ਪ੍ਰਸਨ ਆਤਮਾ ਦੇਵ ॥ इक कर्यो प्रसन आतमा देव ॥ ਅਨਭੰਗ ਰੂਪ ਅਨਿਭਉ ਅਭੇਵ ! ॥ अनभंग रूप अनिभउ अभेव ! ॥ ਯਹਿ ਚਤੁਰ ਵਰਗ ਸੰਸਾਰ ਦਾਨ ॥ यहि चतुर वरग संसार दान ॥ ਕਿਹੁ ਚਤੁਰ ਵਰਗ? ਕਿਜੈ ਵਖਿਆਨ ॥੬॥੧੩੧॥ किहु चतुर वरग? किजै वखिआन ॥६॥१३१॥ ਇਕ ਰਾਜੁ ਧਰਮ, ਇਕ ਦਾਨ ਧਰਮ ॥ इक राजु धरम, इक दान धरम ॥ ਇਕ ਭੋਗ ਧਰਮ, ਇਕ ਮੋਛ ਕਰਮ ॥ इक भोग धरम, इक मोछ करम ॥ ਇਕ ਚਤੁਰ ਵਰਗ ਸਭ ਜਗ ਭਣੰਤ ॥ इक चतुर वरग सभ जग भणंत ॥ ਸੇ ਆਤਮਾਹ ਪਰਾਤਮਾ ਪੁਛੰਤ ॥੭॥੧੩੨॥ से आतमाह परातमा पुछंत ॥७॥१३२॥ ਇਕ ਰਾਜ ਧਰਮ ਇਕ ਧਰਮ ਦਾਨ ॥ इक राज धरम इक धरम दान ॥ ਇਕ ਭੋਗ ਧਰਮ ਇਕ ਮੋਛਵਾਨ ॥ इक भोग धरम इक मोछवान ॥ ਤੁਮ ਕਹੋ ਚਤ੍ਰ ਚਤ੍ਰੈ ਬਿਚਾਰ ॥ तुम कहो चत्र चत्रै बिचार ॥ ਜੇ ਤ੍ਰਿਕਾਲ ਭਏ ਜੁਗ ਅਪਾਰ ॥੮॥੧੩੩॥ जे त्रिकाल भए जुग अपार ॥८॥१३३॥ ਬਰਨੰਨ ਕਰੋ ਤੁਮ ਪ੍ਰਿਥਮ ਦਾਨ ॥ बरनंन करो तुम प्रिथम दान ॥ ਜਿਮ ਦਾਨ ਧਰਮ ਕਿੰਨੇ ਨ੍ਰਿਪਾਨ ॥ जिम दान धरम किंने न्रिपान ॥ ਸਤਿਜੁਗ ਕਰਮ ਸੁਰ ਦਾਨ ਦੰਤ ॥ सतिजुग करम सुर दान दंत ॥ ਭੂਮਾਦਿ ਦਾਨ ਕੀਨੇ ਅਕੰਥ ॥੯॥੧੩੪॥ भूमादि दान कीने अकंथ ॥९॥१३४॥ |
Dasam Granth |