ਦਸਮ ਗਰੰਥ । दसम ग्रंथ ।

Page 128

ਕ੍ਰਿਪਾਲ ਲਾਲ ਅਕਾਲ ਅਪਾਲ; ਦਇਆਲ ਕੋ ਉਚਾਰੀਐ ॥

क्रिपाल लाल अकाल अपाल; दइआल को उचारीऐ ॥

ਅਧਰਮ ਕਰਮ ਧਰਮ ਭਰਮ; ਕਰਮ ਮੈ ਬਿਚਾਰੀਐ ॥

अधरम करम धरम भरम; करम मै बिचारीऐ ॥

ਅਨੰਤ ਦਾਨ ਧਿਆਨ ਗਿਆਨ; ਧਿਆਨਵਾਨ ਪੇਖੀਐ ॥

अनंत दान धिआन गिआन; धिआनवान पेखीऐ ॥

ਅਧਰਮ ਕਰਮ ਕੇ ਬਿਨਾ; ਸੁ ਧਰਮ ਕਰਮ ਲੇਖੀਐ ॥੨॥੧੦੫॥

अधरम करम के बिना; सु धरम करम लेखीऐ ॥२॥१०५॥

ਬ੍ਰਤਾਦਿ ਦਾਨ ਸੰਜਮਾਦਿ; ਤੀਰਥ ਦੇਵ ਕਰਮਣੰ ॥

ब्रतादि दान संजमादि; तीरथ देव करमणं ॥

ਹੈ ਆਦਿ ਕੁੰਜਮੇਦ; ਰਾਜਸੂ ਬਿਨਾ ਨ ਭਰਮਣੰ ॥

है आदि कुंजमेद; राजसू बिना न भरमणं ॥

ਨਿਵਲ ਆਦਿ ਕਰਮ ਭੇਖ; ਅਨੇਕ ਭੇਖ ਮਾਨੀਐ ॥

निवल आदि करम भेख; अनेक भेख मानीऐ ॥

ਅਦੇਖ ਭੇਖ ਕੇ ਬਿਨਾ; ਸੁ ਕਰਮ ਭਰਮ ਜਾਨੀਐ ॥੩॥੧੦੬॥

अदेख भेख के बिना; सु करम भरम जानीऐ ॥३॥१०६॥

ਅਜਾਤ ਪਾਤ ਅਮਾਤ ਤਾਤ; ਅਜਾਤ ਸਿਧ ਹੈ ਸਦਾ ॥

अजात पात अमात तात; अजात सिध है सदा ॥

ਅਸਤ੍ਰ ਮਿਤ੍ਰ ਪੁਤ੍ਰ ਪਉਤ੍ਰ; ਜਤ੍ਰ ਤਤ੍ਰ ਸਰਬਦਾ ॥

असत्र मित्र पुत्र पउत्र; जत्र तत्र सरबदा ॥

ਅਖੰਡ ਮੰਡ ਚੰਡ ਉਦੰਡ; ਅਖੰਡ ਖੰਡ ਭਾਖੀਐ ॥

अखंड मंड चंड उदंड; अखंड खंड भाखीऐ ॥

ਨ ਰੂਪ ਰੰਗ ਰੇਖ ਅਲੇਖ; ਭੇਖ ਮੈ ਨ ਰਾਖੀਐ ॥੪॥੧੦੭॥

न रूप रंग रेख अलेख; भेख मै न राखीऐ ॥४॥१०७॥

ਅਨੰਤ ਤੀਰਥ ਆਦਿ; ਆਸਨਾਦਿ ਨਾਰਦ ਆਸਨੰ ॥

अनंत तीरथ आदि; आसनादि नारद आसनं ॥

ਬੈਰਾਗ ਅਉ ਸੰਨਿਆਸ; ਅਉ ਅਨਾਦਿ ਜੋਗ ਪ੍ਰਾਸਨੰ ॥

बैराग अउ संनिआस; अउ अनादि जोग प्रासनं ॥

ਅਨਾਦਿ ਤੀਰਥ ਸੰਜਮਾਦਿ; ਬਰਤ ਨੇਮ ਪੇਖੀਐ ॥

अनादि तीरथ संजमादि; बरत नेम पेखीऐ ॥

ਅਨਾਦਿ ਅਗਾਧਿ ਕੇ ਬਿਨਾ; ਸਮਸਤ ਭਰਮ ਲੇਖੀਐ ॥੫॥੧੦੮॥

अनादि अगाधि के बिना; समसत भरम लेखीऐ ॥५॥१०८॥

ਰਸਾਵਲ ਛੰਦ ॥

रसावल छंद ॥

ਦਇਆਦਿ ਆਦਿ ਧਰਮੰ ॥

दइआदि आदि धरमं ॥

ਸੰਨਿਆਸ ਆਦਿ ਕਰਮੰ ॥

संनिआस आदि करमं ॥

ਗਜਾਦਿ ਆਦਿ ਦਾਨੰ ॥

गजादि आदि दानं ॥

ਹਯਾਦਿ ਆਦਿ ਥਾਨੰ ॥੧॥੧੦੯॥

हयादि आदि थानं ॥१॥१०९॥

ਸੁਵਰਨ ਆਦਿ ਦਾਨੰ ॥

सुवरन आदि दानं ॥

ਸਮੁੰਦ੍ਰ ਆਦਿ ਇਸਨਾਨੰ ॥

समुंद्र आदि इसनानं ॥

ਬਿਸੁਵਾਦਿ ਆਦਿ ਭਰਮੰ ॥

बिसुवादि आदि भरमं ॥

ਬਿਰਕਤਾਦਿ ਆਦਿ ਕਰਮੰ ॥੨॥੧੧੦॥

बिरकतादि आदि करमं ॥२॥११०॥

ਨਿਵਲ ਆਦਿ ਕਰਣੰ ॥

निवल आदि करणं ॥

ਸੁ ਨੀਲ ਆਦਿ ਬਰਣੰ ॥

सु नील आदि बरणं ॥

ਅਨੀਲ ਆਦਿ ਧਿਆਨੰ ॥

अनील आदि धिआनं ॥

ਜਪਤ ਤਤ ਪ੍ਰਧਾਨੰ ॥੩॥੧੧੧॥

जपत तत प्रधानं ॥३॥१११॥

ਅਮਿਤਕਾਦਿ ਭਗਤੰ ॥

अमितकादि भगतं ॥

ਅਵਿਕਤਾਦਿ ਬ੍ਰਕਤੰ ॥

अविकतादि ब्रकतं ॥

ਪ੍ਰਛਸਤੁਵਾ ਪ੍ਰਜਾਪੰ ॥

प्रछसतुवा प्रजापं ॥

ਪ੍ਰਭਗਤਾ ਅਥਾਪੰ ॥੪॥੧੧੨॥

प्रभगता अथापं ॥४॥११२॥

ਸੁ ਭਗਤਾਦਿ ਕਰਣੰ ॥

सु भगतादि करणं ॥

ਅਜਗਤੁਆ ਪ੍ਰਹਰਣੰ ॥

अजगतुआ प्रहरणं ॥

ਬਿਰਕਤੁਆ ਪ੍ਰਕਾਸੰ ॥

बिरकतुआ प्रकासं ॥

ਅਵਿਗਤੁਆ ਪ੍ਰਣਾਸੰ ॥੫॥੧੧੩॥

अविगतुआ प्रणासं ॥५॥११३॥

ਸਮਸਤੁਆ ਪ੍ਰਧਾਨੰ ॥

समसतुआ प्रधानं ॥

ਧੁਜਸਤੁਆ ਧਰਾਨੰ ॥

धुजसतुआ धरानं ॥

ਅਵਿਕਤੁਆ ਅਭੰਗੰ ॥

अविकतुआ अभंगं ॥

ਇਕਸਤੁਆ ਅਨੰਗੰ ॥੬॥੧੧੪॥

इकसतुआ अनंगं ॥६॥११४॥

ਉਅਸਤੁਆ ਅਕਾਰੰ ॥

उअसतुआ अकारं ॥

ਕ੍ਰਿਪਸਤੁਆ ਕ੍ਰਿਪਾਰੰ ॥

क्रिपसतुआ क्रिपारं ॥

ਖਿਤਸਤੁਆ ਅਖੰਡੰ ॥

खितसतुआ अखंडं ॥

ਗਤਸਤੁਆ ਅਗੰਡੰ ॥੭॥੧੧੫॥

गतसतुआ अगंडं ॥७॥११५॥

ਘਰਸਤੁਆ ਘਰਾਨੰ ॥

घरसतुआ घरानं ॥

ਙ੍ਰਿਅਸਤੁਆ ਙ੍ਰਿਹਾਲੰ ॥

ङ्रिअसतुआ ङ्रिहालं ॥

ਚਿਤਸਤੁਆ ਅਤਾਪੰ ॥

चितसतुआ अतापं ॥

ਛਿਤਸਤੁਆ ਅਛਾਪੰ ॥੮॥੧੧੬॥

छितसतुआ अछापं ॥८॥११६॥

ਜਿਤਸਤੁਆ ਅਜਾਪੰ ॥

जितसतुआ अजापं ॥

ਝਿਕਸਤੁਆ ਅਝਾਪੰ ॥

झिकसतुआ अझापं ॥

ਇਕਸਤੁਆ ਅਨੇਕੰ ॥

इकसतुआ अनेकं ॥

ਟੁਟਸਤੁਆ ਅਟੇਟੰ ॥੯॥੧੧੭॥

टुटसतुआ अटेटं ॥९॥११७॥

ਠਟਸਤੁਆ ਅਠਾਟੰ ॥

ठटसतुआ अठाटं ॥

ਡਟਸਤੁਆ ਅਡਾਟੰ ॥

डटसतुआ अडाटं ॥

ਢਟਸਤੁਆ ਅਢਾਪੰ ॥

ढटसतुआ अढापं ॥

ਣਕਸਤੁਆ ਅਣਾਪੰ ॥੧੦॥੧੧੮॥

णकसतुआ अणापं ॥१०॥११८॥

ਤਪਸਤੁਆ ਅਤਾਪੰ ॥

तपसतुआ अतापं ॥

ਥਪਸਤੁਆ ਅਥਾਪੰ ॥

थपसतुआ अथापं ॥

ਦਲਸਤੁਆਦਿ ਦੋਖੰ ॥

दलसतुआदि दोखं ॥

ਨਹਿਸਤੁਆ ਅਨੋਖੰ ॥੧੧॥੧੧੯॥

नहिसतुआ अनोखं ॥११॥११९॥

TOP OF PAGE

Dasam Granth