ਦਸਮ ਗਰੰਥ । दसम ग्रंथ । |
Page 127 ਅਗੰਮ ਤੇਜ ਸੋਭੀਯੰ ॥ अगम तेज सोभीयं ॥ ਰਿਖੀਸ ਈਸ ਲੋਭੀਯੰ ॥ रिखीस ईस लोभीयं ॥ ਅਨੇਕ ਬਾਰ ਧਿਆਵਹੀ ॥ अनेक बार धिआवही ॥ ਨ ਤਤ੍ਰ ਪਾਰ ਪਾਵਹੀ ॥੯॥੮੭॥ न तत्र पार पावही ॥९॥८७॥ ਅਧੋ ਸੁ ਧੂਮ ਧੂਮਹੀ ॥ अधो सु धूम धूमही ॥ ਅਘੂਰ ਨੇਤ੍ਰ ਘੂਮਹੀ ॥ अघूर नेत्र घूमही ॥ ਸੁ ਪੰਚ ਅਗਨ ਸਾਧੀਯੰ ॥ सु पंच अगन साधीयं ॥ ਨ ਤਾਮ ਪਾਰ ਲਾਧੀਯੰ ॥੧੦॥੮੮॥ न ताम पार लाधीयं ॥१०॥८८॥ ਨਿਵਲ ਆਦਿ ਕਰਮਣੰ ॥ निवल आदि करमणं ॥ ਅਨੰਤ ਦਾਨ ਧਰਮਣੰ ॥ अनंत दान धरमणं ॥ ਅਨੰਤ ਤੀਰਥ ਬਾਸਨੰ ॥ अनंत तीरथ बासनं ॥ ਨ ਏਕ ਨਾਮ ਕੇ ਸਮੰ ॥੧੧॥੮੯॥ न एक नाम के समं ॥११॥८९॥ ਅਨੰਤ ਜਗ੍ਯ ਕਰਮਣੰ ॥ अनंत जग्य करमणं ॥ ਗਜਾਦਿ ਆਦਿ ਧਰਮਣੰ ॥ गजादि आदि धरमणं ॥ ਅਨੇਕ ਦੇਸ ਭਰਮਣੰ ॥ अनेक देस भरमणं ॥ ਨ ਏਕ ਨਾਮ ਕੇ ਸਮੰ ॥੧੨॥੯੦॥ न एक नाम के समं ॥१२॥९०॥ ਇਕੰਤ ਕੁੰਟ ਬਾਸਨੰ ॥ इकंत कुंट बासनं ॥ ਭ੍ਰਮੰਤ ਕੋਟਕੰ ਬਨੰ ॥ भ्रमंत कोटकं बनं ॥ ਉਚਾਟਨਾਦ ਕਰਮਣੰ ॥ उचाटनाद करमणं ॥ ਅਨੇਕ ਉਦਾਸ ਭਰਮਣੰ ॥੧੩॥੯੧॥ अनेक उदास भरमणं ॥१३॥९१॥ ਅਨੇਕ ਭੇਖ ਆਸਨੰ ॥ अनेक भेख आसनं ॥ ਕਰੋਰ ਕੋਟਕੰ ਬ੍ਰਤੰ ॥ करोर कोटकं ब्रतं ॥ ਦਿਸਾ ਦਿਸਾ ਭ੍ਰਮੇਸਨੰ ॥ दिसा दिसा भ्रमेसनं ॥ ਅਨੇਕ ਭੇਖ ਪੇਖਨੰ ॥੧੪॥੯੨॥ अनेक भेख पेखनं ॥१४॥९२॥ ਕਰੋਰ ਕੋਟ ਦਾਨਕੰ ॥ करोर कोट दानकं ॥ ਅਨੇਕ ਜਗ੍ਯ ਕ੍ਰਤਬਿਯੰ ॥ अनेक जग्य क्रतबियं ॥ ਸਨ੍ਯਾਸ ਆਦਿ ਧਰਮਣੰ ॥ सन्यास आदि धरमणं ॥ ਉਦਾਸ ਨਾਮ ਕਰਮਣੰ ॥੧੫॥੯੩॥ उदास नाम करमणं ॥१५॥९३॥ ਅਨੇਕ ਪਾਠ ਪਾਠਨੰ ॥ अनेक पाठ पाठनं ॥ ਅਨੰਤ ਠਾਟ ਠਾਟਨੰ ॥ अनंत ठाट ठाटनं ॥ ਨ ਏਕ ਨਾਮ ਕੇ ਸਮੰ ॥ न एक नाम के समं ॥ ਸਮਸਤ ਸ੍ਰਿਸਟ ਕੇ ਭ੍ਰਮੰ ॥੧੬॥੯੪॥ समसत स्रिसट के भ्रमं ॥१६॥९४॥ ਜਗਾਦਿ ਆਦਿ ਧਰਮਣੰ ॥ जगादि आदि धरमणं ॥ ਬੈਰਾਗ ਆਦਿ ਕਰਮਣੰ ॥ बैराग आदि करमणं ॥ ਦਯਾਦਿ ਆਦਿ ਕਾਮਣੰ ॥ दयादि आदि कामणं ॥ ਅਨਾਦ ਸੰਜਮੰ ਬ੍ਰਿਦੰ ॥੧੭॥੯੫॥ अनाद संजमं ब्रिदं ॥१७॥९५॥ ਅਨੇਕ ਦੇਸ ਭਰਮਣੰ ॥ अनेक देस भरमणं ॥ ਕਰੋਰ ਦਾਨ ਸੰਜਮੰ ॥ करोर दान संजमं ॥ ਅਨੇਕ ਗੀਤ ਗਿਆਨਨੰ ॥ अनेक गीत गिआननं ॥ ਅਨੰਤ ਗਿਆਨ ਧਿਆਨਨੰ ॥੧੮॥੯੬॥ अनंत गिआन धिआननं ॥१८॥९६॥ ਅਨੰਤ ਗਿਆਨ ਸੁਤਮੰ ॥ अनंत गिआन सुतमं ॥ ਅਨੇਕ ਕ੍ਰਿਤ ਸੁ ਬ੍ਰਿਤੰ ॥ अनेक क्रित सु ब्रितं ॥ ਬਿਆਸ ਨਾਰਦ ਆਦਕੰ ॥ बिआस नारद आदकं ॥ ਸੁ ਬ੍ਰਹਮੁ ਮਰਮ ਨਹਿ ਲਹੰ ॥੧੯॥੯੭॥ सु ब्रहमु मरम नहि लहं ॥१९॥९७॥ ਕਰੋਰ ਜੰਤ੍ਰ ਮੰਤ੍ਰਣੰ ॥ करोर जंत्र मंत्रणं ॥ ਅਨੰਤ ਤੰਤ੍ਰਣੰ ਬਣੰ ॥ अनंत तंत्रणं बणं ॥ ਬਸੇਖ ਬ੍ਯਾਸ ਨਾਸਨੰ ॥ बसेख ब्यास नासनं ॥ ਅਨੰਤ ਨ੍ਯਾਸ ਪ੍ਰਾਸਨੰ ॥੨੦॥੯੮॥ अनंत न्यास प्रासनं ॥२०॥९८॥ ਜਪੰਤ ਦੇਵ ਦੈਤਨੰ ॥ जपंत देव दैतनं ॥ ਥਪੰਤ ਜਛ ਗੰਧ੍ਰਬੰ ॥ थपंत जछ गंध्रबं ॥ ਬਦੰਤ ਬਿਦਣੋਧਰੰ ॥ बदंत बिदणोधरं ॥ ਗਣੰਤ ਸੇਸ ਉਰਗਣੰ ॥੨੧॥੯੯॥ गणंत सेस उरगणं ॥२१॥९९॥ ਜਪੰਤ ਪਾਰਵਾਰਯੰ ॥ जपंत पारवारयं ॥ ਸਮੁੰਦ੍ਰ ਸਪਤ ਧਾਰਯੰ ॥ समुंद्र सपत धारयं ॥ ਜਣੰਤ ਚਾਰ ਚਕ੍ਰਣੰ ॥ जणंत चार चक्रणं ॥ ਧ੍ਰਮੰਤ ਚਕ੍ਰ ਬਕ੍ਰਣੰ ॥੨੨॥੧੦੦॥ ध्रमंत चक्र बक्रणं ॥२२॥१००॥ ਜਪੰਤ ਪੰਨਗੰ ਨਕੰ ॥ जपंत पंनगं नकं ॥ ਬਰੰ ਨਰੰ ਬਨਸਪਤੰ ॥ बरं नरं बनसपतं ॥ ਅਕਾਸ ਉਰਬੀਅੰ ਜਲੰ ॥ अकास उरबीअं जलं ॥ ਜਪੰਤ ਜੀਵ ਜਲ ਥਲੰ ॥੨੩॥੧੦੧॥ जपंत जीव जल थलं ॥२३॥१०१॥ ਸੋ ਕੋਟ ਚਕ੍ਰ ਬਕਤ੍ਰਣੰ ॥ सो कोट चक्र बकत्रणं ॥ ਬਦੰਤ ਬੇਦ ਚਤ੍ਰਕੰ ॥ बदंत बेद चत्रकं ॥ ਅਸੰਭ ਅਸੰਭ ਮਾਨੀਐ ॥ अस्मभ अस्मभ मानीऐ ॥ ਕਰੋਰ ਬਿਸਨ ਠਾਨੀਐ ॥੨੪॥੧੦੨॥ करोर बिसन ठानीऐ ॥२४॥१०२॥ ਅਨੰਤ ਸੁਰਸੁਤੀ ਸਤੀ ॥ अनंत सुरसुती सती ॥ ਬਦੰਤ ਕ੍ਰਿਤ ਈਸੁਰੀ ॥ बदंत क्रित ईसुरी ॥ ਅਨੰਤ ਅਨੰਤ ਭਾਖੀਐ ॥ अनंत अनंत भाखीऐ ॥ ਅਨੰਤ ਅੰਤ ਲਾਖੀਐ ॥੨੫॥੧੦੩॥ अनंत अंत लाखीऐ ॥२५॥१०३॥ ਬ੍ਰਿਧ ਨਰਾਜ ਛੰਦ ॥ ब्रिध नराज छंद ॥ ਅਨਾਦਿ ਅਗਾਧਿ ਬਿਆਧਿ ਆਦਿ; ਅਨਾਦਿ ਕੋ ਮਨਾਈਐ ॥ अनादि अगाधि बिआधि आदि; अनादि को मनाईऐ ॥ ਅਗੰਜ ਅਭੰਜ ਅਰੰਜ ਅਗੰਜ; ਗੰਜ ਕਉ ਧਿਆਈਐ ॥ अगंज अभंज अरंज अगंज; गंज कउ धिआईऐ ॥ ਅਲੇਖ ਅਭੇਖ ਅਦ੍ਵੈਖ ਅਰੇਖ; ਅਸੇਖ ਕੋ ਪਛਾਨੀਐ ॥ अलेख अभेख अद्वैख अरेख; असेख को पछानीऐ ॥ ਨ ਭੂਲ ਜੰਤ੍ਰ ਤੰਤ੍ਰ ਮੰਤ੍ਰ; ਭਰਮ ਭੇਖ ਠਾਨੀਐ ॥੧॥੧੦੪॥ न भूल जंत्र तंत्र मंत्र; भरम भेख ठानीऐ ॥१॥१०४॥ |
Dasam Granth |