ਦਸਮ ਗਰੰਥ । दसम ग्रंथ । |
Page 91 ਸ੍ਵੈਯਾ ॥ स्वैया ॥ ਸੁੰਭ, ਨਿਸੁੰਭ ਹਨਿਓ ਸੁਨਿ ਕੈ; ਬਰ ਬੀਰਨ ਕੇ ਚਿਤਿ ਛੋਭ ਸਮਾਇਓ ॥ सु्मभ, निसु्मभ हनिओ सुनि कै; बर बीरन के चिति छोभ समाइओ ॥ ਸਾਜਿ ਚੜਿਓ ਗਜ ਬਾਜ ਸਮਾਜ ਕੈ; ਦਾਨਵ ਪੁੰਜ ਲੀਏ ਰਨ ਆਇਓ ॥ साजि चड़िओ गज बाज समाज कै; दानव पुंज लीए रन आइओ ॥ ਭੂਮਿ ਭਇਆਨਕ ਲੋਥ ਪਰੀ ਲਖਿ; ਸ੍ਰਉਨ ਸਮੂਹ ਮਹਾ ਬਿਸਮਾਇਓ ॥ भूमि भइआनक लोथ परी लखि; स्रउन समूह महा बिसमाइओ ॥ ਮਾਨਹੁ ਸਾਰਸੁਤੀ ਉਮਡੀ; ਜਲੁ ਸਾਗਰ ਕੇ ਮਿਲਿਬੇ ਕਹੁ ਧਾਇਓ ॥੨੦੫॥ मानहु सारसुती उमडी; जलु सागर के मिलिबे कहु धाइओ ॥२०५॥ ਚੰਡ ਪ੍ਰਚੰਡਿ ਸੁ ਕੇਹਰਿ ਕਾਲਿਕਾ; ਅਉ ਸਕਤੀ ਮਿਲਿ ਜੁਧ ਕਰਿਓ ਹੈ ॥ चंड प्रचंडि सु केहरि कालिका; अउ सकती मिलि जुध करिओ है ॥ ਦਾਨਵ ਸੈਨ ਹਤੀ ਇਨਹੂੰ ਸਭ; ਇਉ ਕਹਿ ਕੈ, ਮਨਿ ਕੋਪ ਭਰਿਓ ਹੈ ॥ दानव सैन हती इनहूं सभ; इउ कहि कै, मनि कोप भरिओ है ॥ ਬੰਧੁ ਕਬੰਧ ਪਰਿਓ ਅਵਲੋਕ ਕੈ; ਸੋਕ ਕੈ ਪਾਇ ਨ ਆਗੈ ਧਰਿਓ ਹੈ ॥ बंधु कबंध परिओ अवलोक कै; सोक कै पाइ न आगै धरिओ है ॥ ਧਾਇ ਸਕਿਓ ਨ, ਭਇਓ ਭਇ ਭੀਤਹ; ਚੀਤਹ ਮਾਨਹੁ ਲੰਗੁ ਪਰਿਓ ਹੈ ॥੨੦੬॥ धाइ सकिओ न, भइओ भइ भीतह; चीतह मानहु लंगु परिओ है ॥२०६॥ ਫੇਰਿ ਕਹਿਓ ਦਲ ਕੋ ਜਬ ਸੁੰਭ; ਸੁ ਮਾਨਿ ਚਲੇ ਤਬ ਦੈਤ ਘਨੇ ॥ फेरि कहिओ दल को जब सु्मभ; सु मानि चले तब दैत घने ॥ ਗਜਰਾਜ ਸੁ ਬਾਜਨ ਕੇ ਅਸਵਾਰ; ਰਥੀ ਰਥੁ ਪਾਇਕ, ਕਉਨ ਗਨੈ? ॥ गजराज सु बाजन के असवार; रथी रथु पाइक, कउन गनै? ॥ ਤਹਾ ਘੇਰ ਲਈ ਚਹੂੰ ਓਰ ਤੇ ਚੰਡਿ; ਮਹਾ, ਤਨ ਕੇ ਤਨ ਦੀਹ ਬਨੈ ॥ तहा घेर लई चहूं ओर ते चंडि; महा, तन के तन दीह बनै ॥ ਮਨੋ, ਭਾਨੁ ਕੋ ਛਾਇ ਲਇਓ ਉਮਡੈ; ਘਨ ਘੋਰ ਘਮੰਡ ਘਟਾਨਿ ਸਨੈ ॥੨੦੭॥ मनो, भानु को छाइ लइओ उमडै; घन घोर घमंड घटानि सनै ॥२०७॥ ਦੋਹਰਾ ॥ दोहरा ॥ ਚਹੂੰ ਓਰਿ ਘੇਰੋ ਪਰਿਓ; ਤਬੈ ਚੰਡ ਇਹ ਕੀਨ ॥ चहूं ओरि घेरो परिओ; तबै चंड इह कीन ॥ ਕਾਲੀ ਸੋ ਹਸਿ ਤਿਨ ਕਹੀ; ਨੈਨ ਸੈਨ ਕਰਿ ਦੀਨ ॥੨੦੮॥ काली सो हसि तिन कही; नैन सैन करि दीन ॥२०८॥ ਕਬਿਤੁ ॥ कबितु ॥ ਕੇਤੇ ਮਾਰਿ ਡਾਰੇ, ਅਉ ਕੇਤਕ ਚਬਾਇ ਡਾਰੇ; ਕੇਤਕ ਬਗਾਇ ਡਾਰੇ, ਕਾਲੀ ਕੋਪ ਤਬ ਹੀ ॥ केते मारि डारे, अउ केतक चबाइ डारे; केतक बगाइ डारे, काली कोप तब ही ॥ ਬਾਜ ਗਜ ਭਾਰੇ, ਤੇ ਤੋ ਨਖਨ ਸੋ ਫਾਰਿ ਡਾਰੇ; ਐਸੇ ਰਨ ਭੈਕਰ, ਨ ਭਇਓ ਆਗੈ ਕਬ ਹੀ ॥ बाज गज भारे, ते तो नखन सो फारि डारे; ऐसे रन भैकर, न भइओ आगै कब ही ॥ ਭਾਗੇ ਬਹੁ ਬੀਰ, ਕਾਹੂੰ ਸੁਧ ਨ ਰਹੀ ਸਰੀਰ; ਹਾਲ ਚਾਲ ਪਰੀ, ਮਰੇ ਆਪਸ ਮੈ ਦਬ ਹੀ ॥ भागे बहु बीर, काहूं सुध न रही सरीर; हाल चाल परी, मरे आपस मै दब ही ॥ ਪੇਖਿ ਸੁਰ ਰਾਇ, ਮਨਿ ਹਰਖ ਬਢਾਇ; ਸੁਰ ਪੁੰਜਨ ਬੁਲਾਇ, ਕਰੈ ਜੈਜੈਕਾਰ ਸਬ ਹੀ ॥੨੦੯॥ पेखि सुर राइ, मनि हरख बढाइ; सुर पुंजन बुलाइ, करै जैजैकार सब ही ॥२०९॥ ਕ੍ਰੋਧਮਾਨ ਭਇਓ, ਕਹਿਓ ਰਾਜਾ ਸਭ ਦੈਤਨ ਕੋ; ਐਸੋ ਜੁਧੁ ਕੀਨੋ ਕਾਲੀ, ਡਾਰਿਯੋ ਬੀਰ ਮਾਰ ਕੈ ॥ क्रोधमान भइओ, कहिओ राजा सभ दैतन को; ऐसो जुधु कीनो काली, डारियो बीर मार कै ॥ ਬਲ ਕੋ ਸੰਭਾਰਿ ਕਰਿ, ਲੀਨੀ ਕਰਵਾਰ ਢਾਰ; ਪੈਠੋ ਰਨ ਮਧਿ, ਮਾਰੁ ਮਾਰੁ ਇਉ ਉਚਾਰ ਕੈ ॥ बल को स्मभारि करि, लीनी करवार ढार; पैठो रन मधि, मारु मारु इउ उचार कै ॥ ਸਾਥ ਭਏ ਸੁੰਭ ਕੇ ਸੁ ਮਹਾ ਬੀਰ ਧੀਰ ਜੋਧੇ; ਲੀਨੇ ਹਥਿਆਰ ਆਪ ਆਪਨੇ ਸੰਭਾਰ ਕੈ ॥ साथ भए सु्मभ के सु महा बीर धीर जोधे; लीने हथिआर आप आपने स्मभार कै ॥ ਐਸੇ ਚਲੇ ਦਾਨੋ, ਰਵਿ ਮੰਡਲ ਛਪਾਨੋ ਮਾਨੋ; ਸਲਭ ਉਡਾਨੋ ਪੁੰਜ ਪੰਖਨ ਸੁ ਧਾਰ ਕੈ ॥੨੧੦॥ ऐसे चले दानो, रवि मंडल छपानो मानो; सलभ उडानो पुंज पंखन सु धार कै ॥२१०॥ ਸ੍ਵੈਯਾ ॥ स्वैया ॥ ਦਾਨਵ ਸੈਨ ਲਖੈ ਬਲਵਾਨ ਸੁ; ਬਾਹਨਿ ਚੰਡਿ ਪ੍ਰਚੰਡ ਭ੍ਰਮਾਨੋ ॥ दानव सैन लखै बलवान सु; बाहनि चंडि प्रचंड भ्रमानो ॥ ਚਕ੍ਰ ਅਲਾਤ ਕੀ, ਬਾਤ ਬਘੂਰਨ; ਛਤ੍ਰ ਨਹੀ ਸਮ ਅਉ ਖਰਸਾਨੋ ॥ चक्र अलात की, बात बघूरन; छत्र नही सम अउ खरसानो ॥ ਤਾਰਿਨ ਮਾਹਿ ਸੁ ਐਸੋ ਫਿਰਿਓ; ਜਨ ਭਉਰ ਨਹੀ ਸਰਤਾਹਿ ਬਖਾਨੋ ॥ तारिन माहि सु ऐसो फिरिओ; जन भउर नही सरताहि बखानो ॥ ਅਉਰ ਨਹੀ ਉਪਮਾ ਉਪਜੈ; ਸੁ ਦੁਹੂੰ ਰੁਖ ਕੇਹਰਿ ਕੇ ਮੁਖ ਮਾਨੋ ॥੨੧੧॥ अउर नही उपमा उपजै; सु दुहूं रुख केहरि के मुख मानो ॥२११॥ ਜੁਧੁ ਮਹਾ ਅਸੁਰੰਗਨਿ ਸਾਥਿ; ਭਇਓ ਤਬ ਚੰਡਿ ਪ੍ਰਚੰਡਹਿ ਭਾਰੀ ॥ जुधु महा असुरंगनि साथि; भइओ तब चंडि प्रचंडहि भारी ॥ ਸੈਨ ਅਪਾਰ ਹਕਾਰਿ ਸੁਧਾਰਿ; ਬਿਦਾਰਿ ਸੰਘਾਰਿ ਦਈ ਰਨਿ ਕਾਰੀ ॥ सैन अपार हकारि सुधारि; बिदारि संघारि दई रनि कारी ॥ |
Dasam Granth |