ਦਸਮ ਗਰੰਥ । दसम ग्रंथ ।

Page 85

ਫੇਰ ਉਠਿਓ ਕਰਿ ਲੈ ਕਰਵਾਰ ਕੋ; ਚੰਡ ਪ੍ਰਚੰਡ ਸਿਉ ਜੁਧ ਕਰਿਓ ਹੈ ॥

फेर उठिओ करि लै करवार को; चंड प्रचंड सिउ जुध करिओ है ॥

ਘਾਇਲ ਕੈ ਤਨ ਕੇਹਰ ਤੇ; ਬਹਿ ਸ੍ਰਉਨ ਸਮੂਹ ਧਰਾਨਿ ਪਰਿਓ ਹੈ ॥

घाइल कै तन केहर ते; बहि स्रउन समूह धरानि परिओ है ॥

ਸੋ ਉਪਮਾ ਕਬਿ ਨੇ ਬਰਨੀ; ਮਨ ਕੀ ਹਰਨੀ ਤਿਹ ਨਾਉ ਧਰਿਓ ਹੈ ॥

सो उपमा कबि ने बरनी; मन की हरनी तिह नाउ धरिओ है ॥

ਗੇਰੂ ਨਗੰ ਪਰ ਕੈ ਬਰਖਾ; ਧਰਨੀ ਪਰਿ ਮਾਨਹੁ ਰੰਗ ਢਰਿਓ ਹੈ ॥੧੫੬॥

गेरू नगं पर कै बरखा; धरनी परि मानहु रंग ढरिओ है ॥१५६॥

ਸ੍ਰੋਣਤ ਬਿੰਦੁ ਸੋ ਚੰਡਿ ਪ੍ਰਚੰਡ ਸੁ; ਜੁਧ ਕਰਿਓ ਰਨ ਮਧ ਰੁਹੇਲੀ ॥

स्रोणत बिंदु सो चंडि प्रचंड सु; जुध करिओ रन मध रुहेली ॥

ਪੈ ਦਲ ਮੈ ਦਲ ਮੀਜ ਦਇਓ; ਤਿਲ ਤੇ ਜਿਮੁ ਤੇਲ ਨਿਕਾਰਤ ਤੇਲੀ ॥

पै दल मै दल मीज दइओ; तिल ते जिमु तेल निकारत तेली ॥

ਸ੍ਰੋਉਣ ਪਰਿਓ ਧਰਨੀ ਪਰ ਚ੍ਵੈ; ਰੰਗਰੇਜ ਕੀ ਰੇਨੀ ਜਿਉ ਫੂਟ ਕੈ ਫੈਲੀ ॥

स्रोउण परिओ धरनी पर च्वै; रंगरेज की रेनी जिउ फूट कै फैली ॥

ਘਾਉ ਲਸੈ ਤਨ ਦੈਤ ਕੇ ਯੌ; ਜਨੁ ਦੀਪਕ ਮਧਿ ਫਨੂਸ ਕੀ ਥੈਲੀ ॥੧੫੭॥

घाउ लसै तन दैत के यौ; जनु दीपक मधि फनूस की थैली ॥१५७॥

ਸ੍ਰਉਣਤ ਬਿੰਦ ਕੋ ਸ੍ਰਉਣ ਪਰਿਓ ਧਰਿ; ਸ੍ਰਉਨਤ ਬਿੰਦ ਅਨੇਕ ਭਏ ਹੈ ॥

स्रउणत बिंद को स्रउण परिओ धरि; स्रउनत बिंद अनेक भए है ॥

ਚੰਡਿ ਪ੍ਰਚੰਡ ਕੁਵੰਡਿ ਸੰਭਾਰਿ ਕੇ; ਬਾਨਨ ਸਾਥਿ ਸੰਘਾਰ ਦਏ ਹੈ ॥

चंडि प्रचंड कुवंडि स्मभारि के; बानन साथि संघार दए है ॥

ਸ੍ਰਉਨ ਸਮੂਹ ਸਮਾਇ ਗਏ; ਬਹੁਰੋ ਸੁ ਭਏ, ਹਤਿ ਫੇਰਿ ਲਏ ਹੈ ॥

स्रउन समूह समाइ गए; बहुरो सु भए, हति फेरि लए है ॥

ਬਾਰਿਦ ਧਾਰ ਪਰੈ ਧਰਨੀ; ਮਾਨੋ ਬਿੰਬਰ ਹ੍ਵੈ ਮਿਟ ਕੈ ਜੁ ਗਏ ਹੈ ॥੧੫੮॥

बारिद धार परै धरनी; मानो बि्मबर ह्वै मिट कै जु गए है ॥१५८॥

ਜੇਤਕ ਸ੍ਰਉਨ ਕੀ ਬੂੰਦ ਗਿਰੈ ਰਨਿ; ਤੇਤਕ ਸ੍ਰਉਨਤ ਬਿੰਦ ਹ੍ਵੈ ਆਈ ॥

जेतक स्रउन की बूंद गिरै रनि; तेतक स्रउनत बिंद ह्वै आई ॥

ਮਾਰ ਹੀ ਮਾਰ ਪੁਕਾਰਿ ਹਕਾਰ ਕੈ; ਚੰਡਿ ਪ੍ਰਚੰਡਿ ਕੇ ਸਾਮੁਹਿ ਧਾਈ ॥

मार ही मार पुकारि हकार कै; चंडि प्रचंडि के सामुहि धाई ॥

ਪੇਖਿ ਕੈ ਕੌਤੁਕ ਤਾ ਛਿਨ ਮੈ; ਕਵਿ ਨੇ ਮਨ ਮੈ ਉਪਮਾ ਠਹਰਾਈ ॥

पेखि कै कौतुक ता छिन मै; कवि ने मन मै उपमा ठहराई ॥

ਮਾਨਹੁ ਸੀਸ ਮਹਲ ਕੇ ਬੀਚ; ਸੁ ਮੂਰਤਿ ਏਕ ਅਨੇਕ ਕੀ ਝਾਈ ॥੧੫੯॥

मानहु सीस महल के बीच; सु मूरति एक अनेक की झाई ॥१५९॥

ਸ੍ਰਉਨਤ ਬਿੰਦ ਅਨੇਕ ਉਠੇ ਰਨਿ; ਕ੍ਰੁਧ ਕੈ ਜੁਧ ਕੋ ਫੇਰ ਜੁਟੈ ਹੈ ॥

स्रउनत बिंद अनेक उठे रनि; क्रुध कै जुध को फेर जुटै है ॥

ਚੰਡਿ ਪ੍ਰਚੰਡਿ ਕਮਾਨ ਤੇ ਬਾਨ; ਸੁ ਭਾਨੁ ਕੀ ਅੰਸ ਸਮਾਨ ਛੁਟੈ ਹੈ ॥

चंडि प्रचंडि कमान ते बान; सु भानु की अंस समान छुटै है ॥

ਮਾਰਿ ਬਿਦਾਰ ਦਏ ਸੁ ਭਏ ਫਿਰਿ; ਲੈ ਮੁੰਗਰਾ ਜਿਮੁ ਧਾਨ ਕੁਟੈ ਹੈ ॥

मारि बिदार दए सु भए फिरि; लै मुंगरा जिमु धान कुटै है ॥

ਚੰਡ ਦਏ ਸਿਰ ਖੰਡ ਜੁਦੇ ਕਰਿ; ਬਿਲਨ ਤੇ ਜਨ ਬਿਲ ਤੁਟੈ ਹੈ ॥੧੬੦॥

चंड दए सिर खंड जुदे करि; बिलन ते जन बिल तुटै है ॥१६०॥

ਸ੍ਰਉਨਤ ਬਿੰਦ ਅਨੇਕ ਭਏ; ਅਸਿ ਲੈ ਕਰਿ ਚੰਡਿ ਸੁ ਐਸੇ ਉਠੇ ਹੈ ॥

स्रउनत बिंद अनेक भए; असि लै करि चंडि सु ऐसे उठे है ॥

ਬੂੰਦਨ ਤੇ ਉਠਿ ਕੈ ਬਹੁ ਦਾਨਵ; ਬਾਨਨ ਬਾਰਿਦ ਜਾਨੁ ਵੁਠੇ ਹੈ ॥

बूंदन ते उठि कै बहु दानव; बानन बारिद जानु वुठे है ॥

ਫੇਰਿ ਕੁਵੰਡਿ ਪ੍ਰਚੰਡਿ ਸੰਭਾਰ ਕੈ; ਬਾਨ ਪ੍ਰਹਾਰ ਸੰਘਾਰ ਸੁਟੇ ਹੈ ॥

फेरि कुवंडि प्रचंडि स्मभार कै; बान प्रहार संघार सुटे है ॥

ਐਸੇ ਉਠੇ ਫਿਰਿ ਸ੍ਰਉਨ ਤੇ ਦੈਤ; ਸੁ ਮਾਨਹੁ ਸੀਤ ਤੇ ਰੋਮ ਉਠੇ ਹੈ ॥੧੬੧॥

ऐसे उठे फिरि स्रउन ते दैत; सु मानहु सीत ते रोम उठे है ॥१६१॥

ਸ੍ਰਉਨਤ ਬਿੰਦ ਭਏ ਇਕਠੇ; ਬਰ ਚੰਡਿ ਪ੍ਰਚੰਡ ਕੇ ਘੇਰਿ ਲਇਓ ਹੈ ॥

स्रउनत बिंद भए इकठे; बर चंडि प्रचंड के घेरि लइओ है ॥

ਚੰਡਿ ਅਉ ਸਿੰਘ ਦੁਹੂੰ ਮਿਲ ਕੈ; ਸਬ ਦੈਤਨ ਕੋ ਦਲ ਮਾਰ ਦਇਓ ਹੈ ॥

चंडि अउ सिंघ दुहूं मिल कै; सब दैतन को दल मार दइओ है ॥

ਫੇਰਿ ਉਠੇ ਧੁਨਿ ਕੇ ਕਰਿ ਕੈ; ਸੁਨਿ ਕੈ ਮੁਨਿ ਕੋ ਛੁਟਿ ਧਿਆਨੁ ਗਇਓ ਹੈ ॥

फेरि उठे धुनि के करि कै; सुनि कै मुनि को छुटि धिआनु गइओ है ॥

ਭੂਲ ਗਏ ਸੁਰ ਕੇ ਅਸਵਾਨ; ਗੁਮਾਨ ਨ ਸ੍ਰਉਨਤ ਬਿੰਦ ਗਇਓ ਹੈ ॥੧੬੨॥

भूल गए सुर के असवान; गुमान न स्रउनत बिंद गइओ है ॥१६२॥

ਦੋਹਰਾ ॥

दोहरा ॥

ਰਕਤਬੀਜ ਸੋ ਚੰਡਿਕਾ; ਇਉ ਕੀਨੋ ਬਰ ਜੁਧੁ ॥

रकतबीज सो चंडिका; इउ कीनो बर जुधु ॥

ਅਗਨਤ ਭਏ ਦਾਨਵ ਤਬੈ; ਕਛੁ ਨ ਬਸਾਇਓ ਕ੍ਰੁਧ ॥੧੬੩॥

अगनत भए दानव तबै; कछु न बसाइओ क्रुध ॥१६३॥

TOP OF PAGE

Dasam Granth