ਦਸਮ ਗਰੰਥ । दसम ग्रंथ । |
Page 84 ਚੰਡ ਪ੍ਰਚੰਡ ਕੁਵੰਡ ਲੈ ਬਾਨਨਿ; ਦੈਤਨ ਕੇ ਤਨ ਤੂਲਿ ਜਿਉ ਤੂੰਬੇ ॥ चंड प्रचंड कुवंड लै बाननि; दैतन के तन तूलि जिउ तू्मबे ॥ ਮਾਰ ਗਇੰਦ ਦਏ, ਕਰਵਾਰ ਲੈ; ਦਾਨਵ ਮਾਨ ਗਇਓ ਉਡ ਪੂੰਬੇ ॥ मार गइंद दए, करवार लै; दानव मान गइओ उड पू्मबे ॥ ਬੀਰਨ ਕੇ ਸਿਰ ਕੀ ਸਿਤ ਪਾਗ; ਚਲੀ ਬਹਿ ਸ੍ਰੋਨਤ ਊਪਰ ਖੂੰਬੇ ॥ बीरन के सिर की सित पाग; चली बहि स्रोनत ऊपर खू्मबे ॥ ਮਾਨਹੁ ਸਾਰਸੁਤੀ ਕੇ ਪ੍ਰਵਾਹ ਮੈ; ਸੂਰਨ ਕੇ ਜਸ ਕੈ ਉਠੇ ਬੂੰਬੇ ॥੧੪੮॥ मानहु सारसुती के प्रवाह मै; सूरन के जस कै उठे बू्मबे ॥१४८॥ ਦੇਤਨ ਸਾਥ ਗਦਾ ਗਹਿ ਹਾਥਿ ਸੁ; ਕ੍ਰੁਧ ਹ੍ਵੈ ਜੁਧੁ ਨਿਸੰਗ ਕਰਿਓ ਹੈ ॥ देतन साथ गदा गहि हाथि सु; क्रुध ह्वै जुधु निसंग करिओ है ॥ ਪਾਨਿ ਕ੍ਰਿਪਾਨ ਲਏ ਬਲਵਾਨ ਸੁ; ਮਾਰ ਤਬੈ ਦਲ ਛਾਰ ਕਰਿਓ ਹੈ ॥ पानि क्रिपान लए बलवान सु; मार तबै दल छार करिओ है ॥ ਪਾਗ ਸਮੇਤ ਗਿਰਿਓ ਸਿਰ ਏਕ ਕੋ; ਭਾਉ ਇਹੇ ਕਬਿ ਤਾ ਕੋ ਧਰਿਓ ਹੈ ॥ पाग समेत गिरिओ सिर एक को; भाउ इहे कबि ता को धरिओ है ॥ ਪੂਰਨਿ ਪੁੰਨ ਪਏ ਨਭ ਤੇ ਸੁ; ਮਨੋ ਭੁਅ ਟੂਟ ਨਛਤ੍ਰ ਪਰਿਓ ਹੈ ॥੧੪੯॥ पूरनि पुंन पए नभ ते सु; मनो भुअ टूट नछत्र परिओ है ॥१४९॥ ਬਾਰਿਦ ਬਾਰਨ ਜਿਉ ਨਿਰਵਾਰਿ; ਮਹਾ ਬਲ ਧਾਰਿ ਤਬੇ ਇਹ ਕੀਆ ॥ बारिद बारन जिउ निरवारि; महा बल धारि तबे इह कीआ ॥ ਪਾਨਿ ਲੈ ਬਾਨ ਕਮਾਨ ਕੋ ਤਾਨਿ; ਸੰਘਾਰ ਸਨੇਹ ਤੇ ਸ੍ਰਉਨਤ ਪੀਆ ॥ पानि लै बान कमान को तानि; संघार सनेह ते स्रउनत पीआ ॥ ਏਕ ਗਏ ਕੁਮਲਾਇ ਪਰਾਇ ਕੈ; ਏਕਨ ਕੋ ਧਰਕਿਓ ਤਨਿ ਹੀਆ ॥ एक गए कुमलाइ पराइ कै; एकन को धरकिओ तनि हीआ ॥ ਚੰਡ ਕੇ ਬਾਨ ਕਿਧੋ ਕਰ ਭਾਨਹਿ; ਦੇਖਿ ਕੈ ਦੈਤ ਗਈ ਦੁਤਿ ਦੀਆ ॥੧੫੦॥ चंड के बान किधो कर भानहि; देखि कै दैत गई दुति दीआ ॥१५०॥ ਲੈ ਕਰ ਮੈ ਅਸਿ ਕੋਪ ਭਈ ਅਤਿ; ਧਾਰ ਮਹਾ ਬਲ ਕੋ ਰਨ ਪਾਰਿਓ ॥ लै कर मै असि कोप भई अति; धार महा बल को रन पारिओ ॥ ਦਉਰ ਕੈ ਠਉਰ ਹਤੇ ਬਹੁ ਦਾਨਵ; ਏਕ ਗਇੰਦ੍ਰ ਬਡੋ ਰਨਿ ਮਾਰਿਓ ॥ दउर कै ठउर हते बहु दानव; एक गइंद्र बडो रनि मारिओ ॥ ਕਉਤਕਿ ਤਾ ਛਬਿ ਕੋ ਰਨ ਪੇਖਿ; ਤਬੈ ਕਬਿ ਇਉ ਮਨ ਮਧਿ ਬਿਚਾਰਿਓ ॥ कउतकि ता छबि को रन पेखि; तबै कबि इउ मन मधि बिचारिओ ॥ ਸਾਗਰ ਬਾਂਧਨ ਕੇ ਸਮਏ; ਨਲ ਮਾਨੋ ਪਹਾਰ ਉਖਾਰ ਕੇ ਡਾਰਿਓ ॥੧੫੧॥ सागर बांधन के समए; नल मानो पहार उखार के डारिओ ॥१५१॥ ਦੋਹਰਾ ॥ दोहरा ॥ ਮਾਰ ਜਬੈ ਸੈਨਾ ਲਈ; ਤਬੈ ਦੈਤ ਇਹ ਕੀਨ ॥ मार जबै सैना लई; तबै दैत इह कीन ॥ ਸਸਤ੍ਰ ਧਾਰ ਕਰਿ ਚੰਡਿ ਕੇ; ਬਧਿਬੇ ਕੋ ਮਨ ਦੀਨ ॥੧੫੨॥ ससत्र धार करि चंडि के; बधिबे को मन दीन ॥१५२॥ ਸ੍ਵੈਯਾ ॥ स्वैया ॥ ਬਾਹਨਿ ਸਿੰਘ ਭਇਆਨਕ ਰੂਪ; ਲਖਿਓ ਸਭ ਦੈਤ ਮਹਾ ਡਰ ਪਾਇਓ ॥ बाहनि सिंघ भइआनक रूप; लखिओ सभ दैत महा डर पाइओ ॥ ਸੰਖ ਲੀਏ ਕਰਿ ਚਕ੍ਰ ਅਉ ਬਕ੍ਰ; ਸਰਾਸਨ ਪਤ੍ਰ ਬਚਿਤ੍ਰ ਬਨਾਇਓ ॥ संख लीए करि चक्र अउ बक्र; सरासन पत्र बचित्र बनाइओ ॥ ਧਾਇ ਭੁਜਾ ਬਲ ਆਪਨ ਹ੍ਵੈ; ਹਮ ਸੋ ਤਿਨ ਯੌ ਅਤਿ ਜੁਧੁ ਮਚਾਇਓ ॥ धाइ भुजा बल आपन ह्वै; हम सो तिन यौ अति जुधु मचाइओ ॥ ਕ੍ਰੋਧ ਕੈ ਸ੍ਰਉਣਤ ਬਿੰਦ ਕਹੈ; ਰਨਿ ਇਆਹੀ ਤੇ ਚੰਡਿਕਾ ਨਾਮ ਕਹਾਇਓ ॥੧੫੩॥ क्रोध कै स्रउणत बिंद कहै; रनि इआही ते चंडिका नाम कहाइओ ॥१५३॥ ਮਾਰਿ ਲਇਓ ਦਲਿ ਅਉਰ ਭਜਿਓ; ਤਬ ਕੋਪ ਕੇ ਆਪਨ ਹੀ ਸੁ ਭਿਰਿਓ ਹੈ ॥ मारि लइओ दलि अउर भजिओ; तब कोप के आपन ही सु भिरिओ है ॥ ਚੰਡਿ ਪ੍ਰਚੰਡਿ ਸੋ ਜੁਧੁ ਕਰਿਓ; ਅਸਿ ਹਾਥਿ ਛੁਟਿਓ ਮਨ ਨਾਹਿ ਗਿਰਿਓ ਹੈ ॥ चंडि प्रचंडि सो जुधु करिओ; असि हाथि छुटिओ मन नाहि गिरिओ है ॥ ਲੈ ਕੇ ਕੁਵੰਡ ਕਰੰ ਬਲ ਧਾਰ ਕੈ; ਸ੍ਰੋਨ ਸਮੂਹ ਮੈ ਐਸੇ ਤਰਿਓ ਹੈ ॥ लै के कुवंड करं बल धार कै; स्रोन समूह मै ऐसे तरिओ है ॥ ਦੇਵ ਅਦੇਵ ਸਮੁੰਦ੍ਰ ਮਥਿਓ; ਮਾਨੋ ਮੇਰ ਕੋ ਮਧਿ ਧਰਿਓ ਸੁ ਫਿਰਿਓ ਹੈ ॥੧੫੪॥ देव अदेव समुंद्र मथिओ; मानो मेर को मधि धरिओ सु फिरिओ है ॥१५४॥ ਕ੍ਰੁਧ ਕੈ ਜੁਧ ਕੇ ਦੈਤ ਬਲੀ; ਨਦ ਸ੍ਰੋਨ ਕੋ ਤੈਰ ਕੇ ਪਾਰ ਪਧਾਰਿਓ ॥ क्रुध कै जुध के दैत बली; नद स्रोन को तैर के पार पधारिओ ॥ ਲੈ ਕਰਵਾਰ ਅਉ ਢਾਰ ਸੰਭਾਰ ਕੈ; ਸਿੰਘ ਕੋ ਦਉਰ ਕੈ ਜਾਇ ਹਕਾਰਿਓ ॥ लै करवार अउ ढार स्मभार कै; सिंघ को दउर कै जाइ हकारिओ ॥ ਆਵਤ ਪੇਖ ਕੈ ਚੰਡਿ ਕੁਵੰਡ ਤੇ; ਬਾਨ ਲਗਿਓ ਤਨ ਮੂਰਛ ਪਾਰਿਓ ॥ आवत पेख कै चंडि कुवंड ते; बान लगिओ तन मूरछ पारिओ ॥ ਰਾਮ ਕੇ ਭ੍ਰਾਤਨ ਜਿਉ ਹਨੂਮਾਨ ਕੋ; ਸੈਲ ਸਮੇਤ ਧਰਾ ਪਰ ਡਾਰਿਓ ॥੧੫੫॥ राम के भ्रातन जिउ हनूमान को; सैल समेत धरा पर डारिओ ॥१५५॥ |
Dasam Granth |