ਦਸਮ ਗਰੰਥ । दसम ग्रंथ । |
Page 81 ਦੋਹਰਾ ॥ दोहरा ॥ ਰਾਜ ਗਾਤ ਕੇ ਬਾਤਿ ਇਹ; ਕਹੀ ਜੁ ਤਾਹੀ ਠਉਰ ॥ राज गात के बाति इह; कही जु ताही ठउर ॥ ਮਰਿਹੋ ਜੀਅਤਿ ਨ ਛਾਡਿ ਹੋ; ਕਹਿਓ ਸਤਿ, ਨਹਿ ਅਉਰ ॥੧੧੮॥ मरिहो जीअति न छाडि हो; कहिओ सति, नहि अउर ॥११८॥ ਤੁੰਡ ਸੁੰਭ ਕੇ ਚੰਡਿਕਾ; ਚਢਿ ਬੋਲੀ ਇਹ ਭਾਇ ॥ तुंड सु्मभ के चंडिका; चढि बोली इह भाइ ॥ ਮਾਨੋ ਆਪਨੀ ਮ੍ਰਿਤ ਕੋ; ਲੀਨੋ ਅਸੁਰ ਬੁਲਾਇ ॥੧੧੯॥ मानो आपनी म्रित को; लीनो असुर बुलाइ ॥११९॥ ਸੁੰਭ ਨਿਸੁੰਭ ਸੁ ਦੁਹੂੰ ਮਿਲ; ਬੈਠਿ ਮੰਤ੍ਰ ਤਬ ਕੀਨ ॥ सु्मभ निसु्मभ सु दुहूं मिल; बैठि मंत्र तब कीन ॥ ਸੈਨਾ ਸਕਲ ਬੁਲਾਇ ਕੈ; ਸੁਭਟ ਬੀਰ ਚੁਨ ਲੀਨ ॥੧੨੦॥ सैना सकल बुलाइ कै; सुभट बीर चुन लीन ॥१२०॥ ਰਕਤਬੀਜ ਕੋ ਭੇਜੀਏ; ਮੰਤ੍ਰਨ ਕਹੀ ਬਿਚਾਰ ॥ रकतबीज को भेजीए; मंत्रन कही बिचार ॥ ਪਾਥਰ ਜਿਉ ਗਿਰਿ ਡਾਰ ਕੇ; ਚੰਡਹਿ ਹਨੈ ਹਕਾਰਿ ॥੧੨੧॥ पाथर जिउ गिरि डार के; चंडहि हनै हकारि ॥१२१॥ ਸੋਰਠਾ ॥ सोरठा ॥ ਭੇਜੋ ਕੋਊ ਦੂਤ ਗ੍ਰਹ; ਤੇ ਲਿਆਵੈ ਤਾਹਿ ਕੋ ॥ भेजो कोऊ दूत ग्रह; ते लिआवै ताहि को ॥ ਜੀਤਿਓ ਜਿਨਿ ਪੁਰਹੂਤ; ਭੁਜਬਲਿ ਜਾ ਕੇ ਅਮਿਤ ਹੈ ॥੧੨੨॥ जीतिओ जिनि पुरहूत; भुजबलि जा के अमित है ॥१२२॥ ਦੋਹਰਾ ॥ दोहरा ॥ ਸ੍ਰੋਣਤ ਬਿੰਦ ਪੈ ਦੈਤ ਇਕੁ; ਗਇਓ, ਕਰੀ ਅਰਦਾਸਿ ॥ स्रोणत बिंद पै दैत इकु; गइओ, करी अरदासि ॥ ਰਾਜ ਬੁਲਾਵਤ ਸਭਾ ਮੈ; ਬੇਗ ਚਲੋ ਤਿਹ ਪਾਸਿ ॥੧੨੩॥ राज बुलावत सभा मै; बेग चलो तिह पासि ॥१२३॥ ਰਕਤ ਬੀਜ ਨ੍ਰਿਪ ਸੁੰਭ ਕੋ; ਕੀਨੋ ਆਨਿ ਪ੍ਰਨਾਮ ॥ रकत बीज न्रिप सु्मभ को; कीनो आनि प्रनाम ॥ ਅਸੁਰ ਸਭਾ ਮਧਿ ਭਾਉ ਕਰਿ; ਕਹਿਓ, ਕਰਹੁ ਮਮ ਕਾਮ ॥੧੨੪॥ असुर सभा मधि भाउ करि; कहिओ, करहु मम काम ॥१२४॥ ਸ੍ਵੈਯਾ ॥ स्वैया ॥ ਸ੍ਰਉਣਤ ਬਿੰਦ ਕੋ ਸੁੰਭ ਨਿਸੁੰਭ; ਬੁਲਾਇ ਬੈਠਾਇ ਕੈ ਆਦਰੁ ਕੀਨੋ ॥ स्रउणत बिंद को सु्मभ निसु्मभ; बुलाइ बैठाइ कै आदरु कीनो ॥ ਦੈ ਸਿਰਤਾਜ ਬਡੇ ਗਜਰਾਜ; ਸੁ ਬਾਜ ਦਏ ਰਿਝਵਾਇ ਕੈ, ਲੀਨੋ ॥ दै सिरताज बडे गजराज; सु बाज दए रिझवाइ कै, लीनो ॥ ਪਾਨ ਲੈ ਦੈਤ ਕਹੀ ਇਹ, ਚੰਡ ਕੋ; ਰੁੰਡ ਕਰੋ ਅਬ ਮੁੰਡ ਬਿਹੀਨੋ ॥ पान लै दैत कही इह, चंड को; रुंड करो अब मुंड बिहीनो ॥ ਐਸੇ ਕਹਿਓ ਤਿਨ ਮਧਿ ਸਭਾ; ਨ੍ਰਿਪ ਰੀਝ ਕੈ ਮੇਘ ਅਡੰਬਰ ਦੀਨੋ ॥੧੨੫॥ ऐसे कहिओ तिन मधि सभा; न्रिप रीझ कै मेघ अड्मबर दीनो ॥१२५॥ ਸ੍ਰੋਣਤ ਬਿੰਦ ਕੋ ਸੁੰਭ ਨਿਸੁੰਭ; ਕਹਿਓ ਤੁਮ ਜਾਹੁ ਮਹਾ ਦਲੁ ਲੈ ਕੈ ॥ स्रोणत बिंद को सु्मभ निसु्मभ; कहिओ तुम जाहु महा दलु लै कै ॥ ਛਾਰ ਕਰੋ ਗਰੂਏ ਗਿਰ ਰਾਜਹਿ; ਚੰਡਿ ਪਚਾਰਿ ਹਨੋ ਬਲੁ ਕੈ ਕੈ ॥ छार करो गरूए गिर राजहि; चंडि पचारि हनो बलु कै कै ॥ ਕਾਨਨ ਮੈ ਨ੍ਰਿਪ ਕੀ ਸੁਨੀ ਬਾਤ; ਰਿਸਾਤ ਚਲਿਓ ਚੜਿ ਉਪਰ ਗੈ ਕੈ ॥ कानन मै न्रिप की सुनी बात; रिसात चलिओ चड़ि उपर गै कै ॥ ਮਾਨੋ ਪ੍ਰਤਛ ਹੋਇ ਅੰਤਿਕ ਦੰਤਿ ਕੋ; ਲੈ ਕੈ ਚਲਿਓ ਰਨਿ ਹੇਤ ਜੁ ਛੈ ਕੈ ॥੧੨੬॥ मानो प्रतछ होइ अंतिक दंति को; लै कै चलिओ रनि हेत जु छै कै ॥१२६॥ ਬੀਜ ਰਕਤ੍ਰ ਸੁ ਬੰਬ ਬਜਾਇ ਕੈ; ਆਗੈ ਕੀਏ ਗਜ ਬਾਜ ਰਥਈਆ ॥ बीज रकत्र सु ब्मब बजाइ कै; आगै कीए गज बाज रथईआ ॥ ਏਕ ਤੇ ਏਕ ਮਹਾ ਬਲਿ ਦਾਨਵ; ਮੇਰ ਕੋ ਪਾਇਨ ਸਾਥ ਮਥਈਆ ॥ एक ते एक महा बलि दानव; मेर को पाइन साथ मथईआ ॥ ਦੇਖਿ ਤਿਨੇ ਸੁਭ ਅੰਗ ਸੁ ਦੀਰਘ; ਕਉਚ ਸਜੇ ਕਟਿ ਬਾਧਿ ਭਥਈਆ ॥ देखि तिने सुभ अंग सु दीरघ; कउच सजे कटि बाधि भथईआ ॥ ਲੀਨੇ ਕਮਾਨਨ ਬਾਨ ਕ੍ਰਿਪਾਨ; ਸਮਾਨ ਕੈ ਸਾਥ ਲਏ ਜੋ ਸਥਈਆ ॥੧੨੭॥ लीने कमानन बान क्रिपान; समान कै साथ लए जो सथईआ ॥१२७॥ ਦੋਹਰਾ ॥ दोहरा ॥ ਰਕਤ ਬੀਜ ਦਲ ਸਾਜ ਕੈ; ਉਤਰੇ ਤਟਿ ਗਿਰਿ ਰਾਜ ॥ रकत बीज दल साज कै; उतरे तटि गिरि राज ॥ ਸ੍ਰਵਣਿ ਕੁਲਾਹਲ ਸੁਨਿ ਸਿਵਾ; ਕਰਿਓ ਜੁਧ ਕੋ ਸਾਜ ॥੧੨੮॥ स्रवणि कुलाहल सुनि सिवा; करिओ जुध को साज ॥१२८॥ ਸੋਰਠਾ ॥ सोरठा ॥ ਹੁਇ ਸਿੰਘਹਿ ਅਸਵਾਰ; ਗਾਜ ਗਾਜ ਕੈ ਚੰਡਿਕਾ ॥ हुइ सिंघहि असवार; गाज गाज कै चंडिका ॥ ਚਲੀ ਪ੍ਰਬਲ ਅਸਿ ਧਾਰਿ; ਰਕਤਿ ਬੀਜ ਕੇ ਬਧ ਨਮਿਤ ॥੧੨੯॥ चली प्रबल असि धारि; रकति बीज के बध नमित ॥१२९॥ ਸ੍ਵੈਯਾ ॥ स्वैया ॥ ਆਵਤ ਦੇਖ ਕੇ ਚੰਡਿ ਪ੍ਰਚੰਡ ਕੋ; ਸ੍ਰੋਣਤਬਿੰਦ ਮਹਾ ਹਰਖਿਓ ਹੈ ॥ आवत देख के चंडि प्रचंड को; स्रोणतबिंद महा हरखिओ है ॥ ਆਗੇ ਹ੍ਵੈ ਸਤ੍ਰੁ ਧਸੈ ਰਨ ਮਧਿ ਸੁ; ਕ੍ਰੁਧ ਕੇ ਜੁਧਹਿ ਕੋ ਸਰਖਿਓ ਹੈ ॥ आगे ह्वै सत्रु धसै रन मधि सु; क्रुध के जुधहि को सरखिओ है ॥ ਲੈ ਉਮਡਿਓ ਦਲੁ ਬਾਦਲੁ ਸੋ; ਕਵਿ ਨੈ ਜਸੁ ਇਆ ਛਬਿ ਕੋ ਪਰਖਿਓ ਹੈ ॥ लै उमडिओ दलु बादलु सो; कवि नै जसु इआ छबि को परखिओ है ॥ ਤੀਰ ਚਲੈ ਇਮ ਬੀਰਨ ਕੇ; ਬਹੁ ਮੇਘ ਮਨੋ ਬਲੁ ਕੈ ਬਰਖਿਓ ਹੈ ॥੧੩੦॥ तीर चलै इम बीरन के; बहु मेघ मनो बलु कै बरखिओ है ॥१३०॥ |
Dasam Granth |