ਦਸਮ ਗਰੰਥ । दसम ग्रंथ ।

Page 79

ਧਾਇ ਗਦਾ ਗਹਿ ਫੋਰਿ ਕੈ ਫਉਜ ਕੋ; ਘਾਉ ਸਿਵਾ ਸਿਰਿ ਦੈਤ ਕੇ ਮਾਰਿਓ ॥

धाइ गदा गहि फोरि कै फउज को; घाउ सिवा सिरि दैत के मारिओ ॥

ਸ੍ਰਿੰਗ ਧਰਾਧਰ ਊਪਰ ਕੋ ਜਨੁ; ਕੋਪ ਪੁਰੰਦ੍ਰ ਨੈ ਬਜ੍ਰ ਪ੍ਰਹਾਰਿਓ ॥੯੮॥

स्रिंग धराधर ऊपर को जनु; कोप पुरंद्र नै बज्र प्रहारिओ ॥९८॥

ਲੋਚਨ ਧੂਮ ਉਠੈ ਕਿਲਕਾਰ; ਲਏ ਸੰਗ ਦੈਤਨ ਕੇ ਕੁਰਮਾ ॥

लोचन धूम उठै किलकार; लए संग दैतन के कुरमा ॥

ਗਹਿ ਪਾਨਿ ਕ੍ਰਿਪਾਨ ਅਚਾਨਕ ਤਾਨਿ; ਲਗਾਈ ਹੈ ਕੇਹਰਿ ਕੇ ਉਰ ਮਾ ॥

गहि पानि क्रिपान अचानक तानि; लगाई है केहरि के उर मा ॥

ਹਰਿ ਚੰਡਿ ਲਇਓ ਬਰਿ ਕੈ ਕਰ ਤੇ; ਅਰੁ ਮੂੰਡ ਕਟਿਓ ਅਸੁਰੰ ਪੁਰ ਮਾ ॥

हरि चंडि लइओ बरि कै कर ते; अरु मूंड कटिओ असुरं पुर मा ॥

ਮਾਨੋ ਆਂਧੀ ਬਹੇ ਧਰਨੀ ਪਰ; ਛੂਟੀ ਖਜੂਰ ਤੇ ਟੂਟ ਪਰਿਓ ਖੁਰਮਾ ॥੯੯॥

मानो आंधी बहे धरनी पर; छूटी खजूर ते टूट परिओ खुरमा ॥९९॥

ਦੋਹਰਾ ॥

दोहरा ॥

ਧੂਮ੍ਰ ਨੈਨ ਜਬ ਮਾਰਿਓ; ਦੇਵੀ ਇਹ ਪਰਕਾਰ ॥

धूम्र नैन जब मारिओ; देवी इह परकार ॥

ਅਸੁਰ ਸੈਨ ਬਿਨੁ ਚੈਨ ਹੁਇ; ਕੀਨੋ ਹਾਹਾਕਾਰ ॥੧੦੦॥

असुर सैन बिनु चैन हुइ; कीनो हाहाकार ॥१००॥

ਇਤਿ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰ ਉਕਤਿ ਬਿਲਾਸ ਧੂਮ੍ਰ ਨੈਨ ਬਧਹਿ ਨਾਮ ਤ੍ਰਿਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੩॥

इति स्री मारकंडे पुराणे चंडी चरित्र उकति बिलास धूम्र नैन बधहि नाम त्रितीआ धिआइ समापतम सतु सुभम सतु ॥३॥

ਸ੍ਵੈਯਾ ॥

स्वैया ॥

ਸੋਰੁ ਸੁਨਿਓ ਜਬ ਦੈਤਨ ਕੋ; ਤਬ ਚੰਡਿ ਪ੍ਰਚੰਡ ਤਚੀ ਅਖੀਆਂ ॥

सोरु सुनिओ जब दैतन को; तब चंडि प्रचंड तची अखीआं ॥

ਹਰ ਧਿਆਨ ਛੁਟਿਓ ਮੁਨਿ ਕੋ; ਸੁਨਿ ਕੈ ਧੁਨਿ ਟੂਟਿ ਖਗੇਸ ਗਈ ਪਖੀਆਂ ॥

हर धिआन छुटिओ मुनि को; सुनि कै धुनि टूटि खगेस गई पखीआं ॥

ਦ੍ਰਿਗ ਜੁਆਲ ਬਢੀ ਬੜਵਾਨਲ ਜਿਉ; ਕਵਿ ਨੇ ਉਪਮਾ ਤਿਹ ਕੀ ਲਖੀਆਂ ॥

द्रिग जुआल बढी बड़वानल जिउ; कवि ने उपमा तिह की लखीआं ॥

ਸਭੁ ਛਾਰ ਭਇਓ ਦਲੁ ਦਾਨਵ ਕੋ; ਜਿਮੁ ਘੂਮਿ ਹਲਾਹਲ ਕੀ ਮਖੀਆਂ ॥੧੦੧॥

सभु छार भइओ दलु दानव को; जिमु घूमि हलाहल की मखीआं ॥१०१॥

ਦੋਹਰਾ ॥

दोहरा ॥

ਅਉਰ ਸਕਲ ਸੈਨਾ ਜਰੀ; ਬਚਿਓ ਸੁ ਏਕੈ ਪ੍ਰੇਤੁ ॥

अउर सकल सैना जरी; बचिओ सु एकै प्रेतु ॥

ਚੰਡਿ ਬਚਾਇਓ ਜਾਨਿ ਕੈ; ਅਉਰਨ ਮਾਰਨ ਹੇਤੁ ॥੧੦੨॥

चंडि बचाइओ जानि कै; अउरन मारन हेतु ॥१०२॥

ਭਾਜਿ ਨਿਸਾਚਰ ਮੰਦ ਮਤਿ; ਕਹੀ ਸੁੰਭ ਪਹਿ ਜਾਇ ॥

भाजि निसाचर मंद मति; कही सु्मभ पहि जाइ ॥

ਧੂਮ੍ਰ ਨੈਨ ਸੈਨਾ ਸਹਿਤ; ਡਾਰਿਓ ਚੰਡਿ ਖਪਾਇ ॥੧੦੩॥

धूम्र नैन सैना सहित; डारिओ चंडि खपाइ ॥१०३॥

ਸਕਲ ਕਟੇ ਭਟ ਕਟਕ ਕੇ; ਪਾਇਕ ਰਥ ਹੈ ਕੁੰਭ ॥

सकल कटे भट कटक के; पाइक रथ है कु्मभ ॥

ਯੌ ਸੁਨਿ ਬਚਨ ਅਚਰਜ ਹ੍ਵੈ; ਕੋਪ ਕੀਓ ਨ੍ਰਿਪ ਸੁੰਭ ॥੧੦੪॥

यौ सुनि बचन अचरज ह्वै; कोप कीओ न्रिप सु्मभ ॥१०४॥

ਚੰਡ ਮੁੰਡ ਦ੍ਵੈ ਦੈਤ ਤਬ; ਲੀਨੇ ਸੁੰਭਿ ਹਕਾਰਿ ॥

चंड मुंड द्वै दैत तब; लीने सु्मभि हकारि ॥

ਚਲਿ ਆਏ ਨ੍ਰਿਪ ਸਭਾ ਮਹਿ; ਕਰਿ ਲੀਨੇ ਅਸਿ ਢਾਰ ॥੧੦੫॥

चलि आए न्रिप सभा महि; करि लीने असि ढार ॥१०५॥

ਅਭਬੰਦਨ ਦੋਨੋ ਕੀਓ; ਬੈਠਾਏ ਨ੍ਰਿਪ ਤੀਰਿ ॥

अभबंदन दोनो कीओ; बैठाए न्रिप तीरि ॥

ਪਾਨ ਦਏ ਮੁਖ ਤੇ ਕਹਿਓ; ਤੁਮ ਦੋਨੋ ਮਮ ਬੀਰ ॥੧੦੬॥

पान दए मुख ते कहिओ; तुम दोनो मम बीर ॥१०६॥

ਨਿਜ ਕਟ ਕੋ ਫੈਂਟਾ ਦਇਓ; ਅਰੁ ਜਮਧਰ ਕਰਵਾਰ ॥

निज कट को फैंटा दइओ; अरु जमधर करवार ॥

ਲਿਆਵਹੁ ਚੰਡੀ ਬਾਧ ਕੈ; ਨਾਤਰ ਡਾਰੋ ਮਾਰ ॥੧੦੭॥

लिआवहु चंडी बाध कै; नातर डारो मार ॥१०७॥

ਸ੍ਵੈਯਾ ॥

स्वैया ॥

ਕੋਪ ਚੜੇ ਰਨਿ ਚੰਡ ਅਉ ਮੁੰਡ ਸੁ; ਲੈ ਚਤੁਰੰਗਨ ਸੈਨ ਭਲੀ ॥

कोप चड़े रनि चंड अउ मुंड सु; लै चतुरंगन सैन भली ॥

ਤਬ ਸੇਸ ਕੇ ਸੀਸ ਧਰਾ ਲਰਜੀ; ਜਨੁ ਮਧਿ ਤਰੰਗਨਿ ਨਾਵ ਹਲੀ ॥

तब सेस के सीस धरा लरजी; जनु मधि तरंगनि नाव हली ॥

ਖੁਰ ਬਾਜਨ ਧੂਰ ਉਡੀ ਨਭਿ ਕੋ; ਕਵਿ ਕੇ ਮਨ ਤੇ ਉਪਮਾ ਨ ਟਲੀ ॥

खुर बाजन धूर उडी नभि को; कवि के मन ते उपमा न टली ॥

ਭਵ ਭਾਰ ਅਪਾਰ ਨਿਵਾਰਨ ਕੋ; ਧਰਨੀ ਮਨੋ ਬ੍ਰਹਮ ਕੇ ਲੋਕ ਚਲੀ ॥੧੦੮॥

भव भार अपार निवारन को; धरनी मनो ब्रहम के लोक चली ॥१०८॥

ਦੋਹਰਾ ॥

दोहरा ॥

ਚੰਡ ਮੁੰਡ ਦੈਤਨ ਦੁਹੂੰ; ਸਬਨ ਪ੍ਰਬਲ ਦਲੁ ਲੀਨ ॥

चंड मुंड दैतन दुहूं; सबन प्रबल दलु लीन ॥

ਨਿਕਟਿ ਜਾਇ ਗਿਰ ਘੇਰਿ ਕੈ; ਮਹਾ ਕੁਲਾਹਲ ਕੀਨ ॥੧੦੯॥

निकटि जाइ गिर घेरि कै; महा कुलाहल कीन ॥१०९॥

TOP OF PAGE

Dasam Granth