ਦਸਮ ਗਰੰਥ । दसम ग्रंथ । |
Page 64 ਜਬੈ ਘਾਵ ਲਾਗ੍ਯੋ ॥ जबै घाव लाग्यो ॥ ਤਬੈ ਕੋਪ ਜਾਗ੍ਯੋ ॥ तबै कोप जाग्यो ॥ ਸੰਭਾਰੀ ਕਮਾਣੰ ॥ स्मभारी कमाणं ॥ ਹਣੇ ਬੀਰ ਬਾਣੰ ॥੩੫॥ हणे बीर बाणं ॥३५॥ ਚਹੂੰ ਓਰ ਢੂਕੇ ॥ चहूं ओर ढूके ॥ ਮੁਖੰ ਮਾਰ ਕੂਕੇ ॥ मुखं मार कूके ॥ ਨ੍ਰਿਭੈ ਸਸਤ੍ਰ ਬਾਹੈ ॥ न्रिभै ससत्र बाहै ॥ ਦੋਊ ਜੀਤ ਚਾਹੈ ॥੩੬॥ दोऊ जीत चाहै ॥३६॥ ਰਿਸੇ ਖਾਨਜਾਦੇ ॥ रिसे खानजादे ॥ ਮਹਾ ਮਦ ਮਾਦੇ ॥ महा मद मादे ॥ ਮਹਾ ਬਾਣ ਬਰਖੇ ॥ महा बाण बरखे ॥ ਸਭੇ ਸੂਰ ਹਰਖੇ ॥੩੭॥ सभे सूर हरखे ॥३७॥ ਕਰੈ ਬਾਣ ਅਰਚਾ ॥ करै बाण अरचा ॥ ਧਨੁਰ ਬੇਦ ਚਰਚਾ ॥ धनुर बेद चरचा ॥ ਸੁ ਸਾਂਗੰ ਸਮ੍ਹਾਲੰ ॥ सु सांगं सम्हालं ॥ ਕਰੈ ਤਉਨ ਠਾਮੰ ॥੩੮॥ करै तउन ठामं ॥३८॥ ਬਲੀ ਬੀਰ ਰੁਝੇ ॥ बली बीर रुझे ॥ ਸਮੁਹ ਸਸਤ੍ਰ ਜੁਝੇ ॥ समुह ससत्र जुझे ॥ ਲਗੈ ਧੀਰ ਧਕੈ ॥ लगै धीर धकै ॥ ਕ੍ਰਿਪਾਣੰ ਝਨਕੈ ॥੩੯॥ क्रिपाणं झनकै ॥३९॥ ਕੜਕੈ ਕਮਾਣੰ ॥ कड़कै कमाणं ॥ ਝਣਕੈ ਕ੍ਰਿਪਾਣੰ ॥ झणकै क्रिपाणं ॥ ਕੜਕਾਰ ਛੁਟੈ ॥ कड़कार छुटै ॥ ਝਣੰਕਾਰ ਉਠੈ ॥੪੦॥ झणंकार उठै ॥४०॥ ਹਠੀ ਸਸਤ੍ਰ ਝਾਰੇ ॥ हठी ससत्र झारे ॥ ਨ ਸੰਕਾ ਬਿਚਾਰੇ ॥ न संका बिचारे ॥ ਕਰੇ ਤੀਰ ਮਾਰੰ ॥ करे तीर मारं ॥ ਫਿਰੈ ਲੋਹ ਧਾਰੰ ॥੪੧॥ फिरै लोह धारं ॥४१॥ ਨਦੀ ਸ੍ਰੋਣ ਪੂਰੰ ॥ नदी स्रोण पूरं ॥ ਫਿਰੈ ਗੈਣਿ ਹੂਰੰ ॥ फिरै गैणि हूरं ॥ ਉਭੇ ਖੇਤ ਪਾਲੰ ॥ उभे खेत पालं ॥ ਬਕੇ ਬਿਕਰਾਲੰ ॥੪੨॥ बके बिकरालं ॥४२॥ ਪਾਧੜੀ ਛੰਦ ॥ पाधड़ी छंद ॥ ਤਹ ਹੜ ਹੜਾਇ ਹਸੇ ਮਸਾਣ ॥ तह हड़ हड़ाइ हसे मसाण ॥ ਲਿਟੇ ਗਜਿੰਦ੍ਰ ਛੁਟੇ ਕਿਕਰਾਣ ॥ लिटे गजिंद्र छुटे किकराण ॥ ਜੁਟੇ ਸੁ ਬੀਰ ਤਹ ਕੜਕ ਜੰਗ ॥ जुटे सु बीर तह कड़क जंग ॥ ਛੁਟੀ ਕ੍ਰਿਪਾਣ ਬੁਠੇ ਖਤੰਗ ॥੪੩॥ छुटी क्रिपाण बुठे खतंग ॥४३॥ ਡਾਕਨ ਡਹਕਿ ਚਾਵਡ ਚਿਕਾਰ ॥ डाकन डहकि चावड चिकार ॥ ਕਾਕੰ ਕਹਕਿ ਬਜੈ ਦੁਧਾਰ ॥ काकं कहकि बजै दुधार ॥ ਖੋਲੰ ਖੜਕਿ ਤੁਪਕਿ ਤੜਾਕਿ ॥ खोलं खड़कि तुपकि तड़ाकि ॥ ਸੈਥੰ ਸੜਕ ਧਕੰ ਧਹਾਕਿ ॥੪੪॥ सैथं सड़क धकं धहाकि ॥४४॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਤਹਾ ਆਪ ਕੀਨੋ ਹੁਸੈਨੀ ਉਤਾਰੰ ॥ तहा आप कीनो हुसैनी उतारं ॥ ਸਭੁ ਹਾਥਿ ਬਾਣੰ ਕਮਾਣੰ ਸੰਭਾਰੰ ॥ सभु हाथि बाणं कमाणं स्मभारं ॥ ਰੁਪੇ ਖਾਨ ਖੂਨੀ ਕਰੈ ਲਾਗ ਜੁਧੰ ॥ रुपे खान खूनी करै लाग जुधं ॥ ਮੁਖੰ ਰਕਤ ਨੈਣੰ ਭਰੇ ਸੂਰ ਕ੍ਰੁਧੰ ॥੪੫॥ मुखं रकत नैणं भरे सूर क्रुधं ॥४५॥ ਜਗਿਯੋ ਜੰਗ ਜਾਲਮ ਸੁ ਜੋਧੰ ਜੁਝਾਰੰ ॥ जगियो जंग जालम सु जोधं जुझारं ॥ ਬਹੇ ਬਾਣ ਬਾਂਕੇ ਬਰਛੀ ਦੁਧਾਰੰ ॥ बहे बाण बांके बरछी दुधारं ॥ ਮਿਲੇ ਬੀਰ ਬੀਰੰ ਮਹਾ ਧੀਰ ਬੰਕੇ ॥ मिले बीर बीरं महा धीर बंके ॥ ਧਕਾ ਧਕਿ ਸੈਥੰ ਕ੍ਰਿਪਾਣੰ ਝਨੰਕੇ ॥੪੬॥ धका धकि सैथं क्रिपाणं झनंके ॥४६॥ ਭਏ ਢੋਲ ਢੰਕਾਰ ਨਦੰ ਨਫੀਰੰ ॥ भए ढोल ढंकार नदं नफीरं ॥ ਉਠੇ ਬਾਹੁ ਆਘਾਤ ਗਜੈ ਸੁਬੀਰੰ ॥ उठे बाहु आघात गजै सुबीरं ॥ ਨਵੰ ਨਦ ਨੀਸਾਨ ਬਜੇ ਅਪਾਰੰ ॥ नवं नद नीसान बजे अपारं ॥ ਰੁਲੇ ਤਛ ਮੁਛੰ ਉਠੀ ਸਸਤ੍ਰ ਝਾਰੰ ॥੪੭॥ रुले तछ मुछं उठी ससत्र झारं ॥४७॥ ਟਕਾ ਟੁਕ ਟੋਪੰ ਢਕਾ ਢੁਕ ਢਾਲੰ ॥ टका टुक टोपं ढका ढुक ढालं ॥ ਮਹਾ ਬੀਰ ਬਾਨੈਤ ਬਕੈ ਬਿਕ੍ਰਾਲੰ ॥ महा बीर बानैत बकै बिक्रालं ॥ ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ ॥ नचे बीर बैतालयं भूत प्रेतं ॥ ਨਚੀ ਡਾਕਿਣੀ ਜੋਗਨੀ ਉਰਧ ਹੇਤੰ ॥੪੮॥ नची डाकिणी जोगनी उरध हेतं ॥४८॥ ਛੁਟੀ ਜੋਗਤਾਰੀ ਮਹਾ ਰੁਦ੍ਰ ਜਾਗੇ ॥ छुटी जोगतारी महा रुद्र जागे ॥ ਡਗਿਯੋ ਧਿਆਨ ਬ੍ਰਹਮੰ ਸਭੈ ਸਿਧ ਭਾਗੇ ॥ डगियो धिआन ब्रहमं सभै सिध भागे ॥ ਹਸੇ ਕਿੰਨਰੰ ਜਛ ਬਿਦਿਆਧਰੇਯੰ ॥ हसे किंनरं जछ बिदिआधरेयं ॥ ਨਚੀ ਅਛਰਾ ਪਛਰਾ ਚਾਰਣੇਯੰ ॥੪੯॥ नची अछरा पछरा चारणेयं ॥४९॥ ਪਰਿਯੋ ਘੋਰ ਜੁਧੰ ਸੁ ਸੈਨਾ ਪਰਾਨੀ ॥ परियो घोर जुधं सु सैना परानी ॥ ਤਹਾ ਖਾਂ ਹੁਸੈਨੀ ਮੰਡਿਓ ਬੀਰ ਬਾਨੀ ॥ तहा खां हुसैनी मंडिओ बीर बानी ॥ ਉਤੈ ਬੀਰ ਧਾਏ ਸੁ ਬੀਰੰ ਜਸ੍ਵਾਰੰ ॥ उतै बीर धाए सु बीरं जस्वारं ॥ ਸਬੈ ਬਿਉਤ ਡਾਰੇ ਬਗਾ ਸੇ ਅਸ੍ਵਾਰੰ ॥੫੦॥ सबै बिउत डारे बगा से अस्वारं ॥५०॥ ਤਹਾ ਖਾਂ ਹੁਸੈਨੀ ਰਹਿਯੋ ਏਕ ਠਾਢੰ ॥ तहा खां हुसैनी रहियो एक ठाढं ॥ ਮਨੋ ਜੁਧ ਖੰਭੰ ਰਣਭੂਮ ਗਾਡੰ ॥ मनो जुध ख्मभं रणभूम गाडं ॥ ਜਿਸੈ ਕੋਪ ਕੈ ਕੈ ਹਠੀ ਬਾਣਿ ਮਾਰਿਯੋ ॥ जिसै कोप कै कै हठी बाणि मारियो ॥ ਤਿਸੈ ਛੇਦ ਕੈ ਪੈਲ ਪਾਰੇ ਪਧਾਰਿਯੋ ॥੫੧॥ तिसै छेद कै पैल पारे पधारियो ॥५१॥ ਸਹੇ ਬਾਣ ਸੂਰੰ ਸਭੈ ਆਣ ਢੂਕੈ ॥ सहे बाण सूरं सभै आण ढूकै ॥ ਚਹੂੰ ਓਰ ਤੈ ਮਾਰ ਹੀ ਮਾਰ ਕੂਕੈ ॥ चहूं ओर तै मार ही मार कूकै ॥ ਭਲੀ ਭਾਂਤਿ ਸੋ ਅਸਤ੍ਰ ਅਉ ਸਸਤ੍ਰ ਝਾਰੇ ॥ भली भांति सो असत्र अउ ससत्र झारे ॥ ਗਿਰੇ ਭਿਸਤ ਕੋ ਖਾਂ ਹੁਸੈਨੀ ਸਿਧਾਰੇ ॥੫੨॥ गिरे भिसत को खां हुसैनी सिधारे ॥५२॥ |
Dasam Granth |