ਦਸਮ ਗਰੰਥ । दसम ग्रंथ । |
Page 65 ਦੋਹਰਾ ॥ दोहरा ॥ ਜਬੈ ਹੁਸੈਨੀ ਜੁਝਿਯੋ; ਭਯੋ ਸੂਰ ਮਨ ਰੋਸੁ ॥ जबै हुसैनी जुझियो; भयो सूर मन रोसु ॥ ਭਾਜਿ ਚਲੇ ਅਵਰੈ ਸਬੈ; ਉਠਿਯੋ ਕਟੋਚਨ ਜੋਸ ॥੫੩॥ भाजि चले अवरै सबै; उठियो कटोचन जोस ॥५३॥ ਚੌਪਈ ॥ चौपई ॥ ਕੋਪਿ ਕਟੋਚਿ ਸਬੈ ਮਿਲਿ ਧਾਏ ॥ कोपि कटोचि सबै मिलि धाए ॥ ਹਿੰਮਤਿ ਕਿੰਮਤਿ ਸਹਿਤ ਰਿਸਾਏ ॥ हिमति किमति सहित रिसाए ॥ ਹਰੀ ਸਿੰਘ ਤਬ ਕੀਯਾ ਉਠਾਨਾ ॥ हरी सिंघ तब कीया उठाना ॥ ਚੁਨਿ ਚੁਨਿ ਹਨੇ ਪਖਰੀਯਾ ਜੁਆਨਾ ॥੫੪॥ चुनि चुनि हने पखरीया जुआना ॥५४॥ ਨਰਾਜ ਛੰਦ ॥ नराज छंद ॥ ਤਬੈ ਕਟੋਚ ਕੋਪੀਯੰ ॥ तबै कटोच कोपीयं ॥ ਸੰਭਾਰ ਪਾਵ ਰੋਪੀਯੰ ॥ स्मभार पाव रोपीयं ॥ ਸਰਕ ਸਸਤ੍ਰ ਝਾਰ ਹੀ ॥ सरक ससत्र झार ही ॥ ਸੁ ਮਾਰਿ ਮਾਰਿ ਉਚਾਰ ਹੀ ॥੫੫॥ सु मारि मारि उचार ही ॥५५॥ ਚੰਦੇਲ ਚੌਪੀਯੰ ਤਬੈ ॥ चंदेल चौपीयं तबै ॥ ਰਿਸਾਤ ਧਾਤ ਭੇ ਸਬੈ ॥ रिसात धात भे सबै ॥ ਜਿਤੇ ਗਏ ਸੁ ਮਾਰੀਯੰ ॥ जिते गए सु मारीयं ॥ ਬਚੇ ਤਿਤੇ ਸਿਧਾਰੀਯੰ ॥੫੬॥ बचे तिते सिधारीयं ॥५६॥ ਦੋਹਰਾ ॥ दोहरा ॥ ਸਾਤ ਸਵਾਰਨ ਕੈ ਸਹਿਤ; ਜੂਝੇ ਸੰਗਤ ਰਾਇ ॥ सात सवारन कै सहित; जूझे संगत राइ ॥ ਦਰਸੋ ਸੁਨਿ ਜੁਝੈ ਤਿਨੈ; ਬਹੁਰਿ ਜੁਝਤ ਭਯੋ ਆਇ ॥੫੭॥ दरसो सुनि जुझै तिनै; बहुरि जुझत भयो आइ ॥५७॥ ਹਿੰਮਤ ਹੂੰ ਉਤਰਿਯੋ ਤਹਾ; ਬੀਰ ਖੇਤ ਮਝਾਰ ॥ हिमत हूं उतरियो तहा; बीर खेत मझार ॥ ਕੇਤਨ ਕੇ ਤਨਿ ਘਾਇ ਸਹਿ; ਕੇਤਨਿ ਕੇ ਤਨਿ ਝਾਰਿ ॥੫੮॥ केतन के तनि घाइ सहि; केतनि के तनि झारि ॥५८॥ ਬਾਜ ਤਹਾ ਜੂਝਤ ਭਯੋ; ਹਿੰਮਤ ਗਯੋ ਪਰਾਇ ॥ बाज तहा जूझत भयो; हिमत गयो पराइ ॥ ਲੋਥ ਕ੍ਰਿਪਾਲਹਿ ਕੀ ਨਮਿਤ; ਕੋਪਿ ਪਰੇ ਅਰਿ ਰਾਇ ॥੫੯॥ लोथ क्रिपालहि की नमित; कोपि परे अरि राइ ॥५९॥ ਰਸਾਵਲ ਛੰਦ ॥ रसावल छंद ॥ ਬਲੀ ਬੈਰ ਰੁਝੈ ॥ बली बैर रुझै ॥ ਸਮੁਹਿ ਸਾਰ ਜੁਝੈ ॥ समुहि सार जुझै ॥ ਕ੍ਰਿਪਾ ਰਾਮ ਗਾਜੀ ॥ क्रिपा राम गाजी ॥ ਲਰਿਯੋ ਸੈਨ ਭਾਜੀ ॥੬੦॥ लरियो सैन भाजी ॥६०॥ ਮਹਾ ਸੈਨ ਗਾਹੈ ॥ महा सैन गाहै ॥ ਨ੍ਰਿਭੈ ਸਸਤ੍ਰ ਬਾਹੈ ॥ न्रिभै ससत्र बाहै ॥ ਘਨਿਯੋ ਕਾਲ ਕੈ ਕੈ ॥ घनियो काल कै कै ॥ ਚਲੈ ਜਸ ਲੈ ਕੈ ॥੬੧॥ चलै जस लै कै ॥६१॥ ਬਜੇ ਸੰਖ ਨਾਦੰ ॥ बजे संख नादं ॥ ਸੁਰੰ ਨਿਰਬਿਖਾਦੰ ॥ सुरं निरबिखादं ॥ ਬਜੇ ਡੌਰ ਡਢੰ ॥ बजे डौर डढं ॥ ਹਠੇ ਸਸਤ੍ਰ ਕਢੰ ॥੬੨॥ हठे ससत्र कढं ॥६२॥ ਪਰੀ ਭੀਰ ਭਾਰੀ ॥ परी भीर भारी ॥ ਜੁਝੈ ਛਤ੍ਰ ਧਾਰੀ ॥ जुझै छत्र धारी ॥ ਮੁਖੰ ਮੁਛ ਬੰਕੰ ॥ मुखं मुछ बंकं ॥ ਮੰਡੇ ਬੀਰ ਹੰਕੰ ॥੬੩॥ मंडे बीर हंकं ॥६३॥ ਮੁਖੰ ਮਾਰਿ ਬੋਲੈ ॥ मुखं मारि बोलै ॥ ਰਣੰ ਭੂਮਿ ਡੋਲੈ ॥ रणं भूमि डोलै ॥ ਹਥਿਯਾਰੰ ਸੰਭਾਰੈ ॥ हथियारं स्मभारै ॥ ਉਭੈ ਬਾਜ ਡਾਰੈ ॥੬੪॥ उभै बाज डारै ॥६४॥ ਦੋਹਰਾ ॥ दोहरा ॥ ਰਣ ਜੁਝਤ ਕਿਰਪਾਲ ਕੈ; ਨਾਚਤ ਭਯੋ ਗੁਪਾਲ ॥ रण जुझत किरपाल कै; नाचत भयो गुपाल ॥ ਸੈਨ ਸਬੈ ਸਿਰਦਾਰ ਦੈ; ਭਾਜਤ ਭਈ ਬਿਹਾਲ ॥੬੫॥ सैन सबै सिरदार दै; भाजत भई बिहाल ॥६५॥ ਖਾਨ ਹੁਸੈਨ ਕ੍ਰਿਪਾਲ ਕੇ; ਹਿੰਮਤ ਰਣਿ ਜੂਝੰਤ ॥ खान हुसैन क्रिपाल के; हिमत रणि जूझंत ॥ ਭਾਜਿ ਚਲੇ ਜੋਧਾ ਸਬੈ; ਜਿਮ ਦੇ ਮੁਕਟ ਮਹੰਤ ॥੬੬॥ भाजि चले जोधा सबै; जिम दे मुकट महंत ॥६६॥ ਚੌਪਈ ॥ चौपई ॥ ਇਹ ਬਿਧਿ ਸਤ੍ਰ ਸਬੈ ਚੁਨਿ ਮਾਰੇ ॥ इह बिधि सत्र सबै चुनि मारे ॥ ਗਿਰੇ ਆਪਨੇ ਸੂਰ ਸੰਭਾਰੇ ॥ गिरे आपने सूर स्मभारे ॥ ਤਹ ਘਾਇਲ ਹਿਮੰਤ ਕਹ ਲਹਾ ॥ तह घाइल हिमंत कह लहा ॥ ਰਾਮ ਸਿੰਘ ਗੋਪਾਲ ਸਿਉ ਕਹਾ ॥੬੭॥ राम सिंघ गोपाल सिउ कहा ॥६७॥ ਜਿਨਿ ਹਿੰਮਤ ਅਸ ਕਲਹ ਬਢਾਯੋ ॥ जिनि हिमत अस कलह बढायो ॥ ਘਾਇਲ ਆਜੁ ਹਾਥ ਵਹ ਆਯੋ ॥ घाइल आजु हाथ वह आयो ॥ ਜਬ ਗੁਪਾਲ ਐਸੇ ਸੁਨਿ ਪਾਵਾ ॥ जब गुपाल ऐसे सुनि पावा ॥ ਮਾਰਿ ਦੀਯੋ ਜੀਅਤ ਨ ਉਠਾਵਾ ॥੬੮॥ मारि दीयो जीअत न उठावा ॥६८॥ ਜੀਤ ਭਈ ਰਨ ਭਯੋ ਉਜਾਰਾ ॥ जीत भई रन भयो उजारा ॥ ਸਿਮ੍ਰਿਤ ਕਰਿ ਸਭ ਘਰੋ ਸਿਧਾਰਾ ॥ सिम्रित करि सभ घरो सिधारा ॥ ਰਾਖਿ ਲੀਯੋ ਹਮ ਕੋ ਜਗਰਾਈ ॥ राखि लीयो हम को जगराई ॥ ਲੋਹ ਘਟਾ ਅਨ ਤੇ ਬਰਸਾਈ ॥੬੯॥ लोह घटा अन ते बरसाई ॥६९॥ ਇਤਿ ਸ੍ਰੀ ਬਚਿਤ੍ਰ ਨਾਟਕ ਗੰਥੇ ਹੁਸੈਨ ਬਧਹ ਕ੍ਰਿਪਾਲ ਹਿੰਮਤ ਸੰਗਤੀਆ ਬਧ ਬਰਨਨੰ ਨਾਮ ਗਿਆਰਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੧॥ਅਫਜੂ॥੪੨੩॥ इति स्री बचित्र नाटक गंथे हुसैन बधह क्रिपाल हिमत संगतीआ बध बरननं नाम गिआरमो धिआइ समापतम सतु सुभम सतु ॥११॥अफजू॥४२३॥ |
Dasam Granth |