ਦਸਮ ਗਰੰਥ । दसम ग्रंथ । |
Page 63 ਮਧੁਭਾਰ ਛੰਦ ॥ मधुभार छंद ॥ ਜਬ ਗਯੋ ਗੁਪਾਲ ॥ जब गयो गुपाल ॥ ਕੁਪਿਯੋ ਕ੍ਰਿਪਾਲ ॥ कुपियो क्रिपाल ॥ ਹਿੰਮਤ ਹੁਸੈਨ ॥ हिमत हुसैन ॥ ਜੁੰਮੈ ਲੁਝੈਨ ॥੧੬॥ जुमै लुझैन ॥१६॥ ਕਰਿ ਕੈ ਗੁਮਾਨ ॥ करि कै गुमान ॥ ਜੁੰਮੈ ਜੁਆਨ ॥ जुमै जुआन ॥ ਬਜੇ ਤਬਲ ॥ बजे तबल ॥ ਦੁੰਦਭ ਦਬਲ ॥੧੭॥ दुंदभ दबल ॥१७॥ ਬਜੇ ਨਿਸਾਣ ॥ बजे निसाण ॥ ਨਚੇ ਕਿਕਾਣ ॥ नचे किकाण ॥ ਬਾਹੈ ਤੜਾਕ ॥ बाहै तड़ाक ॥ ਉਠੈ ਕੜਾਕ ॥੧੮॥ उठै कड़ाक ॥१८॥ ਬਜੇ ਨਿਸੰਗ ॥ बजे निसंग ॥ ਗਜੇ ਨਿਹੰਗ ॥ गजे निहंग ॥ ਛੁਟੈ ਕ੍ਰਿਪਾਨ ॥ छुटै क्रिपान ॥ ਲਿਟੈ ਜੁਆਨ ॥੧੯॥ लिटै जुआन ॥१९॥ ਤੁਪਕ ਤੜਾਕ ॥ तुपक तड़ाक ॥ ਕੈਬਰ ਕੜਾਕ ॥ कैबर कड़ाक ॥ ਸੈਹਥੀ ਸੜਾਕ ॥ सैहथी सड़ाक ॥ ਛੋਹੀ ਛੜਾਕ ॥੨੦॥ छोही छड़ाक ॥२०॥ ਗਜੇ ਸੁਬੀਰ ॥ गजे सुबीर ॥ ਬਜੇ ਗਹੀਰ ॥ बजे गहीर ॥ ਬਿਚਰੇ ਨਿਹੰਗ ॥ बिचरे निहंग ॥ ਜੈਸੇ ਪਲੰਗ ॥੨੧॥ जैसे पलंग ॥२१॥ ਹੁਕੇ ਕਿਕਾਣ ॥ हुके किकाण ॥ ਧੁਕੇ ਨਿਸਾਣ ॥ धुके निसाण ॥ ਬਾਹੈ ਤੜਾਕ ॥ बाहै तड़ाक ॥ ਝਲੈ ਝੜਾਕ ॥੨੨॥ झलै झड़ाक ॥२२॥ ਜੁਝੇ ਨਿਹੰਗ ॥ जुझे निहंग ॥ ਲਿਟੈ ਮਲੰਗ ॥ लिटै मलंग ॥ ਖੁਲ੍ਹੇ ਕਿਸਾਰ ॥ खुल्हे किसार ॥ ਜਨੁ ਜਟਾ ਧਾਰ ॥੨੩॥ जनु जटा धार ॥२३॥ ਸਜੇ ਰਜਿੰਦ੍ਰ ॥ सजे रजिंद्र ॥ ਗਜੇ ਗਜਿੰਦ੍ਰ ॥ गजे गजिंद्र ॥ ਉੱਤਰੇ ਖਾਨ ॥ उतरे खान ॥ ਲੈ ਲੈ ਕਮਾਨ ॥੨੪॥ लै लै कमान ॥२४॥ ਤ੍ਰਿਭੰਗੀ ਛੰਦ ॥ त्रिभंगी छंद ॥ ਕੁਪਿਯੋ ਕ੍ਰਿਪਾਲੰ ਸਜਿ ਮਰਾਲੰ; ਬਾਹ ਬਿਸਾਲ ਧਰਿ ਢਾਲੰ ॥ कुपियो क्रिपालं सजि मरालं; बाह बिसाल धरि ढालं ॥ ਧਾਏ ਸਭ ਸੂਰੰ ਰੂਪ ਕਰੂਰੰ; ਮਚਕਤ ਨੂਰੰ ਮੁਖਿ ਲਾਲੰ ॥ धाए सभ सूरं रूप करूरं; मचकत नूरं मुखि लालं ॥ ਲੈ ਲੈ ਸੁ ਕ੍ਰਿਪਾਨੰ ਬਾਣ ਕਮਾਣੰ; ਸਜੇ ਜੁਆਨੰ ਤਨ ਤਤੰ ॥ लै लै सु क्रिपानं बाण कमाणं; सजे जुआनं तन ततं ॥ ਰਣਿ ਰੰਗ ਕਲੋਲੰ ਮਾਰ ਹੀ ਬੋਲੈ; ਜਨੁ ਗਜ ਡੋਲੰ ਬਨਿ ਮਤੰ ॥੨੫॥ रणि रंग कलोलं मार ही बोलै; जनु गज डोलं बनि मतं ॥२५॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਤਬੈ ਕੋਪੀਯੰ ਕਾਂਗੜੇਸੰ ਕਟੋਚੰ ॥ तबै कोपीयं कांगड़ेसं कटोचं ॥ ਮੁਖੰ ਰਕਤ ਨੈਨੰ ਤਜੇ ਸਰਬ ਸੋਚੰ ॥ मुखं रकत नैनं तजे सरब सोचं ॥ ਉਤੈ ਉਠੀਯੰ ਖਾਨ ਖੇਤੰ ਖਤੰਗੰ ॥ उतै उठीयं खान खेतं खतंगं ॥ ਮਨੋ ਬਿਹਚਰੇ ਮਾਸ ਹੇਤੰ ਪਲੰਗੰ ॥੨੬॥ मनो बिहचरे मास हेतं पलंगं ॥२६॥ ਬਜੀ ਭੇਰ ਭੁੰਕਾਰ ਤੀਰੰ ਤੜਕੇ ॥ बजी भेर भुंकार तीरं तड़के ॥ ਮਿਲੇ ਹਥਿ ਬੰਥੰ ਕ੍ਰਿਪਾਣੰ ਕੜਕੇ ॥ मिले हथि बंथं क्रिपाणं कड़के ॥ ਬਜੇ ਜੰਗ ਨੀਸਾਣ ਕਥੇ ਕਥੀਰੰ ॥ बजे जंग नीसाण कथे कथीरं ॥ ਫਿਰੈ ਰੁੰਡ ਮੁਡੰ ਤਨੰ ਤਛ ਤੀਰੰ ॥੨੭॥ फिरै रुंड मुडं तनं तछ तीरं ॥२७॥ ਉਠੈ ਟੋਪ ਟੂਕੰ ਗੁਰਜੈ ਪ੍ਰਹਾਰੇ ॥ उठै टोप टूकं गुरजै प्रहारे ॥ ਰੁਲੇ ਲੁਥ ਜੁਥੰ ਗਿਰੇ ਬੀਰ ਮਾਰੇ ॥ रुले लुथ जुथं गिरे बीर मारे ॥ ਪਰੈ ਕਤੀਯੰ ਘਾਤ ਨਿਰਘਾਤ ਬੀਰੰ ॥ परै कतीयं घात निरघात बीरं ॥ ਫਿਰੈ ਰੁਡ ਮੁੰਡੰ ਤਨੰ ਤਨ ਤੀਰੰ ॥੨੮॥ फिरै रुड मुंडं तनं तन तीरं ॥२८॥ ਬਹੀ ਬਾਹੁ ਆਘਾਤ ਨਿਰਘਾਤ ਬਾਣੰ ॥ बही बाहु आघात निरघात बाणं ॥ ਉਠੇ ਨਦ ਨਾਦੰ ਕੜਕੇ ਕ੍ਰਿਪਾਣੰ ॥ उठे नद नादं कड़के क्रिपाणं ॥ ਛਕੇ ਛੋਭ ਛਤ੍ਰ ਤਜੈ ਬਾਣ ਰਾਜੀ ॥ छके छोभ छत्र तजै बाण राजी ॥ ਬਹੇ ਜਾਹਿ ਖਾਲੀ ਫਿਰੈ ਛੂਛ ਤਾਜੀ ॥੨੯॥ बहे जाहि खाली फिरै छूछ ताजी ॥२९॥ ਜੁਟੇ ਆਪ ਮੈ ਬੀਰ ਬੀਰੰ ਜੁਝਾਰੇ ॥ जुटे आप मै बीर बीरं जुझारे ॥ ਮਨੋ ਗਜ ਜੁਟੈ ਦੰਤਾਰੇ ਦੰਤਾਰੇ ॥ मनो गज जुटै दंतारे दंतारे ॥ ਕਿਧੋ ਸਿੰਘ ਸੋ ਸਾਰਦੂਲੰ ਅਰੁਝੇ ॥ किधो सिंघ सो सारदूलं अरुझे ॥ ਤਿਸੀ ਭਾਂਤਿ ਕਿਰਪਾਲ ਗੋਪਾਲ ਜੁਝੇ ॥੩੦॥ तिसी भांति किरपाल गोपाल जुझे ॥३०॥ ਹਰੀ ਸਿੰਘ ਧਾਯੋ ਤਹਾ ਏਕ ਬੀਰੰ ॥ हरी सिंघ धायो तहा एक बीरं ॥ ਸਹੇ ਦੇਹ ਆਪੰ ਭਲੀ ਭਾਂਤਿ ਤੀਰੰ ॥ सहे देह आपं भली भांति तीरं ॥ ਮਹਾ ਕੋਪ ਕੈ ਬੀਰ ਬ੍ਰਿੰਦੰ ਸੰਘਾਰੇ ॥ महा कोप कै बीर ब्रिंदं संघारे ॥ ਬਡੋ ਜੁਧ ਕੈ ਦੇਵ ਲੋਕੰ ਪਧਾਰੇ ॥੩੧॥ बडो जुध कै देव लोकं पधारे ॥३१॥ ਹਠਿਯੋ ਹਿਮਤੰ ਕਿੰਮਤੰ ਲੈ ਕ੍ਰਿਪਾਨੰ ॥ हठियो हिमतं किमतं लै क्रिपानं ॥ ਲਏ ਗੁਰਜ ਚਲੰ ਸੁ ਜਲਾਲ ਖਾਨੰ ॥ लए गुरज चलं सु जलाल खानं ॥ ਹਠੇ ਸੂਰਮਾ ਮਤ ਜੋਧਾ ਜੁਝਾਰੰ ॥ हठे सूरमा मत जोधा जुझारं ॥ ਪਰੀ ਕੁਟ ਕੁਟੰ ਉਠੀ ਸਸਤ੍ਰ ਝਾਰੰ ॥੩੨॥ परी कुट कुटं उठी ससत्र झारं ॥३२॥ ਰਸਾਵਲ ਛੰਦ ॥ रसावल छंद ॥ ਜਸੰਵਾਲ ਧਾਏ ॥ जसंवाल धाए ॥ ਤੁਰੰਗੰ ਨਚਾਏ ॥ तुरंगं नचाए ॥ ਲਯੋ ਘੇਰਿ ਹੁਸੈਨੀ ॥ लयो घेरि हुसैनी ॥ ਹਨ੍ਯੋ ਸਾਂਗ ਪੈਨੀ ॥੩੩॥ हन्यो सांग पैनी ॥३३॥ ਤਿਨੂ ਬਾਣ ਬਾਹੇ ॥ तिनू बाण बाहे ॥ ਬਡੇ ਸੈਨ ਗਾਹੇ ॥ बडे सैन गाहे ॥ ਜਿਸੈ ਅੰਗਿ ਲਾਗ੍ਯੋ ॥ जिसै अंगि लाग्यो ॥ ਤਿਸੇ ਪ੍ਰਾਣ ਤ੍ਯਾਗ੍ਯੋ ॥੩੪॥ तिसे प्राण त्याग्यो ॥३४॥ |
Dasam Granth |