ਦਸਮ ਗਰੰਥ । दसम ग्रंथ । |
Page 62 ਹੁਸੈਨੀ ਜੁਧ ਕਥਨੰ ॥ हुसैनी जुध कथनं ॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਗਯੋ ਖਾਨਜਾਦਾ ਪਿਤਾ ਪਾਸ ਭਜੰ ॥ गयो खानजादा पिता पास भजं ॥ ਸਕੈ ਜ੍ਵਾਬੁ ਦੈ ਨ ਹਨੇ ਸੂਰ ਲਜੰ ॥ सकै ज्वाबु दै न हने सूर लजं ॥ ਤਹਾ ਠੋਕਿ ਬਾਹਾ ਹੁਸੈਨੀ ਗਰਜਿਯੰ ॥ तहा ठोकि बाहा हुसैनी गरजियं ॥ ਸੂਰ ਲੈ ਕੈ ਸਿਲਾ ਸਾਜ ਸਜਿਯੰ ॥੧॥ सूर लै कै सिला साज सजियं ॥१॥ ਕਰਿਯੋ ਜੋਰਿ ਸੈਨੰ ਹੁਸੈਨੀ ਪਯਾਨੰ ॥ करियो जोरि सैनं हुसैनी पयानं ॥ ਪ੍ਰਥਮ ਕੂਟਿ ਕੈ ਲੂਟ ਲੀਨੇ ਅਵਾਨੰ ॥ प्रथम कूटि कै लूट लीने अवानं ॥ ਪੁਨਰਿ ਡਢਵਾਲੰ ਕੀਯੋ ਜੀਤਿ ਜੇਰੰ ॥ पुनरि डढवालं कीयो जीति जेरं ॥ ਕਰੇ ਬੰਦਿ ਕੈ ਰਾਜ ਪੁਤ੍ਰਾਨ ਚੇਰੰ ॥੨॥ करे बंदि कै राज पुत्रान चेरं ॥२॥ ਪੁਨਰਿ ਦੂਨ ਕੋ ਲੂਟ ਲੀਨੋ ਸੁਧਾਰੰ ॥ पुनरि दून को लूट लीनो सुधारं ॥ ਕੋਈ ਸਾਮੁਹੇ ਹ੍ਵੈ ਸਕਿਯੋ ਨ ਗਵਾਰੰ ॥ कोई सामुहे ह्वै सकियो न गवारं ॥ ਲੀਯੋ ਛੀਨ ਅੰਨੰ ਦਲੰ ਬਾਟਿ ਦੀਯੰ ॥ लीयो छीन अंनं दलं बाटि दीयं ॥ ਮਹਾ ਮੂੜਿਯੰ ਕੁਤਸਤੰ ਕਾਜ ਕੀਯੰ ॥੩॥ महा मूड़ियं कुतसतं काज कीयं ॥३॥ ਦੋਹਰਾ ॥ दोहरा ॥ ਕਿਤਕ ਦਿਵਸ ਬੀਤਤ ਭਏ; ਕਰਤ ਉਸੈ ਉਤਪਾਤ ॥ कितक दिवस बीतत भए; करत उसै उतपात ॥ ਗੁਆਲੇਰੀਯਨ ਕੀ ਪਰਤ ਭੀ; ਆਨਿ ਮਿਲਨ ਕੀ ਬਾਤ ॥੪॥ गुआलेरीयन की परत भी; आनि मिलन की बात ॥४॥ ਜੌ ਦਿਨ ਦੁਇਕ ਨ ਵੇ ਮਿਲਤ; ਤਬ ਆਵਤ ਅਰਿਰਾਇ ॥ जौ दिन दुइक न वे मिलत; तब आवत अरिराइ ॥ ਕਾਲਿ ਤਿਨੂ ਕੈ ਘਰ ਬਿਖੈ; ਡਾਰੀ ਕਲਹ ਬਨਾਇ ॥੫॥ कालि तिनू कै घर बिखै; डारी कलह बनाइ ॥५॥ ਚੌਪਈ ॥ चौपई ॥ ਗੁਆਲੇਰੀਯਾ ਮਿਲਨ ਕਹੁ ਆਏ ॥ गुआलेरीया मिलन कहु आए ॥ ਰਾਮ ਸਿੰਘ ਭੀ ਸੰਗਿ ਸਿਧਾਏ ॥ राम सिंघ भी संगि सिधाए ॥ ਚਤੁਰਥ ਆਨਿ ਮਿਲਤ ਭਏ ਜਾਮੰ ॥ चतुरथ आनि मिलत भए जामं ॥ ਫੂਟਿ ਗਈ ਲਖਿ ਨਜਰਿ ਗੁਲਾਮੰ ॥੬॥ फूटि गई लखि नजरि गुलामं ॥६॥ ਦੋਹਰਾ ॥ दोहरा ॥ ਜੈਸੇ ਰਵਿ ਕੇ ਤੇਜ ਤੇ; ਰੇਤ ਅਧਿਕ ਤਪਤਾਇ ॥ जैसे रवि के तेज ते; रेत अधिक तपताइ ॥ ਰਵਿ ਬਲ ਛੁਦ੍ਰ ਨ ਜਾਨਈ; ਆਪਨ ਹੀ ਗਰਬਾਇ ॥੭॥ रवि बल छुद्र न जानई; आपन ही गरबाइ ॥७॥ ਚੌਪਈ ॥ चौपई ॥ ਤੈਸੇ ਹੀ ਫੂਲ ਗੁਲਾਮ ਜਾਤਿ ਭਯੋ ॥ तैसे ही फूल गुलाम जाति भयो ॥ ਤਿਨੈ ਨ ਦ੍ਰਿਸਟ ਤਰੇ ਆਨਤ ਭਯੋ ॥ तिनै न द्रिसट तरे आनत भयो ॥ ਕਹਲੂਰੀਯਾ ਕਟੌਚ ਸੰਗਿ ਲਹਿ ॥ कहलूरीया कटौच संगि लहि ॥ ਜਾਨਾ ਆਨ ਨ ਮੋ ਸਰਿ ਮਹਿ ਮਹਿ ॥੮॥ जाना आन न मो सरि महि महि ॥८॥ ਤਿਨ ਜੋ ਧਨ ਆਨੋ ਥੋ ਸਾਥਾ ॥ तिन जो धन आनो थो साथा ॥ ਤੇ ਦੇ ਰਹੇ ਹੁਸੈਨੀ ਹਾਥਾ ॥ ते दे रहे हुसैनी हाथा ॥ ਦੇਤ ਲੇਤ ਆਪਨ ਕੁਰਰਾਨੇ ॥ देत लेत आपन कुरराने ॥ ਤੇ ਧੰਨਿ ਲੈ ਨਿਜਿ ਧਾਮ ਸਿਧਾਨੇ ॥੯॥ ते धंनि लै निजि धाम सिधाने ॥९॥ ਚੇਰੋ ਤਬੈ ਤੇਜ ਤਨ ਤਯੋ ॥ चेरो तबै तेज तन तयो ॥ ਭਲਾ ਬੁਰਾ ਕਛੁ ਲਖਤ ਨ ਭਯੋ ॥ भला बुरा कछु लखत न भयो ॥ ਛੰਦਬੰਦ ਨਹ ਨੈਕੁ ਬਿਚਾਰਾ ॥ छंदबंद नह नैकु बिचारा ॥ ਜਾਤ ਭਯੋ ਦੇ ਤਬਹਿ ਨਗਾਰਾ ॥੧੦॥ जात भयो दे तबहि नगारा ॥१०॥ ਦਾਵ ਘਾਵ ਤਿਨ ਨੈਕੁ ਨ ਕਰਾ ॥ दाव घाव तिन नैकु न करा ॥ ਸਿੰਘਹਿ ਘੇਰਿ ਸਸਾ ਕਹੁ ਡਰਾ ॥ सिंघहि घेरि ससा कहु डरा ॥ ਪੰਦ੍ਰਹ ਪਹਰਿ ਗਿਰਦ ਤਿਹ ਕੀਯੋ ॥ पंद्रह पहरि गिरद तिह कीयो ॥ ਖਾਨ ਪਾਨਿ ਤਿਨ ਜਾਨ ਨ ਦੀਯੋ ॥੧੧॥ खान पानि तिन जान न दीयो ॥११॥ ਖਾਨ ਪਾਨ ਬਿਨੁ ਸੂਰ ਰਿਸਾਏ ॥ खान पान बिनु सूर रिसाए ॥ ਸਾਮ ਕਰਨ ਹਿਤ ਦੂਤ ਪਠਾਏ ॥ साम करन हित दूत पठाए ॥ ਦਾਸ ਨਿਰਖਿ ਸੰਗ ਸੈਨ ਪਠਾਨੀ ॥ दास निरखि संग सैन पठानी ॥ ਫੂਲਿ ਗਯੋ ਤਿਨ ਕੀ ਨਹੀ ਮਾਨੀ ॥੧੨॥ फूलि गयो तिन की नही मानी ॥१२॥ ਦਸ ਸਹੰਸ੍ਰ ਅਬ ਹੀ ਕੈ ਦੈਹੂ ॥ दस सहंस्र अब ही कै दैहू ॥ ਨਾਤਰ ਮੀਚ ਮੂੰਡ ਪਰ ਲੈਹੂ ॥ नातर मीच मूंड पर लैहू ॥ ਸਿੰਘ ਸੰਗਤੀਯਾ ਤਹਾ ਪਠਾਏ ॥ सिंघ संगतीया तहा पठाए ॥ ਗੋਪਾਲੈ ਸੁ ਧਰਮ ਦੇ ਲ੍ਯਾਏ ॥੧੩॥ गोपालै सु धरम दे ल्याए ॥१३॥ ਤਿਨ ਕੇ ਸੰਗਿ ਨ ਉਨ ਕੀ ਬਨੀ ॥ तिन के संगि न उन की बनी ॥ ਤਬ ਕ੍ਰਿਪਾਲ ਚਿਤ ਮੋ ਇਹ ਗਨੀ ॥ तब क्रिपाल चित मो इह गनी ॥ ਐਸਿ ਘਾਤਿ ਫਿਰਿ ਹਾਥ ਨ ਐ ਹੈ ॥ ऐसि घाति फिरि हाथ न ऐ है ॥ ਸਬਹੂੰ ਫੇਰਿ ਸਮੋ ਛਲਿ ਜੈ ਹੈ ॥੧੪॥ सबहूं फेरि समो छलि जै है ॥१४॥ ਗੋਪਾਲੇ ਸੁ ਅਬੈ ਗਹਿ ਲੀਜੈ ॥ गोपाले सु अबै गहि लीजै ॥ ਕੈਦ ਕੀਜੀਐ ਕੈ ਬਧ ਕੀਜੈ ॥ कैद कीजीऐ कै बध कीजै ॥ ਤਨਿਕ ਭਨਕ ਜਬ ਤਿਨ ਸੁਨਿ ਪਾਈ ॥ तनिक भनक जब तिन सुनि पाई ॥ ਨਿਜ ਦਲ ਜਾਤ ਭਯੋ ਭਟ ਰਾਈ ॥੧੫॥ निज दल जात भयो भट राई ॥१५॥ |
Dasam Granth |