ਦਸਮ ਗਰੰਥ । दसम ग्रंथ । |
Page 61 ਭਈ ਰਾਤ੍ਰਿ ਗੁਬਾਰ ਕੇ ਅਰਧ ਜਾਮੰ ॥ भई रात्रि गुबार के अरध जामं ॥ ਤਬੈ ਛੋਰਿਗੇ ਬਾਰ ਦੇਵੈ ਦਮਾਮੰ ॥ तबै छोरिगे बार देवै दमामं ॥ ਸਬੈ ਰਾਤ੍ਰਿ ਬੀਤੀ ਉਦ੍ਯੋ ਦਿਉਸ ਰਾਣੰ ॥ सबै रात्रि बीती उद्यो दिउस राणं ॥ ਚਲੇ ਬੀਰ ਚਾਲਾਕ ਖਗੰ ਖਿਲਾਣੰ ॥੨੧॥ चले बीर चालाक खगं खिलाणं ॥२१॥ ਭਜ੍ਯੋ ਅਲਿਫ ਖਾਨੰ ਨ ਖਾਨਾ ਸੰਭਾਰਿਯੋ ॥ भज्यो अलिफ खानं न खाना स्मभारियो ॥ ਭਜੇ ਔਰ ਬੀਰੰ ਨ ਧੀਰੰ ਬਿਚਾਰਿਯੋ ॥ भजे और बीरं न धीरं बिचारियो ॥ ਨਦੀ ਪੈ ਦਿਨੰ ਅਸਟ ਕੀਨੇ ਮੁਕਾਮੰ ॥ नदी पै दिनं असट कीने मुकामं ॥ ਭਲੀ ਭਾਤ ਦੇਖੈ ਸਬੈ ਰਾਜ ਧਾਮੰ ॥੨੨॥ भली भात देखै सबै राज धामं ॥२२॥ ਚੌਪਈ ॥ चौपई ॥ ਇਤ ਹਮ ਹੋਇ ਬਿਦਾ ਘਰਿ ਆਏ ॥ इत हम होइ बिदा घरि आए ॥ ਸੁਲਹ ਨਮਿਤ ਵੈ ਉਤਹਿ ਸਿਧਾਏ ॥ सुलह नमित वै उतहि सिधाए ॥ ਸੰਧਿ ਇਨੈ ਉਨ ਕੈ ਸੰਗਿ ਕਈ ॥ संधि इनै उन कै संगि कई ॥ ਹੇਤ ਕਥਾ ਪੂਰਨ ਇਤ ਭਈ ॥੨੩॥ हेत कथा पूरन इत भई ॥२३॥ ਦੋਹਰਾ ॥ दोहरा ॥ ਆਲਸੂਨ ਕਹ ਮਾਰਿ ਕੈ; ਇਹ ਦਿਸਿ ਕੀਯੋ ਪਯਾਨ ॥ आलसून कह मारि कै; इह दिसि कीयो पयान ॥ ਭਾਂਤਿ ਅਨੇਕਨ ਕੇ ਕਰੇ; ਪੁਰਿ ਅਨੰਦ ਸੁਖ ਆਨਿ ॥੨੪॥ भांति अनेकन के करे; पुरि अनंद सुख आनि ॥२४॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਦੌਨ ਜੁਧ ਬਰਨਨੰ ਨਾਮ ਨੌਮੋ ਧਿਆਇ; ਸਮਾਪਤਮ ਸਤੁ ਸੁਭਮ ਸਤੁ ॥੯॥੩੪੪॥ इति स्री बचित्र नाटक ग्रंथे नदौन जुध बरननं नाम नौमो धिआइ; समापतम सतु सुभम सतु ॥९॥३४४॥ ਚੌਪਈ ॥ चौपई ॥ ਬਹੁਤ ਬਰਖ ਇਹ ਭਾਂਤਿ ਬਿਤਾਏ ॥ बहुत बरख इह भांति बिताए ॥ ਚੁਨਿ ਚੁਨਿ ਚੋਰ ਸਬੈ ਗਹਿ ਘਾਏ ॥ चुनि चुनि चोर सबै गहि घाए ॥ ਕੇਤਕਿ ਭਾਜਿ ਸਹਿਰ ਤੇ ਗਏ ॥ केतकि भाजि सहिर ते गए ॥ ਭੂਖਿ ਮਰਤ ਫਿਰਿ ਆਵਤ ਭਏ ॥੧॥ भूखि मरत फिरि आवत भए ॥१॥ ਤਬ ਲੌ ਖਾਨ ਦਿਲਾਵਰ ਆਏ ॥ तब लौ खान दिलावर आए ॥ ਪੂਤ ਆਪਨ ਹਮ ਓਰਿ ਪਠਾਏ ॥ पूत आपन हम ओरि पठाए ॥ ਦ੍ਵੈਕ ਘਰੀ ਬੀਤੀ ਨਿਸਿ ਜਬੈ ॥ द्वैक घरी बीती निसि जबै ॥ ਚੜਤ ਕਰੀ ਖਾਨਨ ਮਿਲਿ ਤਬੈ ॥੨॥ चड़त करी खानन मिलि तबै ॥२॥ ਜਬ ਦਲ ਪਾਰ ਨਦੀ ਕੇ ਆਯੋ ॥ जब दल पार नदी के आयो ॥ ਆਨਿ ਆਲਮੈ ਹਮੈ ਜਗਾਯੋ ॥ आनि आलमै हमै जगायो ॥ ਸੋਰੁ ਪਰਾ ਸਭ ਹੀ ਨਰ ਜਾਗੇ ॥ सोरु परा सभ ही नर जागे ॥ ਗਹਿ ਗਹਿ ਸਸਤ੍ਰ ਬੀਰ ਰਿਸ ਪਾਗੇ ॥੩॥ गहि गहि ससत्र बीर रिस पागे ॥३॥ ਛੂਟਨ ਲਗੀ ਤੁਫੰਗੈ ਤਬਹੀ ॥ छूटन लगी तुफंगै तबही ॥ ਗਹਿ ਗਹਿ ਸਸਤ੍ਰ ਰਿਸਾਨੇ ਸਬਹੀ ॥ गहि गहि ससत्र रिसाने सबही ॥ ਕ੍ਰੂਰ ਭਾਂਤਿ ਤਿਨ ਕਰੀ ਪੁਕਾਰਾ ॥ क्रूर भांति तिन करी पुकारा ॥ ਸੋਰੁ ਸੁਨਾ ਸਰਤਾ ਕੈ ਪਾਰਾ ॥੪॥ सोरु सुना सरता कै पारा ॥४॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਬਜੀ ਭੈਰ ਭੁੰਕਾਰ ਧੁੰਕੈ ਨਗਾਰੇ ॥ बजी भैर भुंकार धुंकै नगारे ॥ ਮਹਾ ਬੀਰ ਬਾਨੈਤ ਬੰਕੇ ਬਕਾਰੇ ॥ महा बीर बानैत बंके बकारे ॥ ਭਏ ਬਾਹੁ ਆਘਾਤ ਨਚੇ ਮਰਾਲੰ ॥ भए बाहु आघात नचे मरालं ॥ ਕ੍ਰਿਪਾ ਸਿੰਧੁ ਕਾਲੀ ਗਰਜੀ ਕਰਾਲੰ ॥੫॥ क्रिपा सिंधु काली गरजी करालं ॥५॥ ਨਦੀਯੰ ਲਖ੍ਯੋ ਕਾਲਰਾਤ੍ਰ ਸਮਾਨੰ ॥ नदीयं लख्यो कालरात्र समानं ॥ ਕਰੇ ਸੂਰਮਾ ਸੀਤਿ ਪਿੰਗੰ ਪ੍ਰਮਾਨੰ ॥ करे सूरमा सीति पिंगं प्रमानं ॥ ਇਤੇ ਬੀਰ ਗਜੇ ਭਏ ਨਾਦ ਭਾਰੇ ॥ इते बीर गजे भए नाद भारे ॥ ਭਜੇ ਖਾਨ ਖੂਨੀ ਬਿਨਾ ਸਸਤ੍ਰ ਝਾਰੇ ॥੬॥ भजे खान खूनी बिना ससत्र झारे ॥६॥ ਨਰਾਜ ਛੰਦ ॥ नराज छंद ॥ ਨਿਲਜ ਖਾਨ ਭਜਿਯੋ ॥ निलज खान भजियो ॥ ਕਿਨੀ ਨ ਸਸਤ੍ਰ ਸਜਿਯੋ ॥ किनी न ससत्र सजियो ॥ ਸੁ ਤਿਆਗ ਖੇਤ ਕੋ ਚਲੇ ॥ सु तिआग खेत को चले ॥ ਸੁ ਬੀਰ ਬੀਰਹਾ ਭਲੇ ॥੭॥ सु बीर बीरहा भले ॥७॥ ਚਲੇ ਤੁਰੇ ਤੁਰਾਇ ਕੈ ॥ चले तुरे तुराइ कै ॥ ਸਕੈ ਨ ਸਸਤ੍ਰ ਉਠਾਇ ਕੈ ॥ सकै न ससत्र उठाइ कै ॥ ਨ ਲੈ ਹਥਿਆਰ ਗਜਹੀ ॥ न लै हथिआर गजही ॥ ਨਿਹਾਰਿ ਨਾਰਿ ਲਜਹੀ ॥੮॥ निहारि नारि लजही ॥८॥ ਦੋਹਰਾ ॥ दोहरा ॥ ਬਰਵਾ ਗਾਉ ਉਜਾਰ ਕੈ; ਕਰੇ ਮੁਕਾਮ ਭਲਾਨ ॥ बरवा गाउ उजार कै; करे मुकाम भलान ॥ ਪ੍ਰਭ ਬਲ ਹਮੈ ਨ ਛੁਇ ਸਕੈ; ਭਾਜਤ ਭਏ ਨਿਦਾਨ ॥੯॥ प्रभ बल हमै न छुइ सकै; भाजत भए निदान ॥९॥ ਤਵ ਬਲਿ ਈਹਾ ਨ ਪਰ ਸਕੈ; ਬਰਵਾ ਹਨਾ ਰਿਸਾਇ ॥ तव बलि ईहा न पर सकै; बरवा हना रिसाइ ॥ ਸਾਲਿਨ ਰਸ ਜਿਮ ਬਾਨੀਯ; ਰੋਰਨ ਖਾਤ ਬਨਾਇ ॥੧੦॥ सालिन रस जिम बानीय; रोरन खात बनाइ ॥१०॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਾਨਜਾਦੇ ਕੋ ਆਗਮਨ ਤ੍ਰਾਸਿਤ ਉਠ ਜੈਬੋ ਬਰਨਨੰ ਨਾਮ ਦਸਮੋ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧੦॥੩੫੪॥ इति स्री बचित्र नाटक ग्रंथे खानजादे को आगमन त्रासित उठ जैबो बरननं नाम दसमो धयाइ समापतम सतु सुभम सतु ॥१०॥३५४॥ |
Dasam Granth |