ਦਸਮ ਗਰੰਥ । दसम ग्रंथ । |
Page 60 ਪ੍ਰਿਥੀਚੰਦ ਚਢਿਓ ਡਢੇ ਡਢਵਾਰੰ ॥ प्रिथीचंद चढिओ डढे डढवारं ॥ ਚਲੇ ਸਿਧ ਹੁਐ ਕਾਰ ਰਾਜੰ ਸੁਧਾਰੰ ॥ चले सिध हुऐ कार राजं सुधारं ॥ ਕਰੀ ਢੂਕ ਢੋਅੰ ਕਿਰਪਾਲ ਚੰਦੰ ॥ करी ढूक ढोअं किरपाल चंदं ॥ ਹਟਾਏ ਸਬੇ ਮਾਰਿ ਕੈ ਬੀਰ ਬ੍ਰਿੰਦੰ ॥੪॥ हटाए सबे मारि कै बीर ब्रिंदं ॥४॥ ਦੁਤੀਯ ਢੋਅ ਢੂਕੇ ਵਹੈ ਮਾਰਿ ਉਤਾਰੀ ॥ दुतीय ढोअ ढूके वहै मारि उतारी ॥ ਖਰੇ ਦਾਂਤ ਪੀਸੇ ਛੁਭੈ ਛਤ੍ਰਧਾਰੀ ॥ खरे दांत पीसे छुभै छत्रधारी ॥ ਉਤੈ ਵੈ ਖਰੇ ਬੀਰ ਬੰਬੈ ਬਜਾਵੈ ॥ उतै वै खरे बीर ब्मबै बजावै ॥ ਤਰੇ ਭੂਪ ਠਾਢੇ ਬਡੋ ਸੋਕੁ ਪਾਵੈ ॥੫॥ तरे भूप ठाढे बडो सोकु पावै ॥५॥ ਤਬੈ ਭੀਮਚੰਦੰ ਕੀਯੋ ਕੋਪ ਆਪੰ ॥ तबै भीमचंदं कीयो कोप आपं ॥ ਹਨੂਮਾਨ ਕੈ ਮੰਤ੍ਰ ਕੋ ਮੁਖਿ ਜਾਪੰ ॥ हनूमान कै मंत्र को मुखि जापं ॥ ਸਬੈ ਬੀਰ ਬੋਲੈ ਹਮੈ ਭੀ ਬੁਲਾਯੰ ॥ सबै बीर बोलै हमै भी बुलायं ॥ ਤਬੈ ਢੋਅ ਕੈ ਕੈ ਸੁ ਨੀਕੈ ਸਿਧਾਯੰ ॥੬॥ तबै ढोअ कै कै सु नीकै सिधायं ॥६॥ ਸਬੈ ਕੋਪ ਕੈ ਕੈ ਮਹਾ ਬੀਰ ਢੂਕੈ ॥ सबै कोप कै कै महा बीर ढूकै ॥ ਚਲੈ ਬਾਰਿਬੈ ਬਾਰ ਕੋ ਜਿਉ ਭਭੂਕੈ ॥ चलै बारिबै बार को जिउ भभूकै ॥ ਤਹਾ ਬਿਝੁੜਿਆਲੰ ਹਠਿਯੋ ਬੀਰ ਦਿਆਲੰ ॥ तहा बिझुड़िआलं हठियो बीर दिआलं ॥ ਉਠਿਯੋ ਸੈਨ ਲੈ ਸੰਗਿ ਸਾਰੀ ਕ੍ਰਿਪਾਲੰ ॥੭॥ उठियो सैन लै संगि सारी क्रिपालं ॥७॥ ਮਧੁਭਾਰ ਛੰਦ ॥ मधुभार छंद ॥ ਕੁਪਿਓ ਕ੍ਰਿਪਾਲ ॥ कुपिओ क्रिपाल ॥ ਨਚੇ ਮਰਾਲ ॥ नचे मराल ॥ ਬਜੇ ਬਜੰਤ ॥ बजे बजंत ॥ ਕਰੂਰੰ ਅਨੰਤ ॥੮॥ करूरं अनंत ॥८॥ ਜੁਝੰਤ ਜੁਆਣ ॥ जुझंत जुआण ॥ ਬਾਹੈ ਕ੍ਰਿਪਾਣ ॥ बाहै क्रिपाण ॥ ਜੀਅ ਧਾਰਿ ਕ੍ਰੋਧ ॥ जीअ धारि क्रोध ॥ ਛਡੇ ਸਰੋਘ ॥੯॥ छडे सरोघ ॥९॥ ਲੁਝੈ ਨਿਦਾਣ ॥ लुझै निदाण ॥ ਤਜੰਤ ਪ੍ਰਾਣ ॥ तजंत प्राण ॥ ਗਿਰ ਪਰਤ ਭੂਮਿ ॥ गिर परत भूमि ॥ ਜਣੁ ਮੇਘ ਝੂਮਿ ॥੧੦॥ जणु मेघ झूमि ॥१०॥ ਰਸਾਵਲ ਛੰਦ ॥ रसावल छंद ॥ ਕ੍ਰਿਪਾਲ ਕੋਪਿਯੰ ॥ क्रिपाल कोपियं ॥ ਹਠੀ ਪਾਵ ਰੋਪਿਯੰ ॥ हठी पाव रोपियं ॥ ਸਰੋਘੰ ਚਲਾਏ ॥ सरोघं चलाए ॥ ਬਡੇ ਬੀਰ ਘਾਏ ॥੧੧॥ बडे बीर घाए ॥११॥ ਹਣੈ ਛਤ੍ਰਧਾਰੀ ॥ हणै छत्रधारी ॥ ਲਿਟੇ ਭੂਪ ਭਾਰੀ ॥ लिटे भूप भारी ॥ ਮਹਾ ਨਾਦ ਬਾਜੇ ॥ महा नाद बाजे ॥ ਭਲੇ ਸੂਰ ਗਾਜੇ ॥੧੨॥ भले सूर गाजे ॥१२॥ ਕ੍ਰਿਪਾਲੰ ਕ੍ਰੁਧੰ ॥ क्रिपालं क्रुधं ॥ ਕੀਯੋ ਜੁਧ ਸੁੱਧੰ ॥ कीयो जुध सुधं ॥ ਮਹਾਬੀਰ ਗਜੇ ॥ महाबीर गजे ॥ ਮਹਾ ਸਾਰ ਬਜੇ ॥੧੩॥ महा सार बजे ॥१३॥ ਕਰੋ ਜੁਧ ਚੰਡੰ ॥ करो जुध चंडं ॥ ਸੁਣਿਯੋ ਨਾਵ ਖੰਡੰ ॥ सुणियो नाव खंडं ॥ ਚਲਿਯੋ ਸਸਤ੍ਰ ਬਾਹੀ ॥ चलियो ससत्र बाही ॥ ਰਜੌਤੀ ਨਿਬਾਹੀ ॥੧੪॥ रजौती निबाही ॥१४॥ ਦੋਹਰਾ ॥ दोहरा ॥ ਕੋਪ ਭਰੇ ਰਾਜਾ ਸਬੈ; ਕੀਨੋ ਜੁਧ ਉਪਾਇ ॥ कोप भरे राजा सबै; कीनो जुध उपाइ ॥ ਸੈਨ ਕਟੋਚਨ ਕੀ ਤਬੈ; ਘੇਰ ਲਈ ਅਰ ਰਾਇ ॥੧੫॥ सैन कटोचन की तबै; घेर लई अर राइ ॥१५॥ ਭੁਜੰਗ ਛੰਦ ॥ भुजंग छंद ॥ ਚਲੇ ਨਾਂਗਲੂ ਪਾਂਗਲੂ ਵੇਦੜੋਲੰ ॥ चले नांगलू पांगलू वेदड़ोलं ॥ ਜਸਵਾਰੇ ਗੁਲੇਰੇ ਚਲੇ ਬਾਂਧ ਟੋਲੰ ॥ जसवारे गुलेरे चले बांध टोलं ॥ ਤਹਾ ਏਕ ਬਾਜਿਯੋ ਮਹਾਬੀਰ ਦਿਆਲੰ ॥ तहा एक बाजियो महाबीर दिआलं ॥ ਰਖੀ ਲਾਜ ਜੌਨੈ ਸਬੈ ਬਿਝੜਵਾਲੰ ॥੧੬॥ रखी लाज जौनै सबै बिझड़वालं ॥१६॥ ਤਵੰ ਕੀਟ ਤੌ ਲੌ ਤੁਫੰਗੰ ਸੰਭਾਰੋ ॥ तवं कीट तौ लौ तुफंगं स्मभारो ॥ ਹ੍ਰਿਦੈ ਏਕ ਰਾਵੰਤ ਕੇ ਤਕਿ ਮਾਰੋ ॥ ह्रिदै एक रावंत के तकि मारो ॥ ਗਿਰਿਯੋ ਝੂਮਿ ਭੂਮੈ ਕਰਿਯੋ ਜੁਧ ਸੁਧੰ ॥ गिरियो झूमि भूमै करियो जुध सुधं ॥ ਤਊ ਮਾਰੁ ਬੋਲ੍ਯੋ ਮਹਾ ਮਾਨਿ ਕ੍ਰੁਧੰ ॥੧੭॥ तऊ मारु बोल्यो महा मानि क्रुधं ॥१७॥ ਤਜਿਯੋ ਤੁਪਕੰ ਬਾਨ ਪਾਨੰ ਸੰਭਾਰੇ ॥ तजियो तुपकं बान पानं स्मभारे ॥ ਚਤੁਰ ਬਾਨਯੰ ਲੈ ਸੁ ਸਬਿਯੰ ਪ੍ਰਹਾਰੇ ॥ चतुर बानयं लै सु सबियं प्रहारे ॥ ਤ੍ਰਿਯੋ ਬਾਣ ਲੈ ਬਾਮ ਪਾਣੰ ਚਲਾਏ ॥ त्रियो बाण लै बाम पाणं चलाए ॥ ਲਗੈ ਯਾ ਲਗੈ ਨਾ ਕਛੂ ਜਾਨਿ ਪਾਏ ॥੧੮॥ लगै या लगै ना कछू जानि पाए ॥१८॥ ਸੁ ਤਉ ਲਉ ਦਈਵ ਜੁਧ ਕੀਨੋ ਉਝਾਰੰ ॥ सु तउ लउ दईव जुध कीनो उझारं ॥ ਤਿਨੈ ਖੇਦ ਕੈ ਬਾਰਿ ਕੇ ਬੀਚ ਡਾਰੰ ॥ तिनै खेद कै बारि के बीच डारं ॥ ਪਰੀ ਮਾਰ ਬੁੰਗੰ ਛੁਟੀ ਬਾਣ ਗੋਲੀ ॥ परी मार बुंगं छुटी बाण गोली ॥ ਮਨੋ ਸੂਰ ਬੈਠੇ ਭਲੀ ਖੇਲ ਹੋਲੀ ॥੧੯॥ मनो सूर बैठे भली खेल होली ॥१९॥ ਗਿਰੇ ਬੀਰ ਭੂਮੰ ਸਰੰ ਸਾਂਗ ਪੇਲੰ ॥ गिरे बीर भूमं सरं सांग पेलं ॥ ਰੰਗੇ ਸ੍ਰੋਣ ਬਸਤ੍ਰੰ ਮਨੋ ਫਾਗ ਖੇਲੰ ॥ रंगे स्रोण बसत्रं मनो फाग खेलं ॥ ਲੀਯੋ ਜੀਤਿ ਬੈਰੀ ਕੀਆ ਆਨਿ ਡੇਰੰ ॥ लीयो जीति बैरी कीआ आनि डेरं ॥ ਤੇਊ ਜਾਇ ਪਾਰੰ ਰਹੇ ਬਾਰਿ ਕੇਰੰ ॥੨੦॥ तेऊ जाइ पारं रहे बारि केरं ॥२०॥ |
Dasam Granth |