ਦਸਮ ਗਰੰਥ । दसम ग्रंथ । |
Page 59 ਛੁਟੀ ਮੂਰਛਨਾ ਹਰੀ ਚੰਦੰ ਸੰਭਾਰੋ ॥ छुटी मूरछना हरी चंदं स्मभारो ॥ ਗਹੇ ਬਾਣ ਕਾਮਾਣ ਭੇ ਐਚ ਮਾਰੇ ॥ गहे बाण कामाण भे ऐच मारे ॥ ਲਗੇ ਅੰਗਿ ਜਾ ਕੇ ਰਹੇ ਨ ਸੰਭਾਰੰ ॥ लगे अंगि जा के रहे न स्मभारं ॥ ਤਨੰ ਤਿਆਗ ਤੇ ਦੇਵ ਲੋਕੰ ਪਧਾਰੰ ॥੨੬॥ तनं तिआग ते देव लोकं पधारं ॥२६॥ ਦੁਯੰ ਬਾਣ ਖੈਚੇ ਇਕੰ ਬਾਰਿ ਮਾਰੇ ॥ दुयं बाण खैचे इकं बारि मारे ॥ ਬਲੀ ਬੀਰ ਬਾਜੀਨ ਤਾਜੀ ਬਿਦਾਰੇ ॥ बली बीर बाजीन ताजी बिदारे ॥ ਜਿਸੈ ਬਾਨ ਲਾਗੈ ਰਹੇ ਨ ਸੰਭਾਰੰ ॥ जिसै बान लागै रहे न स्मभारं ॥ ਤਨੰ ਬੇਧਿ ਕੈ ਤਾਹਿ ਪਾਰੰ ਸਿਧਾਰੰ ॥੨੭॥ तनं बेधि कै ताहि पारं सिधारं ॥२७॥ ਸਬੈ ਸ੍ਵਾਮਿ ਧਰਮੰ ਸੁ ਬੀਰੰ ਸੰਭਾਰੇ ॥ सबै स्वामि धरमं सु बीरं स्मभारे ॥ ਡਕੀ ਡਾਕਣੀ ਭੂਤ ਪ੍ਰੇਤੰ ਬਕਾਰੇ ॥ डकी डाकणी भूत प्रेतं बकारे ॥ ਹਸੈ ਬੀਰ ਬੈਤਾਲ ਔ ਸੁਧ ਸਿਧੰ ॥ हसै बीर बैताल औ सुध सिधं ॥ ਚਵੀ ਚਾਵੰਡੀਯੰ ਉਡੀ ਗਿਧ ਬ੍ਰਿਧੰ ॥੨੮॥ चवी चावंडीयं उडी गिध ब्रिधं ॥२८॥ ਹਰੀਚੰਦ ਕੋਪੇ ਕਮਾਣੰ ਸੰਭਾਰੰ ॥ हरीचंद कोपे कमाणं स्मभारं ॥ ਪ੍ਰਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ ॥ प्रथम बाजीयं ताण बाणं प्रहारं ॥ ਦੁਤੀਯ ਤਾਕ ਕੈ ਤੀਰ ਮੋ ਕੋ ਚਲਾਯੋ ॥ दुतीय ताक कै तीर मो को चलायो ॥ ਰਖਿਓ ਦਈਵ ਮੈ ਕਾਨਿ ਛ੍ਵੈ ਕੈ ਸਿਧਾਯੰ ॥੨੯॥ रखिओ दईव मै कानि छ्वै कै सिधायं ॥२९॥ ਤ੍ਰਿਤੀਯ ਬਾਣ ਮਾਰਿਯੋ ਸੁ ਪੇਟੀ ਮਝਾਰੰ ॥ त्रितीय बाण मारियो सु पेटी मझारं ॥ ਬਿਧਿਅੰ ਚਿਲਕਤੰ ਦੁਆਲ ਪਾਰੰ ਪਧਾਰੰ ॥ बिधिअं चिलकतं दुआल पारं पधारं ॥ ਚੁਭੀ ਚਿੰਚ ਚਰਮੰ ਕਛੂ ਘਾਇ ਨ ਆਯੰ ॥ चुभी चिंच चरमं कछू घाइ न आयं ॥ ਕਲੰ ਕੇਵਲੰ ਜਾਨ ਦਾਸੰ ਬਚਾਯੰ ॥੩੦॥ कलं केवलं जान दासं बचायं ॥३०॥ ਰਸਾਵਲ ਛੰਦ ॥ रसावल छंद ॥ ਜਬੈ ਬਾਣ ਲਾਗ੍ਯੋ ॥ जबै बाण लाग्यो ॥ ਤਬੈ ਰੋਸ ਜਾਗ੍ਯੋ ॥ तबै रोस जाग्यो ॥ ਕਰੰ ਲੈ ਕਮਾਣੰ ॥ करं लै कमाणं ॥ ਹਨੰ ਬਾਣ ਤਾਣੰ ॥੩੧॥ हनं बाण ताणं ॥३१॥ ਸਬੈ ਬੀਰ ਧਾਏ ॥ सबै बीर धाए ॥ ਸਰੋਘੰ ਚਲਾਏ ॥ सरोघं चलाए ॥ ਤਬੈ ਤਾਕਿ ਬਾਣੰ ॥ तबै ताकि बाणं ॥ ਹਨ੍ਯੋ ਏਕ ਜੁਆਣੰ ॥੩੨॥ हन्यो एक जुआणं ॥३२॥ ਹਰੀ ਚੰਦ ਮਾਰੇ ॥ हरी चंद मारे ॥ ਸੁ ਜੋਧਾ ਲਤਾਰੇ ॥ सु जोधा लतारे ॥ ਸੁ ਕਾਰੋੜ ਰਾਯੰ ॥ सु कारोड़ रायं ॥ ਵਹੈ ਕਾਲ ਘਾਯੰ ॥੩੩॥ वहै काल घायं ॥३३॥ ਰਣੰ ਤਿਆਗਿ ਭਾਗੇ ॥ रणं तिआगि भागे ॥ ਸਬੈ ਤ੍ਰਾਸ ਪਾਗੇ ॥ सबै त्रास पागे ॥ ਭਈ ਜੀਤ ਮੇਰੀ ॥ भई जीत मेरी ॥ ਕ੍ਰਿਪਾ ਕਾਲ ਕੇਰੀ ॥੩੪॥ क्रिपा काल केरी ॥३४॥ ਰਣੰ ਜੀਤਿ ਆਏ ॥ रणं जीति आए ॥ ਜਯੰ ਗੀਤ ਗਾਏ ॥ जयं गीत गाए ॥ ਧਨੰਧਾਰ ਬਰਖੇ ॥ धनंधार बरखे ॥ ਸਬੈ ਸੂਰ ਹਰਖੇ ॥੩੫॥ सबै सूर हरखे ॥३५॥ ਦੋਹਰਾ ॥ दोहरा ॥ ਜੁਧ ਜੀਤ ਆਏ ਜਬੈ; ਟਿਕੈ ਨ ਤਿਨ ਪੁਰ ਪਾਵ ॥ जुध जीत आए जबै; टिकै न तिन पुर पाव ॥ ਕਾਹਲੂਰ ਮੈ ਬਾਧਿਯੋ; ਆਨਿ ਅਨੰਦਪੁਰ ਗਾਵ ॥੩੬॥ काहलूर मै बाधियो; आनि अनंदपुर गाव ॥३६॥ ਜੇ ਜੇ ਨਰ ਤਹ ਨ ਭਿਰੇ; ਦੀਨੇ ਨਗਰ ਨਿਕਾਰ ॥ जे जे नर तह न भिरे; दीने नगर निकार ॥ ਜੇ ਤਿਹ ਠਉਰ ਭਲੇ ਭਿਰੇ; ਤਿਨੈ ਕਰੀ ਪ੍ਰਤਿਪਾਰ ॥੩੭॥ जे तिह ठउर भले भिरे; तिनै करी प्रतिपार ॥३७॥ ਚੌਪਈ ॥ चौपई ॥ ਬਹਤ ਦਿਵਸ ਇਹ ਭਾਂਤਿ ਬਿਤਾਏ ॥ बहत दिवस इह भांति बिताए ॥ ਸੰਤ ਉਬਾਰਿ ਦੁਸਟ ਸਭ ਘਾਏ ॥ संत उबारि दुसट सभ घाए ॥ ਟਾਂਗ ਟਾਂਗ ਕਰਿ ਹਨੇ ਨਿਦਾਨਾ ॥ टांग टांग करि हने निदाना ॥ ਕੂਕਰ ਜਿਮਿ ਤਿਨ ਤਜੇ ਪ੍ਰਾਨਾ ॥੩੮॥ कूकर जिमि तिन तजे प्राना ॥३८॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਜ ਸਾਜ ਕਥਨੰ ਭੰਗਾਣੀ ਜੁਧ ਬਰਨਨੰ; ਨਾਮ ਅਸਟਮੋ ਧਿਆਇ ਸਮਾਪਤੰ ਸਤੁ ਸੁਭਮ ਸਤੁ ॥੮॥੩੨੦॥ इति स्री बचित्र नाटक ग्रंथे राज साज कथनं भंगाणी जुध बरननं; नाम असटमो धिआइ समापतं सतु सुभम सतु ॥८॥३२०॥ ਅਥ ਨਉਦਨ ਕਾ ਜੁਧ ਬਰਨਨੰ ॥ अथ नउदन का जुध बरननं ॥ ਚੌਪਈ ॥ चौपई ॥ ਬਹੁਤ ਕਾਲ ਇਹ ਭਾਂਤਿ ਬਿਤਾਯੋ ॥ बहुत काल इह भांति बितायो ॥ ਮੀਆ ਖਾਨ ਜੰਮੂ ਕਹ ਆਯੋ ॥ मीआ खान जमू कह आयो ॥ ਅਲਿਫ ਖਾਨ ਨਾਦੌਣ ਪਠਾਵਾ ॥ अलिफ खान नादौण पठावा ॥ ਭੀਮਚੰਦ ਤਨ ਬੈਰ ਬਢਾਵਾ ॥੧॥ भीमचंद तन बैर बढावा ॥१॥ ਜੁਧ ਕਾਜ ਨ੍ਰਿਪ ਹਮੈ ਬੁਲਾਯੋ ॥ जुध काज न्रिप हमै बुलायो ॥ ਆਪਿ ਤਵਨ ਕੀ ਓਰ ਸਿਧਾਯੋ ॥ आपि तवन की ओर सिधायो ॥ ਤਿਨ ਕਠਗੜ ਨਵਰਸ ਪਰ ਬਾਧੋ ॥ तिन कठगड़ नवरस पर बाधो ॥ ਤੀਰ ਤੁਫੰਗ ਨਰੇਸਨ ਸਾਧੋ ॥੨॥ तीर तुफंग नरेसन साधो ॥२॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਤਹਾ ਰਾਜ ਸਿੰਘ ਬਲੀ ਭੀਮ ਚੰਦੰ ॥ तहा राज सिंघ बली भीम चंदं ॥ ਚੜਿਓ ਰਾਮ ਸਿੰਘ ਮਹਾ ਤੇਜਵੰਦੰ ॥ चड़िओ राम सिंघ महा तेजवंदं ॥ ਸੁਖੰਦੇਵ ਗਾਜੀ ਜਸਰੋਟ ਰਾਜੰ ॥ सुखंदेव गाजी जसरोट राजं ॥ ਚੜੇ ਕ੍ਰੁਧ ਕੀਨੇ ਕਰੇ ਸਰਬ ਕਾਜੰ ॥੩॥ चड़े क्रुध कीने करे सरब काजं ॥३॥ |
Dasam Granth |