ਦਸਮ ਗਰੰਥ । दसम ग्रंथ । |
Page 57 ਦੋਹਰਾ ॥ दोहरा ॥ ਜਬ ਆਇਸੁ ਪ੍ਰਭ ਕੋ ਭਯੋ; ਜਨਮੁ ਧਰਾ ਜਗ ਆਇ ॥ जब आइसु प्रभ को भयो; जनमु धरा जग आइ ॥ ਅਬ ਮੈ ਕਥਾ ਸੰਛੇਪ ਤੇ; ਸਬਹੂੰ ਕਹਤ ਸੁਨਾਇ ॥੬੪॥ अब मै कथा संछेप ते; सबहूं कहत सुनाइ ॥६४॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਮ ਆਗਿਆ ਕਾਲ ਜਗ ਪ੍ਰਵੇਸ ਕਰਨੰ; ਨਾਮ ਖਸਟਮੋ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੬॥੨੭੯॥ इति स्री बचित्र नाटक ग्रंथे मम आगिआ काल जग प्रवेस करनं; नाम खसटमो धयाइ समापतम सतु सुभम सतु ॥६॥२७९॥ ਅਥ ਕਬਿ ਜਨਮ ਕਥਨੰ ॥ अथ कबि जनम कथनं ॥ ਚੌਪਈ ॥ चौपई ॥ ਮੁਰ ਪਿਤ, ਪੂਰਬਿ ਕਿਯਸਿ ਪਯਾਨਾ ॥ मुर पित, पूरबि कियसि पयाना ॥ ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ ॥ भांति भांति के तीरथि न्हाना ॥ ਜਬ ਹੀ ਜਾਤਿ ਤ੍ਰਿਬੇਣੀ ਭਏ ॥ जब ही जाति त्रिबेणी भए ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥ पुंन दान दिन करत बितए ॥१॥ ਤਹੀ ਪ੍ਰਕਾਸ ਹਮਾਰਾ ਭਯੋ ॥ तही प्रकास हमारा भयो ॥ ਪਟਨਾ ਸਹਰ ਬਿਖੈ ਭਵ ਲਯੋ ॥ पटना सहर बिखै भव लयो ॥ ਮਦ੍ਰ ਦੇਸ ਹਮ ਕੋ ਲੇ ਆਏ ॥ मद्र देस हम को ले आए ॥ ਭਾਂਤਿ ਭਾਂਤਿ ਦਾਈਅਨ ਦੁਲਰਾਏ ॥੨॥ भांति भांति दाईअन दुलराए ॥२॥ ਕੀਨੀ ਅਨਿਕ ਭਾਂਤਿ ਤਨ ਰਛਾ ॥ कीनी अनिक भांति तन रछा ॥ ਦੀਨੀ ਭਾਂਤਿ ਭਾਂਤਿ ਕੀ ਸਿਛਾ ॥ दीनी भांति भांति की सिछा ॥ ਜਬ ਹਮ ਧਰਮ ਕਰਮ ਮੋ ਆਇ ॥ जब हम धरम करम मो आइ ॥ ਦੇਵ ਲੋਕਿ ਤਬ ਪਿਤਾ ਸਿਧਾਏ ॥੩॥ देव लोकि तब पिता सिधाए ॥३॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਬਰਨਨੰ ਨਾਮ ਸਪਤਮੋ ਧਿਆਇ ਸਮਾਤਪਮ ਸਤੁ ਸੁਭਮ ਸਤੁ ॥੭॥੨੮੨॥ इति स्री बचित्र नाटक ग्रंथे कबि जनम बरननं नाम सपतमो धिआइ समातपम सतु सुभम सतु ॥७॥२८२॥ ਅਥ ਰਾਜ ਸਾਜ ਕਥਨੰ ॥ अथ राज साज कथनं ॥ ਚੌਪਈ ॥ चौपई ॥ ਰਾਜ ਸਾਜ ਹਮ ਪਰ ਜਬ ਆਯੋ ॥ राज साज हम पर जब आयो ॥ ਜਥਾ ਸਕਤਿ ਤਬ ਧਰਮੁ ਚਲਾਯੋ ॥ जथा सकति तब धरमु चलायो ॥ ਭਾਂਤਿ ਭਾਂਤਿ ਬਨਿ ਖੇਲਿ ਸਿਕਾਰਾ ॥ भांति भांति बनि खेलि सिकारा ॥ ਮਾਰੇ ਰੀਛ ਰੋਝ ਝੰਖਾਰਾ ॥੧॥ मारे रीछ रोझ झंखारा ॥१॥ ਦੇਸ ਚਾਲ ਹਮ ਤੇ ਪੁਨਿ ਭਈ ॥ देस चाल हम ते पुनि भई ॥ ਸਹਰ ਪਾਵਟਾ ਕੀ ਸੁਧਿ ਲਈ ॥ सहर पावटा की सुधि लई ॥ ਕਾਲਿੰਦ੍ਰੀ ਤਟਿ ਕਰੇ ਬਿਲਾਸਾ ॥ कालिंद्री तटि करे बिलासा ॥ ਅਨਿਕ ਭਾਂਤਿ ਕੇ ਪੇਖਿ ਤਮਾਸਾ ॥੨॥ अनिक भांति के पेखि तमासा ॥२॥ ਤਹ ਕੇ ਸਿੰਘ ਘਨੇ ਚੁਨਿ ਮਾਰੇ ॥ तह के सिंघ घने चुनि मारे ॥ ਰੋਝ ਰੀਛ ਬਹੁ ਭਾਂਤਿ ਬਿਦਾਰੇ ॥ रोझ रीछ बहु भांति बिदारे ॥ ਫਤੇ ਸਾਹ, ਕੋਪਾ ਤਬਿ ਰਾਜਾ ॥ फते साह, कोपा तबि राजा ॥ ਲੋਹ ਪਰਾ ਹਮ ਸੋ, ਬਿਨੁ ਕਾਜਾ ॥੩॥ लोह परा हम सो, बिनु काजा ॥३॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਤਹਾ ਸਾਹ ਸ੍ਰੀਸਾਹ ਸੰਗ੍ਰਾਮ ਕੋਪੇ ॥ तहा साह स्रीसाह संग्राम कोपे ॥ ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ ॥ पंचो बीर बंके प्रिथी पाइ रोपे ॥ ਹਠੀ ਜੀਤਮਲੰ ਸੁ ਗਾਜੀ ਗੁਲਾਬੰ ॥ हठी जीतमलं सु गाजी गुलाबं ॥ ਰਣੰ ਦੇਖੀਐ, ਰੰਗ ਰੂਪੰ ਸਹਾਬੰ ॥੪॥ रणं देखीऐ, रंग रूपं सहाबं ॥४॥ ਹਠਿਯੋ ਮਾਹਰੀਚੰਦਯੰ ਗੰਗਰਾਮੰ ॥ हठियो माहरीचंदयं गंगरामं ॥ ਜਿਨੇ ਕਿਤੀਯੰ ਜਿਤੀਯੰ ਫੌਜ ਤਾਮੰ ॥ जिने कितीयं जितीयं फौज तामं ॥ ਕੁਪੇ ਲਾਲ ਚੰਦੰ ਕੀਏ ਲਾਲ ਰੂਪੰ ॥ कुपे लाल चंदं कीए लाल रूपं ॥ ਜਿਨੈ ਗੰਜੀਯੰ ਗਰਬ ਸਿੰਘ ਅਨੂਪੰ ॥੫॥ जिनै गंजीयं गरब सिंघ अनूपं ॥५॥ ਕੁਪਿਯੋ ਮਾਹਰੂ, ਕਾਹਰੂ ਰੂਪ ਧਾਰੇ ॥ कुपियो माहरू, काहरू रूप धारे ॥ ਜਿਨੈ ਖਾਨ ਖਾਵੀਨੀਯੰ ਖੇਤ ਮਾਰੇ ॥ जिनै खान खावीनीयं खेत मारे ॥ ਕੁਪਿਓ ਦੇਵਤੇਸੰ ਦਯਾਰਾਮ ਜੁਧੰ ॥ कुपिओ देवतेसं दयाराम जुधं ॥ ਕੀਯੰ ਦ੍ਰੋਣ ਕੀ ਜਿਉ, ਮਹਾ ਜੁਧ ਸੁਧੰ ॥੬॥ कीयं द्रोण की जिउ, महा जुध सुधं ॥६॥ ਕ੍ਰਿਪਾਲ ਕੋਪੀਯੰ ਕੁਤਕੋ ਸੰਭਾਰੀ ॥ क्रिपाल कोपीयं कुतको स्मभारी ॥ ਹਠੀ ਖਾਨ ਹਯਾਤ ਕੇ ਸੀਸ ਝਾਰੀ ॥ हठी खान हयात के सीस झारी ॥ ਉਠੀ ਛਿਛਿ ਇਛੰ ਕਢਾ ਮੇਝ ਜੋਰੰ ॥ उठी छिछि इछं कढा मेझ जोरं ॥ ਮਨੋ ਮਾਖਨੰ ਮਟਕੀ ਕਾਨ੍ਹ ਫੋਰੰ ॥੭॥ मनो माखनं मटकी कान्ह फोरं ॥७॥ ਤਹਾ ਨੰਦ ਚੰਦੰ ਕੀਯੋ ਕੋਪ ਭਾਰੋ ॥ तहा नंद चंदं कीयो कोप भारो ॥ ਲਗਾਈ ਬਰਛੀ ਕ੍ਰਿਪਾਣੰ ਸੰਭਾਰੋ ॥ लगाई बरछी क्रिपाणं स्मभारो ॥ ਤੁਟੀ ਤੇਗ ਤ੍ਰਿਖੀ ਕਢੇ ਜਮਦਢੰ ॥ तुटी तेग त्रिखी कढे जमदढं ॥ ਹਠੀ ਰਾਖੀਯੰ ਲਜ ਬੰਸੰ ਸਨਢੰ ॥੮॥ हठी राखीयं लज बंसं सनढं ॥८॥ ਤਹਾ ਮਾਤਲੇਯੰ ਕ੍ਰਿਪਾਲੰ ਕ੍ਰੁਧੰ ॥ तहा मातलेयं क्रिपालं क्रुधं ॥ ਛਕਿਯੋ ਛੋਭ ਛਤ੍ਰੀ ਕਰਿਯੋ ਜੁਧ ਸੁਧੰ ॥ छकियो छोभ छत्री करियो जुध सुधं ॥ ਸਹੇ ਦੇਹ ਆਪੰ ਮਹਾਬੀਰ ਬਾਣੰ ॥ सहे देह आपं महाबीर बाणं ॥ ਕਰਿਯੋ ਖਾਨ ਬਾਨੀਨ ਖਾਲੀ ਪਲਾਣੰ ॥੯॥ करियो खान बानीन खाली पलाणं ॥९॥ |
Dasam Granth |