ਦਸਮ ਗਰੰਥ । दसम ग्रंथ । |
Page 56 ਚੌਪਈ ॥ चौपई ॥ ਕਈ ਕੋਟਿ ਮਿਲਿ ਪੜਤ ਕੁਰਾਨਾ ॥ कई कोटि मिलि पड़त कुराना ॥ ਬਾਚਤ ਕਿਤੇ ਪੁਰਾਨ ਅਜਾਨਾ ॥ बाचत किते पुरान अजाना ॥ ਅੰਤਿ ਕਾਲਿ ਕੋਈ ਕਾਮ ਨ ਆਵਾ ॥ अंति कालि कोई काम न आवा ॥ ਦਾਵ ਕਾਲ ਕਾਹੂੰ ਨ ਬਚਾਵਾ ॥੪੮॥ दाव काल काहूं न बचावा ॥४८॥ ਕਿਉ ਨ ਜਪੋ ਤਾ ਕੋ ਤੁਮ? ਭਾਈ ! ॥ किउ न जपो ता को तुम? भाई ! ॥ ਅੰਤਿ ਕਾਲਿ, ਜੋ ਹੋਇ ਸਹਾਈ ॥ अंति कालि, जो होइ सहाई ॥ ਫੋਕਟ ਧਰਮ ਲਖੋ ਕਰ ਭਰਮਾ ॥ फोकट धरम लखो कर भरमा ॥ ਇਨ ਤੇ, ਸਰਤ ਨ ਕੋਈ ਕਰਮਾ ॥੪੯॥ इन ते, सरत न कोई करमा ॥४९॥ ਇਹ ਕਾਰਨਿ, ਪ੍ਰਭ ਹਮੈ ਬਨਾਯੋ ॥ इह कारनि, प्रभ हमै बनायो ॥ ਭੇਦੁ ਭਾਖਿ, ਇਹ ਲੋਕ ਪਠਾਯੋ ॥ भेदु भाखि, इह लोक पठायो ॥ ਜੋ ਤਿਨ ਕਹਾ, ਸੁ ਸਭਨ ਉਚਰੋ ॥ जो तिन कहा, सु सभन उचरो ॥ ਡਿੰਭ ਵਿੰਭ, ਕਛੁ ਨੈਕ ਨ ਕਰੋ ॥੫੦॥ डि्मभ वि्मभ, कछु नैक न करो ॥५०॥ ਰਸਾਵਲ ਛੰਦ ॥ रसावल छंद ॥ ਨ ਜਟਾ ਮੁੰਡਿ ਧਾਰੌ ॥ न जटा मुंडि धारौ ॥ ਨ ਮੁੰਦ੍ਰਕਾ ਸਵਾਰੌ ॥ न मुंद्रका सवारौ ॥ ਜਪੋ ਤਾਸ ਨਾਮੰ ॥ जपो तास नामं ॥ ਸਰੈ ਸਰਬ ਕਾਮੰ ॥੫੧॥ सरै सरब कामं ॥५१॥ ਨ ਨੈਨੰ ਮਿਚਾਉ ॥ न नैनं मिचाउ ॥ ਨ ਡਿੰਭੰ ਦਿਖਾਉ ॥ न डि्मभं दिखाउ ॥ ਨ ਕੁਕਰਮੰ ਕਮਾਉ ॥ न कुकरमं कमाउ ॥ ਨ ਭੇਖੀ ਕਹਾਉ ॥੫੨॥ न भेखी कहाउ ॥५२॥ ਚੌਪਈ ॥ चौपई ॥ ਜੇ ਜੇ ਭੇਖ ਸੁ ਤਨ ਮੈ ਧਾਰੈ ॥ जे जे भेख सु तन मै धारै ॥ ਤੇ ਪ੍ਰਭ ਜਨ, ਕਛੁ ਕੈ ਨ ਬਿਚਾਰੈ ॥ ते प्रभ जन, कछु कै न बिचारै ॥ ਸਮਝ ਲੇਹੁ ਸਭ ਜਨ ਮਨ ਮਾਹੀ ॥ समझ लेहु सभ जन मन माही ॥ ਡਿੰਭਨ ਮੈ ਪਰਮੇਸੁਰ ਨਾਹੀ ॥੫੩॥ डि्मभन मै परमेसुर नाही ॥५३॥ ਜੇ ਜੇ ਕਰਮ ਕਰਿ, ਡਿੰਭ ਦਿਖਾਹੀ ॥ जे जे करम करि, डि्मभ दिखाही ॥ ਤਿਨ, ਪਰਲੋਕਨ ਮੋ ਗਤਿ ਨਾਹੀ ॥ तिन, परलोकन मो गति नाही ॥ ਜੀਵਤ ਚਲਤ ਜਗਤ ਕੇ ਕਾਜਾ ॥ जीवत चलत जगत के काजा ॥ ਸ੍ਵਾਂਗ ਦੇਖਿ ਕਰਿ, ਪੂਜਤ ਰਾਜਾ ॥੫੪॥ स्वांग देखि करि, पूजत राजा ॥५४॥ ਸੁਆਂਗਨ ਮੈ ਪਰਮੇਸੁਰ ਨਾਹੀ ॥ सुआंगन मै परमेसुर नाही ॥ ਖੋਜਿ ਫਿਰੈ, ਸਭ ਹੀ ਕੋ ਕਾਹੀ ॥ खोजि फिरै, सभ ही को काही ॥ ਅਪਨੋ ਮਨੁ, ਕਰ ਮੋ ਜਿਹ ਆਨਾ ॥ अपनो मनु, कर मो जिह आना ॥ ਪਾਰਬ੍ਰਹਮ ਕੋ, ਤਿਨੀ ਪਛਾਨਾ ॥੫੫॥ पारब्रहम को, तिनी पछाना ॥५५॥ ਦੋਹਰਾ ॥ दोहरा ॥ ਭੇਖ ਦਿਖਾਏ ਜਗਤ ਕੋ; ਲੋਗਨ ਕੋ ਬਸਿ ਕੀਨ ॥ भेख दिखाए जगत को; लोगन को बसि कीन ॥ ਅੰਤਿ ਕਾਲਿ ਕਾਤੀ ਕਟਿਯੋ; ਬਾਸੁ ਨਰਕ ਮੋ ਲੀਨ ॥੫੬॥ अंति कालि काती कटियो; बासु नरक मो लीन ॥५६॥ ਚੌਪਈ ॥ चौपई ॥ ਜੇ ਜੇ, ਜਗ ਕੋ ਡਿੰਭ ਦਿਖਾਵੈ ॥ जे जे, जग को डि्मभ दिखावै ॥ ਲੋਗਨ ਮੂੰਡਿ, ਅਧਿਕ ਸੁਖ ਪਾਵੈ ॥ लोगन मूंडि, अधिक सुख पावै ॥ ਨਾਸਾ ਮੂੰਦ ਕਰੈ ਪਰਣਾਮੰ ॥ नासा मूंद करै परणामं ॥ ਫੋਕਟ ਧਰਮ ਨ ਕਉਡੀ ਕਾਮੰ ॥੫੭॥ फोकट धरम न कउडी कामं ॥५७॥ ਫੋਕਟ ਧਰਮ ਜਿਤੇ ਜਗ ਕਰਹੀ ॥ फोकट धरम जिते जग करही ॥ ਨਰਕਿ ਕੁੰਡ ਭੀਤਰ ਤੇ ਪਰਹੀ ॥ नरकि कुंड भीतर ते परही ॥ ਹਾਥ ਹਲਾਏ, ਸੁਰਗਿ ਨ ਜਾਹੂ ॥ हाथ हलाए, सुरगि न जाहू ॥ ਜੋ ਮਨੁ ਜੀਤ ਸਕਾ ਨਹਿ ਕਾਹੂ ॥੫੮॥ जो मनु जीत सका नहि काहू ॥५८॥ ਕਬਿਬਾਚ ਦੋਹਰਾ ॥ कबिबाच दोहरा ॥ ਜੋ ਨਿਜ ਪ੍ਰਭ ਮੋ ਸੋ ਕਹਾ; ਸੋ ਕਹਿਹੋ ਜਗ ਮਾਹਿ ॥ जो निज प्रभ मो सो कहा; सो कहिहो जग माहि ॥ ਜੋ ਤਿਹ ਪ੍ਰਭ ਕੋ ਧਿਆਇ ਹੈ; ਅੰਤਿ ਸੁਰਗ ਕੋ ਜਾਹਿ ॥੫੯॥ जो तिह प्रभ को धिआइ है; अंति सुरग को जाहि ॥५९॥ ਦੋਹਰਾ ॥ दोहरा ॥ ਹਰਿ ਹਰਿ ਜਨ ਦੁਈ ਏਕ ਹੈ; ਬਿਬ ਬਿਚਾਰ ਕਛੁ ਨਾਹਿ ॥ हरि हरि जन दुई एक है; बिब बिचार कछु नाहि ॥ ਜਲ ਤੇ ਉਪਜਿ ਤਰੰਗ ਜਿਉ; ਜਲ ਹੀ ਬਿਖੈ ਸਮਾਹਿ ॥੬੦॥ जल ते उपजि तरंग जिउ; जल ही बिखै समाहि ॥६०॥ ਚੌਪਈ ॥ चौपई ॥ ਜੇ ਜੇ ਬਾਦਿ ਕਰਤ ਹੰਕਾਰਾ ॥ जे जे बादि करत हंकारा ॥ ਤਿਨ ਤੇ ਭਿੰਨ ਰਹਤ ਕਰਤਾਰਾ ॥ तिन ते भिंन रहत करतारा ॥ ਬੇਦ ਕਤੇਬ ਬਿਖੈ ਹਰਿ ਨਾਹੀ ॥ बेद कतेब बिखै हरि नाही ॥ ਜਾਨ ਲੇਹੁ ਹਰਿ ਜਨ ! ਮਨ ਮਾਹੀ ॥੬੧॥ जान लेहु हरि जन ! मन माही ॥६१॥ ਆਂਖ ਮੂੰਦਿ, ਕੋਊ ਡਿੰਭ ਦਿਖਾਵੈ ॥ आंख मूंदि, कोऊ डि्मभ दिखावै ॥ ਆਂਧਰ ਕੀ ਪਦਵੀ ਕਹ ਪਾਵੈ ॥ आंधर की पदवी कह पावै ॥ ਆਂਖਿ ਮੀਚ, ਮਗੁ ਸੂਝਿ ਨ ਜਾਈ ॥ आंखि मीच, मगु सूझि न जाई ॥ ਤਾਹਿ ਅਨੰਤ ਮਿਲੈ ਕਿਮ ਭਾਈ ॥੬੨॥ ताहि अनंत मिलै किम भाई ॥६२॥ ਬਹੁ ਬਿਸਥਾਰ, ਕਹ ਲਉ ਕੋਈ ਕਹੈ? ॥ बहु बिसथार, कह लउ कोई कहै? ॥ ਸਮਝਤ ਬਾਤਿ, ਥਕਤਿ ਹੁਐ ਰਹੈ ॥ समझत बाति, थकति हुऐ रहै ॥ ਰਸਨਾ ਧਰੈ ਕਈ ਜੋ ਕੋਟਾ ॥ रसना धरै कई जो कोटा ॥ ਤਦਪਿ ਗਨਤ ਤਿਹ ਪਰਤ ਸੁ ਤੋਟਾ ॥੬੩॥ तदपि गनत तिह परत सु तोटा ॥६३॥ |
Dasam Granth |