ਦਸਮ ਗਰੰਥ । दसम ग्रंथ । |
Page 54 ਜਿਨਿ ਜਿਨਿ, ਤਨਿਕਿ ਸਿਧ ਕੋ ਪਾਯੋ ॥ जिनि जिनि, तनिकि सिध को पायो ॥ ਤਿਨਿ ਤਿਨਿ, ਅਪਨਾ ਰਾਹੁ ਚਲਾਯੋ ॥ तिनि तिनि, अपना राहु चलायो ॥ ਪਰਮੇਸੁਰ, ਨ ਕਿਨਹੂੰ ਪਹਿਚਾਨਾ ॥ परमेसुर, न किनहूं पहिचाना ॥ ਮਮ ਉਚਾਰਿ ਤੇ ਭਯੋ ਦਿਵਾਨਾ ॥੧੬॥ मम उचारि ते भयो दिवाना ॥१६॥ ਪਰਮ ਤਤ ਕਿਨਹੂੰ ਨ ਪਛਾਨਾ ॥ परम तत किनहूं न पछाना ॥ ਆਪ ਆਪ ਭੀਤਰਿ ਉਰਝਾਨਾ ॥ आप आप भीतरि उरझाना ॥ ਤਬ ਜੇ ਜੇ ਰਿਖਿ ਰਾਜ ਬਨਾਏ ॥ तब जे जे रिखि राज बनाए ॥ ਤਿਨ ਆਪਨ ਪੁਨਿ ਸਿੰਮ੍ਰਿਤ ਚਲਾਏ ॥੧੭॥ तिन आपन पुनि सिम्रित चलाए ॥१७॥ ਜੇ ਸਿੰਮ੍ਰਤਨ ਕੇ ਭਏ ਅਨੁਰਾਗੀ ॥ जे सिम्रतन के भए अनुरागी ॥ ਤਿਨ ਤਿਨ ਕ੍ਰਿਆ ਬ੍ਰਹਮ ਕੀ ਤਿਆਗੀ ॥ तिन तिन क्रिआ ब्रहम की तिआगी ॥ ਜਿਨ ਮਨੁ ਹਰ ਚਰਨਨ ਠਹਰਾਯੋ ॥ जिन मनु हर चरनन ठहरायो ॥ ਸੋ ਸਿੰਮ੍ਰਿਤਨ ਕੇ ਰਾਹ ਨ ਆਯੋ ॥੧੮॥ सो सिम्रितन के राह न आयो ॥१८॥ ਬ੍ਰਹਮਾ ਚਾਰ ਹੀ ਬੇਦ ਬਨਾਏ ॥ ब्रहमा चार ही बेद बनाए ॥ ਸਰਬ ਲੋਕ ਤਿਹ ਕਰਮ ਚਲਾਏ ॥ सरब लोक तिह करम चलाए ॥ ਜਿਨ ਕੀ ਲਿਵ ਹਰਿ ਚਰਨਨ ਲਾਗੀ ॥ जिन की लिव हरि चरनन लागी ॥ ਤੇ ਬੇਦਨ ਤੇ ਭਏ ਤਿਆਗੀ ॥੧੯॥ ते बेदन ते भए तिआगी ॥१९॥ ਜਿਨ ਮਤਿ ਬੇਦ ਕਤੇਬਨ ਤਿਆਗੀ ॥ जिन मति बेद कतेबन तिआगी ॥ ਪਾਰਬ੍ਰਹਮ ਕੇ ਭੇ ਅਨੁਰਾਗੀ ॥ पारब्रहम के भे अनुरागी ॥ ਤਿਨ ਕੇ ਗੂੜ ਮਤਿ ਜੇ ਚਲਹੀ ॥ तिन के गूड़ मति जे चलही ॥ ਭਾਂਤਿ ਅਨੇਕ ਦੂਖ ਸੋ ਦਲਹੀ ॥੨੦॥ भांति अनेक दूख सो दलही ॥२०॥ ਜੇ ਜੇ ਸਹਿਤ ਜਾਤਨ ਸੰਦੇਹਿ ॥ जे जे सहित जातन संदेहि ॥ ਪ੍ਰਭ ਕੇ ਸੰਗਿ ਨ ਛੋਡਤ ਨੇਹ ॥ प्रभ के संगि न छोडत नेह ॥ ਤੇ ਤੇ ਪਰਮ ਪੁਰੀ ਕਹਿ ਜਾਹੀ ॥ ते ते परम पुरी कहि जाही ॥ ਤਿਨ ਹਰਿ ਸਿਉ ਅੰਤਰੁ ਕਿਛੁ ਨਾਹੀ ॥੨੧॥ तिन हरि सिउ अंतरु किछु नाही ॥२१॥ ਜੇ ਜੇ ਜੀਯ, ਜਾਤਨ ਤੇ ਡਰੇ ॥ जे जे जीय, जातन ते डरे ॥ ਪਰਮ ਪੁਰਖ ਤਜਿ, ਤਿਨ ਮਗਿ ਪਰੇ ॥ परम पुरख तजि, तिन मगि परे ॥ ਤੇ ਤੇ, ਨਰਕ ਕੁੰਡ ਮੋ ਪਰਹੀ ॥ ते ते, नरक कुंड मो परही ॥ ਬਾਰ ਬਾਰ, ਜਗ ਮੋ ਬਪੁ ਧਰਹੀ ॥੨੨॥ बार बार, जग मो बपु धरही ॥२२॥ ਤਬ ਹਰਿ ਬਹੁਰਿ ਦਤ ਉਪਜਾਇਓ ॥ तब हरि बहुरि दत उपजाइओ ॥ ਤਿਨ ਭੀ ਅਪਨਾ ਪੰਥੁ ਚਲਾਇਓ ॥ तिन भी अपना पंथु चलाइओ ॥ ਕਰ ਮੋ ਨਖ, ਸਿਰ ਜਟਾ ਸਵਾਰੀ ॥ कर मो नख, सिर जटा सवारी ॥ ਪ੍ਰਭ ਕੀ ਕ੍ਰਿਆ ਕਛੁ ਨ ਬਿਚਾਰੀ ॥੨੩॥ प्रभ की क्रिआ कछु न बिचारी ॥२३॥ ਪੁਨਿ ਹਰਿ ਗੋਰਖ ਕੋ ਉਪਰਾਜਾ ॥ पुनि हरि गोरख को उपराजा ॥ ਸਿਖ ਕਰੇ ਤਿਨ ਹੂ ਬਡ ਰਾਜਾ ॥ सिख करे तिन हू बड राजा ॥ ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ ॥ स्रवन फारि मुद्रा दुऐ डारी ॥ ਹਰਿ ਕੀ ਪ੍ਰਤਿ ਰੀਤਿ ਨ ਬਿਚਾਰੀ ॥੨੪॥ हरि की प्रति रीति न बिचारी ॥२४॥ ਪੁਨਿ ਹਰਿ ਰਾਮਾਨੰਦ ਕੋ ਕਰਾ ॥ पुनि हरि रामानंद को करा ॥ ਭੇਸ ਬੈਰਾਗੀ ਕੋ ਜਿਨਿ ਧਰਾ ॥ भेस बैरागी को जिनि धरा ॥ ਕੰਠੀ ਕੰਠਿ ਕਾਠ ਕੀ ਡਾਰੀ ॥ कंठी कंठि काठ की डारी ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੫॥ प्रभ की क्रिआ न कछू बिचारी ॥२५॥ ਜੇ ਪ੍ਰਭ ਪਰਮ ਪੁਰਖ ਉਪਜਾਏ ॥ जे प्रभ परम पुरख उपजाए ॥ ਤਿਨ ਤਿਨ ਅਪਨੇ ਰਾਹ ਚਲਾਏ ॥ तिन तिन अपने राह चलाए ॥ ਮਹਾਦੀਨ ਤਬਿ ਪ੍ਰਭ ਉਪਰਾਜਾ ॥ महादीन तबि प्रभ उपराजा ॥ ਅਰਬ ਦੇਸ ਕੋ ਕੀਨੋ ਰਾਜਾ ॥੨੬॥ अरब देस को कीनो राजा ॥२६॥ ਤਿਨ ਭੀ ਏਕੁ ਪੰਥੁ ਉਪਰਾਜਾ ॥ तिन भी एकु पंथु उपराजा ॥ ਲਿੰਗ ਬਿਨਾ ਕੀਨੇ ਸਭ ਰਾਜਾ ॥ लिंग बिना कीने सभ राजा ॥ ਸਭ ਤੇ ਅਪਨਾ ਨਾਮੁ ਜਪਾਯੋ ॥ सभ ते अपना नामु जपायो ॥ ਸਤਿਨਾਮੁ ਕਾਹੂੰ ਨ ਦ੍ਰਿੜਾਯੋ ॥੨੭॥ सतिनामु काहूं न द्रिड़ायो ॥२७॥ ਸਭ ਅਪਨੀ ਅਪਨੀ ਉਰਝਾਨਾ ॥ सभ अपनी अपनी उरझाना ॥ ਪਾਰਬ੍ਰਹਮ ਕਾਹੂੰ ਨ ਪਛਾਨਾ ॥ पारब्रहम काहूं न पछाना ॥ ਤਪ ਸਾਧਤ, ਹਰਿ ਮੋਹਿ ਬੁਲਾਯੋ ॥ तप साधत, हरि मोहि बुलायो ॥ ਇਮ ਕਹਿ ਕੈ, ਇਹ ਲੋਕ ਪਠਾਯੋ ॥੨੮॥ इम कहि कै, इह लोक पठायो ॥२८॥ ਅਕਾਲ ਪੁਰਖ ਬਾਚ ॥ अकाल पुरख बाच ॥ ਚੌਪਈ ॥ चौपई ॥ ਮੈ ਅਪਨਾ ਸੁਤ ਤੋਹਿ ਨਿਵਾਜਾ ॥ मै अपना सुत तोहि निवाजा ॥ ਪੰਥੁ ਪ੍ਰਚੁਰ ਕਰਬੇ ਕਹ ਸਾਜਾ ॥ पंथु प्रचुर करबे कह साजा ॥ ਜਾਹਿ ਤਹਾ ਤੈ ਧਰਮੁ ਚਲਾਇ ॥ जाहि तहा तै धरमु चलाइ ॥ ਕਬੁਧਿ ਕਰਨ ਤੇ ਲੋਕ ਹਟਾਇ ॥੨੯॥ कबुधि करन ते लोक हटाइ ॥२९॥ ਕਬਿਬਾਚ ਦੋਹਰਾ ॥ कबिबाच दोहरा ॥ ਠਾਂਢ ਭਯੋ ਮੈ ਜੋਰਿ ਕਰ; ਬਚਨ ਕਹਾ ਸਿਰ ਨਯਾਇ ॥ ठांढ भयो मै जोरि कर; बचन कहा सिर नयाइ ॥ ਪੰਥ ਚਲੈ ਤਬ ਜਗਤ ਮੈ; ਜਬ ਤੁਮ ਕਰਹੁ ਸਹਾਇ ॥੩੦॥ पंथ चलै तब जगत मै; जब तुम करहु सहाइ ॥३०॥ |
Dasam Granth |