ਦਸਮ ਗਰੰਥ । दसम ग्रंथ ।

Page 46

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਇ ਸੰਪੂਰਨੰ ਸਤੁ ਸੁਭਮ ਸਤੁ ॥੧॥੧੦੧॥

इति स्री बचित्र नाटक ग्रंथे स्री काल जी की उसतति प्रिथम धिआइ स्मपूरनं सतु सुभम सतु ॥१॥१०१॥

ਕਵਿ ਬੰਸ ਵਰਣਨ ॥

कवि बंस वरणन ॥

ਚੌਪਈ ॥

चौपई ॥

ਤੁਮਰੀ ਮਹਿਮਾ ਅਪਰ ਅਪਾਰਾ ॥

तुमरी महिमा अपर अपारा ॥

ਜਾ ਕਾ ਲਹਿਓ ਨ ਕਿਨਹੂੰ ਪਾਰਾ ॥

जा का लहिओ न किनहूं पारा ॥

ਦੇਵ ਦੇਵ ਰਾਜਨ ਕੇ ਰਾਜਾ ॥

देव देव राजन के राजा ॥

ਦੀਨ ਦਿਆਲ ਗਰੀਬ ਨਿਵਾਜਾ ॥੧॥

दीन दिआल गरीब निवाजा ॥१॥

ਦੋਹਰਾ ॥

दोहरा ॥

ਮੂਕ ਊਚਰੈ ਸਾਸਤ੍ਰ ਖਟਿ; ਪਿੰਗ ਗਿਰਨ ਚੜਿ ਜਾਇ ॥

मूक ऊचरै सासत्र खटि; पिंग गिरन चड़ि जाइ ॥

ਅੰਧ ਲਖੈ, ਬਧਰੋ ਸੁਨੈ, ਜੋ ਕਾਲ ਕ੍ਰਿਪਾ ਕਰਾਇ ॥੨॥

अंध लखै, बधरो सुनै, जो काल क्रिपा कराइ ॥२॥

ਚੌਪਈ ॥

चौपई ॥

ਕਹਾ ਬੁਧਿ ਪ੍ਰਭ ! ਤੁਛ ਹਮਾਰੀ ॥

कहा बुधि प्रभ ! तुछ हमारी ॥

ਬਰਨਿ ਸਕੈ, ਮਹਿਮਾ ਜੁ ਤਿਹਾਰੀ ॥

बरनि सकै, महिमा जु तिहारी ॥

ਹਮ ਨ ਸਕਤ ਕਰਿ, ਸਿਫਤ ਤੁਮਾਰੀ ॥

हम न सकत करि, सिफत तुमारी ॥

ਆਪ ਲੇਹੁ ਤੁਮ, ਕਥਾ ਸੁਧਾਰੀ ॥੩॥

आप लेहु तुम, कथा सुधारी ॥३॥

ਕਹਾ ਲਗੈ? ਇਹੁ ਕੀਟ ਬਖਾਨੈ ॥

कहा लगै? इहु कीट बखानै ॥

ਮਹਿਮਾ ਤੋਰਿ ਤੁਹੀ ਪ੍ਰਭ ! ਜਾਨੈ ॥

महिमा तोरि तुही प्रभ ! जानै ॥

ਪਿਤਾ ਜਨਮ, ਜਿਮ ਪੂਤ ਨ ਪਾਵੈ ॥

पिता जनम, जिम पूत न पावै ॥

ਕਹਾ ਤਵਨ ਕਾ ਭੇਦ ਬਤਾਵੈ? ॥੪॥

कहा तवन का भेद बतावै? ॥४॥

ਤੁਮਰੀ ਪ੍ਰਭਾ, ਤੁਮੈ ਬਨਿ ਆਈ ॥

तुमरी प्रभा, तुमै बनि आई ॥

ਅਉਰਨ ਤੇ, ਨਹੀ ਜਾਤ ਬਤਾਈ ॥

अउरन ते, नही जात बताई ॥

ਤੁਮਰੀ ਕ੍ਰਿਆ ਤੁਮ ਹੀ ਪ੍ਰਭ ! ਜਾਨੋ ॥

तुमरी क्रिआ तुम ही प्रभ ! जानो ॥

ਊਚ ਨੀਚ, ਕਸ ਸਕਤ ਬਖਾਨੋ? ॥੫॥

ऊच नीच, कस सकत बखानो? ॥५॥

ਸੇਸ ਨਾਗ, ਸਿਰ ਸਹਸ ਬਨਾਈ ॥

सेस नाग, सिर सहस बनाई ॥

ਦ੍ਵੈ ਸਹੰਸ ਰਸਨਾਹ ਸੁਹਾਈ ॥

द्वै सहंस रसनाह सुहाई ॥

ਰਟਤ ਅਬ ਲਗੇ, ਨਾਮ ਅਪਾਰਾ ॥

रटत अब लगे, नाम अपारा ॥

ਤੁਮਰੋ, ਤਊ ਨ ਪਾਵਤ ਪਾਰਾ ॥੬॥

तुमरो, तऊ न पावत पारा ॥६॥

ਤੁਮਰੀ ਕ੍ਰਿਆ, ਕਹਾ ਕੋਊ ਕਹੈ? ॥

तुमरी क्रिआ, कहा कोऊ कहै? ॥

ਸਮਝਤ ਬਾਤ, ਉਰਝਿ ਮਤਿ ਰਹੈ ॥

समझत बात, उरझि मति रहै ॥

ਸੂਛਮ ਰੂਪ, ਨ ਬਰਨਾ ਜਾਈ ॥

सूछम रूप, न बरना जाई ॥

ਬਿਰਧੁ ਸਰੂਪਹਿ ਕਹੋ ਬਨਾਈ ॥੭॥

बिरधु सरूपहि कहो बनाई ॥७॥

ਤੁਮਰੀ ਪ੍ਰੇਮ ਭਗਤਿ, ਜਬ ਗਹਿਹੋ ॥

तुमरी प्रेम भगति, जब गहिहो ॥

ਛੋਰਿ ਕਥਾ ਸਭ ਹੀ ਤਬ ਕਹਿ ਹੋ ॥

छोरि कथा सभ ही तब कहि हो ॥

ਅਬ ਮੈ ਕਹੋ ਸੁ ਅਪਨੀ ਕਥਾ ॥

अब मै कहो सु अपनी कथा ॥

ਸੋਢੀ ਬੰਸ ਉਪਜਿਆ ਜਥਾ ॥੮॥

सोढी बंस उपजिआ जथा ॥८॥

ਦੋਹਰਾ ॥

दोहरा ॥

ਪ੍ਰਥਮ ਕਥਾ ਸੰਛੇਪ ਤੇ; ਕਹੋ ਸੁ ਹਿਤ ਚਿਤੁ ਲਾਇ ॥

प्रथम कथा संछेप ते; कहो सु हित चितु लाइ ॥

ਬਹੁਰਿ ਬਡੋ ਬਿਸਥਾਰ ਕੈ; ਕਹਿਹੌ ਸਭੈ ਸੁਨਾਇ ॥੯॥

बहुरि बडो बिसथार कै; कहिहौ सभै सुनाइ ॥९॥

ਚੌਪਈ ॥

चौपई ॥

ਪ੍ਰਿਥਮ, ਕਾਲ ਜਬ ਕਰਾ ਪਸਾਰਾ ॥

प्रिथम, काल जब करा पसारा ॥

ਓਅੰਕਾਰ ਤੇ ਸ੍ਰਿਸਟਿ ਉਪਾਰਾ ॥

ओअंकार ते स्रिसटि उपारा ॥

ਕਾਲਸੈਨ, ਪ੍ਰਥਮੈ ਭਇਓ ਭੂਪਾ ॥

कालसैन, प्रथमै भइओ भूपा ॥

ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥

अधिक अतुल बलि रूप अनूपा ॥१०॥

ਕਾਲਕੇਤੁ, ਦੂਸਰ ਭੂਅ ਭਇਓ ॥

कालकेतु, दूसर भूअ भइओ ॥

ਕ੍ਰੂਰਬਰਸ, ਤੀਸਰ ਜਗਿ ਠਯੋ ॥

क्रूरबरस, तीसर जगि ठयो ॥

ਕਾਲਧੁਜ, ਚਤੁਰਥ ਨ੍ਰਿਪ ਸੋਹੈ ॥

कालधुज, चतुरथ न्रिप सोहै ॥

ਜਿਹ ਤੇ ਭਯੋ ਜਗਤ ਸਭ ਕੋ ਹੈ ॥੧੧॥

जिह ते भयो जगत सभ को है ॥११॥

ਸਹਸਰਾਛ ਜਾ ਕੋ ਸੁਭ ਸੋਹੈ ॥

सहसराछ जा को सुभ सोहै ॥

ਸਹਸ ਪਾਦ ਜਾ ਕੇ ਤਨਿ ਮੋਹੈ ॥

सहस पाद जा के तनि मोहै ॥

ਸੇਖ ਨਾਗ ਪਰ ਸੋਇਬੋ ਕਰੈ ॥

सेख नाग पर सोइबो करै ॥

ਜਗ ਤਿਹ ਸੇਖਸਾਇ ਉਚਰੈ ॥੧੨॥

जग तिह सेखसाइ उचरै ॥१२॥

ਏਕ ਸ੍ਰਵਣ ਤੇ ਮੈਲ ਨਿਕਾਰਾ ॥

एक स्रवण ते मैल निकारा ॥

ਤਾ ਤੇ, ਮਧੁ ਕੀਟਭ ਤਨ ਧਾਰਾ ॥

ता ते, मधु कीटभ तन धारा ॥

ਦੁਤੀਆ ਕਾਨ ਤੇ ਮੈਲ ਨਿਕਾਰੀ ॥

दुतीआ कान ते मैल निकारी ॥

ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥੧੩॥

ता ते भई स्रिसटि इह सारी ॥१३॥

ਤਿਨ ਕੋ ਕਾਲ ਬਹੁਰਿ ਬਧ ਕਰਾ ॥

तिन को काल बहुरि बध करा ॥

ਤਿਨ ਕੋ ਮੇਦ ਸਮੁੰਦ ਮੋ ਪਰਾ ॥

तिन को मेद समुंद मो परा ॥

ਚਿਕਨ ਤਾਸ ਜਲ ਪਰ ਤਿਰ ਰਹੀ ॥

चिकन तास जल पर तिर रही ॥

ਮੇਧਾ ਨਾਮ ਤਬਹਿ ਤੇ ਕਹੀ ॥੧੪॥

मेधा नाम तबहि ते कही ॥१४॥

TOP OF PAGE

Dasam Granth