ਦਸਮ ਗਰੰਥ । दसम ग्रंथ ।

Page 44

ਰਸਾਵਲ ਛੰਦ ॥

रसावल छंद ॥

ਜਿਤੇ ਲੋਕ ਪਾਲੰ ॥

जिते लोक पालं ॥

ਤਿਤੇ ਜੇਰ ਕਾਲੰ ॥

तिते जेर कालं ॥

ਜਿਤੇ ਸੂਰ ਚੰਦ੍ਰੰ ॥

जिते सूर चंद्रं ॥

ਕਹਾ ਇੰਦ੍ਰ ਬਿੰਦ੍ਰੰ ॥੮੨॥

कहा इंद्र बिंद्रं ॥८२॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਫਿਰੈ ਚੌਦਹੂੰ ਲੋਕਯੰ ਕਾਲ ਚਕ੍ਰੰ ॥

फिरै चौदहूं लोकयं काल चक्रं ॥

ਸਭੈ ਨਾਥ ਨਾਥੇ ਭ੍ਰਮੰ ਭਉਹ ਬਕੰ ॥

सभै नाथ नाथे भ्रमं भउह बकं ॥

ਕਹਾ ਰਾਮ ਕ੍ਰਿਸਨੰ ਕਹਾ ਚੰਦ ਸੂਰੰ ॥

कहा राम क्रिसनं कहा चंद सूरं ॥

ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥

सभै हाथ बाधे खरे काल हजूरं ॥८३॥

ਸ੍ਵੈਯਾ ॥

स्वैया ॥

ਕਾਲ ਹੀ ਪਾਇ ਭਯੋ ਭਗਵਾਨ ਸੁ; ਜਾਗਤ ਯਾ ਜਗ, ਜਾ ਕੀ ਕਲਾ ਹੈ ॥

काल ही पाइ भयो भगवान सु; जागत या जग, जा की कला है ॥

ਕਾਲ ਹੀ ਪਾਇ ਭਯੋ ਬ੍ਰਹਮਾ ਸਿਵ; ਕਾਲ ਹੀ ਪਾਇ ਭਯੋ ਜੁਗੀਆ ਹੈ ॥

काल ही पाइ भयो ब्रहमा सिव; काल ही पाइ भयो जुगीआ है ॥

ਕਾਲ ਹੀ ਪਾਇ ਸੁਰਾਸੁਰ ਗੰਧ੍ਰਬ; ਜਛ ਭੁਜੰਗ ਦਿਸਾ ਬਿਦਿਸਾ ਹੈ ॥

काल ही पाइ सुरासुर गंध्रब; जछ भुजंग दिसा बिदिसा है ॥

ਅਉਰ ਸੁਕਾਲ ਸਭੈ ਬਸਿ ਕਾਲ ਕੇ; ਏਕ ਹੀ ਕਾਲ ਅਕਾਲ ਸਦਾ ਹੈ ॥੮੪॥

अउर सुकाल सभै बसि काल के; एक ही काल अकाल सदा है ॥८४॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਨਮੋ ਦੇਵ ਦੇਵੰ ਨਮੋ ਖੜਗ ਧਾਰੰ ॥

नमो देव देवं नमो खड़ग धारं ॥

ਸਦਾ ਏਕ ਰੂਪ ਸਦਾ ਨਿਰਬਿਕਾਰੰ ॥

सदा एक रूप सदा निरबिकारं ॥

ਨਮੋ ਰਾਜਸੰ ਸਾਤਕੰ ਤਾਮਸੇਅੰ ॥

नमो राजसं सातकं तामसेअं ॥

ਨਮੋ ਨਿਰਬਿਕਾਰੰ ਨਮੋ ਨਿਰਜੁਰੇਅੰ ॥੮੫॥

नमो निरबिकारं नमो निरजुरेअं ॥८५॥

ਰਸਾਵਲ ਛੰਦ ॥

रसावल छंद ॥

ਨਮੋ ਬਾਣ ਪਾਣੰ ॥

नमो बाण पाणं ॥

ਨਮੋ ਨਿਰਭਯਾਣੰ ॥

नमो निरभयाणं ॥

ਨਮੋ ਦੇਵ ਦੇਵੰ ॥

नमो देव देवं ॥

ਭਵਾਣੰ ਭਵੇਅੰ ॥੮੬॥

भवाणं भवेअं ॥८६॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਨਮੋ ਖਗ ਖੰਡੰ ਕ੍ਰਿਪਾਣ ਕਟਾਰੰ ॥

नमो खग खंडं क्रिपाण कटारं ॥

ਸਦਾ ਏਕ ਰੂਪੰ ਸਦਾ ਨਿਰਬਿਕਾਰੰ ॥

सदा एक रूपं सदा निरबिकारं ॥

ਨਮੋ ਬਾਣ ਪਾਣੰ ਨਮੋ ਦੰਡ ਧਾਰਿਯੰ ॥

नमो बाण पाणं नमो दंड धारियं ॥

ਜਿਨੈ ਚੌਦਹੂੰ ਲੋਕ ਜੋਤੰ ਬਿਥਾਰਿਯੰ ॥੮੭॥

जिनै चौदहूं लोक जोतं बिथारियं ॥८७॥

ਨਮਸਕਾਰਯੰ ਮੋਰ ਤੀਰੰ ਤੁਫੰਗੰ ॥

नमसकारयं मोर तीरं तुफंगं ॥

ਨਮੋ ਖਗ ਅਦਗੰ ਅਭੈਅੰ ਅਭੰਗੰ ॥

नमो खग अदगं अभैअं अभंगं ॥

ਗਦਾਯੰ ਗ੍ਰਿਸਟੰ ਨਮੋ ਸੈਹਥੀਅੰ ॥

गदायं ग्रिसटं नमो सैहथीअं ॥

ਜਿਨੈ ਤੁਲੀਯੰ ਬੀਰ ਬੀਯੋ ਨ ਬੀਅੰ ॥੮੮॥

जिनै तुलीयं बीर बीयो न बीअं ॥८८॥

ਰਸਾਵਲ ਛੰਦ ॥

रसावल छंद ॥

ਨਮੋ ਚਕ੍ਰ ਪਾਣੰ ॥

नमो चक्र पाणं ॥

ਅਭੂਤੰ ਭਯਾਣੰ ॥

अभूतं भयाणं ॥

ਨਮੋ ਉਗ੍ਰਦਾੜੰ ॥

नमो उग्रदाड़ं ॥

ਮਹਾ ਗ੍ਰਿਸਟ ਗਾੜੰ ॥੮੯॥

महा ग्रिसट गाड़ं ॥८९॥

ਨਮੋ ਤੀਰ ਤੋਪੰ ॥

नमो तीर तोपं ॥

ਜਿਨੈ ਸਤ੍ਰ ਘੋਪੰ ॥

जिनै सत्र घोपं ॥

ਨਮੋ ਧੋਪ ਪਟੰ ॥

नमो धोप पटं ॥

ਜਿਨੇ ਦੁਸਟ ਦਟੰ ॥੯੦॥

जिने दुसट दटं ॥९०॥

ਜਿਤੇ ਸਸਤ੍ਰ ਨਾਮੰ ॥

जिते ससत्र नामं ॥

ਨਮਸਕਾਰ ਤਾਮੰ ॥

नमसकार तामं ॥

ਜਿਤੇ ਅਸਤ੍ਰ ਭੈਯੰ ॥

जिते असत्र भैयं ॥

ਨਮਸਕਾਰ ਤੇਯੰ ॥੯੧॥

नमसकार तेयं ॥९१॥

ਸ੍ਵੈਯਾ ॥

स्वैया ॥

ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ; ਗਰੀਬ ਨਿਵਾਜ, ਨ ਦੂਸਰ ਤੋ ਸੋ ॥

मेरु करो त्रिण ते मुहि जाहि; गरीब निवाज, न दूसर तो सो ॥

ਭੂਲ ਛਿਮੋ ਹਮਰੀ ਪ੍ਰਭ ! ਆਪਨ; ਭੂਲਨਹਾਰ ਕਹੂੰ ਕੋਊ ਮੋ ਸੋ? ॥

भूल छिमो हमरी प्रभ ! आपन; भूलनहार कहूं कोऊ मो सो? ॥

ਸੇਵ ਕਰੀ ਤੁਮਰੀ, ਤਿਨ ਕੇ; ਸਭ ਹੀ ਗ੍ਰਿਹ ਦੇਖੀਅਤ, ਦ੍ਰਬ ਭਰੋ ਸੋ ॥

सेव करी तुमरी, तिन के; सभ ही ग्रिह देखीअत, द्रब भरो सो ॥

ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ; ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

या कल मै सभ काल क्रिपान के; भारी भुजान को भारी भरोसो ॥९२॥

ਸੁੰਭ ਨਿਸੁੰਭ ਸੇ ਕੋਟ ਨਿਸਾਚਰ; ਜਾਹਿ ਛਿਨੇਕ ਬਿਖੈ, ਹਨਿ ਡਾਰੇ ॥

सु्मभ निसु्मभ से कोट निसाचर; जाहि छिनेक बिखै, हनि डारे ॥

ਧੂਮਰ ਲੋਚਨ ਚੰਡ ਅਉ ਮੁੰਡ ਸੇ; ਮਾਹਿਖ ਸੇ, ਪਲ ਬੀਚ ਨਿਵਾਰੇ ॥

धूमर लोचन चंड अउ मुंड से; माहिख से, पल बीच निवारे ॥

ਚਾਮਰ ਸੇ ਰਣਿ ਚਿਛਰ ਸੇ; ਰਕਤਿਛਣ ਸੇ, ਝਟ ਦੈ ਝਝਕਾਰੇ ॥

चामर से रणि चिछर से; रकतिछण से, झट दै झझकारे ॥

ਐਸੋ ਸੁ ਸਾਹਿਬੁ ਪਾਇ ਕਹਾ; ਪਰਵਾਹ ਰਹੀ? ਇਹ ਦਾਸ ਤਿਹਾਰੇ ॥੯੩॥

ऐसो सु साहिबु पाइ कहा; परवाह रही? इह दास तिहारे ॥९३॥

ਮੁੰਡਹੁ ਸੇ ਮਧੁ ਕੀਟਭ ਸੇ; ਮੁਰ ਸੇ ਅਘ ਸੇ ਜਿਨਿ ਕੋਟਿ ਦਲੇ ਹੈ ॥

मुंडहु से मधु कीटभ से; मुर से अघ से जिनि कोटि दले है ॥

ਓਟਿ ਕਰੀ ਕਬਹੂੰ ਨ ਜਿਨੈ; ਰਣਿ ਚੋਟ ਪਰੀ ਪਗ ਦ੍ਵੈ ਨ ਟਲੇ ਹੈ ॥

ओटि करी कबहूं न जिनै; रणि चोट परी पग द्वै न टले है ॥

TOP OF PAGE

Dasam Granth