ਦਸਮ ਗਰੰਥ । दसम ग्रंथ । |
Page 43 ਮਧੁ ਕੀਟਭੰ ਰਾਛਸੇਸੰ ਬਲੀਅੰ ॥ मधु कीटभं राछसेसं बलीअं ॥ ਸਮੇ ਆਪਨੀ ਕਾਲ ਤੇਊ ਦਲੀਅੰ ॥ समे आपनी काल तेऊ दलीअं ॥ ਭਏ ਸੁੰਭ ਨੈਸੁੰਭ ਸ੍ਰੋਣੰਤਬੀਜੰ ॥ भए सु्मभ नैसु्मभ स्रोणंतबीजं ॥ ਤੇਊ ਕਾਲ ਕੀਨੇ ਪੁਰੇਜੇ ਪੁਰੇਜੰ ॥੬੪॥ तेऊ काल कीने पुरेजे पुरेजं ॥६४॥ ਬਲੀ ਪ੍ਰਿਥੀਅੰ ਮਾਨਧਾਤਾ ਮਹੀਪੰ ॥ बली प्रिथीअं मानधाता महीपं ॥ ਜਿਨੈ ਰਥ ਚਕ੍ਰੰ ਕੀਏ ਸਾਤ ਦੀਪੰ ॥ जिनै रथ चक्रं कीए सात दीपं ॥ ਭੁਜੰ ਭੀਮ ਭਰਥੰ ਜਗੰ ਜੀਤ ਡੰਡਿਯੰ ॥ भुजं भीम भरथं जगं जीत डंडियं ॥ ਤਿਨੈ ਅੰਤ ਕੇ ਅੰਤ ਕੌ ਕਾਲ ਖੰਡਿਯੰ ॥੬੫॥ तिनै अंत के अंत कौ काल खंडियं ॥६५॥ ਜਿਨੈ ਦੀਪ ਦੀਪੰ ਦੁਹਾਈ ਫਿਰਾਈ ॥ जिनै दीप दीपं दुहाई फिराई ॥ ਭੁਜਾ ਦੰਡ ਦੈ ਛੋਣਿ ਛਤ੍ਰੰ ਛਿਨਾਈ ॥ भुजा दंड दै छोणि छत्रं छिनाई ॥ ਕਰੇ ਜਗ ਕੋਟੰ ਜਸੰ ਅਨਿਕ ਲੀਤੇ ॥ करे जग कोटं जसं अनिक लीते ॥ ਵਹੈ ਬੀਰ ਬੰਕੇ ਬਲੀ ਕਾਲ ਜੀਤੇ ॥੬੬॥ वहै बीर बंके बली काल जीते ॥६६॥ ਕਈ ਕੋਟ ਲੀਨੇ ਜਿਨੈ ਦੁਰਗ ਢਾਹੇ ॥ कई कोट लीने जिनै दुरग ढाहे ॥ ਕਿਤੇ ਸੂਰਬੀਰਾਨ ਕੇ ਸੈਨ ਗਾਹੇ ॥ किते सूरबीरान के सैन गाहे ॥ ਕਈ ਜੰਗ ਕੀਨੇ ਸੁ ਸਾਕੇ ਪਵਾਰੇ ॥ कई जंग कीने सु साके पवारे ॥ ਵਹੈ ਦੀਨ ਦੇਖੈ ਗਿਰੇ ਕਾਲ ਮਾਰੇ ॥੬੭॥ वहै दीन देखै गिरे काल मारे ॥६७॥ ਜਿਨੈ ਪਾਤਿਸਾਹੀ ਕਰੀ ਕੋਟਿ ਜੁਗਿਯੰ ॥ जिनै पातिसाही करी कोटि जुगियं ॥ ਰਸੰ ਆਨਰਸੰ ਭਲੀ ਭਾਂਤਿ ਭੁਗਿਯੰ ॥ रसं आनरसं भली भांति भुगियं ॥ ਵਹੈ ਅੰਤ ਕੋ, ਪਾਵ ਨਾਗੇ ਪਧਾਰੇ ॥ वहै अंत को, पाव नागे पधारे ॥ ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ॥੬੮॥ गिरे दीन देखे हठी काल मारे ॥६८॥ ਜਿਨੈ ਖੰਡੀਅੰ, ਦੰਡ ਧਾਰੰ ਅਪਾਰੰ ॥ जिनै खंडीअं, दंड धारं अपारं ॥ ਕਰੇ ਚੰਦ੍ਰਮਾ ਸੂਰ ਚੇਰੇ ਦੁਆਰੰ ॥ करे चंद्रमा सूर चेरे दुआरं ॥ ਜਿਨੈ ਇੰਦ੍ਰ ਸੇ ਜੀਤ ਕੇ ਛੋਡਿ ਡਾਰੇ ॥ जिनै इंद्र से जीत के छोडि डारे ॥ ਵਹੈ ਦੀਨ ਦੇਖੇ ਗਿਰੇ ਕਾਲ ਮਾਰੇ ॥੬੯॥ वहै दीन देखे गिरे काल मारे ॥६९॥ ਰਸਾਵਲ ਛੰਦ ॥ रसावल छंद ॥ ਜਿਤੇ ਰਾਮ ਹੁਏ ॥ जिते राम हुए ॥ ਸਭੈ ਅੰਤਿ ਮੂਏ ॥ सभै अंति मूए ॥ ਜਿਤੇ ਕ੍ਰਿਸਨ ਹ੍ਵੈ ਹੈ ॥ जिते क्रिसन ह्वै है ॥ ਸਭੈ ਅੰਤਿ ਜੈ ਹੈ ॥੭੦॥ सभै अंति जै है ॥७०॥ ਜਿਤੇ ਦੇਵ ਹੋਸੀ ॥ जिते देव होसी ॥ ਸਭੈ ਅੰਤ ਜਾਸੀ ॥ सभै अंत जासी ॥ ਜਿਤੇ ਬੋਧ ਹ੍ਵੈ ਹੈ ॥ जिते बोध ह्वै है ॥ ਸਭੈ ਅੰਤਿ ਛੈ ਹੈ ॥੭੧॥ सभै अंति छै है ॥७१॥ ਜਿਤੇ ਦੇਵ ਰਾਯੰ ॥ जिते देव रायं ॥ ਸਭੈ ਅੰਤ ਜਾਯੰ ॥ सभै अंत जायं ॥ ਜਿਤੇ ਦਈਤ ਏਸੰ ॥ जिते दईत एसं ॥ ਤਿਤ੍ਯੋ ਕਾਲ ਲੇਸੰ ॥੭੨॥ तित्यो काल लेसं ॥७२॥ ਨਰਸਿੰਘਾਵਤਾਰੰ ॥ नरसिंघावतारं ॥ ਵਹੇ ਕਾਲ ਮਾਰੰ ॥ वहे काल मारं ॥ ਬਡੋ ਡੰਡਧਾਰੀ ॥ बडो डंडधारी ॥ ਹਣਿਓ ਕਾਲ ਭਾਰੀ ॥੭੩॥ हणिओ काल भारी ॥७३॥ ਦਿਜੰ ਬਾਵਨੇਯੰ ॥ दिजं बावनेयं ॥ ਹਣਿਯੋ ਕਾਲ ਤੇਯੰ ॥ हणियो काल तेयं ॥ ਮਹਾ ਮਛ ਮੁੰਡੰ ॥ महा मछ मुंडं ॥ ਫਧਿਓ ਕਾਲ ਝੁੰਡੰ ॥੭੪॥ फधिओ काल झुंडं ॥७४॥ ਜਿਤੇ ਹੋਇ ਬੀਤੇ ॥ जिते होइ बीते ॥ ਤਿਤੇ ਕਾਲ ਜੀਤੇ ॥ तिते काल जीते ॥ ਜਿਤੇ ਸਰਨਿ ਜੈ ਹੈ ॥ जिते सरनि जै है ॥ ਤਿਤਿਓ ਰਾਖਿ ਲੈ ਹੈ ॥੭੫॥ तितिओ राखि लै है ॥७५॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਬਿਨਾ ਸਰਨਿ ਤਾਕੀ ਨ ਅਉਰੈ ਉਪਾਯੰ ॥ बिना सरनि ताकी न अउरै उपायं ॥ ਕਹਾ ਦੇਵ ਦਈਤੰ ਕਹਾ ਰੰਕ ਰਾਯੰ ॥ कहा देव दईतं कहा रंक रायं ॥ ਕਹਾ ਪਾਤਿਸਾਹੰ ਕਹਾ ਉਮਰਾਯੰ ॥ कहा पातिसाहं कहा उमरायं ॥ ਬਿਨਾ ਸਰਨਿ ਤਾ ਕੀ ਨ ਕੋਟੈ ਉਪਾਯੰ ॥੭੬॥ बिना सरनि ता की न कोटै उपायं ॥७६॥ ਜਿਤੇ ਜੀਵ ਜੰਤੰ, ਸੁ ਦੁਨੀਅੰ ਉਪਾਯੰ ॥ जिते जीव जंतं, सु दुनीअं उपायं ॥ ਸਭੈ ਅੰਤਿਕਾਲੰ ਬਲੀ ਕਾਲਿ ਘਾਯੰ ॥ सभै अंतिकालं बली कालि घायं ॥ ਬਿਨਾ ਸਰਨਿ ਤਾ ਕੀ ਨਹੀ ਔਰ ਓਟੰ ॥ बिना सरनि ता की नही और ओटं ॥ ਲਿਖੇ ਜੰਤ੍ਰ ਕੇਤੇ ਪੜੇ ਮੰਤ੍ਰ ਕੋਟੰ ॥੭੭॥ लिखे जंत्र केते पड़े मंत्र कोटं ॥७७॥ ਨਰਾਜ ਛੰਦ ॥ नराज छंद ॥ ਜਿਤੇਕਿ ਰਾਜ ਰੰਕਯੰ ॥ जितेकि राज रंकयं ॥ ਹਨੇ ਸੁ ਕਾਲ ਬੰਕਯੰ ॥ हने सु काल बंकयं ॥ ਜਿਤੇਕਿ ਲੋਕ ਪਾਲਯੰ ॥ जितेकि लोक पालयं ॥ ਨਿਦਾਨ ਕਾਲ ਦਾਲਯੰ ॥੭੮॥ निदान काल दालयं ॥७८॥ ਕ੍ਰਿਪਾਲ ਪਾਣਿ ਜੇ ਜਪੈ ॥ क्रिपाल पाणि जे जपै ॥ ਅਨੰਤ ਥਾਟ ਤੇ ਥਾਪੈ ॥ अनंत थाट ते थापै ॥ ਜਿਤੇਕਿ ਕਾਲ ਧਿਆਇ ਹੈ ॥ जितेकि काल धिआइ है ॥ ਜਗਤਿ ਜੀਤ ਜਾਇ ਹੈ ॥੭੯॥ जगति जीत जाइ है ॥७९॥ ਬਚਿਤ੍ਰ ਚਾਰ ਚਿਤ੍ਰਯੰ ॥ बचित्र चार चित्रयं ॥ ਪਰਮਯੰ ਪਵਿਤ੍ਰਯੰ ॥ परमयं पवित्रयं ॥ ਅਲੋਕ ਰੂਪ ਰਾਜਿਯੰ ॥ अलोक रूप राजियं ॥ ਸੁਣੇ ਸੁ ਪਾਪ ਭਾਜਿਯੰ ॥੮੦॥ सुणे सु पाप भाजियं ॥८०॥ ਬਿਸਾਲ ਲਾਲ ਲੋਚਨੰ ॥ बिसाल लाल लोचनं ॥ ਬਿਅੰਤ ਪਾਪ ਮੋਚਨੰ ॥ बिअंत पाप मोचनं ॥ ਚਮਕ ਚੰਦ੍ਰ ਚਾਰਯੰ ॥ चमक चंद्र चारयं ॥ ਅਘੀ ਅਨੇਕ ਤਾਰਯੰ ॥੮੧॥ अघी अनेक तारयं ॥८१॥ |
Dasam Granth |