ਦਸਮ ਗਰੰਥ । दसम ग्रंथ । |
Page 42 ਸਬਦ ਸੰਖ ਬਜਿਯੰ ॥ सबद संख बजियं ॥ ਘਣੰਕਿ ਘੁੰਮਰ ਗਜਿਯੰ ॥ घणंकि घुमर गजियं ॥ ਸਰਨਿ ਨਾਥ ਤੋਰੀਯੰ ॥ सरनि नाथ तोरीयं ॥ ਉਬਾਰ ਲਾਜ ਮੋਰੀਯੰ ॥੪੮॥ उबार लाज मोरीयं ॥४८॥ ਅਨੇਕ ਰੂਪ ਸੋਹੀਯੰ ॥ अनेक रूप सोहीयं ॥ ਬਿਸੇਖ ਦੇਵ ਮੋਹੀਯੰ ॥ बिसेख देव मोहीयं ॥ ਅਦੇਵ ਦੇਵ ਦੇਵਲੰ ॥ अदेव देव देवलं ॥ ਕ੍ਰਿਪਾ ਨਿਧਾਨ ਕੇਵਲੰ ॥੪੯॥ क्रिपा निधान केवलं ॥४९॥ ਸੁ ਆਦਿ ਅੰਤਿ ਏਕਿਯੰ ॥ सु आदि अंति एकियं ॥ ਧਰੇ ਸਰੂਪ ਅਨੇਕਿਯੰ ॥ धरे सरूप अनेकियं ॥ ਕ੍ਰਿਪਾਣ ਪਾਣ ਰਾਜਈ ॥ क्रिपाण पाण राजई ॥ ਬਿਲੋਕ ਪਾਪ ਭਾਜਈ ॥੫੦॥ बिलोक पाप भाजई ॥५०॥ ਅਲੰਕ੍ਰਿਤ ਸੁ ਦੇਹਯੰ ॥ अलंक्रित सु देहयं ॥ ਤਨੋ ਮਨੋ ਕਿ ਮੋਹਿਯੰ ॥ तनो मनो कि मोहियं ॥ ਕਮਾਣ ਬਾਣ ਧਾਰਹੀ ॥ कमाण बाण धारही ॥ ਅਨੇਕ ਸਤ੍ਰ ਟਾਰਹੀ ॥੫੧॥ अनेक सत्र टारही ॥५१॥ ਘਮਕਿ ਘੁੰਘਰੰ ਸੁਰੰ ॥ घमकि घुंघरं सुरं ॥ ਨਵੰ ਨਨਾਦ ਨੂਪਰੰ ॥ नवं ननाद नूपरं ॥ ਪ੍ਰਜੁਆਲ ਬਿਜੁਲੰ ਜੁਲੰ ॥ प्रजुआल बिजुलं जुलं ॥ ਪਵਿਤ੍ਰ ਪਰਮ ਨਿਰਮਲੰ ॥੫੨॥ पवित्र परम निरमलं ॥५२॥ ਤ੍ਵਪ੍ਰਸਾਦਿ ॥ ਤੋਟਕ ਛੰਦ ॥ त्वप्रसादि ॥ तोटक छंद ॥ ਨਵ ਨੇਵਰ ਨਾਦ ਸੁਰੰ ਨ੍ਰਿਮਲੰ ॥ नव नेवर नाद सुरं न्रिमलं ॥ ਮੁਖ ਬਿਜੁਲ ਜੁਆਲ ਘਣੰ ਪ੍ਰਜੁਲੰ ॥ मुख बिजुल जुआल घणं प्रजुलं ॥ ਮਦਰਾ ਕਰ ਮਤ ਮਹਾ ਭਭਕੰ ॥ मदरा कर मत महा भभकं ॥ ਬਨ ਮੈ ਮਨੋ ਬਾਘ ਬਚਾ ਬਬਕੰ ॥੫੩॥ बन मै मनो बाघ बचा बबकं ॥५३॥ ਭਵ ਭੂਤ ਭਵਿਖ ਭਵਾਨ ਭਵੰ ॥ भव भूत भविख भवान भवं ॥ ਕਲ ਕਾਰਣ ਉਬਾਰਣ ਏਕ ਤੁਵੰ ॥ कल कारण उबारण एक तुवं ॥ ਸਭ ਠੌਰ ਨਿਰੰਤਰ ਨਿਤ ਨਯੰ ॥ सभ ठौर निरंतर नित नयं ॥ ਮ੍ਰਿਦ ਮੰਗਲ ਰੂਪ ਤੁਯੰ ਸੁਭਯੰ ॥੫੪॥ म्रिद मंगल रूप तुयं सुभयं ॥५४॥ ਦ੍ਰਿੜ ਦਾੜ ਕਰਾਲ ਦ੍ਵੈ ਸੇਤ ਉਧੰ ॥ द्रिड़ दाड़ कराल द्वै सेत उधं ॥ ਜਿਹ ਭਾਜਤ ਦੁਸਟ ਬਿਲੋਕ ਜੁਧੰ ॥ जिह भाजत दुसट बिलोक जुधं ॥ ਮਦ ਮਤ ਕ੍ਰਿਪਾਣ ਕਰਾਲ ਧਰੰ ॥ मद मत क्रिपाण कराल धरं ॥ ਜਯ ਸਦ ਸੁਰਾਸੁਰਯੰ ਉਚਰੰ ॥੫੫॥ जय सद सुरासुरयं उचरं ॥५५॥ ਨਵ ਕਿੰਕਣ ਨੇਵਰ ਨਾਦ ਹੂੰਅੰ ॥ नव किंकण नेवर नाद हूंअं ॥ ਚਲ ਚਾਲ ਸਭਾ ਚਲ ਕੰਪ ਭੂਅੰ ॥ चल चाल सभा चल क्मप भूअं ॥ ਘਣ ਘੁੰਘਰ ਘੰਟਣ ਘੋਰ ਸੁਰੰ ॥ घण घुंघर घंटण घोर सुरं ॥ ਚਰ ਚਾਰ ਚਰਾਚਰਯੰ ਹੁਹਰੰ ॥੫੬॥ चर चार चराचरयं हुहरं ॥५६॥ ਚਲ ਚੌਦਹੂੰ ਚਕ੍ਰਨ ਚਕ੍ਰ ਫਿਰੰ ॥ चल चौदहूं चक्रन चक्र फिरं ॥ ਬਢਵੰ ਘਟਵੰ ਹਰੀਅੰ ਸੁਭਰੰ ॥ बढवं घटवं हरीअं सुभरं ॥ ਜਗ ਜੀਵ ਜਿਤੇ ਜਲਯੰ ਥਲਯੰ ॥ जग जीव जिते जलयं थलयं ॥ ਅਸ ਕੋ ਜੁ ਤਵਾਇਸਿਅੰ ਮਲਯੰ ॥੫੭॥ अस को जु तवाइसिअं मलयं ॥५७॥ ਘਟ ਭਾਦਵ ਮਾਸ ਕੀ ਜਾਣ ਸੁਭੰ ॥ घट भादव मास की जाण सुभं ॥ ਤਨ ਸਾਵਰੇ ਰਾਵਰੇਅੰ ਹੁਲਸੰ ॥ तन सावरे रावरेअं हुलसं ॥ ਰਦ ਪੰਗਤਿ ਦਾਮਿਨੀਅੰ ਦਮੰਕੰ ॥ रद पंगति दामिनीअं दमंकं ॥ ਘਟ ਘੁੰਘਰ ਘੰਟ ਸੁਰੰ ਘਮਕੰ ॥੫੮॥ घट घुंघर घंट सुरं घमकं ॥५८॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਘਟਾ ਸਾਵਣੰ ਜਾਣ ਸ੍ਯਾਮੰ ਸੁਹਾਯੰ ॥ घटा सावणं जाण स्यामं सुहायं ॥ ਮਣੀ ਨੀਲ ਨਗਿਯੰ ਲਖ ਸੀਸ ਨਿਆਯੰ ॥ मणी नील नगियं लख सीस निआयं ॥ ਮਹਾ ਸੁੰਦਰ ਸ੍ਯਾਮੰ ਮਹਾ ਅਭਿਰਾਮੰ ॥ महा सुंदर स्यामं महा अभिरामं ॥ ਮਹਾ ਰੂਪ ਰੂਪੰ ਮਹਾ ਕਾਮ ਕਾਮੰ ॥੫੯॥ महा रूप रूपं महा काम कामं ॥५९॥ ਫਿਰੈ ਚਕ੍ਰ ਚਉਦਹ ਪੁਰੀਯੰ ਮਧਿਆਣੰ ॥ फिरै चक्र चउदह पुरीयं मधिआणं ॥ ਇਸੋ ਕੌਨ ਬੀਯੰ ਫਿਰੈ ਆਇਸਾਣੰ ॥ इसो कौन बीयं फिरै आइसाणं ॥ ਕਹੋ ਕੁੰਟ ਕੌਨੇ ਬਿਖੈ ਭਾਜ ਬਾਚੇ ॥ कहो कुंट कौने बिखै भाज बाचे ॥ ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ ॥੬੦॥ सभं सीस के संग स्री काल नाचै ॥६०॥ ਕਰੇ ਕੋਟ ਕੋਊ ਧਰੈ ਕੋਟਿ ਓਟੰ ॥ करे कोट कोऊ धरै कोटि ओटं ॥ ਬਚੈਗੋ ਨ ਕਿਉਹੂੰ ਕਰੈ ਕਾਲ ਚੋਟੰ ॥ बचैगो न किउहूं करै काल चोटं ॥ ਲਿਖ ਜੰਤ੍ਰ ਕੇਤੇ ਪੜੰ ਮੰਤ੍ਰ ਕੋਟੰ ॥ लिख जंत्र केते पड़ं मंत्र कोटं ॥ ਬਿਨਾ ਸਰਨਿ ਤਾ ਕੀ ਨਹੀ ਔਰ ਓਟੰ ॥੬੧॥ बिना सरनि ता की नही और ओटं ॥६१॥ ਲਿਖੰ ਜੰਤ੍ਰ ਥਾਕੇ ਪੜੰ ਮੰਤ੍ਰ ਹਾਰੈ ॥ लिखं जंत्र थाके पड़ं मंत्र हारै ॥ ਕਰੇ ਕਾਲ ਕੇ ਅੰਤ ਲੈ ਕੇ ਬਿਚਾਰੇ ॥ करे काल के अंत लै के बिचारे ॥ ਕਿਤਿਓ ਤੰਤ੍ਰ ਸਾਧੇ ਜੁ ਜਨਮ ਬਿਤਾਇਓ ॥ कितिओ तंत्र साधे जु जनम बिताइओ ॥ ਭਏ ਫੋਕਟੰ ਕਾਜ ਏਕੈ ਨ ਆਇਓ ॥੬੨॥ भए फोकटं काज एकै न आइओ ॥६२॥ ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ ॥ किते नास मूंदे भए ब्रहमचारी ॥ ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ॥ किते कंठ कंठी जटा सीस धारी ॥ ਕਿਤੇ ਚੀਰ ਕਾਨੰ ਜੁਗੀਸੰ ਕਹਾਯੰ ॥ किते चीर कानं जुगीसं कहायं ॥ ਸਭੇ ਫੋਕਟੰ ਧਰਮ ਕਾਮੰ ਨ ਆਯੰ ॥੬੩॥ सभे फोकटं धरम कामं न आयं ॥६३॥ |
Dasam Granth |