ਦਸਮ ਗਰੰਥ । दसम ग्रंथ । |
Page 41 ਜਿਤੇ ਅਉਲੀਆ ਅੰਬੀਆ ਹੋਇ ਬੀਤੇ ॥ जिते अउलीआ अ्मबीआ होइ बीते ॥ ਤਿਤ੍ਯੋ ਕਾਲ ਜੀਤਾ, ਨ ਤੇ ਕਾਲ ਜੀਤੇ ॥ तित्यो काल जीता, न ते काल जीते ॥ ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨੁ ਆਏ ॥ जिते राम से क्रिसन हुइ बिसनु आए ॥ ਤਿਤ੍ਯੋ ਕਾਲ ਖਾਪਿਓ, ਨ ਤੇ ਕਾਲ ਘਾਏ ॥੨੮॥ तित्यो काल खापिओ, न ते काल घाए ॥२८॥ ਜਿਤੇ ਇੰਦ੍ਰ ਸੇ ਚੰਦ੍ਰ ਸੇ ਹੋਤ ਆਏ ॥ जिते इंद्र से चंद्र से होत आए ॥ ਤਿਤ੍ਯੋ ਕਾਲ ਖਾਪਾ, ਨ ਤੇ ਕਾਲਿ ਘਾਏ ॥ तित्यो काल खापा, न ते कालि घाए ॥ ਜਿਤੇ ਅਉਲੀਆ ਅੰਬੀਆ ਗਉਸ ਹ੍ਵੈ ਹੈਂ ॥ जिते अउलीआ अ्मबीआ गउस ह्वै हैं ॥ ਸਭੈ ਕਾਲ ਕੇ ਅੰਤ ਦਾੜਾ ਤਲੈ ਹੈ ॥੨੯॥ सभै काल के अंत दाड़ा तलै है ॥२९॥ ਜਿਤੇ ਮਾਨਧਾਤਾਦਿ ਰਾਜਾ ਸੁਹਾਏ ॥ जिते मानधातादि राजा सुहाए ॥ ਸਭੈ ਬਾਧਿ ਕੈ ਕਾਲ ਜੇਲੈ ਚਲਾਏ ॥ सभै बाधि कै काल जेलै चलाए ॥ ਜਿਨੈ ਨਾਮ ਤਾ ਕੋ ਉਚਾਰੋ ਉਬਾਰੇ ॥ जिनै नाम ता को उचारो उबारे ॥ ਬਿਨਾ ਸਾਮ ਤਾ ਕੀ ਲਖੇ ਕੋਟਿ ਮਾਰੇ ॥੩੦॥ बिना साम ता की लखे कोटि मारे ॥३०॥ ਤ੍ਵਪ੍ਰਸਾਦਿ ॥ ਰਸਾਵਲ ਛੰਦ ॥ त्वप्रसादि ॥ रसावल छंद ॥ ਚਮਕਹਿ ਕ੍ਰਿਪਾਣੰ ॥ चमकहि क्रिपाणं ॥ ਅਭੂਤੰ ਭਯਾਣੰ ॥ अभूतं भयाणं ॥ ਧੁਣੰ ਨੇਵਰਾਣੰ ॥ धुणं नेवराणं ॥ ਘੁਰੰ ਘੁੰਘ੍ਰਯਾਣੰ ॥੩੧॥ घुरं घुंघ्रयाणं ॥३१॥ ਚਤੁਰ ਬਾਹ ਚਾਰੰ ॥ चतुर बाह चारं ॥ ਨਿਜੂਟੰ ਸੁਧਾਰੰ ॥ निजूटं सुधारं ॥ ਗਦਾ ਪਾਸ ਸੋਹੰ ॥ गदा पास सोहं ॥ ਜਮੰ ਮਾਨ ਮੋਹੰ ॥੩੨॥ जमं मान मोहं ॥३२॥ ਸੁਭੰ ਜੀਭ ਜੁਆਲੰ ॥ सुभं जीभ जुआलं ॥ ਸੁ ਦਾੜਾ ਕਰਾਲੰ ॥ सु दाड़ा करालं ॥ ਬਜੀ ਬੰਬ ਸੰਖੰ ॥ बजी ब्मब संखं ॥ ਉਠੇ ਨਾਦੰ ਬੰਖੰ ॥੩੩॥ उठे नादं बंखं ॥३३॥ ਸੁਭੰ ਰੂਪ ਸਿਆਮੰ ॥ सुभं रूप सिआमं ॥ ਮਹਾ ਸੋਭ ਧਾਮੰ ॥ महा सोभ धामं ॥ ਛਬੇ ਚਾਰੁ ਚਿੰਤ੍ਰੰ ॥ छबे चारु चिंत्रं ॥ ਪਰੇਅੰ ਪਵਿਤ੍ਰੰ ॥੩੪॥ परेअं पवित्रं ॥३४॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਸਿਰੰ ਸੇਤ ਛਤ੍ਰੰ ਸੁ ਸੁਭ੍ਰੰ ਬਿਰਾਜੰ ॥ सिरं सेत छत्रं सु सुभ्रं बिराजं ॥ ਲਖੇ ਛੈਲ ਛਾਇਆ ਕਰੇ ਤੇਜ ਲਾਜੰ ॥ लखे छैल छाइआ करे तेज लाजं ॥ ਬਿਸਾਲ ਲਾਲ ਨੈਨੰ ਮਹਾਰਾਜ ਸੋਹੰ ॥ बिसाल लाल नैनं महाराज सोहं ॥ ਢਿਗੰ ਅੰਸੁਮਾਲੰ ਹਸੰ ਕੋਟਿ ਕ੍ਰੋਹੰ ॥੩੫॥ ढिगं अंसुमालं हसं कोटि क्रोहं ॥३५॥ ਕਹੂੰ ਰੂਪ ਧਾਰੇ ਮਹਾਰਾਜ ਸੋਹੰ ॥ कहूं रूप धारे महाराज सोहं ॥ ਕਹੂੰ ਦੇਵ ਕੰਨਿਆਨਿ ਕੇ ਮਾਨ ਮੋਹੰ ॥ कहूं देव कंनिआनि के मान मोहं ॥ ਕਹੂੰ ਬੀਰ ਹ੍ਵੈ ਕੇ ਧਰੇ ਬਾਨ ਪਾਨੰ ॥ कहूं बीर ह्वै के धरे बान पानं ॥ ਕਹੂੰ ਭੂਪ ਹ੍ਵੈ ਕੈ ਬਜਾਏ ਨਿਸਾਨੰ ॥੩੬॥ कहूं भूप ह्वै कै बजाए निसानं ॥३६॥ ਰਸਾਵਲ ਛੰਦ ॥ रसावल छंद ॥ ਧਨੁਰ ਬਾਨ ਧਾਰੇ ॥ धनुर बान धारे ॥ ਛਕੇ ਛੈਲ ਭਾਰੇ ॥ छके छैल भारे ॥ ਲਏ ਖਗ ਐਸੇ ॥ लए खग ऐसे ॥ ਮਹਾਬੀਰ ਜੈਸੇ ॥੩੭॥ महाबीर जैसे ॥३७॥ ਜੁਰੇ ਜੰਗ ਜੋਰੰ ॥ जुरे जंग जोरं ॥ ਕਰੇ ਜੁਧ ਘੋਰੰ ॥ करे जुध घोरं ॥ ਕ੍ਰਿਪਾਨਿਧਿ ਦਿਆਲੰ ॥ क्रिपानिधि दिआलं ॥ ਸਦਾਯੰ ਕ੍ਰਿਪਾਲੰ ॥੩੮॥ सदायं क्रिपालं ॥३८॥ ਸਦਾ ਏਕ ਰੂਪੰ ॥ सदा एक रूपं ॥ ਸਭੈ ਲੋਕ ਭੂਪੰ ॥ सभै लोक भूपं ॥ ਅਜੇਅੰ ਅਜਾਯੰ ॥ अजेअं अजायं ॥ ਸਰਨਿਯੰ ਸਹਾਯੰ ॥੩੯॥ सरनियं सहायं ॥३९॥ ਤਪੈ ਖਗ ਪਾਨੰ ॥ तपै खग पानं ॥ ਮਹਾ ਲੋਕ ਦਾਨੰ ॥ महा लोक दानं ॥ ਭਵਿਖਿਅੰ ਭਵੇਅੰ ॥ भविखिअं भवेअं ॥ ਨਮੋ ਨਿਰਜੁਰੇਅੰ ॥੪੦॥ नमो निरजुरेअं ॥४०॥ ਮਧੋ ਮਾਨ ਮੁੰਡੰ ॥ मधो मान मुंडं ॥ ਸੁਭੰ ਰੁੰਡ ਝੁੰਡੰ ॥ सुभं रुंड झुंडं ॥ ਸਿਰੰ ਸੇਤ ਛਤ੍ਰੰ ॥ सिरं सेत छत्रं ॥ ਲਸੰ ਹਾਥ ਅਤ੍ਰੰ ॥੪੧॥ लसं हाथ अत्रं ॥४१॥ ਸੁਣੇ ਨਾਦ ਭਾਰੀ ॥ सुणे नाद भारी ॥ ਤ੍ਰਸੈ ਛਤ੍ਰਧਾਰੀ ॥ त्रसै छत्रधारी ॥ ਦਿਸਾ ਬਸਤ੍ਰ ਰਾਜੰ ॥ दिसा बसत्र राजं ॥ ਸੁਣੇ ਦੋਖ ਭਾਜੰ ॥੪੨॥ सुणे दोख भाजं ॥४२॥ ਸੁਣੇ ਗਦ ਸਦੰ ॥ सुणे गद सदं ॥ ਅਨੰਤੰ ਬੇਹਦੰ ॥ अनंतं बेहदं ॥ ਘਟਾ ਜਾਣੁ ਸਿਆਮੰ ॥ घटा जाणु सिआमं ॥ ਦੁਤੰ ਅਭਿਰਾਮੰ ॥੪੩॥ दुतं अभिरामं ॥४३॥ ਚਤੁਰ ਬਾਹ ਚਾਰੰ ॥ चतुर बाह चारं ॥ ਕਰੀਟੰ ਸੁਧਾਰੰ ॥ करीटं सुधारं ॥ ਗਦਾ ਸੰਖ ਚਕ੍ਰੰ ॥ गदा संख चक्रं ॥ ਦਿਪੈ ਕ੍ਰੂਰ ਬਕ੍ਰੰ ॥੪੪॥ दिपै क्रूर बक्रं ॥४४॥ ਨਰਾਜ ਛੰਦ ॥ नराज छंद ॥ ਅਨੂਪ ਰੂਪ ਰਾਜਿਅੰ ॥ अनूप रूप राजिअं ॥ ਨਿਹਾਰ ਕਾਮ ਲਾਜਿਯੰ ॥ निहार काम लाजियं ॥ ਅਲੋਕ ਲੋਕ ਸੋਭਿਅੰ ॥ अलोक लोक सोभिअं ॥ ਬਿਲੋਕ ਲੋਕ ਲੋਭਿਅੰ ॥੪੫॥ बिलोक लोक लोभिअं ॥४५॥ ਚਮਕਿ ਚੰਦ੍ਰ ਸੀਸਿਯੰ ॥ चमकि चंद्र सीसियं ॥ ਰਹਿਯੋ ਲਜਾਇ ਈਸਯੰ ॥ रहियो लजाइ ईसयं ॥ ਸੁ ਸੋਭ ਨਾਗ ਭੂਖੰਣੰ ॥ सु सोभ नाग भूखंणं ॥ ਅਨੇਕ ਦੁਸਟ ਦੂਖਣੰ ॥੪੬॥ अनेक दुसट दूखणं ॥४६॥ ਕ੍ਰਿਪਾਣ ਪਾਣ ਧਾਰੀਯੰ ॥ क्रिपाण पाण धारीयं ॥ ਕਰੋਰ ਪਾਪ ਟਾਰੀਯੰ ॥ करोर पाप टारीयं ॥ ਗਦਾ ਗ੍ਰਿਸਟ ਪਾਣਿਯੰ ॥ गदा ग्रिसट पाणियं ॥ ਕਮਾਣ ਬਾਣ ਤਾਣਿਯੰ ॥੪੭॥ कमाण बाण ताणियं ॥४७॥ |
Dasam Granth |