ਦਸਮ ਗਰੰਥ । दसम ग्रंथ । |
Page 38 ਫਰਾਸੀ ਫਿਰੰਗੀ, ਫਰਾਸੀਸ ਕੇ ਦੁਰੰਗੀ; ਮਕਰਾਨ ਕੇ ਮ੍ਰਿਦੰਗੀ, ਤੇਰੇ ਗੀਤ ਗਾਈਅਤੁ ਹੈ ॥ फरासी फिरंगी, फरासीस के दुरंगी; मकरान के म्रिदंगी, तेरे गीत गाईअतु है ॥ ਭਖਰੀ ਕੰਧਾਰੀ, ਗੋਰਿ ਗਖਰੀ ਗਰਦੇਜਾਚਾਰੀ; ਪਉਨ ਕੇ ਅਹਾਰੀ, ਤੇਰੇ ਨਾਮੁ ਧਿਆਈਅਤੁ ਹੈ ॥ भखरी कंधारी, गोरि गखरी गरदेजाचारी; पउन के अहारी, तेरे नामु धिआईअतु है ॥ ਪੂਰਬ ਪਲਾਊ, ਕਾਮਰੂਪ ਅਉ ਕਮਾਊ; ਸਰਬ ਠਉਰ ਮੈ ਬਿਰਾਜੈ, ਜਹਾ ਜਹਾ ਜਾਈਅਤੁ ਹੈ ॥ पूरब पलाऊ, कामरूप अउ कमाऊ; सरब ठउर मै बिराजै, जहा जहा जाईअतु है ॥ ਪੂਰਨ ਪ੍ਰਤਾਪੀ, ਜੰਤ੍ਰ ਮੰਤ੍ਰ ਤੇ ਅਤਾਪੀ ਨਾਥ; ਕੀਰਤਿ ਤਿਹਾਰੀ ਕੋ, ਨ ਪਾਰ ਪਾਈਅਤੁ ਹੈ ॥੧੪॥੨੬੬॥ पूरन प्रतापी, जंत्र मंत्र ते अतापी नाथ; कीरति तिहारी को, न पार पाईअतु है ॥१४॥२६६॥ ਤ੍ਵਪ੍ਰਸਾਦਿ ॥ ਪਾਧੜੀ ਛੰਦ ॥ त्वप्रसादि ॥ पाधड़ी छंद ॥ ਅਦ੍ਵੈ ਅਨਾਸ ਆਸਨ ਅਡੋਲ ॥ अद्वै अनास आसन अडोल ॥ ਅਦ੍ਵੈ ਅਨੰਤ ਉਪਮਾ ਅਤੋਲ ॥ अद्वै अनंत उपमा अतोल ॥ ਅਛੈ ਸਰੂਪ ਅਬ੍ਯਕਤ ਨਾਥ ॥ अछै सरूप अब्यकत नाथ ॥ ਆਜਾਨੁ ਬਾਹੁ ਸਰਬਾ ਪ੍ਰਮਾਥ ॥੧॥੨੬੭॥ आजानु बाहु सरबा प्रमाथ ॥१॥२६७॥ ਜਹ ਤਹ ਮਹੀਪ ਬਨ ਤਿਨ ਪ੍ਰਫੁਲ ॥ जह तह महीप बन तिन प्रफुल ॥ ਸੋਭਾ ਬਸੰਤ ਜਹ ਤਹ ਪ੍ਰਜੁਲ ॥ सोभा बसंत जह तह प्रजुल ॥ ਬਨ ਤਨ ਦੁਰੰਤ ਖਗ ਮ੍ਰਿਗ ਮਹਾਨ ॥ बन तन दुरंत खग म्रिग महान ॥ ਜਹ ਤਹ ਪ੍ਰਫੁਲ ਸੁੰਦਰ ਸੁਜਾਨ ॥੨॥੨੬੮॥ जह तह प्रफुल सुंदर सुजान ॥२॥२६८॥ ਫੁਲਤੰ ਪ੍ਰਫੁਲ ਲਹਿਲਹਤ ਮਉਰ ॥ फुलतं प्रफुल लहिलहत मउर ॥ ਸਿਰਿ ਢੁਲਹਿ ਜਾਨੁ ਮਨ ਮਥਹ ਚਉਰ ॥ सिरि ढुलहि जानु मन मथह चउर ॥ ਕੁਦਰਤਿ ਕਮਾਲ ਰਾਜਿਕ ਰਹੀਮ ॥ कुदरति कमाल राजिक रहीम ॥ ਕਰੁਣਾ ਨਿਧਾਨ ਕਾਮਿਲ ਕਰੀਮ ॥੩॥੨੬੯॥ करुणा निधान कामिल करीम ॥३॥२६९॥ ਜਹ ਤਹ ਬਿਲੋਕਿ ਤਹ ਤਹ ਪ੍ਰਸੋਹ ॥ जह तह बिलोकि तह तह प्रसोह ॥ ਆਜਾਨੁ ਬਾਹੁ ਅਮਿਤੋਜ ਮੋਹ ॥ आजानु बाहु अमितोज मोह ॥ ਰੋਸੰ ਬਿਰਹਤ ਕਰੁਣਾ ਨਿਧਾਨ ॥ रोसं बिरहत करुणा निधान ॥ ਜਹ ਤਹ ਪ੍ਰਫੁਲ ਸੁੰਦਰ ਸੁਜਾਨ ॥੪॥੨੭੦॥ जह तह प्रफुल सुंदर सुजान ॥४॥२७०॥ ਬਨ ਤਿਨ ਮਹੀਪ ਜਲ ਥਲ ਮਹਾਨ ॥ बन तिन महीप जल थल महान ॥ ਜਹ ਤਹ ਪ੍ਰਸੋਹ ਕਰੁਣਾ ਨਿਧਾਨ ॥ जह तह प्रसोह करुणा निधान ॥ ਜਗਮਗਤ ਤੇਜ ਪੂਰਨ ਪ੍ਰਤਾਪ ॥ जगमगत तेज पूरन प्रताप ॥ ਅੰਬਰ ਜਮੀਨ ਜਿਹ ਜਪਤ ਜਾਪ ॥੫॥੨੭੧॥ अ्मबर जमीन जिह जपत जाप ॥५॥२७१॥ ਸਾਤੋ ਅਕਾਸ ਸਾਤੋ ਪਤਾਰ ॥ सातो अकास सातो पतार ॥ ਬਿਥਰਿਓ ਅਦ੍ਰਿਸਟ ਜਿਹ ਕਰਮ ਜਾਰ ॥੬॥੨੭੨॥ बिथरिओ अद्रिसट जिह करम जार ॥६॥२७२॥ |
Dasam Granth |