ਦਸਮ ਗਰੰਥ । दसम ग्रंथ । |
Page 34 ਕਰੁਣਾ ਨਿਧਾਨ ਕਾਰਣ ਸਰੂਪ ॥ करुणा निधान कारण सरूप ॥ ਜਿਹ ਚਕ੍ਰ ਚਿਹਨ ਨਹੀ ਰੰਗ ਰੂਪ ॥ जिह चक्र चिहन नही रंग रूप ॥ ਜਿਹ ਖੇਦ ਭੇਦ ਨਹੀ ਕਰਮ ਕਾਲ ॥ जिह खेद भेद नही करम काल ॥ ਸਭ ਜੀਵ ਜੰਤ ਕੀ ਕਰਤ ਪਾਲ ॥੯॥੨੩੯॥ सभ जीव जंत की करत पाल ॥९॥२३९॥ ਉਰਧੰ ਬਿਰਹਤ ਸਿਧ ਸਰੂਪ ॥ उरधं बिरहत सिध सरूप ॥ ਬੁਧੰ ਅਪਾਲ ਜੁਧੰ ਅਨੂਪ ॥ बुधं अपाल जुधं अनूप ॥ ਜਿਹ ਰੂਪ ਰੇਖ ਨਹੀ ਰੰਗ ਰਾਗ ॥ जिह रूप रेख नही रंग राग ॥ ਅਨਛਿਜ ਤੇਜ ਅਨਭਿਜ ਅਦਾਗ ॥੧੦॥੨੪੦॥ अनछिज तेज अनभिज अदाग ॥१०॥२४०॥ ਜਲ ਥਲ ਮਹੀਪ ਬਨ ਤਨ ਦੁਰੰਤ ॥ जल थल महीप बन तन दुरंत ॥ ਜਿਹ ਨੇਤਿ ਨੇਤਿ ਨਿਸਿ ਦਿਨ ਉਚਰੰਤ ॥ जिह नेति नेति निसि दिन उचरंत ॥ ਪਾਇਓ ਨ ਜਾਇ ਜਿਹ ਪੈਰਿ ਪਾਰ ॥ पाइओ न जाइ जिह पैरि पार ॥ ਦੀਨਾਨ ਦੋਖ ਦਹਿਤਾ ਉਦਾਰ ॥੧੧॥੨੪੧॥ दीनान दोख दहिता उदार ॥११॥२४१॥ ਕਈ ਕੋਟਿ ਇੰਦ੍ਰ ਜਿਹ ਪਾਨਿਹਾਰ ॥ कई कोटि इंद्र जिह पानिहार ॥ ਕਈ ਕੋਟਿ ਰੁਦ੍ਰ ਜੁਗੀਆ ਦੁਆਰ ॥ कई कोटि रुद्र जुगीआ दुआर ॥ ਕਈ ਬੇਦ ਬਿਆਸ ਬ੍ਰਹਮਾ ਅਨੰਤ ॥ कई बेद बिआस ब्रहमा अनंत ॥ ਜਿਹ ਨੇਤਿ ਨੇਤਿ ਨਿਸਿ ਦਿਨ ਉਚਰੰਤ ॥੧੨॥੨੪੨॥ जिह नेति नेति निसि दिन उचरंत ॥१२॥२४२॥ ਤ੍ਵਪ੍ਰਸਾਦਿ ॥ ਸ੍ਵੈਯੇ ॥ त्वप्रसादि ॥ स्वैये ॥ ਦੀਨਿਨ ਕੀ ਪ੍ਰਤਿਪਾਲ ਕਰੈ ਨਿਤ; ਸੰਤ ਉਬਾਰਿ, ਗਨੀਮਨ ਗਾਰੈ ॥ दीनिन की प्रतिपाल करै नित; संत उबारि, गनीमन गारै ॥ ਪਛ ਪਸੂ ਨਗ ਨਾਗ ਨਰਾਧਿਪ; ਸਰਬ ਸਮੈ, ਸਭ ਕੋ ਪ੍ਰਤਿਪਾਰੈ ॥ पछ पसू नग नाग नराधिप; सरब समै, सभ को प्रतिपारै ॥ ਪੋਖਤ ਹੈ ਜਲ ਮੈ ਥਲ ਮੈ; ਪਲ ਮੈ, ਕਲਿ ਕੇ ਨਹੀ ਕਰਮ ਬਿਚਾਰੈ ॥ पोखत है जल मै थल मै; पल मै, कलि के नही करम बिचारै ॥ ਦੀਨ ਦਇਆਲ ਦਇਆਨਿਧਿ; ਦੋਖਨ ਦੇਖਤ ਹੈ, ਪਰੁ ਦੇਤ ਨ ਹਾਰੈ ॥੧॥੨੪੩॥ दीन दइआल दइआनिधि; दोखन देखत है, परु देत न हारै ॥१॥२४३॥ ਦਾਹਤ ਹੈ ਦੁਖ ਦੋਖਨ ਕੌ; ਦਲ ਦੁਜਨ ਕੇ ਪਲ ਮੈ ਦਲ ਡਾਰੈ ॥ दाहत है दुख दोखन कौ; दल दुजन के पल मै दल डारै ॥ ਖੰਡ ਅਖੰਡ ਪ੍ਰਚੰਡ ਪ੍ਰਹਾਰਨ; ਪੂਰਨ ਪ੍ਰੇਮ ਕੀ ਪ੍ਰੀਤਿ ਸੰਭਾਰੈ ॥ खंड अखंड प्रचंड प्रहारन; पूरन प्रेम की प्रीति स्मभारै ॥ ਪਾਰੁ ਨ ਪਾਇ ਸਕੈ ਪਦਮਾਪਤਿ; ਬੇਦ ਕਤੇਬ ਅਭੇਦ ਉਚਾਰੈ ॥ पारु न पाइ सकै पदमापति; बेद कतेब अभेद उचारै ॥ ਰੋਜ ਹੀ ਰਾਜ ਬਿਲੋਕਤ ਰਾਜਿਕ; ਰੋਖਿ ਰੂਹਾਨ ਕੀ ਰੋਜੀ ਨ ਟਾਰੈ ॥੨॥੨੪੪॥ रोज ही राज बिलोकत राजिक; रोखि रूहान की रोजी न टारै ॥२॥२४४॥ ਕੀਟ ਪਤੰਗ ਕੁਰੰਗ ਭੁਜੰਗਮ; ਭੂਤ ਭਵਿਖ ਭਵਾਨ ਬਨਾਏ ॥ कीट पतंग कुरंग भुजंगम; भूत भविख भवान बनाए ॥ ਦੇਵ ਅਦੇਵ ਖਪੇ ਅਹੰਮੇਵ; ਨ ਭੇਵ ਲਖਿਓ, ਭ੍ਰਮ ਸਿਉ ਭਰਮਾਏ ॥ देव अदेव खपे अहमेव; न भेव लखिओ, भ्रम सिउ भरमाए ॥ ਬੇਦ ਪੁਰਾਨ ਕਤੇਬ ਕੁਰਾਨ; ਹਸੇਬ ਥਕੇ ਕਰ ਹਾਥਿ ਨ ਆਏ ॥ बेद पुरान कतेब कुरान; हसेब थके कर हाथि न आए ॥ ਪੂਰਨ ਪ੍ਰੇਮ ਪ੍ਰਭਾਉ ਬਿਨਾ; ਪਤਿ ਸਿਉ, ਕਿਨ ਸ੍ਰੀ ਪਦਮਾਪਤਿ ਪਾਏ? ॥੩॥੨੪੫॥ पूरन प्रेम प्रभाउ बिना; पति सिउ, किन स्री पदमापति पाए? ॥३॥२४५॥ ਆਦਿ ਅਨੰਤ ਅਗਾਧਿ ਅਦ੍ਵੈਖ; ਸੁ ਭੂਤ ਭਵਿਖ ਭਵਾਨ ਅਭੈ ਹੈ ॥ आदि अनंत अगाधि अद्वैख; सु भूत भविख भवान अभै है ॥ ਅੰਤਿ ਬਿਹੀਨ ਅਨਾਤਮ ਆਪ; ਅਦਾਗ ਅਦੋਖ ਅਛਿਦ੍ਰ ਅਛੈ ਹੈ ॥ अंति बिहीन अनातम आप; अदाग अदोख अछिद्र अछै है ॥ ਲੋਗਨ ਕੇ ਕਰਤਾ ਹਰਤਾ; ਜਲ ਮੈ, ਥਲ ਮੈ, ਭਰਤਾ ਪ੍ਰਭ ਵੈ ਹੈ ॥ लोगन के करता हरता; जल मै, थल मै, भरता प्रभ वै है ॥ ਦੀਨ ਦਇਆਲ ਦਇਆ ਕਰ ਸ੍ਰੀਪਤਿ; ਸੁੰਦਰ ਸ੍ਰੀ ਪਦਮਾਪਤਿ ਏ ਹੈ ॥੪॥੨੪੬॥ दीन दइआल दइआ कर स्रीपति; सुंदर स्री पदमापति ए है ॥४॥२४६॥ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ; ਰੋਗ ਨ ਸੋਗ ਨ ਭੋਗ ਨ ਭੈ ਹੈ ॥ काम न क्रोध न लोभ न मोह न; रोग न सोग न भोग न भै है ॥ ਦੇਹ ਬਿਹੀਨ, ਸਨੇਹ ਸਭੋ ਤਨ; ਨੇਹ ਬਿਰਕਤ ਅਗੇਹ ਅਛੈ ਹੈ ॥ देह बिहीन, सनेह सभो तन; नेह बिरकत अगेह अछै है ॥ ਜਾਨ ਕੋ ਦੇਤ, ਅਜਾਨ ਕੋ ਦੇਤ; ਜਮੀਨ ਕੋ ਦੇਤ, ਜਮਾਨ ਕੋ ਦੈ ਹੈ ॥ जान को देत, अजान को देत; जमीन को देत, जमान को दै है ॥ ਕਾਹੇ ਕੋ ਡੋਲਤ ਹੈ? ਤੁਮਰੀ ਸੁਧਿ; ਸੁੰਦਰ ਸ੍ਰੀ ਪਦਮਾਪਤਿ ਲੈ ਹੈ ॥੫॥੨੪੭॥ काहे को डोलत है? तुमरी सुधि; सुंदर स्री पदमापति लै है ॥५॥२४७॥ |
Dasam Granth |