ਦਸਮ ਗਰੰਥ । दसम ग्रंथ ।

Page 32

ਸੰਕਟੀ ਨਿਵਾਰਣ, ਅਧਮ ਉਧਾਰਣ; ਤੇਜ ਪ੍ਰਕਰਖਣ, ਤੁੰਦ ਤਬੇ ॥

संकटी निवारण, अधम उधारण; तेज प्रकरखण, तुंद तबे ॥

ਦੁਖ ਦੋਖ ਦਹੰਤੀ, ਜੁਆਲ ਜਯੰਤੀ; ਆਦਿ ਅਨਾਦਿ ਅਗਾਧ ਅਛੇ ॥

दुख दोख दहंती, जुआल जयंती; आदि अनादि अगाध अछे ॥

ਸੁਧਤਾ ਸਮਰਪਣ, ਤਰਕ ਬਿਤਰਕਣ; ਤਪਤ ਪ੍ਰਤਾਪਣ, ਜਪਤ ਜਿਵੈ ॥

सुधता समरपण, तरक बितरकण; तपत प्रतापण, जपत जिवै ॥

ਜੈ ਜੈ ਹੋਸੀ, ਸਸਤ੍ਰ ਪ੍ਰਕਰਖਣ; ਆਦਿ ਅਨੀਲ ਅਗਾਧਿ ਅਭੈ ॥੧੦॥੨੨੦॥

जै जै होसी, ससत्र प्रकरखण; आदि अनील अगाधि अभै ॥१०॥२२०॥

ਚੰਚਲਾ ਚਖੰਗੀ, ਅਲਕ ਭੁਜੰਗੀ; ਤੁੰਦ ਤੁਰੰਗਣ, ਤਿਛ ਸਰੇ ॥

चंचला चखंगी, अलक भुजंगी; तुंद तुरंगण, तिछ सरे ॥

ਕਰਕਸਾ ਕੁਠਾਰੇ, ਨਰਕ ਨਿਵਾਰੇ; ਅਧਮ ਉਧਾਰੇ, ਤੂਰ ਭਜੇ ॥

करकसा कुठारे, नरक निवारे; अधम उधारे, तूर भजे ॥

ਦਾਮਿਨੀ ਦਮੰਕੇ, ਕੇਹਰਿ ਲੰਕੇ; ਆਦਿ ਅਤੰਕੇ, ਕ੍ਰੂਰ ਕਥੇ ॥

दामिनी दमंके, केहरि लंके; आदि अतंके, क्रूर कथे ॥

ਜੈ ਜੈ ਹੋਸੀ, ਰਕਤਾਸੁਰ ਖੰਡਣ; ਸੁੰਭ ਚਕ੍ਰਤਨ, ਨਿਸੁੰਭ ਮਥੇ ॥੧੧॥੨੨੧॥

जै जै होसी, रकतासुर खंडण; सु्मभ चक्रतन, निसु्मभ मथे ॥११॥२२१॥

ਬਾਰਿਜ ਬਿਲੋਚਨ, ਬ੍ਰਿਤਨ ਬਿਮੋਚਨ; ਸੋਚ ਬਿਸੋਚਨ, ਕਉਚ ਕਸੇ ॥

बारिज बिलोचन, ब्रितन बिमोचन; सोच बिसोचन, कउच कसे ॥

ਦਾਮਿਨੀ ਪ੍ਰਹਾਸੇ, ਸੁਕ ਸਰ ਨਾਸੇ; ਸੁਬ੍ਰਿਤ ਸੁਬਾਸੇ, ਦੁਸਟ ਗ੍ਰਸੇ ॥

दामिनी प्रहासे, सुक सर नासे; सुब्रित सुबासे, दुसट ग्रसे ॥

ਚੰਚਲਾ ਪ੍ਰਿਅੰਗੀ, ਬੇਦ ਪ੍ਰਸੰਗੀ; ਤੇਜ ਤੁਰੰਗੀ, ਖੰਡ ਅਸੁਰੰ ॥

चंचला प्रिअंगी, बेद प्रसंगी; तेज तुरंगी, खंड असुरं ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਅਨਾਦਿ, ਅਗਾਧਿ ਉਰਧੰ ॥੧੨॥੨੨੨॥

जै जै होसी, महिखासुर मरदन; आदि अनादि, अगाधि उरधं ॥१२॥२२२॥

ਘੰਟਕਾ ਬਿਰਾਜੈ, ਰੁਣਝੁਣ ਬਾਜੈ; ਭ੍ਰਮ ਭੈ ਭਾਜੈ, ਸੁਨਤ ਸੁਰੰ ॥

घंटका बिराजै, रुणझुण बाजै; भ्रम भै भाजै, सुनत सुरं ॥

ਕੋਕਿਲ ਸੁਨਿ ਲਾਜੈ, ਕਿਲਬਿਖ ਭਾਜੈ; ਸੁਖ ਉਪਰਾਜੈ, ਮਧਿ ਉਰੰ ॥

कोकिल सुनि लाजै, किलबिख भाजै; सुख उपराजै, मधि उरं ॥

ਦੁਰਜਨ ਦਲ ਦਝੈ, ਮਨ ਤਨ ਰਿਝੈ; ਸਭੈ ਨ ਭਜੈ, ਰੋਹਰਣੰ ॥

दुरजन दल दझै, मन तन रिझै; सभै न भजै, रोहरणं ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਚੰਡ ਚਕ੍ਰਤਨ, ਆਦਿ ਗੁਰੰ ॥੧੩॥੨੨੩॥

जै जै होसी, महिखासुर मरदन; चंड चक्रतन, आदि गुरं ॥१३॥२२३॥

ਚਾਚਰੀ ਪ੍ਰਜੋਧਨ, ਦੁਸਟ ਬਿਰੋਧਨ; ਰੋਸ ਅਰੋਧਨ, ਕ੍ਰੂਰ ਬ੍ਰਿਤੇ ॥

चाचरी प्रजोधन, दुसट बिरोधन; रोस अरोधन, क्रूर ब्रिते ॥

ਧੂਮ੍ਰਾਛ ਬਿਧੁੰਸਨ, ਪ੍ਰਲੈ ਪ੍ਰਜੁੰਸਨ; ਜਗਿ ਬਿਧੁੰਸਨ, ਸੁਧ ਮਤੇ ॥

धूम्राछ बिधुंसन, प्रलै प्रजुंसन; जगि बिधुंसन, सुध मते ॥

ਜਾਲਪਾ ਜਯੰਤੀ, ਸਤ੍ਰ ਮਥੰਤੀ; ਦੁਸਟ ਪ੍ਰਦਾਹਨ, ਗਾੜ ਮਤੇ ॥

जालपा जयंती, सत्र मथंती; दुसट प्रदाहन, गाड़ मते ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਜੁਗਾਦਿ, ਅਗਾਧਿ ਗਤੇ ॥੧੪॥੨੨੪॥

जै जै होसी, महिखासुर मरदन; आदि जुगादि, अगाधि गते ॥१४॥२२४॥

ਖਤ੍ਰਿਆਣਿ ਖਤੰਗੀ, ਅਭੈ ਅਭੰਗੀ; ਆਦਿ ਅਨੰਗੀ, ਅਗਾਧਿ ਗਤੇ ॥

खत्रिआणि खतंगी, अभै अभंगी; आदि अनंगी, अगाधि गते ॥

ਬ੍ਰਿੜਲਾਛ ਬਿਹੰਡਣ, ਚਛਰ ਦੰਡਣ; ਤੇਜ ਪ੍ਰਚੰਡਣ, ਆਦਿ ਬ੍ਰਿਤੇ ॥

ब्रिड़लाछ बिहंडण, चछर दंडण; तेज प्रचंडण, आदि ब्रिते ॥

ਸੁਰ ਨਰ ਪ੍ਰਤਿਪਾਰਣ, ਪਤਿਤ ਉਧਾਰਣ; ਦੁਸਟ ਨਿਵਾਰਣ, ਦੋਖ ਹਰੇ ॥

सुर नर प्रतिपारण, पतित उधारण; दुसट निवारण, दोख हरे ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਬਿਸ ਬਿਧੁੰਸਨ, ਸ੍ਰਿਸਟਿ ਕਰੇ ॥੧੫॥੨੨੫॥

जै जै होसी, महिखासुर मरदन; बिस बिधुंसन, स्रिसटि करे ॥१५॥२२५॥

ਦਾਮਿਨੀ ਪ੍ਰਕਾਸੇ, ਉਨਤ ਨਾਸੇ; ਜੋਤਿ ਪ੍ਰਕਾਸੇ, ਅਤੁਲ ਬਲੇ ॥

दामिनी प्रकासे, उनत नासे; जोति प्रकासे, अतुल बले ॥

ਦਾਨਵੀ ਪ੍ਰਕਰਖਣ, ਸਰ ਵਰ ਵਰਖਣ; ਦੁਸਟ ਪ੍ਰਧਰਖਣ, ਬਿਤਲ ਤਲੇ ॥

दानवी प्रकरखण, सर वर वरखण; दुसट प्रधरखण, बितल तले ॥

ਅਸਟਾਯੁਧ ਬਾਹਣ, ਬੋਲ ਨਿਬਾਹਣ; ਸੰਤ ਪਨਾਹਣ, ਗੂੜ ਗਤੇ ॥

असटायुध बाहण, बोल निबाहण; संत पनाहण, गूड़ गते ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਆਦਿ ਅਨਾਦਿ, ਅਗਾਧਿ ਬ੍ਰਿਤੇ ॥੧੬॥੨੨੬॥

जै जै होसी, महिखासुर मरदन; आदि अनादि, अगाधि ब्रिते ॥१६॥२२६॥

ਦੁਖ ਦੋਖ ਪ੍ਰਭਛਣ, ਸੇਵਕ ਰਛਣ; ਸੰਤ ਪ੍ਰਤਛਣ, ਸੁਧ ਸਰੇ ॥

दुख दोख प्रभछण, सेवक रछण; संत प्रतछण, सुध सरे ॥

ਸਾਰੰਗ ਸਨਾਹੇ, ਦੁਸਟ ਪ੍ਰਦਾਹੇ; ਅਰਿ ਦਲ ਗਾਹੇ, ਦੋਖ ਹਰੇ ॥

सारंग सनाहे, दुसट प्रदाहे; अरि दल गाहे, दोख हरे ॥

ਗੰਜਨ ਗੁਮਾਨੇ, ਅਤੁਲ ਪ੍ਰਵਾਨੇ; ਸੰਤਿ ਜਮਾਨੇ, ਆਦਿ ਅੰਤੇ ॥

गंजन गुमाने, अतुल प्रवाने; संति जमाने, आदि अंते ॥

ਜੈ ਜੈ ਹੋਸੀ, ਮਹਿਖਾਸੁਰ ਮਰਦਨ; ਸਾਧ ਪ੍ਰਦਛਨ, ਦੁਸਟ ਹੰਤੇ ॥੧੭॥੨੨੭॥

जै जै होसी, महिखासुर मरदन; साध प्रदछन, दुसट हंते ॥१७॥२२७॥

TOP OF PAGE

Dasam Granth