ਦਸਮ ਗਰੰਥ । दसम ग्रंथ ।

Page 30

ਆਦਿ ਅੰਤਿ ਨ ਮਧ ਜਾ ਕੋ; ਭੂਤ ਭਬ ਭਵਾਨ ॥

आदि अंति न मध जा को; भूत भब भवान ॥

ਸਤਿ ਦੁਆਪਰ ਤ੍ਰਿਤੀਆ ਕਲਿਜੁਗ; ਚਤ੍ਰ ਕਾਲ ਪ੍ਰਧਾਨ ॥

सति दुआपर त्रितीआ कलिजुग; चत्र काल प्रधान ॥

ਧਿਆਇ ਧਿਆਇ ਥਕੇ ਮਹਾ ਮੁਨ; ਗਾਇ ਗੰਧ੍ਰਬ ਅਪਾਰ ॥

धिआइ धिआइ थके महा मुन; गाइ गंध्रब अपार ॥

ਹਾਰਿ ਹਾਰਿ ਥਕੇ ਸਭੈ; ਨਹੀ ਪਾਈਐ ਤਿਹ ਪਾਰ ॥੧੯॥੧੯੯॥

हारि हारि थके सभै; नही पाईऐ तिह पार ॥१९॥१९९॥

ਨਾਰਦ ਆਦਿਕ ਬੇਦ ਬਿਆਸਕ; ਮੁਨਿ ਮਹਾਨ ਅਨੰਤ ॥

नारद आदिक बेद बिआसक; मुनि महान अनंत ॥

ਧਿਆਇ ਧਿਆਇ ਥਕੇ ਸਭੈ; ਕਰਿ ਕੋਟਿ ਕਸਟ ਦੁਰੰਤ ॥

धिआइ धिआइ थके सभै; करि कोटि कसट दुरंत ॥

ਗਾਇ ਗਾਇ ਥਕੇ ਗੰਧ੍ਰਬ; ਨਾਚਿ ਅਪਛ੍ਰ ਅਪਾਰ ॥

गाइ गाइ थके गंध्रब; नाचि अपछ्र अपार ॥

ਸੋਧਿ ਸੋਧਿ ਥਕੇ ਮਹਾ ਸੁਰ; ਪਾਇਓ ਨਹਿ ਪਾਰ ॥੨੦॥੨੦੦॥

सोधि सोधि थके महा सुर; पाइओ नहि पार ॥२०॥२००॥

ਤ੍ਵਪ੍ਰਸਾਦਿ ॥ ਦੋਹਰਾ ॥

त्वप्रसादि ॥ दोहरा ॥

ਏਕ ਸਮੇ ਸ੍ਰੀ ਆਤਮਾ; ਉਚਰਿਓ ਮਤਿ ਸਿਉ ਬੈਨ ॥

एक समे स्री आतमा; उचरिओ मति सिउ बैन ॥

ਸਭ ਪ੍ਰਤਾਪ ਜਗਦੀਸ ਕੋ; ਕਹਹੁ ਸਕਲ ਬਿਧਿ ਤੈਨ ॥੧॥੨੦੧॥

सभ प्रताप जगदीस को; कहहु सकल बिधि तैन ॥१॥२०१॥

ਕੋ ਆਤਮਾ ਸਰੂਪ ਹੈ? ਕਹਾ ਸ੍ਰਿਸਟਿ ਕੋ ਬਿਚਾਰ? ॥

को आतमा सरूप है? कहा स्रिसटि को बिचार? ॥

ਕਉਨ ਧਰਮ? ਕੋ ਕਰਮ ਹੈ? ਕਹਹੁ ਸਕਲ ਬਿਸਥਾਰ ॥੨॥੨੦੨॥

कउन धरम? को करम है? कहहु सकल बिसथार ॥२॥२०२॥

ਕਹਾ ਜੀਤਬ? ਕਹਾ ਮਰਨ ਹੈ? ਕਵਨ ਸੁਰਗ? ਕਹਾ ਨਰਕ ॥

कहा जीतब? कहा मरन है? कवन सुरग? कहा नरक ॥

ਕੋ ਸੁਘੜਾ? ਕੋ ਮੂੜਤਾ? ਕਹਾ ਤਰਕ ਅਵਤਰਕ? ॥੩॥੨੦੩॥

को सुघड़ा? को मूड़ता? कहा तरक अवतरक? ॥३॥२०३॥

ਕੋ ਨਿੰਦਾ? ਜਸ ਹੈ ਕਵਨ? ਕਵਨ ਪਾਪ? ਕਹਾ ਧਰਮ ॥

को निंदा? जस है कवन? कवन पाप? कहा धरम ॥

ਕਵਨ ਜੋਗ? ਕੋ ਭੋਗ ਹੈ? ਕਵਨ ਕਰਮ ਅਪਕਰਮ? ॥੪॥੨੦੪॥

कवन जोग? को भोग है? कवन करम अपकरम? ॥४॥२०४॥

ਕਹਹੁ, ਸੁਸ੍ਰਮ ਕਾ ਸੋ ਕਹਹਿ? ਦਮ ਕੋ ਕਹਾ ਕਹੰਤ? ॥

कहहु, सुस्रम का सो कहहि? दम को कहा कहंत? ॥

ਕੋ ਸੂਰਾ? ਦਾਤਾ ਕਵਨ? ਕਹਹੁ ਤੰਤ ਕੋ ਮੰਤ ॥੫॥੨੦੫॥

को सूरा? दाता कवन? कहहु तंत को मंत ॥५॥२०५॥

ਕਹਾ ਰੰਕ? ਰਾਜਾ ਕਵਨ? ਹਰਖ ਸੋਗ ਹੈ ਕਵਨ? ॥

कहा रंक? राजा कवन? हरख सोग है कवन? ॥

ਕੋ ਰੋਗੀ? ਰਾਗੀ ਕਵਨ? ਕਹਹੁ ਤਤੁ ਮੁਹਿ ਤਵਨ ॥੬॥੨੦੬॥

को रोगी? रागी कवन? कहहु ततु मुहि तवन ॥६॥२०६॥

ਕਵਨ ਰਿਸਟ? ਕੋ ਪੁਸਟ ਹੈ? ਕਹਾ ਸ੍ਰਿਸਟ ਕੋ ਬਿਚਾਰ? ॥

कवन रिसट? को पुसट है? कहा स्रिसट को बिचार? ॥

ਕਵਨ ਧ੍ਰਿਸਟ? ਕੋ ਭ੍ਰਿਸਟ ਹੈ? ਕਹੋ ਸਕਲ ਬਿਸਥਾਰ ॥੭॥੨੦੭॥

कवन ध्रिसट? को भ्रिसट है? कहो सकल बिसथार ॥७॥२०७॥

ਕਹਾ ਕਰਮ ਕੋ ਕਰਮ ਹੈ? ਕਹਾ ਭਰਮ ਕੋ ਨਾਸ ॥

कहा करम को करम है? कहा भरम को नास ॥

ਕਹਾ ਚਿਤਨ ਕੀ ਚੇਸਟਾ? ਕਹਾ ਅਚੇਤ ਪ੍ਰਕਾਸ? ॥੮॥੨੦੮॥

कहा चितन की चेसटा? कहा अचेत प्रकास? ॥८॥२०८॥

ਕਹਾ ਨੇਮ? ਸੰਜਮ ਕਹਾ? ਕਹਾ ਗਿਆਨ ਅਗਿਆਨ? ॥

कहा नेम? संजम कहा? कहा गिआन अगिआन? ॥

ਕੋ ਰੋਗੀ? ਸੋਗੀ ਕਵਨ? ਕਹਾ ਧਰਮ ਕੀ ਹਾਨਿ? ॥੯॥੨੦੯॥

को रोगी? सोगी कवन? कहा धरम की हानि? ॥९॥२०९॥

ਕੋ ਸੂਰਾ? ਸੁੰਦਰ ਕਵਨ? ਕਹਾ ਜੋਗ ਕੋ ਸਾਰ? ॥

को सूरा? सुंदर कवन? कहा जोग को सार? ॥

ਕੋ ਦਾਤਾ? ਗਿਆਨੀ ਕਵਨ? ਕਹੋ ਬਿਚਾਰ ਅਬਿਚਾਰਿ ॥੧੦॥੨੧੦॥

को दाता? गिआनी कवन? कहो बिचार अबिचारि ॥१०॥२१०॥

ਤ੍ਵਪ੍ਰਸਾਦਿ ॥ ਦੀਘਰ ਤ੍ਰਿਭੰਗੀ ਛੰਦ ॥

त्वप्रसादि ॥ दीघर त्रिभंगी छंद ॥

ਦੁਰਜਨ ਦਲ ਦੰਡਣ, ਅਸੁਰ ਬਿਹੰਡਣ; ਦੁਸਟ ਨਿਕੰਦਣ ਆਦਿ ਬ੍ਰਿਤੇ ॥

दुरजन दल दंडण, असुर बिहंडण; दुसट निकंदण आदि ब्रिते ॥

ਚਛਰਾਸੁਰ ਮਾਰਣ, ਪਤਿਤ ਉਧਾਰਣ; ਨਰਕ ਨਿਵਾਰਣ ਗੂੜ ਗਤੇ ॥

चछरासुर मारण, पतित उधारण; नरक निवारण गूड़ गते ॥

ਅਛੈ ਅਖੰਡੇ, ਤੇਜ ਪ੍ਰਚੰਡੇ; ਖੰਡ ਉਦੰਡੇ, ਅਲਖ ਮਤੇ ॥

अछै अखंडे, तेज प्रचंडे; खंड उदंडे, अलख मते ॥

ਜੈ ਜੈ ਹੋਸੀ, ਮਹਿਖਾਸੁਰਿ ਮਰਦਨ; ਰੰਮ ਕਪਰਦਨ, ਛਤ੍ਰ ਛਿਤੇ ॥੧॥੨੧੧॥

जै जै होसी, महिखासुरि मरदन; रम कपरदन, छत्र छिते ॥१॥२११॥

TOP OF PAGE

Dasam Granth