ਦਸਮ ਗਰੰਥ । दसम ग्रंथ । |
Page 27 ਨ ਜੰਤ੍ਰ ਹੈ ਨ ਮੰਤ੍ਰ ਹੈ; ਨ ਤੰਤ੍ਰ ਕੋ ਬਨਾਉ ਹੈ ॥ न जंत्र है न मंत्र है; न तंत्र को बनाउ है ॥ ਨ ਛਲ ਹੈ ਨ ਛਿਦ੍ਰ ਹੈ; ਨ ਛਾਇਆ ਕੋ ਮਿਲਾਉ ਹੈ ॥ न छल है न छिद्र है; न छाइआ को मिलाउ है ॥ ਨ ਰਾਗ ਹੈ ਨ ਰੰਗ ਹੈ; ਨ ਰੂਪ ਹੈ ਨ ਰੇਖ ਹੈ ॥ न राग है न रंग है; न रूप है न रेख है ॥ ਨ ਕਰਮ ਹੈ ਨ ਧਰਮ ਹੈ; ਅਜਨਮ ਹੈ ਅਭੇਖ ਹੈ ॥੧੦॥੧੭੦॥ न करम है न धरम है; अजनम है अभेख है ॥१०॥१७०॥ ਨ ਤਾਤ ਹੈ ਨ ਮਾਤ ਹੈ; ਅਖ੍ਯਾਲ ਅਖੰਡ ਰੂਪ ਹੈ ॥ न तात है न मात है; अख्याल अखंड रूप है ॥ ਅਛੇਦ ਹੈ ਅਭੇਦ ਹੈ; ਨ ਰੰਕ ਹੈ ਨ ਭੂਪ ਹੈ ॥ अछेद है अभेद है; न रंक है न भूप है ॥ ਪਰੇ ਹੈ ਪਵਿਤ੍ਰ ਹੈ; ਪੁਨੀਤ ਹੈ ਪੁਰਾਨ ਹੈ ॥ परे है पवित्र है; पुनीत है पुरान है ॥ ਅਗੰਜ ਹੈ ਅਭੰਜ ਹੈ; ਕਰੀਮ ਹੈ ਕੁਰਾਨ ਹੈ ॥੧੧॥੧੭੧॥ अगंज है अभंज है; करीम है कुरान है ॥११॥१७१॥ ਅਕਾਲ ਹੈ ਅਪਾਲ ਹੈ; ਖਿਆਲ ਹੈ ਅਖੰਡ ਹੈ ॥ अकाल है अपाल है; खिआल है अखंड है ॥ ਨ ਰੋਗ ਹੈ ਨ ਸੋਗ ਹੈ; ਨ ਭੇਦ ਹੈ ਨ ਭੰਡ ਹੈ ॥ न रोग है न सोग है; न भेद है न भंड है ॥ ਨ ਅੰਗ ਹੈ ਨ ਰੰਗ ਹੈ; ਨ ਸੰਗ ਹੈ ਨ ਸਾਥ ਹੈ ॥ न अंग है न रंग है; न संग है न साथ है ॥ ਪ੍ਰਿਯਾ ਹੈ ਪਵਿਤ੍ਰ ਹੈ; ਪੁਨੀਤ ਹੈ ਪ੍ਰਮਾਥ ਹੈ ॥੧੨॥੧੭੨॥ प्रिया है पवित्र है; पुनीत है प्रमाथ है ॥१२॥१७२॥ ਨ ਸੀਤ ਹੈ ਨ ਸੋਕ ਹੈ; ਨ ਘ੍ਰਾਮ ਹੈ ਨ ਘਾਮ ਹੈ ॥ न सीत है न सोक है; न घ्राम है न घाम है ॥ ਨ ਲੋਭ ਹੈ ਨ ਮੋਹ ਹੈ; ਨ ਕ੍ਰੋਧ ਹੈ ਨ ਕਾਮ ਹੈ ॥ न लोभ है न मोह है; न क्रोध है न काम है ॥ ਨ ਦੇਵ ਹੈ ਨ ਦੈਤ ਹੈ; ਨ ਨਰ ਕੋ ਸਰੂਪ ਹੈ ॥ न देव है न दैत है; न नर को सरूप है ॥ ਨ ਛਲ ਹੈ ਨ ਛਿਦ੍ਰ ਹੈ; ਨ ਛਿਦ੍ਰ ਕੀ ਬਿਭੂਤ ਹੈ ॥੧੩॥੧੭੩॥ न छल है न छिद्र है; न छिद्र की बिभूत है ॥१३॥१७३॥ ਨ ਕਾਮ ਹੈ ਨ ਕ੍ਰੋਧ ਹੈ; ਨ ਲੋਭ ਹੈ ਨ ਮੋਹ ਹੈ ॥ न काम है न क्रोध है; न लोभ है न मोह है ॥ ਨ ਦ੍ਵੈਖ ਹੈ ਨ ਭੇਖ ਹੈ; ਨ ਦੁਈ ਹੈ ਨ ਦ੍ਰੋਹ ਹੈ ॥ न द्वैख है न भेख है; न दुई है न द्रोह है ॥ ਨ ਕਾਲ ਹੈ ਨ ਬਾਲ ਹੈ; ਸਦੀਵ ਦਿਆਲ ਰੂਪ ਹੈ ॥ न काल है न बाल है; सदीव दिआल रूप है ॥ ਅਗੰਜ ਹੈ ਅਭੰਜ ਹੈ; ਅਭਰਮ ਹੈ ਅਭੂਤ ਹੈ ॥੧੪॥੧੭੪॥ अगंज है अभंज है; अभरम है अभूत है ॥१४॥१७४॥ ਅਛੇਦ ਛੇਦ ਹੈ ਸਦਾ; ਅਗੰਜ ਗੰਜ ਗੰਜ ਹੈ ॥ अछेद छेद है सदा; अगंज गंज गंज है ॥ ਅਭੂਤ ਭੇਖ ਹੈ ਬਲੀ; ਅਰੂਪ ਰਾਗ ਰੰਗ ਹੈ ॥ अभूत भेख है बली; अरूप राग रंग है ॥ ਨ ਦ੍ਵੈਖ ਹੈ ਨ ਭੇਖ ਹੈ; ਨ ਕਾਮ ਕ੍ਰੋਧ ਕਰਮ ਹੈ ॥ न द्वैख है न भेख है; न काम क्रोध करम है ॥ ਨ ਜਾਤਿ ਹੈ ਨ ਪਾਤਿ ਹੈ; ਨ ਚਿਤ੍ਰ ਚਿਹਨ ਬਰਨ ਹੈ ॥੧੫॥੧੭੫॥ न जाति है न पाति है; न चित्र चिहन बरन है ॥१५॥१७५॥ ਬਿਅੰਤ ਹੈ ਅਨੰਤ ਹੈ; ਅਨੰਤ ਤੇਜ ਜਾਨੀਐ ॥ बिअंत है अनंत है; अनंत तेज जानीऐ ॥ ਅਭੂਮਿ ਅਭਿਜ ਹੈ ਸਦਾ; ਅਛਿਜ ਤੇਜ ਮਾਨੀਐ ॥ अभूमि अभिज है सदा; अछिज तेज मानीऐ ॥ ਨ ਆਧਿ ਹੈ ਨ ਬਿਆਧਿ ਹੈ; ਅਗਾਧ ਰੂਪ ਲੇਖੀਐ ॥ न आधि है न बिआधि है; अगाध रूप लेखीऐ ॥ ਅਦੋਖ ਹੈ ਅਦਾਗ ਹੈ; ਅਛੈ ਪ੍ਰਤਾਪ ਪੇਖੀਐ ॥੧੬॥੧੭੬॥ अदोख है अदाग है; अछै प्रताप पेखीऐ ॥१६॥१७६॥ ਨ ਕਰਮ ਹੈ ਨ ਭਰਮ ਹੈ; ਨ ਧਰਮ ਕੋ ਪ੍ਰਭਾਉ ਹੈ ॥ न करम है न भरम है; न धरम को प्रभाउ है ॥ ਨ ਜੰਤ੍ਰ ਹੈ ਨ ਤੰਤ੍ਰ ਹੈ; ਨ ਮੰਤ੍ਰ ਕੋ ਰਲਾਉ ਹੈ ॥ न जंत्र है न तंत्र है; न मंत्र को रलाउ है ॥ ਨ ਛਲ ਹੈ ਨ ਛਿਦ੍ਰ ਹੈ; ਨ ਛਿਦ੍ਰ ਕੇ ਸਰੂਪ ਹੈ ॥ न छल है न छिद्र है; न छिद्र के सरूप है ॥ ਅਭੰਗ ਹੈ ਅਨੰਗ ਹੈ; ਅਗੰਜ ਸੀ ਬਿਭੂਤਿ ਹੈ ॥੧੭॥੧੭੭॥ अभंग है अनंग है; अगंज सी बिभूति है ॥१७॥१७७॥ ਨ ਕਾਮ ਹੈ ਨ ਕ੍ਰੋਧ ਹੈ; ਨ ਲੋਭ ਮੋਹ ਕਾਰ ਹੈ ॥ न काम है न क्रोध है; न लोभ मोह कार है ॥ ਨ ਆਧਿ ਹੈ ਨ ਗਾਧ ਹੈ; ਨ ਬਿਆਧ ਕੋ ਬਿਚਾਰ ਹੈ ॥ न आधि है न गाध है; न बिआध को बिचार है ॥ ਨ ਰੰਗ ਰਾਗ ਰੂਪ ਹੈ; ਨ ਰੂਪ ਰੇਖ ਰਾਰ ਹੈ ॥ न रंग राग रूप है; न रूप रेख रार है ॥ ਨ ਹਾਉ ਹੈ ਨ ਭਾਉ ਹੈ; ਨ ਦਾਉ ਕੋ ਪ੍ਰਕਾਰ ਹੈ ॥੧੮॥੧੭੮॥ न हाउ है न भाउ है; न दाउ को प्रकार है ॥१८॥१७८॥ ਗਜਾਧਪੀ ਨਰਾਧਪੀ; ਕਰੰਤ ਸੇਵ ਹੈ ਸਦਾ ॥ गजाधपी नराधपी; करंत सेव है सदा ॥ ਸਿਤਸਪਤੀ ਤਪਸਪਤੀ; ਬਨਸਪਤੀ ਜਪਸ ਸਦਾ ॥ सितसपती तपसपती; बनसपती जपस सदा ॥ ਅਗਸਤ ਆਦਿ ਜੇ ਬੜੇ; ਤਪਸਪਤੀ ਬਿਸੇਖੀਐ ॥ अगसत आदि जे बड़े; तपसपती बिसेखीऐ ॥ ਬਿਅੰਤ ਬਿਅੰਤ ਬਿਅੰਤ ਕੋ; ਕਰੰਤ ਪਾਠ ਪੇਖੀਐ ॥੧੯॥੧੭੯॥ बिअंत बिअंत बिअंत को; करंत पाठ पेखीऐ ॥१९॥१७९॥ |
Dasam Granth |