ਦਸਮ ਗਰੰਥ । दसम ग्रंथ ।

Page 26

ਜਿਹ ਫੋਕਟ ਧਰਮ ਸਭੈ ਤਜ ਹੈ ॥

जिह फोकट धरम सभै तज है ॥

ਇਕ ਚਿਤ ਕ੍ਰਿਪਾਨਿਧਿ ਕੋ ਭਜ ਹੈ ॥

इक चित क्रिपानिधि को भज है ॥

ਤੇਊ ਯਾ ਭਵ ਸਾਗਰ ਕੋ ਤਰ ਹੈ ॥

तेऊ या भव सागर को तर है ॥

ਭਵਿ ਭੂਲਿ ਨ ਦੇਹ ਪੁਨਰ ਧਰ ਹੈ ॥੧੯॥੧੫੯॥

भवि भूलि न देह पुनर धर है ॥१९॥१५९॥

ਇਕ ਨਾਮ ਬਿਨਾ ਨਹੀ ਕੋਟਿ ਬ੍ਰਿਤੀ ॥

इक नाम बिना नही कोटि ब्रिती ॥

ਇਮ ਬੇਦ ਉਚਾਰਤ ਸਾਰਸੁਤੀ ॥

इम बेद उचारत सारसुती ॥

ਜੋਊ ਵਾ ਰਸ ਕੇ ਚਸਕੇ ਰਸ ਹੈ ॥

जोऊ वा रस के चसके रस है ॥

ਤੇਊ ਭੂਲਿ ਨ ਕਾਲ ਫੰਧਾ ਫਸ ਹੈ ॥੨੦॥੧੬੦॥

तेऊ भूलि न काल फंधा फस है ॥२०॥१६०॥

ਤ੍ਵਪ੍ਰਸਾਦਿ ॥ ਨਰਾਜ ਛੰਦ ॥

त्वप्रसादि ॥ नराज छंद ॥

ਅਗੰਜ ਆਦਿ ਦੇਵ ਹੈ; ਅਭੰਜ ਭੰਜ ਜਾਨੀਐ ॥

अगंज आदि देव है; अभंज भंज जानीऐ ॥

ਅਭੂਤ ਭੂਤ ਹੈ ਸਦਾ; ਅਗੰਜ ਗੰਜ ਮਾਨੀਐ ॥

अभूत भूत है सदा; अगंज गंज मानीऐ ॥

ਅਦੇਵ ਦੇਵ ਹੈ ਸਦਾ; ਅਭੇਵ ਭੇਵ ਨਾਥ ਹੈ ॥

अदेव देव है सदा; अभेव भेव नाथ है ॥

ਸਮਸਤ ਸਿਧਿ ਬ੍ਰਿਧਿਦਾ; ਸਦੀਵ ਸਰਬ ਸਾਥ ਹੈ ॥੧॥੧੬੧॥

समसत सिधि ब्रिधिदा; सदीव सरब साथ है ॥१॥१६१॥

ਅਨਾਥ ਨਾਥ ਨਾਥ ਹੈ; ਅਭੰਜ ਭੰਜ ਹੈ ਸਦਾ ॥

अनाथ नाथ नाथ है; अभंज भंज है सदा ॥

ਅਗੰਜ ਗੰਜ ਗੰਜ ਹੈ; ਸਦੀਵ ਸਿਧਿ ਬ੍ਰਿਧਿਦਾ ॥

अगंज गंज गंज है; सदीव सिधि ब्रिधिदा ॥

ਅਨੂਪ ਰੂਪ ਸਰੂਪ ਹੈ; ਅਛਿਜ ਤੇਜ ਮਾਨੀਐ ॥

अनूप रूप सरूप है; अछिज तेज मानीऐ ॥

ਸਦੀਵ ਸਿਧਿ ਸੁਧਿ ਦਾ; ਪ੍ਰਤਾਪ ਪਤ੍ਰ ਜਾਨੀਐ ॥੨॥੧੬੨॥

सदीव सिधि सुधि दा; प्रताप पत्र जानीऐ ॥२॥१६२॥

ਨ ਰਾਗ ਰੰਗ ਰੂਪ ਹੈ; ਨ ਰੋਗ ਰਾਗ ਰੇਖ ਹੈ ॥

न राग रंग रूप है; न रोग राग रेख है ॥

ਅਦੋਖ ਅਦਾਗ ਅਦਗ ਹੈ; ਅਭੂਤ ਅਭ੍ਰਮ ਅਭੇਖ ਹੈ ॥

अदोख अदाग अदग है; अभूत अभ्रम अभेख है ॥

ਨ ਤਾਤ ਮਾਤ ਜਾਤਿ ਹੈ; ਨ ਪਾਤਿ ਚਿਹਨ ਬਰਨ ਹੈ ॥

न तात मात जाति है; न पाति चिहन बरन है ॥

ਅਦੇਖ ਅਸੇਖ ਅਭੇਖ ਹੈ; ਸਦੀਵ ਬਿਸੁ ਭਰਨ ਹੈ ॥੩॥੧੬੩॥

अदेख असेख अभेख है; सदीव बिसु भरन है ॥३॥१६३॥

ਬਿਸ੍ਵੰਭਰ ਬਿਸੁਨਾਥ ਹੈ; ਬਿਸੇਖ ਬਿਸ੍ਵ ਭਰਨ ਹੈ ॥

बिस्व्मभर बिसुनाथ है; बिसेख बिस्व भरन है ॥

ਜਿਮੀ ਜਮਾਨ ਕੇ ਬਿਖੈ; ਸਦੀਵ ਕਰਮ ਭਰਮ ਹੈ ॥

जिमी जमान के बिखै; सदीव करम भरम है ॥

ਅਦ੍ਵੈਖ ਹੈ ਅਭੇਖ ਹੈ; ਅਲੇਖ ਨਾਥ ਜਾਨੀਐ ॥

अद्वैख है अभेख है; अलेख नाथ जानीऐ ॥

ਸਦੀਵ ਸਰਬ ਠਉਰ ਮੈ; ਬਿਸੇਖ ਆਨ ਮਾਨੀਐ ॥੪॥੧੬੪॥

सदीव सरब ठउर मै; बिसेख आन मानीऐ ॥४॥१६४॥

ਨ ਜੰਤ੍ਰ ਮੈ ਨ ਤੰਤ੍ਰ ਮੈ; ਨ ਮੰਤ੍ਰ ਬਸਿ ਆਵਈ ॥

न जंत्र मै न तंत्र मै; न मंत्र बसि आवई ॥

ਪੁਰਾਨ ਔ ਕੁਰਾਨ; ਨੇਤਿ ਨੇਤਿ ਕੈ ਬਤਾਵਈ ॥

पुरान औ कुरान; नेति नेति कै बतावई ॥

ਨ ਕਰਮ ਮੈ ਨ ਧਰਮ ਮੈ; ਨ ਭਰਮ ਮੈ ਬਤਾਈਐ ॥

न करम मै न धरम मै; न भरम मै बताईऐ ॥

ਅਗੰਜ ਆਦਿ ਦੇਵ ਹੈ; ਕਹੋ ਸੁ ਕੈਸਿ ਪਾਈਐ? ॥੫॥੧੬੫॥

अगंज आदि देव है; कहो सु कैसि पाईऐ? ॥५॥१६५॥

ਜਿਮੀ ਜਮਾਨ ਕੇ ਬਿਖੈ; ਸਮਸਤ ਏਕ ਜੋਤਿ ਹੈ ॥

जिमी जमान के बिखै; समसत एक जोति है ॥

ਨ ਘਾਟ ਹੈ ਨ ਬਾਢ ਹੈ; ਨ ਘਾਟ ਬਾਢ ਹੋਤ ਹੈ ॥

न घाट है न बाढ है; न घाट बाढ होत है ॥

ਨ ਹਾਨ ਹੈ ਨ ਬਾਨ ਹੈ; ਸਮਾਨ ਰੂਪ ਜਾਨੀਐ ॥

न हान है न बान है; समान रूप जानीऐ ॥

ਮਕੀਨ ਅਉ ਮਕਾਨਿ; ਅਪ੍ਰਮਾਨ ਤੇਜ ਮਾਨੀਐ ॥੬॥੧੬੬॥

मकीन अउ मकानि; अप्रमान तेज मानीऐ ॥६॥१६६॥

ਨ ਦੇਹ ਹੈ ਨ ਗੇਹ ਹੈ; ਨ ਜਾਤਿ ਹੈ ਨ ਪਾਤਿ ਹੈ ॥

न देह है न गेह है; न जाति है न पाति है ॥

ਨ ਮੰਤ੍ਰਿ ਹੈ ਨ ਮਿਤ੍ਰ ਹੈ; ਨ ਤਾਤ ਹੈ ਨ ਮਾਤ ਹੈ ॥

न मंत्रि है न मित्र है; न तात है न मात है ॥

ਨ ਅੰਗ ਹੈ ਨ ਰੰਗ ਹੈ; ਨ ਸੰਗ ਹੈ ਨ ਸਾਥ ਹੈ ॥

न अंग है न रंग है; न संग है न साथ है ॥

ਨ ਦੋਖ ਹੈ ਨ ਦਾਗ ਹੈ; ਨ ਦ੍ਵੈਖ ਹੈ ਨ ਦੇਹ ਹੈ ॥੭॥੧੬੭॥

न दोख है न दाग है; न द्वैख है न देह है ॥७॥१६७॥

ਨ ਸਿੰਘ ਹੈ ਨ ਸ੍ਯਾਰ ਹੈ; ਨ ਰਾਉ ਹੈ ਨ ਰੰਕ ਹੈ ॥

न सिंघ है न स्यार है; न राउ है न रंक है ॥

ਨ ਮਾਨ ਹੈ ਨ ਮੌਤ ਹੈ; ਨ ਸਾਕ ਹੈ ਨ ਸੰਕ ਹੈ ॥

न मान है न मौत है; न साक है न संक है ॥

ਨ ਜਛ ਹੈ ਨ ਗੰਧ੍ਰਬ ਹੈ; ਨ ਨਰੁ ਹੈ ਨ ਨਾਰਿ ਹੈ ॥

न जछ है न गंध्रब है; न नरु है न नारि है ॥

ਨ ਚੋਰ ਹੈ ਨ ਸਾਹ ਹੈ; ਨ ਸਾਹ ਕੋ ਕੁਮਾਰ ਹੈ ॥੮॥੧੬੮॥

न चोर है न साह है; न साह को कुमार है ॥८॥१६८॥

ਨ ਨੇਹ ਹੈ ਨ ਗੇਹ ਹੈ; ਨ ਦੇਹ ਕੋ ਬਨਾਉ ਹੈ ॥

न नेह है न गेह है; न देह को बनाउ है ॥

ਨ ਛਲ ਹੈ ਨ ਛਿਦ੍ਰ ਹੈ; ਨ ਛਲ ਕੋ ਮਿਲਾਉ ਹੈ ॥

न छल है न छिद्र है; न छल को मिलाउ है ॥

ਨ ਤੰਤ੍ਰ ਹੈ ਨ ਮੰਤ੍ਰ ਹੈ; ਨ ਜੰਤ੍ਰ ਕੋ ਸਰੂਪ ਹੈ ॥

न तंत्र है न मंत्र है; न जंत्र को सरूप है ॥

ਨ ਰਾਗ ਹੈ ਨ ਰੰਗ ਹੈ; ਨ ਰੇਖ ਹੈ ਨ ਰੂਪ ਹੈ ॥੯॥੧੬੯॥

न राग है न रंग है; न रेख है न रूप है ॥९॥१६९॥

TOP OF PAGE

Dasam Granth