ਦਸਮ ਗਰੰਥ । दसम ग्रंथ ।

Page 25

ਜਿਹ ਜਾਤਿ ਨ ਪਾਤਿ ਨ ਮਾਤ ਪਿਤੰ ॥

जिह जाति न पाति न मात पितं ॥

ਜਿਹ ਰਚੀਅੰ ਛਤ੍ਰੀ ਛਤ੍ਰ ਛਿਤੰ ॥

जिह रचीअं छत्री छत्र छितं ॥

ਜਿਹ ਰਾਗ ਨ ਰੇਖ ਨ ਰੋਗ ਭਣੰ ॥

जिह राग न रेख न रोग भणं ॥

ਜਿਹ ਦ੍ਵੈਖ ਨ ਦਾਗ ਨ ਦੋਖ ਗਣੰ ॥੫॥੧੪੫॥

जिह द्वैख न दाग न दोख गणं ॥५॥१४५॥

ਜਿਹ ਅੰਡਹ ਤੇ ਬ੍ਰਹਮੰਡ ਰਚਿਓ ॥

जिह अंडह ते ब्रहमंड रचिओ ॥

ਦਸਚਾਰ ਕਰੀ ਨਵ ਖੰਡ ਸਚਿਓ ॥

दसचार करी नव खंड सचिओ ॥

ਰਜ ਤਾਮਸ ਤੇਜ ਅਤੇਜ ਕੀਓ ॥

रज तामस तेज अतेज कीओ ॥

ਅਨਭਉ ਪਦ ਆਪ ਪ੍ਰਚੰਡ ਲੀਓ ॥੬॥੧੪੬॥

अनभउ पद आप प्रचंड लीओ ॥६॥१४६॥

ਸ੍ਰਿਅ ਸਿੰਧਰੁ ਬਿੰਧ ਨਗਿੰਧ ਨਗੰ ॥

स्रिअ सिंधरु बिंध नगिंध नगं ॥

ਸ੍ਰਿਅ ਜਛ ਗੰਧ੍ਰਬ ਫਣਿੰਦ ਭੁਜੰ ॥

स्रिअ जछ गंध्रब फणिंद भुजं ॥

ਰਚਿ ਦੇਵ ਅਦੇਵ ਅਭੇਵ ਨਗੰ ॥

रचि देव अदेव अभेव नगं ॥

ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ॥੭॥੧੪੭॥

नरपाल न्रिपाल कराल त्रिगं ॥७॥१४७॥

ਕਈ ਕੀਟ ਪਤੰਗ ਭੁਜੰਗ ਨਰੰ ॥

कई कीट पतंग भुजंग नरं ॥

ਰਚਿ ਅੰਡਜ ਸੇਤਜ ਉਤਭੁਜੰ ॥

रचि अंडज सेतज उतभुजं ॥

ਕੀਏ ਦੇਵ ਅਦੇਵ ਸਰਾਧ ਪਿਤੰ ॥

कीए देव अदेव सराध पितं ॥

ਅਨਖੰਡ ਪ੍ਰਤਾਪ ਪ੍ਰਚੰਡ ਗਤੰ ॥੮॥੧੪੮॥

अनखंड प्रताप प्रचंड गतं ॥८॥१४८॥

ਪ੍ਰਭ ਜਾਤਿ ਨ ਪਾਤਿ ਨ ਜੋਤਿ ਜੁਤੰ ॥

प्रभ जाति न पाति न जोति जुतं ॥

ਜਿਹ ਤਾਤ ਨ ਮਾਤ ਨ ਭ੍ਰਾਤ ਸੁਤੰ ॥

जिह तात न मात न भ्रात सुतं ॥

ਜਿਹ ਰੋਗ ਨ ਸੋਗ ਨ ਭੋਗ ਭੁਅੰ ॥

जिह रोग न सोग न भोग भुअं ॥

ਜਿਹ ਜੰਪਹਿ ਕਿੰਨਰ ਜਛ ਜੁਅੰ ॥੯॥੧੪੯॥

जिह ज्मपहि किंनर जछ जुअं ॥९॥१४९॥

ਨਰ, ਨਾਰਿ, ਨਪੁੰਸਕ ਜਾਹਿ ਕੀਏ ॥

नर, नारि, नपुंसक जाहि कीए ॥

ਗਣ ਕਿੰਨਰ ਜਛ ਭੁਜੰਗ ਦੀਏ ॥

गण किंनर जछ भुजंग दीए ॥

ਗਜ ਬਾਜ ਰਥਾਦਿਕ ਪਾਤਿ ਗਨੰ ॥

गज बाज रथादिक पाति गनं ॥

ਭਵਿ ਭੂਤ ਭਵਿਖ ਭਵਾਨ ਤੁਅੰ ॥੧੦॥੧੫੦॥

भवि भूत भविख भवान तुअं ॥१०॥१५०॥

ਜਿਹ ਅੰਡਜ ਸੇਤਜ ਜੇਰ ਰਜੰ ॥

जिह अंडज सेतज जेर रजं ॥

ਰਚਿ ਭੂਮਿ ਅਕਾਸ ਪਤਾਲ ਜਲੰ ॥

रचि भूमि अकास पताल जलं ॥

ਰਚਿ ਪਾਵਕ ਪਉਨ ਪ੍ਰਚੰਡ ਬਲੀ ॥

रचि पावक पउन प्रचंड बली ॥

ਬਨਿ ਜਾਸੁ ਕੀਓ ਫਲ ਫੂਲ ਕਲੀ ॥੧੧॥੧੫੧॥

बनि जासु कीओ फल फूल कली ॥११॥१५१॥

ਭੂਅ ਮੇਰੁ ਅਕਾਸ ਨਿਵਾਸ ਛਿਤੰ ॥

भूअ मेरु अकास निवास छितं ॥

ਰਚਿ ਰੋਜ ਇਕਾਦਸ ਚੰਦ ਬ੍ਰਿਤੰ ॥

रचि रोज इकादस चंद ब्रितं ॥

ਦੁਤਿ ਚੰਦ ਦਿਨੀਸਰ ਦੀਪ ਦਈ ॥

दुति चंद दिनीसर दीप दई ॥

ਜਿਹ ਪਾਵਕ ਪਉਨ ਪ੍ਰਚੰਡ ਮਈ ॥੧੨॥੧੫੨॥

जिह पावक पउन प्रचंड मई ॥१२॥१५२॥

ਜਿਹ ਖੰਡ ਅਖੰਡ ਪ੍ਰਚੰਡ ਕੀਏ ॥

जिह खंड अखंड प्रचंड कीए ॥

ਜਿਹ ਛਤ੍ਰਿ ਉਪਾਇ ਛਿਪਾਇ ਦੀਏ ॥

जिह छत्रि उपाइ छिपाइ दीए ॥

ਜਿਹ ਲੋਕ ਚਤੁਰਦਸ ਚਾਰੁ ਰਚੇ ॥

जिह लोक चतुरदस चारु रचे ॥

ਨਰ ਗੰਧ੍ਰਬ ਦੇਵ ਅਦੇਵ ਸਚੇ ॥੧੩॥੧੫੩॥

नर गंध्रब देव अदेव सचे ॥१३॥१५३॥

ਅਨਧੂਤ ਅਭੂਤ ਅਛੂਤ ਮਤੰ ॥

अनधूत अभूत अछूत मतं ॥

ਅਨਗਾਧਿ ਅਬ੍ਯਾਧਿ ਅਨਾਦਿ ਗਤੰ ॥

अनगाधि अब्याधि अनादि गतं ॥

ਅਨਖੇਦ ਅਭੇਦ ਅਛੇਦ ਨਰੰ ॥

अनखेद अभेद अछेद नरं ॥

ਜਿਹ ਚਾਰੁ ਚਤੁਰਦਸ ਚਕ੍ਰ ਫਿਰੰ ॥੧੪॥੧੫੪॥

जिह चारु चतुरदस चक्र फिरं ॥१४॥१५४॥

ਜਿਹ ਰਾਗ ਨ ਰੰਗ ਨ ਰੇਖ ਰੁਗੰ ॥

जिह राग न रंग न रेख रुगं ॥

ਜਿਹ ਸੋਗ ਨ ਭੋਗ ਨ ਜੋਗ ਜੁਗੰ ॥

जिह सोग न भोग न जोग जुगं ॥

ਭੂਅ ਭੰਜਨ ਗੰਜਨ ਆਦਿ ਸਿਰੰ ॥

भूअ भंजन गंजन आदि सिरं ॥

ਜਿਹ ਬੰਦਤ ਦੇਵ ਅਦੇਵ ਨਰੰ ॥੧੫॥੧੫੫॥

जिह बंदत देव अदेव नरं ॥१५॥१५५॥

ਗਣ ਕਿੰਨਰ ਜਛ ਭੁਜੰਗ ਰਚੇ ॥

गण किंनर जछ भुजंग रचे ॥

ਮਣਿ ਮਾਣਿਕ ਮੋਤੀ ਲਾਲ ਸਚੇ ॥

मणि माणिक मोती लाल सचे ॥

ਅਨਭੰਜ ਪ੍ਰਭਾ ਅਨਗੰਜ ਬ੍ਰਿਤੰ ॥

अनभंज प्रभा अनगंज ब्रितं ॥

ਜਿਹ ਪਾਰ ਨ ਪਾਵਤ ਪੂਰ ਮਤੰ ॥੧੬॥੧੫੬॥

जिह पार न पावत पूर मतं ॥१६॥१५६॥

ਅਨਖੰਡ ਸਰੂਪ ਅਡੰਡ ਪ੍ਰਭਾ ॥

अनखंड सरूप अडंड प्रभा ॥

ਜੈ ਜੰਪਤ ਬੇਦ ਪੁਰਾਨ ਸਭਾ ॥

जै ज्मपत बेद पुरान सभा ॥

ਜਿਹ ਬੇਦ ਕਤੇਬ ਅਨੰਤ ਕਹੈ ॥

जिह बेद कतेब अनंत कहै ॥

ਜਿਹ ਭੂਤ ਅਭੂਤ ਨ ਭੇਦ ਲਹੈ ॥੧੭॥੧੫੭॥

जिह भूत अभूत न भेद लहै ॥१७॥१५७॥

ਜਿਹ ਬੇਦ ਪੁਰਾਨ ਕਤੇਬ ਜਪੈ ॥

जिह बेद पुरान कतेब जपै ॥

ਸੁਤ ਸਿੰਧੁ ਅਧੋਮੁਖ ਤਾਪ ਤਪੈ ॥

सुत सिंधु अधोमुख ताप तपै ॥

ਕਈ ਕਲਪਨ ਲੌ ਤਪ ਤਾਪ ਕਰੈ ॥

कई कलपन लौ तप ताप करै ॥

ਨਹੀ ਨੈਕੁ ਕ੍ਰਿਪਾਨਿਧਿ ਪਾਨਿ ਪਰੈ ॥੧੮॥੧੫੮॥

नही नैकु क्रिपानिधि पानि परै ॥१८॥१५८॥

TOP OF PAGE

Dasam Granth