ਦਸਮ ਗਰੰਥ । दसम ग्रंथ ।

Page 24

ਕਈ ਗੀਤ ਗਾਨ, ਗੰਧ੍ਰਬ ਰੀਤਿ ॥

कई गीत गान, गंध्रब रीति ॥

ਕਈ ਬੇਦ ਸਾਸਤ੍ਰ, ਬਿਦਿਆ ਪ੍ਰਤੀਤਿ ॥

कई बेद सासत्र, बिदिआ प्रतीति ॥

ਕਹੂੰ ਬੇਦ ਰੀਤਿ, ਜਗ ਆਦਿ ਕਰਮ ॥

कहूं बेद रीति, जग आदि करम ॥

ਕਹੂੰ ਅਗਨਿਹੋਤ੍ਰ, ਕਹੂੰ ਤੀਰਥ ਧਰਮ ॥੧੨॥੧੩੨॥

कहूं अगनिहोत्र, कहूं तीरथ धरम ॥१२॥१३२॥

ਕਈ ਦੇਸਿ ਦੇਸਿ, ਭਾਖਾ ਰਟੰਤ ॥

कई देसि देसि, भाखा रटंत ॥

ਕਈ ਦੇਸਿ ਦੇਸਿ, ਬਿਦਿਆ ਪੜੰਤ ॥

कई देसि देसि, बिदिआ पड़ंत ॥

ਕਈ ਕਰਤ, ਭਾਂਤਿ ਭਾਤਨ ਬਿਚਾਰ ॥

कई करत, भांति भातन बिचार ॥

ਨਹੀ ਨੈਕੁ ਤਾਸੁ, ਪਾਯਤ ਨ ਪਾਰ ॥੧੩॥੧੩੩॥

नही नैकु तासु, पायत न पार ॥१३॥१३३॥

ਕਈ ਤੀਰਥ ਤੀਰਥ, ਭਰਮਤ ਸੁ ਭਰਮ ॥

कई तीरथ तीरथ, भरमत सु भरम ॥

ਕਈ ਅਗਨਿਹੋਤ੍ਰ, ਕਈ ਦੇਵ ਕਰਮ ॥

कई अगनिहोत्र, कई देव करम ॥

ਕਈ ਕਰਤ, ਬੀਰ ਬਿਦਿਆ ਬਿਚਾਰ ॥

कई करत, बीर बिदिआ बिचार ॥

ਨਹੀ ਤਦਪਿ ਤਾਸੁ, ਪਾਯਤ ਨ ਪਾਰ ॥੧੪॥੧੩੪॥

नही तदपि तासु, पायत न पार ॥१४॥१३४॥

ਕਹੂੰ ਰਾਜਰੀਤਿ, ਕਹੂੰ ਜੋਗ ਧਰਮ ॥

कहूं राजरीति, कहूं जोग धरम ॥

ਕਈ ਸਿੰਮ੍ਰਿਤ ਸਾਸਤ੍ਰ, ਉਚਰਤ ਸੁਕਰਮ ॥

कई सिम्रित सासत्र, उचरत सुकरम ॥

ਨਿਉਲੀ ਆਦਿ ਕਰਮ, ਕਹੂੰ ਹਸਤਿ ਦਾਨ ॥

निउली आदि करम, कहूं हसति दान ॥

ਕਹੂੰ ਅਸ੍ਵਮੇਧ, ਮਖ ਕੋ ਬਖਾਨ ॥੧੫॥੧੩੫॥

कहूं अस्वमेध, मख को बखान ॥१५॥१३५॥

ਕਹੂੰ ਕਰਤ, ਬ੍ਰਹਮ ਬਿਦਿਆ ਬਿਚਾਰ ॥

कहूं करत, ब्रहम बिदिआ बिचार ॥

ਕਹੂੰ ਜੋਗ ਰੀਤਿ, ਕਹੂੰ ਬਿਰਧਿ ਚਾਰਿ ॥

कहूं जोग रीति, कहूं बिरधि चारि ॥

ਕਹੂੰ ਕਰਤ, ਜਛ ਗੰਧਰਬ ਗਾਨ ॥

कहूं करत, जछ गंधरब गान ॥

ਕਹੂੰ ਧੂਪ ਦੀਪ, ਕਹੂੰ ਅਰਘ ਦਾਨ ॥੧੬॥੧੩੬॥

कहूं धूप दीप, कहूं अरघ दान ॥१६॥१३६॥

ਕਹੂੰ ਪਿਤ੍ਰ ਕਰਮ, ਕਹੂੰ ਬੇਦ ਰੀਤਿ ॥

कहूं पित्र करम, कहूं बेद रीति ॥

ਕਹੂੰ ਨ੍ਰਿਤ ਨਾਚ, ਕਹੂੰ ਗਾਨ ਗੀਤ ॥

कहूं न्रित नाच, कहूं गान गीत ॥

ਕਹੂੰ ਕਰਤ ਸਾਸਤ੍ਰ ਸਿੰਮ੍ਰਿਤਿ ਉਚਾਰ ॥

कहूं करत सासत्र सिम्रिति उचार ॥

ਕਈ ਭਜਤ, ਏਕ ਪਗ ਨਿਰਾਧਾਰ ॥੧੭॥੧੩੭॥

कई भजत, एक पग निराधार ॥१७॥१३७॥

ਕਈ ਨੇਹ ਦੇਹ, ਕਈ ਗੇਹ ਵਾਸ ॥

कई नेह देह, कई गेह वास ॥

ਕਈ ਭ੍ਰਮਤ ਦੇਸ ਦੇਸਨ ਉਦਾਸ ॥

कई भ्रमत देस देसन उदास ॥

ਕਈ ਜਲ ਨਿਵਾਸ, ਕਈ ਅਗਨਿ ਤਾਪ ॥

कई जल निवास, कई अगनि ताप ॥

ਕਈ ਜਪਤ, ਉਰਧ ਲਟਕੰਤ ਜਾਪ ॥੧੮॥੧੩੮॥

कई जपत, उरध लटकंत जाप ॥१८॥१३८॥

ਕਈ ਜਪਤ ਜੋਗ, ਕਲਪੰ ਪ੍ਰਜੰਤ ॥

कई जपत जोग, कलपं प्रजंत ॥

ਨਹੀ ਤਦਪਿ ਤਾਸ, ਪਾਯਤ ਨ ਅੰਤ ॥

नही तदपि तास, पायत न अंत ॥

ਕਈ ਕਰਤ, ਕੋਟ ਬਿਦਿਆ ਬਿਚਾਰ ॥

कई करत, कोट बिदिआ बिचार ॥

ਨਹੀ ਤਦਪਿ, ਦਿਸਟਿ ਦੇਖੇ ਮੁਰਾਰਿ ॥੧੯॥੧੩੯॥

नही तदपि, दिसटि देखे मुरारि ॥१९॥१३९॥

ਬਿਨੁ ਭਗਤਿ ਸਕਤਿ, ਨਹੀ ਪਰਤ ਪਾਨ ॥

बिनु भगति सकति, नही परत पान ॥

ਬਹੁ ਕਰਤ ਹੋਮ, ਅਰੁ ਜਗ ਦਾਨ ॥

बहु करत होम, अरु जग दान ॥

ਬਿਨੁ ਏਕ ਨਾਮੁ, ਇਕ ਚਿਤ ਲੀਨ ॥

बिनु एक नामु, इक चित लीन ॥

ਫੋਕਟੋ ਸਰਬ, ਧਰਮਾ ਬਿਹੀਨ ॥੨੦॥੧੪੦॥

फोकटो सरब, धरमा बिहीन ॥२०॥१४०॥

ਤ੍ਵਪ੍ਰਸਾਦਿ ॥ ਤੋਟਕ ਛੰਦ ॥

त्वप्रसादि ॥ तोटक छंद ॥

ਜੈ ਜੰਪਹਿ ਜੁਗਣ ਜੂਹ ਜੁਅੰ ॥

जै ज्मपहि जुगण जूह जुअं ॥

ਭੈ ਕੰਪਹਿ ਮੇਰੁ ਪਯਾਲ ਭੁਅੰ ॥

भै क्मपहि मेरु पयाल भुअं ॥

ਤਪ ਤਾਪਸ ਸਰਬ ਜਲੇਰੁ ਥਲੰ ॥

तप तापस सरब जलेरु थलं ॥

ਧੰਨਿ ਉਚਰਤ ਇੰਦ੍ਰ ਕੁਮੇਰ ਬਲੰ ॥੧॥੧੪੧॥

धंनि उचरत इंद्र कुमेर बलं ॥१॥१४१॥

ਅਨਖੇਦ ਸਰੂਪ ਅਭੇਦ ਅਭਿਅੰ ॥

अनखेद सरूप अभेद अभिअं ॥

ਅਨਖੰਡ ਅਭੂਤ ਅਛੇਦ ਅਛਿਅੰ ॥

अनखंड अभूत अछेद अछिअं ॥

ਅਨਕਾਲ ਅਪਾਲ ਦਿਆਲ ਅਸੁਅੰ ॥

अनकाल अपाल दिआल असुअं ॥

ਜਿਹ ਠਟੀਅੰ ਮੇਰ ਅਕਾਸ ਭੁਅੰ ॥੨॥੧੪੨॥

जिह ठटीअं मेर अकास भुअं ॥२॥१४२॥

ਅਨਖੰਡ ਅਮੰਡ ਪ੍ਰਚੰਡ ਨਰੰ ॥

अनखंड अमंड प्रचंड नरं ॥

ਜਿਹ ਰਚੀਅੰ ਦੇਵ ਅਦੇਵ ਬਰੰ ॥

जिह रचीअं देव अदेव बरं ॥

ਸਭ ਕੀਨੀ ਦੀਨ ਜਮੀਨੁ ਜਮਾਂ ॥

सभ कीनी दीन जमीनु जमां ॥

ਜਿਹ ਰਚੀਅੰ ਸਰਬ ਮਕੀਨੁ ਮਕਾਂ ॥੩॥੧੪੩॥

जिह रचीअं सरब मकीनु मकां ॥३॥१४३॥

ਜਿਹ ਰਾਗ ਨ ਰੂਪ ਨ ਰੇਖ ਰੁਖੰ ॥

जिह राग न रूप न रेख रुखं ॥

ਜਿਹ ਤਾਪ ਨ ਸਾਪ ਨ ਸੋਕ ਸੁਖੰ ॥

जिह ताप न साप न सोक सुखं ॥

ਨ ਰੋਗ ਨ ਸੋਗ ਨ ਭੋਗ ਭੁਯੰ ॥

न रोग न सोग न भोग भुयं ॥

ਜਿਹ ਖੇਦ ਨ ਭੇਦ ਨ ਛੇਦ ਛਯੰ ॥੪॥੧੪੪॥

जिह खेद न भेद न छेद छयं ॥४॥१४४॥

TOP OF PAGE

Dasam Granth