ਦਸਮ ਗਰੰਥ । दसम ग्रंथ ।

Page 23

ਅਥ ਗਿਆਨ ਪ੍ਰਬੋਧ ॥

अथ गिआन प्रबोध ॥

ਨਮੋ ਨਾਥ ਪੂਰੇ, ਸਦਾ ਸਿਧ ਦਾਤਾ ॥

नमो नाथ पूरे, सदा सिध दाता ॥

ਅਛੇਦੀ ਅਛੈ, ਆਦਿ ਅਦ੍ਵੈ ਬਿਧਾਤਾ ॥

अछेदी अछै, आदि अद्वै बिधाता ॥

ਨ ਤ੍ਰਸਤੰ ਨ ਗ੍ਰਸਤੰ, ਸਮਸਤੰ ਸਰੂਪੇ ॥

न त्रसतं न ग्रसतं, समसतं सरूपे ॥

ਨਮਸਤੰ ਨਮਸਤੰ, ਤੁਅਸਤੰ ਅਭੂਤੇ ॥੩੦॥੧੨੦॥

नमसतं नमसतं, तुअसतं अभूते ॥३०॥१२०॥

ਤ੍ਵਪ੍ਰਸਾਦਿ ॥ ਪਾਧੜੀ ਛੰਦ ॥

त्वप्रसादि ॥ पाधड़ी छंद ॥

ਅਬ੍ਯਕਤ ਤੇਜ, ਅਨਭਉ ਪ੍ਰਕਾਸ ॥

अब्यकत तेज, अनभउ प्रकास ॥

ਅਛੈ ਸਰੂਪ, ਅਦ੍ਵੈ ਅਨਾਸ ॥

अछै सरूप, अद्वै अनास ॥

ਅਨਤੁਟ ਤੇਜ, ਅਨਖੁਟ ਭੰਡਾਰ ॥

अनतुट तेज, अनखुट भंडार ॥

ਦਾਤਾ ਦੁਰੰਤ, ਸਰਬੰ ਪ੍ਰਕਾਰ ॥੧॥੧੨੧॥

दाता दुरंत, सरबं प्रकार ॥१॥१२१॥

ਅਨਭੂਤ ਤੇਜ, ਅਨਛਿਜ ਗਾਤ ॥

अनभूत तेज, अनछिज गात ॥

ਕਰਤਾ ਸਦੀਵ, ਹਰਤਾ ਸਨਾਤ ॥

करता सदीव, हरता सनात ॥

ਆਸਨ ਅਡੋਲ, ਅਨਭੂਤ ਕਰਮ ॥

आसन अडोल, अनभूत करम ॥

ਦਾਤਾ ਦਇਆਲ, ਅਨਭੂਤ ਧਰਮ ॥੨॥੧੨੨॥

दाता दइआल, अनभूत धरम ॥२॥१२२॥

ਜਿਹ ਸਤ੍ਰ ਮਿਤ੍ਰ, ਨਹੀ ਜਨਮ ਜਾਤਿ ॥

जिह सत्र मित्र, नही जनम जाति ॥

ਜਿਹ ਪੁਤ੍ਰ ਭ੍ਰਾਤ, ਨਹੀ ਮਿਤ੍ਰ ਮਾਤ ॥

जिह पुत्र भ्रात, नही मित्र मात ॥

ਜਿਹ ਕਰਮ ਭਰਮ, ਨਹੀ ਧਰਮ ਧਿਆਨ ॥

जिह करम भरम, नही धरम धिआन ॥

ਜਿਹ ਨੇਹ ਗੇਹ, ਨਹੀ ਬਿਓਤਬਾਨ ॥੩॥੧੨੩॥

जिह नेह गेह, नही बिओतबान ॥३॥१२३॥

ਜਿਹ ਜਾਤਿ ਪਾਤਿ, ਨਹੀ ਸਤ੍ਰ ਮਿਤ੍ਰ ॥

जिह जाति पाति, नही सत्र मित्र ॥

ਜਿਹ ਨੇਹ ਗੇਹ, ਨਹੀ ਚਿਹਨ ਚਿਤ੍ਰ ॥

जिह नेह गेह, नही चिहन चित्र ॥

ਜਿਹ ਰੰਗ ਰੂਪ, ਨਹੀ ਰਾਗ ਰੇਖ ॥

जिह रंग रूप, नही राग रेख ॥

ਜਿਹ ਜਨਮ ਜਾਤਿ, ਨਹੀ ਭਰਮ ਭੇਖ ॥੪॥੧੨੪॥

जिह जनम जाति, नही भरम भेख ॥४॥१२४॥

ਜਿਹ ਕਰਮ ਭਰਮ, ਨਹੀ ਜਾਤਿ ਪਾਤਿ ॥

जिह करम भरम, नही जाति पाति ॥

ਨਹੀ ਨੇਹ ਗੇਹ, ਨਹੀ ਪਿਤ੍ਰ ਮਾਤ ॥

नही नेह गेह, नही पित्र मात ॥

ਜਿਹ ਨਾਮ ਥਾਮ, ਨਹੀ ਬਰਗ ਬਿਆਧ ॥

जिह नाम थाम, नही बरग बिआध ॥

ਜਿਹ ਰੋਗ ਸੋਗ, ਨਹੀ ਸਤ੍ਰ ਸਾਧ ॥੫॥੧੨੫॥

जिह रोग सोग, नही सत्र साध ॥५॥१२५॥

ਜਿਹ ਤ੍ਰਾਸ ਵਾਸ, ਨਹੀ ਦੇਹ ਨਾਸ ॥

जिह त्रास वास, नही देह नास ॥

ਜਿਹ ਆਦਿ ਅੰਤ, ਨਹੀ ਰੂਪ ਰਾਸਿ ॥

जिह आदि अंत, नही रूप रासि ॥

ਜਿਹ ਰੋਗ ਸੋਗ, ਨਹੀ ਜੋਗ ਜੁਗਤਿ ॥

जिह रोग सोग, नही जोग जुगति ॥

ਜਿਹ ਤ੍ਰਾਸ ਆਸ, ਨਹੀ ਭੂਮਿ ਭੁਗਤ ॥੬॥੧੨੬॥

जिह त्रास आस, नही भूमि भुगत ॥६॥१२६॥

ਜਿਹ ਕਾਲ ਬਿਆਲ, ਕਟਿਓ ਨ ਅੰਗ ॥

जिह काल बिआल, कटिओ न अंग ॥

ਅਛੈ ਸਰੂਪ, ਅਖੈ ਅਭੰਗ ॥

अछै सरूप, अखै अभंग ॥

ਜਿਹ ਨੇਤਿ ਨੇਤਿ, ਉਚਰੰਤ ਬੇਦ ॥

जिह नेति नेति, उचरंत बेद ॥

ਜਿਹ ਅਲਖ ਰੂਪ, ਕਥਤ ਕਤੇਬ ॥੭॥੧੨੭॥

जिह अलख रूप, कथत कतेब ॥७॥१२७॥

ਜਿਹ ਅਲਖ ਰੂਪ, ਆਸਨ ਅਡੋਲ ॥

जिह अलख रूप, आसन अडोल ॥

ਜਿਹ ਅਮਿਤ ਤੇਜ, ਅਛੈ ਅਤੋਲ ॥

जिह अमित तेज, अछै अतोल ॥

ਜਿਹ ਧਿਆਨ ਕਾਜ, ਮੁਨਿ ਜਨ ਅਨੰਤ ॥

जिह धिआन काज, मुनि जन अनंत ॥

ਕਈ ਕਲਪ, ਜੋਗ ਸਾਧਤ ਦੁਰੰਤ ॥੮॥੧੨੮॥

कई कलप, जोग साधत दुरंत ॥८॥१२८॥

ਤਨ ਸੀਤ ਘਾਮ, ਬਰਖਾ ਸਹੰਤ ॥

तन सीत घाम, बरखा सहंत ॥

ਕਈ ਕਲਪ, ਏਕ ਆਸਨ ਬਿਤੰਤ ॥

कई कलप, एक आसन बितंत ॥

ਕਈ ਜਤਨ, ਜੋਗ ਬਿਦਿਆ ਬਿਚਾਰਿ ॥

कई जतन, जोग बिदिआ बिचारि ॥

ਸਾਧੰਤ ਤਦਪਿ, ਪਾਵਤ ਨ ਪਾਰ ॥੯॥੧੨੯॥

साधंत तदपि, पावत न पार ॥९॥१२९॥

ਕਈ ਉਰਧ ਬਾਹ, ਦੇਸਨ ਭ੍ਰਮੰਤ ॥

कई उरध बाह, देसन भ्रमंत ॥

ਕਈ ਉਰਧ ਮਧ, ਪਾਵਕ ਝੁਲੰਤ ॥

कई उरध मध, पावक झुलंत ॥

ਕਈ ਸਿਮ੍ਰਿਤ ਸਾਸਤ੍ਰ, ਉਚਰੰਤ ਬੇਦ ॥

कई सिम्रित सासत्र, उचरंत बेद ॥

ਕਈ ਕੋਕ ਕਾਬਿ, ਕਥੰਤ ਕਤੇਬ ॥੧੦॥੧੩੦॥

कई कोक काबि, कथंत कतेब ॥१०॥१३०॥

ਕਈ ਅਗਨਿਹੋਤ੍ਰ, ਕਈ ਪਉਨ ਅਹਾਰ ॥

कई अगनिहोत्र, कई पउन अहार ॥

ਕਈ ਕਰਤ ਕੋਟ, ਮ੍ਰਿਤ ਕੋ ਅਹਾਰ ॥

कई करत कोट, म्रित को अहार ॥

ਕਈ ਕਰਤ ਸਾਕ, ਪੈ ਪਤ੍ਰ ਭਛ ॥

कई करत साक, पै पत्र भछ ॥

ਨਹੀ ਤਦਪਿ ਦੇਵ, ਹੋਵਤ ਪ੍ਰਤਛ ॥੧੧॥੧੩੧॥

नही तदपि देव, होवत प्रतछ ॥११॥१३१॥

TOP OF PAGE

Dasam Granth